Thanks Bhai MB Singh jeeo for your posts. Daas just wants to add to what Bhai MB Singh wrote.
One of the most common meanings of this word ਕਹਾ are ਕੀ, ਕਿਉਂ, ਕਿਵੇਂ or ਕਿਆ and in such cases this word should not be pronounced with a nasal sound. Presented below are some Pankitis where this word means ਕੀ or ਕਿਉਂ or ਕਿਵੇਂ or ਕਿਆ:
ਕੀਤਾ ਕਹਾ ਕਰੇ ਮਨਿ ਮਾਨੁ ॥(ਕੀਤਾ ਹੋਇਆ, ਮਨ ਵਿਚ ਕੀ ਮਾਨ ਕਰ ਸਕਦਾ ਹੈ।)
ਤਾ ਕਉ ਕਹਾ ਬਿਆਪੈ ਮਾਇ ॥(ਉਸ ਨੂੰ ਕੀ ਮਾਇਆ ਬਿਆਪ ਸਕਦੀ ਹੈ or ਉਸ ਨੂੰ ਮਾਇਆ ਕਿਵੇਂ ਬਿਆਪ ਸਕਦੀ ਹੈ। )
ਭਰਤ ਬਿਹੂਨ ਕਹਾ ਸੋਹਾਗੁ ॥2॥(ਭਰਤੇ ਬਿਨਾਂ ਸੁਹਾਗ ਕਿਵੇਂ ਹੋ ਸਕਦਾ ਹੈ)
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥(ਕਾਠ ਦੀ ਪੁਤਰੀ ਵਿਚਾਰੀ ਕੀ ਕਰ ਸਕਦੀ ਹੈ...)
ਮਨ ਰੇ ਕਹਾ ਭਇਓ ਤੈ ਬਉਰਾ ॥(ਮੇਰਿਆ ਮਨਾ, ਤੂੰ ਕਿਉਂ ਬਉਰਾ ਹੋਇਆ ਫਿਰਦਾ ਹੈਂ)
ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥(ਇਸ ਦੇਹੀ ਦਾ ਕੀ ਵਿਸ਼ਵਾਸ (ਬਿਸਾਸਾ)...)
Bhul Chuk dee Maafi jee.
Daas,
Kulbir Singh