ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

akj new message from india

Posted by harsh singh 
akj new message from india
November 29, 2012 12:16PM
ਅਖੰਡ ਕੀਰਤਨੀ ਜਥੇ ਦੇ ਮੈਂਬਰਾਂ 'ਤੇ ਕੀਰਤਨ ਲਈ
ਭੇਟਾ ਲੈਣ ਅਤੇ ਡੇਰਿਆਂ 'ਚ ਜਾਣ 'ਤੇ ਪਾਬੰਦੀ

ਲਾਇਲਪੁਰ ਖਾਲਸਾ ਸਕੂਲ ਨਕੋਦਰ ਰੋਡ ਜਲੰਧਰ ਵਿਖੇ ਹੋਏ ਅੰਤਰਰਾਸ਼ਟਰੀ ਅਖੰਡ ਕੀਰਤਨ ਸਮਾਗਮ ਵਿਚ ਸ਼ਾਮਿਲ ਦੇਸ਼-ਵਿਦੇਸ਼ ਦੀਆਂ ਸੰਗਤਾਂ। ਤਸਵੀਰ : ਜੀ. ਪੀ. ਸਿੰਘ

ਅਖੰਡ ਕੀਰਤਨ ਸਮਾਗਮ ਦੌਰਾਨ ਨਿੱਕੇ-ਨਿੱਕੇ ਬੱਚੇ ਧਰਮ ਪ੍ਰਚਾਰ ਸਮੱਗਰੀ ਵੰਡਦੇ ਹੋਏ।
ਤਸਵੀਰ : ਜੀ. ਪੀ. ਸਿੰਘ

ਜਲੰਧਰ, 28 ਨਵੰਬਰ (ਪ੍ਰਿਤਪਾਲ ਸਿੰਘ)-ਅੱਜ ਲਾਇਲਪੁਰ ਖਾਲਸਾ ਹਾਇਰ ਸੈਕੰਡਰੀ ਸਕੂਲ ਨਕੋਦਰ ਰੋਡ ਜਲੰਧਰ ਵਿਖੇ ਅੰਤਰਰਾਸ਼ਟਰੀ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦੀ ਇਕ ਜ਼ਰੂਰੀ ਮੀਟਿੰਗ ਹੋਈ। ਮੀਟਿੰਗ ਵਿਚ ਕਈ ਫ਼ੈਸਲੇ ਕੀਤੇ ਗਏ। ਇਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਆਰ. ਪੀ. ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅੱਗੇ ਤੋਂ ਅਖੰਡ ਕੀਰਤਨੀ ਜਥੇ ਦਾ ਕੋਈ ਮੈਂਬਰ ਕੀਰਤਨ ਕਰਨ ਲਈ ਮਾਇਆ ਨਹੀਂ ਲੈ ਸਕੇਗਾ। ਇਸ ਤਰ੍ਹਾਂ ਕੀਰਤਨ ਤੇ ਹੋਰ ਸੇਵਾਵਾਂ ਲੈਣ ਲਈ ਭੇਟਾ ਲੈਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿ ਇਹ ਸ਼ਿਕਾਇਤਾਂ ਆਈਆਂ ਸਨ ਕਿ ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘ ਅਤੇ ਸਿੰਘਣੀਆਂ ਨੇ ਕੀਰਤਨ ਦੀ ਮਰਿਆਦਾ ਨੂੰ ਇਕ ਧੰਦਾ ਬਣਾ ਲਿਆ ਹੈ ਤੇ ਉਹ ਕੀਰਤਨ ਦੀ ਭੇਟਾ ਤੋਂ ਇਲਾਵਾ ਦੂਰ-ਦੁਰਾਡੇ ਜਾਣ ਲਈ ਹਵਾਈ ਜਹਾਜ਼ ਅਤੇ ਰੇਲ ਗੱਡੀ ਵਿਚ ਏ. ਸੀ. ਕਲਾਸ ਦੀਆਂ ਟਿਕਟਾਂ ਦੀ ਸੰਗਤਾਂ ਪਾਸੋਂ ਮੰਗ ਕਰਦੇ ਹਨ, ਜਦੋਂ ਕਿ ਸਭ ਨੂੰ ਪਤਾ ਹੈ ਕਿ ਅਖੰਡ ਕੀਰਤਨੀ ਜਥੇ ਕੀਰਤਨ ਤੇ ਧਰਮ ਪ੍ਰਚਾਰ ਦੀ ਨਿਸ਼ਕਾਮ ਸੇਵਾ ਕਰਦਾ ਹੈ। ਇਹ ਨਿਸ਼ਕਾਮ ਸੇਵਾ ਸੰਨ 1900 ਤੋਂ ਚਲ ਰਹੀ ਹੈ। ਇਸ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਨ। ਜਥੇ ਦੇ ਸਾਰੇ ਮੈਂਬਰ ਧਰਮ ਦੀ ਕਿਰਤ ਕਰਦੇ ਹੋਏ ਜਥੇ ਵਿਚ ਰਹਿ ਕੇ ਵੱਖ-ਵੱਖ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਹਨ। ਭੇਟਾ ਰਹਿਤ ਸੇਵਾ ਦੀ ਪ੍ਰੰਪਰਾ ਭਾਈ ਰਣਧੀਰ ਸਿੰਘ ਨੇ ਚਲਾਈ ਸੀ। ਅਖੰਡ ਕੀਰਤਨੀ ਜਥੇ ਨੇ ਦੂਸਰਾ ਇਹ ਫ਼ੈਸਲਾ ਕੀਤਾ ਹੈ ਕਿ ਅਖੰਡ ਕੀਰਤਨੀ ਜਥੇ ਵਾਲੇ ਕਿਸੇ ਵੀ ਡੇਰੇ 'ਚ ਕੀਰਤਨ ਕਰਨ ਲਈ ਨਹੀਂ ਜਾ ਸਕਣਗੇ, ਕਿਉਂਕਿ ਜਥਾ ਡੇਰਾਵਾਦ ਦੇ ਵਿਰੁੱਧ ਹੈ। ਇਹ ਪਾਬੰਦੀ ਵੀ ਅਖੰਡ ਕੀਰਤਨੀ ਜਥੇ ਦੇ ਮੈਂਬਰਾਂ ਦੇ ਡੇਰਿਆਂ 'ਤੇ ਜਾਣ ਕਰਕੇ ਲਗਾਉਣੀ ਪਈ ਹੈ। ਮੀਟਿੰਗ ਦੀ ਪ੍ਰਧਾਨਗੀ ਜਥੇਦਾਰ ਬਖਸ਼ੀਸ਼ ਸਿੰਘ ਨੇ ਕੀਤੀ। ਅੱਜ ਇਥੇ ਹੋਏ ਅੰਮ੍ਰਿਤ ਸੰਚਾਰ ਦੌਰਾਨ 100 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਦੋ ਜੋੜਿਆਂ ਦੇ ਬਿਨਾਂ ਦਾਜ ਦੇ ਗੁਰ ਮਰਿਆਦਾ ਅਨੁਸਾਰ ਵਿਆਹ ਵੀ ਕੀਤੇ ਗਏ। ਅੱਜ ਸ਼ਾਮ ਰੈਣ ਸਬਾਈ ਆਰੰਭ ਹੋ ਗਈ, ਜਿਸ ਦਾ ਭੋਗ 29 ਨਵੰਬਰ ਸਵੇਰੇ ਪਵੇਗਾ। ਇਸ ਤਿੰਨ ਦਿਨ ਅਖੰਡ ਕੀਰਤਨ ਦੇ ਸਮਾਗਮ ਦਾ ਪ੍ਰਬੰਧ ਜਲੰਧਰ ਦੀ 5 ਮੈਂਬਰੀ ਕਮੇਟੀ ਨੇ ਕੀਤਾ। ਇਸ ਵਿਚ ਭਾਈ ਕੁਲਵੰਤ ਸਿੰਘ ਕਾਕੀ ਪਿੰਡ, ਭਾਈ ਬਲਜੀਤ ਸਿੰਘ ਖਾਲਸਾ ਐਡਵੋਕੇਟ, ਸੁਖਪ੍ਰੀਤ ਸਿੰਘ ਅੰਮ੍ਰਿਤਸਰ, ਮਾਸਟਰ ਗੁਰਬਚਨ ਸਿੰਘ ਤੇ ਬਲਜਿੰਦਰ ਕੌਰ ਸ਼ਾਮਿਲ ਹਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਆਸਟ੍ਰੇਲੀਆ, ਭਾਈ ਮਨਜੀਤ ਸਿੰਘ ਯੂ. ਕੇ., ਭਾਈ ਜਸਬੀਰ ਸਿੰਘ ਜਲੰਧਰ, ਭਾਈ ਪਰਮਜੀਤ ਸਿੰਘ ਹੁਸ਼ਿਆਰਪੁਰ, ਭਾਈ ਰਾਮ ਸਿੰਘ ਰੋਪੜ ਤੋਂ ਇਲਾਵਾ ਜਥੇਦਾਰ ਇੰਦਰਜੀਤ ਸਿੰਘ ਤੇ ਭੁਪਿੰਦਰਪਾਲ ਸਿੰਘ ਖਾਲਸਾ ਹਾਜ਼ਰ ਸਨ। ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਸਾਰੇ ਸਾਲ ਵਿਚ ਸੱਤ ਸਮਾਗਮ ਕੀਤੇ ਜਾਂਦੇ ਹਨ। ਇਕ ਸਮਾਗਮ ਕੇਂਦਰੀ ਹੁੰਦਾ ਹੈ, ਉਸ ਵਿਚ ਸਾਰੇ ਸ਼ਾਮਿਲ ਹੁੰਦੇ ਹਨ। ਬਾਕੀ ਸਮਾਗਮ ਬਾਰੇ ਕਿਹਾ ਕਿ ਉਹ ਲੋਕਲ ਪੱਧਰ 'ਤੇ ਹੀ ਕੀਤੇ ਜਾਣ, ਬਾਹਰੋਂ ਕੀਰਤਨੀ ਜਥੇ ਨਾ ਮੰਗਵਾਏ ਜਾਣ।
Reply Quote TweetFacebook
Re: akj new message from india
November 29, 2012 12:43PM
Harsh.. Singh jio

That is a great step and I think those Kirtania should have such sojhi by default.
Posting the full news:


Source: [www.ajitjalandhar.com] November 29,2012
Reply Quote TweetFacebook
great newssssssssssssssss!!!!!

Chota veer
Reply Quote TweetFacebook
Re: akj new message from india
November 29, 2012 01:49PM
A brief summary of the AKJ resolutions in India:

1. Members of AKJ will no longer be allowed to function as professional Ragis because they won't be allowed to accept money for Kirtan and other Gurmat Sevas.

2. Members of AKJ will not be permitted to go to Deras for Kirtan Sevas. AKJ does not promote Deravaad.

3. There are 7 Central Samagams a year in India and in these Samagams, Sangat from around the world comes. In local Samagams done regularly, outside Kirtanis should not be invited with paid tickets.

4. Priority be given to Kirtaniyas who participate in the Siri Akhand Paath Sahib related to the Samagam.

Kulbir Singh
Reply Quote TweetFacebook
Re: akj new message from india
November 29, 2012 02:00PM
Jalandhar Samagam Wed Mor Nov 2012 - Important Decision Taken By AKJ:

[www.youtube.com]
Reply Quote TweetFacebook
awww...Bapoo Harbhajan Singh is sitting behind Bhai R.P SIngh. Thank for the video jeo.

Chota veer
Reply Quote TweetFacebook
Re: akj new message from india
November 29, 2012 02:43PM
Bapu ji doing Kirtan:

[www.youtube.com]

Vaaheguru ji!!!
Reply Quote TweetFacebook
Re: akj new message from india
November 29, 2012 07:47PM
Beautiful Kirtan! Very sweet voice of Bapu jee.

Kulbir Singh
Reply Quote TweetFacebook
Kulbir Singh Wrote:
-------------------------------------------------------
> A brief summary of the AKJ resolutions in India:
>
> 1. Members of AKJ will no longer be allowed to
> function as professional Ragis because they won't
> be allowed to accept money for Kirtan and other
> Gurmat Sevas.
>
> 2. Members of AKJ will not be permitted to go to
> Deras for Kirtan Sevas. AKJ does not promote
> Deravaad.
>
> 3. There are 7 Central Samagams a year in India
> and in these Samagams, Sangat from around the
> world comes. In local Samagams done regularly,
> outside Kirtanis should not be invited with paid
> tickets.
>
> Kulbir Singh


Why does it allow paying tickets for 7 central samagams but not local ones? How about outside India? Rules have to be same for everyone and every samagam... else it should be otherwise as for central samagam everyone will come anyways... however at local samagam no one comes so sangat has to give the ticket... I believe rules have to be same irrespective of the samagam and they should stop giving hotels to the keertani or foreign sangat first as that is more risky trend which is started.
Reply Quote TweetFacebook
Quote
Harmeet Singh
Why does it allow paying tickets for 7 central samagams but not local ones? How about outside India? Rules have to be same for everyone and every samagam... else it should be otherwise as for central samagam everyone will come anyways... however at local samagam no one comes so sangat has to give the ticket... I believe rules have to be same irrespective of the samagam and they should stop giving hotels to the keertani or foreign sangat first as that is more risky trend which is started.

certain keertanis have really crossed the line in the past. Hence this Gurmatta by the elders.

Chota veer
Reply Quote TweetFacebook
Re: akj new message from india
November 30, 2012 06:55AM
DhnN Guru's DhnN Guru's Sikhi DhnN Guru Piaarae !!
Reply Quote TweetFacebook
Re: akj new message from india
November 30, 2012 01:37PM
and the closer the jatha gets to becoming a cult. the last thing the jatha needs is centralization. all of these newly formulated rules are going cause is trouble. while it all may sound good, its taking the jatha in a direction that it doesnt need to go.
Reply Quote TweetFacebook
Re: akj new message from india
November 30, 2012 02:27PM
Quote

and the closer the jatha gets to becoming a cult. the last thing the jatha needs is centralization. all of these newly formulated rules are going cause is trouble. while it all may sound good, its taking the jatha in a direction that it doesnt need to go.

Jatha can't be a cult in a negative sense because it does not have 'Sant' like figure. Chardi Kala Gurmukhs are accorded maximum respect but they are not considered to be our saviours as is the case with cults. Having good rules, that protect an organization from becoming meaningless, are worth having. The new rules are good. Even if they implement half of it, it would bring Chardi Kala.

Jathedar Bhai Bakshish Singh jee had been eyeing to implement these rules from long time and I am really glad that he has finally succeeded in getting these rules passed. Guru Sahib hor Kirpa karan.

Kulbir Singh
Reply Quote TweetFacebook
Re: akj new message from india
December 01, 2012 08:47AM
I feel this is a very good decision. You will always have a period of transition, but will long term create a new generation of keertanis who have more dedication to Gurmat and Panthic Sooch.
Reply Quote TweetFacebook
Re: akj new message from india
December 01, 2012 10:03AM
For a ordinary Sikh in luv with the guru with no affiliations to anyone- these steps will greatly help Sikhi, on the spectrum of sikhi the practice of Niskaam seva,NibaNn kirtan , is at the core, how could it make akj a cult? Akj is a strong band on the sikhi spectrum. What lead akj has taken will strengthen Sikhi, help in keeping it away from maeaa when it turns mohini . Humbly
Reply Quote TweetFacebook
Re: akj new message from india
December 02, 2012 04:57PM
Himat Singh Wrote:
-------------------------------------------------------
> and the closer the jatha gets to becoming a cult.
> the last thing the jatha needs is centralization.
> all of these newly formulated rules are going
> cause is trouble. while it all may sound good, its
> taking the jatha in a direction that it doesnt
> need to go.


CULT - please refrain from mentioning such words for the AKJ or for any Sikh who has full faith in SGGS.

This effort is of Self Policing - which not many people or jathas every carry out - and has to be congratulated- may Guru Sahib encourage furhter chardee kala
Reply Quote TweetFacebook
Re: akj new message from india
December 03, 2012 12:32PM
ਵਾਹਿਗੁਰੂ ਇੱਕ ਗੱਲ ਤਾਂ ਸਲਾਹੁਣਯੋਗ ਆ ਕੀ ਕੁਝ ਰੁਚੀ ਤਾਂ ਵਿਖਾਈ ਸਿੰਘਾਂ ਨੇ ਕਿਸੇ ਮਸਲੇ ਤੇ ਪਰ ਕਾਹਲ ਕੀਤੀ ਗਈ ਹੈ
ਮੁਖ ਮੁੱਦੇ ਦੋ ਵਿਚਾਰੇ ਗਏ ਇੱਕ ਕੀਰਤਨ ਭੇਟਾ ਦੂਜਾ ਡੇਰਾਵਾਦ
ਬਿਨਾ ਸ਼ੱਕ ਜਥੇ ਵਿਚ ਕੀਰਤਨ ਭੇਟਾ ਵਿਵਰਜਿਤ ਰਹੀ ਹੈ ਪਰ ਕੁਝ ਨੁਕਤੇ ਵਿਚਾਰਨ ਯੋਗ ਨੇ
1 ਭਾਈ ਸਾਹਿਬ ਦੇ ਸਮੇ ਦੇ ਸਿੰਘ ਅਤੇ ਅਨੇਕਾਂ ਪੁਰਾਤਨ ਕੀਰਤਨੀਆਂ ਦੁਆਰਾ ਗੁਰਦਵਾਰਾ ਸਾਹਿਬਾਨ ਵਿਚ ਕੀਰਤਨ ਕਰਕੇ ਤਨਖਾਹ ਲੈਣ ਅਤੇ ਕੀਰਤਨ ਭੇਟਾ ਵਿਚ ਕੀ ਅੰਤਰ ਹੈ ? ਕਈ ਵੀਰਾਂ ਦਾ ਉੱਤਰ ਹੋਵੇਗਾ ਕਿ ਓਹਨਾ ਦਾ ਰੁਜਗਾਰ ਹੈ ਪਰ ਮਾਇਆ ਲੈਣ ਵਾਲੇ ਕਈ ਕੀਰਤਨੀ ਵੀ ਹੋਰ ਕੰਮ ਨਹੀ ਕਰਦੇ ਹਰ ਹਫਤੇ ਕਿਸੇ ਸਮਾਗਮ ਤੇ ਹੀ ਸੱਦੇ ਜਾਂਦੇ ਹਨ ਜੇ ਨਾ ਜਾਣ ਨਾ ਤਾਂ ਸੰਗਤਾਂ ਨਾਰਾਜ l ਜੇ ਇੱਕ ਗੁਰਦਵਾਰਾ ਸਾਹਿਬ ਵਿਚ ਟਿਕ ਕੇ ਕੀਰਤਨ ਕਰਨ ਵਾਲਿਆਂ ਨੂ ਮਾਇਆ ਗੁਜਰਾਨ ਚਾਹੀਦੀ ਆ ਤਾਂ ਵਿਦੇਸ਼ਾਂ ਵਿਚ ਜਾ ਜਾ ਕੇ ਕੀਰਤਨ ਕਰਨ ਵਾਲਿਆਂ ਦਾ ਗੁਜਰਨ ਕਿਵੇਂ ਹੋਵੇ ? ਜਾਂ ਤਾਂ ਇਸ ਫੇਸਲੇ ਵਿਚ ਗੁਰਦਵਾਰਾ ਸਾਹਿਬਾਨ ਵਿਚ ਸੇਵਾ ਕਰਨ ਵਾਲਿਆਂ ਨੂ ਵੀ ਮਨਾਹੀ ਹੋਵੇ lਗ੍ਰੰਥੀ ਤੇ ਕੀਰਤਨੀ ਸਭ ਆਪੋ ਆਪਨੇ ਕਾਰੋਬਾਰ ਦਾ ਪ੍ਰਬੰਧ ਕਰਨ l ਹਰ ਸ਼ਹਿਰ ਦੇ ਪ੍ਰਬੰਧਕ ਮਜਬੂਰ ਕਰ ਦੇਂਦੇ ਹਨ ਕੀਰਤਨੀਆਂ ਨੂੰ ਫੋਨ ਕਰ ਕਰ ਕੇ ਇਧਰੋ ਓਧਰੋਂ ਦਬਾ ਪਾਕੇ
2 ਡੇਰਾਵਾਦ ਦੇ ਫੇਸਲੇ ਤੇ ਵੀ ਪੜਚੋਲ ਦੀ ਲੋੜ ਹੈ ਕਿਓਂਕਿ ਸਾਰੇ ਡੇਰਿਆਂ ਨੂੰ ਹੀ ਮੂਲੋਂ ਰੱਦ ਨਹੀ ਕੀਤਾ ਜਾ ਸਕਦਾ ਸਿੰਘ ਪੁਰਾਣੇ ਸਮੇ ਤੋਂ ਹੀ ਰਾਮਪੁਰ ਖੇੜੇ ਅਤੇ ਮਹਿਤੇ ਚੋਂਕ ਸਮਾਗਮ ਕਰਦੇ ਰਹੇ ਹਨ l ਲਗਦਾ ਹੈ ਕਿ ਪਿਛਲੇ ਕੁਝ ਸਮੇ ਤੋਂ ਕੀਰਤਨੀਆ ਦੇ ਤਰਮਾਲੇ ਜਾਨ ਦੀ ਆ ਰਹੀ ਸ਼ਿਕਾਇਤ ਕਰਕੇ ਇਹ ਆਦੇਸ਼ ਹੋਇਆ ਹੈ ਜਿਸ ਵਿਚ ਆਸਟਰੇਲੀਆ ਦੇ ਤਬਲਚੀ + ਕੀਰਤਨੀ ਵੱਲੋਂ ਆਪਨੇ ਨਾਲ ਹੋਰ ਕੀਰਤਨੀਆਂ ਨੂੰ ਵੀ ਪਰੇਰ ਕੇ ਤਰਮਾਲੇ ਲਿਜਾਇਆ ਜਾ ਰਿਹਾ ਹੈ l ਇਹ ਫੇਸਲਾ ਵੀ ਜਥੇ ਨੂੰ ਕਰਨਾ ਪਵੇਗਾ ਕੀ ਕੇਹੜਾ ਡੇਰਾ ਅਤੇ ਕਿਹੜਾ ਮਿਸ਼ਨਰੀ ਗੁਰ ਮਰਿਆਦਾ ਦੁਆਰਾ ਦੰਡੀ ਹੈ ਫਿਰ ਸੰਗਤ ਨੂੰ ਓਥੇ ਜਾਣ ਤੋਂ ਵਰਜਿਆ ਜਾ ਸਕਦਾ ਹੈ l
ਜੇਕਰ ਗੁਰਮਤਿ ਦੁਆਰਾ ਫੇਸਲੇ ਲੇਣੇ ਹਨ ਤਾਂ ਅੱਕ ਵੀ ਚੱਬਣਾ ਪੇਣਾ ਉੱਤੋਂ ਉੱਤੋਂ ਪੋਚਾ ਫੇਰੀਆਂ ਨਹੀ ਸਰਨਾ
Reply Quote TweetFacebook
Re: akj new message from india
December 04, 2012 11:55AM
It seems , in my humble opinion perspective of 1978akj jio should be viewed in the light of a seriously ignored issue about making payments to Kirtania.

Why should any Kirtania be paid at all - anywhere, if one can make one's living by other means- one is healthy to work until with physical challanges. Likely implicaiton of this is only Soorma Singh/Singhani or only exceptionally needy others be encouraged to take up Kirtan Seva FOR PAYMENT so as to make easier for these folks to live honourable life . All others should learn and do Kirtan - Selflessly / Nishkam. All employment in Gurdawara Sahib should be for those seniors /or exceptionally needy who find it difficult to earn their basic living.

It seems there is difference between a kirtania and a Raagi. A kirtania does kirtan for singing Keerat- praises of Wahegoroo Jio, out of luv and seeks, prioritizes ONLY union/connection/blessings of the Guru. A raagi adopts singing as a profession and may sing Gurbani as well for money. We as community seem to have become lazy to ;earn kirtan and fill gaps and sing the praises /Jas Gyan of Guru JiO/ Kirtan and are comfortable paying money to singers. Hence problems of Kirtania turning into the Raagis role and expectation. Sikhi is for helping needy, not for those who find easy money earning. Becoming a Raagi and not doing any other worldly tasks seems a tangent to Gurmat understanding of Kirat Karna and ofcourse Keerat Karna. Becoming a kirtania and follow raagi as a model do seems to have serious flaws. Greed takes over Need. Utsah takes over Ustat. Humbly
Reply Quote TweetFacebook
Re: akj new message from india
December 05, 2012 07:36AM


Basically, the SGPC Executive committee member Sardar Sukhdev Singh Bhaur has praised the Jatha decision of doing Kirtan without charging money and for deciding not to do Kirtan at Deras.

"Today when the Deravaad (Dera-ism) has taken a very dangerous form in the Panth, and every Dera is challenging the supremacy of Siri Guru Granth Sahib jee and Siri Guru Panth, the decision by Akhand Kirtani Jatha of not doing Kirtan at Deras and for doing Nishkaam (without charging money) Seva of Kirtan, is of great importance."

Some within the Jatha today are not happy with this decision and are even saying that this will make some people leave the Jatha and that the Jatha is going to lose good Kirtanis. We need to be rest assurred. Jatha has no shortage of good Kirtanis with good Gurmukhi Jeevan. If anything, the famous Kirtanis who lack the basic Gurmukhi Jeevan, have been a bad influence on the Jatha. In the early days, the number of Jatha members were less but they had more Chardi Kala because back then, all Jatha members were Chardi Kala. Today, the numbers are high but the ones with Gursikh Jeevan are much less.

If Raagis are going to do Kirtan in Jatha, then what's the Visheshta (uniqueness) of the Jatha? If we want to listen to Raagi Kirtan, then we can go anywhere to listen to it. The Visheshta of Kirtan in Jatha is that the Kirtan is done Nishkaam (without worldly reward), with love and by Gurmukhs who have Gurmukhi Jeevan. There is more Rass in Kirtan when the Kirtan is done by Chardi Kala Gurmukhs.

AKJ India has our full support and we urge them to continue to work towards the Chardi Kala of Khalsa Panth by following Tatt-Gurmat.

Kulbir Singh
Reply Quote TweetFacebook
Re: akj new message from india
December 05, 2012 08:18AM
Daas would say if 80% of new resolutions would be implented by Sangat then Panth and Jatha will be in Chardi Kala in few months. Because of this decision if any Kirtania wants to leave Jatha then better leave now than later but they should remember the Saakhi of Bhai Satta and Balvand when they became greedy.

We fully support these resolutions and try to implement with cooperation of sangat here in New York/New Jesey area. Paid Raagis and dera goers would not be allowed any more.

akj1978 questions about Deras, Daas would say Baba Harnaam Singh Jee and Baba Kartar Singh Jee were distinguished personalities in Sikh Panth so sharing virtues of such Gurmukhs were nothing but a great laha. Not to mention Baba Kartaar Singh use to bring his Jeep to carry Jatha Singhs to do Kirtan. Such prem in Singhs is long gone so does attendings the Mehta Chownk. I think Gursikhs with Bibek budh knows how to distinguish between a Gurmukh Sant and a dummy Bhekhi Sants.

With Regards,
Jasjit Singh
Reply Quote TweetFacebook
Re: akj new message from india
December 05, 2012 08:45AM
Bhai Jasjit Singh jeeo,

Its great to hear that you all would try to implement these resolutions in Tri-State (New York, New Jersey, Philadelphia) area. It would be more fruitful and effective if AKJ USA and other units publically adopt these resolutions and announce their support.

Kulbir Singh
Reply Quote TweetFacebook
Re: akj new message from india
December 05, 2012 11:06AM
Daas remembers in mid 80's a lot of people used to mock the waheguru waheguru style kirtan and used to stay that it can't compare with the classical kirtan that professional ragis do. Then the trend started changing. The Atam Ras/Rang kirtan darbars started by professional ragis started doing dhuni of simran... Slowly and slowly another trend started emerging. Local professional ragis who were not getting enough fame started attending jatha samagams. Being ragi they started getting time at jatha samagams. And they rose to fame. People likes the kirtan and so they started getting big bookings outside Jatha samagams. Lot of international invitations started coming their way. The rates being charged per hour increased. This lead to the current situation where in a lot jatha samagams you see professional kirtanis being the most sought after and sangat also only started following the schedule where they will be doing the kirtan. As soon as their favourite kirtani finished they went away with him. Thus turning the rensabai kirtans into groupism/fanism chunks except for a minority that stayed throughout the kirtan to get the laaha.

This decision by Jatha bring some sanity and reverts us back to what Jatha used to be. It should be appreciated as much as can and supported at all levels. Hope some sanity will return and we will have the gurmat jeevan kamai vaale kirtani singhs and singhnian doing kirtan seva in future samagams.
Reply Quote TweetFacebook
Re: akj new message from india
December 05, 2012 11:54AM
ਭਾਈ ਜਸਜੀਤ ਸਿੰਘ ਜੀ ਦਾਸ ਦਾ ਨੁਕਤਾ ਇਹੋ ਸੀ ਕਿ ਸਾਰੇ ਡੇਰੇ ਇੱਕੋ ਜਹੇ ਨਹੀ ਫਿਰ ਸਾਰੇ ਡੇਰਿਆਂ ਵਿਚ ਜਾਣੋ ਵਰਜਣਾ ਵਾਜਬ ਨਹੀ l

ਭਾਈ ਕੁਲਬੀਰ ਸਿੰਘ ਜੀ
ਸਮਾਗਮ ਵਿਚ ਪੜਕੇ ਸੁਨਾਏ ਗਏ ਫੇਸਲੇ ਵਿਚ ਕਿਸੇ ਵੀ ਤਰਾਂ ਦੀ ਸੇਵਾ ਮਾਇਆ ਰਹਿਤ ਕਰਨ ਲਈ ਕਿਹਾ ਗਿਆ ਸੀ l ਕੀ ਇਸਬਾਰੇ ਸਾਨੂੰ ਸਪਸ਼ਟ ਨਹੀ ਹੋਣਾ ਚਾਹੀਦਾ ?
1 ਦਾਸ ਨਾਮ ਨਹੀ ਲੇਣਾ ਚਾਹੁੰਦਾ ਪਰ ਜਥੇ ਦੇ ਅਨੇਕਾਂ ਸਿੰਘ ਗੁਰਦਵਾਰਾ ਸਾਹਿਬਾਨ ਵਿਚ ਗ੍ਰੰਥੀ ਦੇ ਤੌਰ ਤੇ ਮਾਇਆ ਲੈਦੇ ਹਨ ਜਿਹਨਾ ਵਿਚ ਪੁਰਾਤਨ ਸਿੰਘ ਵੀ ਸ਼ਾਮਲ ਹਨ ਜੇਕਰ ਕੀਰਤਨੀਆ ਨੇ ਦੂਰ ਦੁਰਾਡੇ ਸਮਾਗਮਾਂ ਤੇ ਜਾਕੇ ਮਾਇਆ ਨਹੀ ਲੇਣੀ ਤਾਂਕਿ ਗ੍ਰੰਥੀ ਜਾਂ ਰਾਗੀ ਸਿੰਘ ਦੀ ਸੇਵਾ ਕਰਨ ਵਾਲੇ ਜਥੇ ਦੇ ਸਿੰਘਾਂ ਲਈ ਵੀ ਮਾਇਆ ਲੈਣ ਦੀ ਮਨਾਹੀ ਨਹੀ ਹੋਣੀ ਚਾਹੀਦੀ ? ਜਾਂ ਫਿਰ ਸਿਰਫ ਜਥੇ ਦੇ ਸਿੰਘਾਂ ਤੋਂ ਮਾਇਆ ਨਹੀ ਲੈਣ਼ੀ ?
2 ਜਥੇ ਦੇ ਕੁਝ ਸਿੰਘ ਬਚਿਆਂ ਨੂੰ ਕੀਰਤਨ ਸਿਖਾਉਣ ਦੀ ਵੀ ਮਾਇਆ ਲੇਂਦੇ ਹਨ ਕੀ ਇਹ ਵੀ ਬੰਦ ਨਹੀ ਹੋਣਾ ਚਾਹੀਦਾ ?
3 ਜਥੇ ਦੇ ਸਿੰਘ ਸਮਾਗਮਾਂ ਦੌਰਾਨ ਲੰਗਰ ,ਸਾਉੰਡ ਸਿਸਟਮ ,ਤੰਬੂ ਅਤੇ ਸਟੇਜ ਸਜਾਵਟ ਆਦਿ ਸੇਵਾ ਦੀ ਮਾਇਆ ਲੇਂਦੇ ਹਨ ਜਿਸਤੋਂ ਰੋਕਿਆ ਗਿਆ ਹੈ l ਕਈ ਜਥੇ ਦੇ ਸਿੰਘ ਸ਼ਿਰੋਮਣੀ ਕਮੇਟੀ ਵਿਚ ਨੌਕਰੀ ਦੌਰਾਨ ਗੁਰਦੁਆਰਾ ਸਾਹਿਬਾਨ ਵਿਚ ਅਨੇਕਾਂ ਤਰਾਂ ਦੀ ਸੇਵਾ ਕਰਦੇ ਹਨ ਜਿਨ੍ਹਾਂ ਨੂੰ ਗੋਲਕ ਵਿਚੋਂ ਤਨਖਾਹ ਮਿਲਦੀ ਹੈ l ਕੀ ਇਹ ਵਾਜਿਬ ਹੈ ? ਜਾਂ ਸਿਰਫ ਜਥੇ ਦੇ ਸਮਾਗਮਾਂ ਦੌਰਾਨ ਸੇਵਾ ਮਾਇਆ ਰਹਿਤ ਕਰਨੀ ਹੈ ?
Reply Quote TweetFacebook
Re: akj new message from india
December 05, 2012 12:13PM
ਭਾਈ "1978akj" ਜੀਓ,

ਜੇਕਰ ਕੋਈ ਗੱਲ ਸਪਸ਼ਟ ਨਹੀਂ ਹੈ ਤਾਂ ਉਸ ਬਾਰੇ ਅਖੰਡ ਕੀਰਤਨੀ ਜਥਾ ਇੰਡੀਆ ਪਾਸੋਂ ਸਪਸ਼ਟੀਕਰਨ ਲਿਆ ਜਾ ਸਕਦਾ ਹੈ ਪਰ ਇਹ ਕਰਨ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਵਲੋਂ ਲਏ ਗਏ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਥੇ ਦੇ ਅੰਦਰੂਨੀ ਮਸਲਿਆਂ ਬਾਰੇ ਪਬਲਿਕ ਵਿਚ ਖੁਲੇ ਤੌਰ ਤੇ ਨੁਕਤਾਚੀਨੀ ਕਰਨੀ ਜਾਂ ਆਪਣੀ ਅਸਹਿਮਤੀ ਪ੍ਰਗਟ ਕਰਨੀ ਮੁਨਾਸਬ ਨਹੀਂ ਹੈ।

ਕੀਰਤਨੀਆਂ ਵਲੋਂ ਪੈਸੇ ਲੈਕੇ ਕੀਰਤਨ ਕਰਨਾ ਗੁਰਮਤਿ ਦੇ ਮੁਢਲੇ ਅਸੂਲਾਂ ਦੇ ਖਿਲਾਫ ਹੈ ਅਤੇ ਜੇਕਰ ਕਿਸੇ ਇਕੇ-ਦੁਕੇ ਗੁਰਸਿਖ ਕੀਰਤਨੀਏ ਨੂੰ ਕੋਈ ਸਮਸਿਆ ਹੈ ਤਾਂ ਉਸਦਾ ਹੱਲ ਨਿਕਲ ਸਕਦਾ ਹੈ। ਆਪਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜਥੇ ਵਲੋਂ ਲਏ ਗਏ ਫੈਸਲੇ ਮੁਢਲੇ ਤੌਰ ਤੇ ਵਧੀਆ ਫੈਸਲੇ ਹਨ।

ਕੁਲਬੀਰ ਸਿੰਘ
Reply Quote TweetFacebook
Quote
Bhai Kulbir Singh
Some within the Jatha today are not happy with this decision and are even saying that this will make some people leave the Jatha and that the Jatha is going to lose good Kirtanis. We need to be rest assurred. Jatha has no shortage of good Kirtanis with good Gurmukhi Jeevan. If anything, the famous Kirtanis who lack the basic Gurmukhi Jeevan, have been a bad influence on the Jatha. In the early days, the number of Jatha members were less but they had more Chardi Kala because back then, all Jatha members were Chardi Kala. Today, the numbers are high but the ones with Gursikh Jeevan are much less.

If Raagis are going to do Kirtan in Jatha, then what's the Visheshta (uniqueness) of the Jatha? If we want to listen to Raagi Kirtan, then we can go anywhere to listen to it. The Visheshta of Kirtan in Jatha is that the Kirtan is done Nishkaam (without worldly reward), with love and by Gurmukhs who have Gurmukhi Jeevan. There is more Rass in Kirtan when the Kirtan is done by Chardi Kala Gurmukhs.
Singh jeo, your points are very valid. My own ears have gone dry for not hearing keertan done lovingly Naam abhyaasi keertani gursikhs.

Chota veer
Reply Quote TweetFacebook
Re: akj new message from india
December 05, 2012 02:18PM
1978akj Wrote:
-------------------------------------------------------
> ਭਾਈ ਜਸਜੀਤ ਸਿੰਘ ਜੀ
> ਦਾਸ ਦਾ ਨੁਕਤਾ ਇਹੋ ਸੀ
> ਕਿ ਸਾਰੇ ਡੇਰੇ ਇੱਕੋ
> ਜਹੇ ਨਹੀ ਫਿਰ ਸਾਰੇ
> ਡੇਰਿਆਂ ਵਿਚ ਜਾਣੋ
> ਵਰਜਣਾ ਵਾਜਬ ਨਹੀ l
>
> ਭਾਈ ਕੁਲਬੀਰ ਸਿੰਘ ਜੀ
> ਸਮਾਗਮ ਵਿਚ ਪੜਕੇ
> ਸੁਨਾਏ ਗਏ ਫੇਸਲੇ ਵਿਚ
> ਕਿਸੇ ਵੀ ਤਰਾਂ ਦੀ
> ਸੇਵਾ ਮਾਇਆ ਰਹਿਤ ਕਰਨ
> ਲਈ ਕਿਹਾ ਗਿਆ ਸੀ l ਕੀ
> ਇਸਬਾਰੇ ਸਾਨੂੰ ਸਪਸ਼ਟ
> ਨਹੀ ਹੋਣਾ ਚਾਹੀਦਾ ?
> 1 ਦਾਸ ਨਾਮ ਨਹੀ ਲੇਣਾ
> ਚਾਹੁੰਦਾ ਪਰ ਜਥੇ ਦੇ
> ਅਨੇਕਾਂ ਸਿੰਘ
> ਗੁਰਦਵਾਰਾ ਸਾਹਿਬਾਨ
> ਵਿਚ ਗ੍ਰੰਥੀ ਦੇ ਤੌਰ
> ਤੇ ਮਾਇਆ ਲੈਦੇ ਹਨ
> ਜਿਹਨਾ ਵਿਚ ਪੁਰਾਤਨ
> ਸਿੰਘ ਵੀ ਸ਼ਾਮਲ ਹਨ
> ਜੇਕਰ ਕੀਰਤਨੀਆ ਨੇ
> ਦੂਰ ਦੁਰਾਡੇ ਸਮਾਗਮਾਂ
> ਤੇ ਜਾਕੇ ਮਾਇਆ ਨਹੀ
> ਲੇਣੀ ਤਾਂਕਿ ਗ੍ਰੰਥੀ
> ਜਾਂ ਰਾਗੀ ਸਿੰਘ ਦੀ
> ਸੇਵਾ ਕਰਨ ਵਾਲੇ ਜਥੇ
> ਦੇ ਸਿੰਘਾਂ ਲਈ ਵੀ
> ਮਾਇਆ ਲੈਣ ਦੀ ਮਨਾਹੀ
> ਨਹੀ ਹੋਣੀ ਚਾਹੀਦੀ ?
> ਜਾਂ ਫਿਰ ਸਿਰਫ ਜਥੇ ਦੇ
> ਸਿੰਘਾਂ ਤੋਂ ਮਾਇਆ
> ਨਹੀ ਲੈਣ਼ੀ ?
> 2 ਜਥੇ ਦੇ ਕੁਝ ਸਿੰਘ
> ਬਚਿਆਂ ਨੂੰ ਕੀਰਤਨ
> ਸਿਖਾਉਣ ਦੀ ਵੀ ਮਾਇਆ
> ਲੇਂਦੇ ਹਨ ਕੀ ਇਹ ਵੀ
> ਬੰਦ ਨਹੀ ਹੋਣਾ
> ਚਾਹੀਦਾ ?
> 3 ਜਥੇ ਦੇ ਸਿੰਘ
> ਸਮਾਗਮਾਂ ਦੌਰਾਨ ਲੰਗਰ
> ,ਸਾਉੰਡ ਸਿਸਟਮ ,ਤੰਬੂ
> ਅਤੇ ਸਟੇਜ ਸਜਾਵਟ ਆਦਿ
> ਸੇਵਾ ਦੀ ਮਾਇਆ ਲੇਂਦੇ
> ਹਨ ਜਿਸਤੋਂ ਰੋਕਿਆ
> ਗਿਆ ਹੈ l ਕਈ ਜਥੇ ਦੇ
> ਸਿੰਘ ਸ਼ਿਰੋਮਣੀ
> ਕਮੇਟੀ ਵਿਚ ਨੌਕਰੀ
> ਦੌਰਾਨ ਗੁਰਦੁਆਰਾ
> ਸਾਹਿਬਾਨ ਵਿਚ ਅਨੇਕਾਂ
> ਤਰਾਂ ਦੀ ਸੇਵਾ ਕਰਦੇ
> ਹਨ ਜਿਨ੍ਹਾਂ ਨੂੰ
> ਗੋਲਕ ਵਿਚੋਂ ਤਨਖਾਹ
> ਮਿਲਦੀ ਹੈ l ਕੀ ਇਹ
> ਵਾਜਿਬ ਹੈ ? ਜਾਂ ਸਿਰਫ
> ਜਥੇ ਦੇ ਸਮਾਗਮਾਂ
> ਦੌਰਾਨ ਸੇਵਾ ਮਾਇਆ
> ਰਹਿਤ ਕਰਨੀ ਹੈ ?
ਕੀਰਤਨ ਕਿੱਤਾ ਨਹੀ ਹੈ! Shouldn't be

1.ਮਾਇਆ ਲੇਣਾ, ਰਾਗੀ ਜਾ ਪਾਠੀ ਸਿੰਘ ਹੋ ਕੇ ਪੁਰਾਣੇ ਸਮੇ ਦੇ ਸਿੰਘਾ ਵਿਚ,ਪਰਿਵਾਰ ਨੂੰ ਪਾਲਣ ਦਾ ਤੇ ਗੁਰੂ ਸੇਵਾ ਕਰਨ ਦਾ ਚਾਉ ਕਿ ਗੁਰੂ ਹਜੂਰੀ ਵਿਚ ਹਰ ਦਮ ਰਹਨਾ,ਵਾਜਿਬ ਪ੍ਰਤੀਤ ਹੁੰਦਾ ਹੈI
ਪਰ ਮੁਕਾਬਲੇ ਵਿਚ ਅਜ ਕਲ ਮਾਇਆ ਧਾਰੀ ਸਿੰਘ ਜਾ ਚੋਖੀ ਮਾਇਆ ਵਾਲੇ ਸਿੰਘ ਵੀ ਅਗਰ ਮਾਇਆ ਲੈ ਕੇ ਸੇਵਾ ਕਰਨ ਤਾਂ ਇਸ ਤਰਾਂ ਜਥੇ ਦੇ ਅਸੂਲਾ ਦੇ ਖਿਲਾਫ਼ ਹੈ
ਖਾਸ ਕਰਕੇ ਪ੍ਰਸਿਧ ਕੀਰਤਨੀਏ ਜੋ ਸਾਰੇ ਹੀ ਗੁਰੂ ਕਿਰਪਾ ਨਾਲ ਮਾਇਆ ਧਾਰੀ ਵੀ ਹਨ ਉਹਨਾ ਨੂੰ ਕੀ ਲੋੜ ਪਈ ਹੈ ਜੋ ਹੋਰ ਮਾਇਆ ਬਾਹਰੋ ਲਈ ਜਾਵੇI

2.ਮਾਇਆ ਧਾਰੀ ਲਈ ਮਾਇਆ ਲੇਨੀ ਗਲਤ ਹੈ ਪਰ ਅਗਰ ਕੋਈ ਵਿਰਲਾ ਗਰੀਬ ਸਿਖ ਪਰਿਵਾਰ(hardly may be 1-2%) ਲੈ ਵੀ ਲਵੇ ਤਾਂ ਹਰ੍ਜ਼ ਨੀ ਕੀਰਤਨ ਸਿਖਾਉਣਾ ਬੋਹਤ ਉਦਮ ਹੈ ਤੇ ਇਕ ਟਾਇਮ consuming job ਹੈI

3.ਸਾਉੰਡ ਸਿਸਟਮ ਜਾ ਹੋਰ ਕੋਈ ਸੇਵਾ ਜੋ ਕੀ ਕਿਸੇ ਵੀਰ ਦਾ ਤੋਰੀ- ਫੁਲਕਾ ਤੋਰਨ ਦਾ ਕਿੱਤਾ ਵੀ ਹੈI ਇਹ ਉਸ ਦੀ ਆਪਣੀ ਸ਼ਰਧਾ ਹੈ ਜਾ ਉਸਦੀ ਆਰਥਿਕ ਅਵਸਥਾ ਹੈ ਜੋ ਉਹ ਪੈਸੇ ਲਵੇ ਜਾ ਨਾ ਲਵੇ

ਅਖੀਰ ਤੇ ਸਾਰਾ ਕੁਝ ਕਰਦੇ ਹੋਏ ਸਾਨੂੰ ਇਹ ਵੀ ਧੀਆਨ ਵਿਚ ਰਖਣਾ ਚਾਹਿਦਾ ਹੈ ਕੀ ਕੋਈ ਵਿਰਲੇ ਗੁਰਸਿਖ ਮਾਇਆ ਲੇੰਦਾ ਹੁੰਦੇ ਹੋਏ ਵੀ ਉਸਦੇ ਹੁਕਮ ਵਿਚ ਕਿਰਤ ਕਰਕੇ ਕਾਰ ਕਮਾ ਰਹੇ ਹਨ ( ਉਸਦੇ ਡਰ ਵਿਚ ) ਪਰ ਉਹਨਾ ਨੂੰ ਦੇਖਦੇ ਹੋਏ ਜਦੋ ਬਹੁਤੇ ਸਾਰੇ ਹੀ ਮਾਇਆ ਲੇਨ ਲੱਗ ਪਏ ਤਾਤੇ ਮਾਇਆ ਮਗਰ ਹੀ ਲੱਗ ਪਏI

ਕੀਰਤਨ ਸੇਵਾ,ਪਾਠੀ ਸੇਵਾ ਜਾ ਹੋਰ ਸੇਵਾਵਾ ਕਿਰਤ ਵਜੋ ਨਹੀ ਹਨ alongside ਆਪਣਾ ਕਿੱਤਾ ਜਰੂਰੀ ਹੋਵੇ ਨਹੀ ਤਾਂ ਨੁਕਸਾਨ ਵਧੇਰੇ ਹੈ
ਗੁਰਸਿਖ ਨੂੰ ਕਿਰਤ ਕਰਨ ਦਾ ਹੁਕਮ ਪਹਿਲਾ ਤੇ ਫੇਰ ਨਾਮ ਜਪਣ ਦਾ ਤੇ ਫੇਰ ਵੰਡ ਸ਼੍ਕ੍ਣ ਦਾ

You don't label both Poor and Rich Together under one.
ਨਾਮ ਜਪਣਾ ਵੀ ਦੂਜੇ ਨੰਬਰ ਤੇ ਰਖਿਆ ਹੈ ਤੇ ਫੇਰ ਕੀਰਤਨੀਏ ਕਿਵੇ ਆਸਾਨੀ ਨਾਲ ਪੱਲਾ ਛੁੜਾ ਜਾਂਦੇ ਕਿ ਸਰਦਾ ਨੀ ਲੇਨੇ ਪੈਂਦੇ ਨੇ (may exclude 2-4% really wealthly poor Gursikh)
Reply Quote TweetFacebook
Re: akj new message from india
December 05, 2012 03:35PM
ਹਾ ਹਾ ਭਾਈ ਕੁਲਬੀਰ ਸਿੰਘ ਜੀ ਦਾਸ ਨੂੰ ਗਲੋਂ ਨਾ ਲਾਹੋ ਜੀ ਇਹ ਕੁਦਰਤੀਂ ਹੈ ਕਿ ਜਦ ਤੁਹਾਨੂੰ ਕੋਈ ਸੰਦੇਸ਼ ਪੁਚਾਵੇ ਤਾਂ ਉਸ ਦੀ ਤਫਸੀਲ ਵੀ ਅਕਸਰ ਦੱਸਣ ਵਾਲੇ ਨੂੰ ਪੁਛ ਲਈ ਜਾਂਦੀ ਹੈ ਜੇਕਰ ਓਥੇ ਇਹ ਨਾ ਲਿਖਿਆ ਹੋਵੇ ਕੀ ਵਧੇਰੇ ਜਾਣਕਾਰੀ ਲਈ ਫਲਾਂ ਨਾਲ ਸੰਪਰਕ ਕਰੋ
ਜਿਹੜਾ ਆਪਜੀ ਨੇ ਦਾਸ ਤੇ ਖੁੱਲੇਆਮ ਨੁਕਤਾਚੀਨੀ ਕਰਨ ਦਾ ਦੋਸ਼ ਲਾਇਆ ਹੈ ਜੇ ਇਹ ਕੁਤਾਹੀ ਹੈ ਤਾਂ ਓਹ ਤਾਂ ਸੰਦੇਸ਼ ਜਾਰੀ ਕਰਨ ਵੇਲੇ ਹੀ ਹੋਗੀ ਸੀ ਕਿਓਂਕਿ ਜਿਸ ਕੰਮ ਤੋਂ ਵਰਜਿਆ ਜਾਵੇ ਉਸਦਾ ਮਤਲਬ ਹੁੰਦਾ ਹੈ ਕੀ ਓਹ ਕੁਤਾਹੀ ਹੋ ਰਹੀ ਹੈ ਜਥੇ ਵਿਚ
ਦਾਸ ਇਸ ਦਾ ਵਿਰੋਧੀ ਨਹੀ ਸਗੋਂ ਇਸ ਦੀ ਸ਼ਲਾਘਾ ਕਰਦਾ ਹੈ ਸਿਰਫ ਇਹ ਕਹਿਣ ਦੀ ਹਿਮਾਕਤ ਕੀਤੀ ਹੈ ਕਿ ਸਾਰਿਆਂ ਨੂੰ ਇੱਕ ਸਮਾਨ ਰਖਣਾ ਚਾਹੀਦਾ ਕਿਓਂਕਿ ਕੱਲ ਹੀ ਪਤਾ ਲੱਗਿਆ ਕਿ ਜੋ ਸੰਦੇਸ਼ ਸਮਾਗਮ ਵੇਲੇ ਦਿੱਤਾ ਗਿਆ ਓਹ ਸਾਰੀਆਂ ਸੇਵਾਵਾਂ ਲਈ ਸੀ ਪਰ ਜੋ ਪ੍ਰਚਾਰਿਆ ਗਿਆ ਓਹ ਸਿਰਫ ਸਮਾਗਮ ਤੇ ਕੀਰਤਨ ਕਰਨ ਵਾਲਿਆਂ ਲਈ ਹੈ
ਜਿਥੋਂ ਤਕ ਗੁਰਮੁਖ ਪਿਆਰਿਆਂ ਨੂੰ ਪੁਛਣ ਦਾ ਸਵਾਲ ਹੈ ਓਹਨਾ ਤਾਂ ਇਹੀ ਕਹਿਣਾ ਕੀ ਅਸੀਂ ਤਾਂ ਹਰ ਇੱਕ ਲਈ ਕਿਹਾ ਇਹ ਤੇ ਆਪਾਂ ਵਿਚਾਰਨਾ ਕੀ ਸਾਡੇ ਆਸ ਪਾਸ ਕੇਹੜੇ ਸਿੰਘ ਕਿਹੜੀਆਂ ਕਿਹੜੀਆਂ ਸੇਵਾਵਾਂ ਬਦਲੇ ਮਾਇਆ ਲੇਂਦੇ ਹਨ ਅਤੇ ਕਿਸ ਤਰਾਂ ਪਿਆਰ ਭਰੀ ਬੇਨਤੀ ਕਰਕੇ ਰੋਕਿਆ ਜਾ ਸਕਦਾ l ਗੁਰਮੁਖ ਪਿਆਰਿਆਂ ਕੋਲ S G P C ਜਾਂ D G P C ਵਾਂਗ ਕੋਈ ਟਾਸ੍ਕ ਫੋਰਸ ਤਾਂ ਹੈ ਨਹੀ ਜੋ ਆਪਾਂ ਸ਼ਿਕਾਇਤਾਂ ਲਈ ਜਾਈਏ ਤੇ ਓਹ ਛਿੱਲੀ ਜਾਣ l ਇਹ ਤਾਂ ਪਿਆਰ ਦੀ ਖੇਡ ਹੈ
ਜਾਬਤੇ ਨੂੰ ਮੁਖ ਰਖਕੇ ਹੀ ਕਿਸੇ ਸਿੰਘ ਦਾ ਨਾਮ ਨਹੀ ਲਿਖਿਆ
ਸਿਰਫ ਦੋ ਨੁਕਤਿਆਂ ਦੀ ਆਪ ਤੋਂ ਤਫਸੀਲ ਮੰਗੀ ਸੀ ਕਿ ਸਾਰੇ ਡੇਰੇ ਇੱਕੋ ਜਹੇ ਨਹੀ ਅਤੇ ਕੀਰਤਨ ਸਮੇਤ ਕਿਸੇ ਵੀ ਸੇਵਾ ਲਈ ਮਾਇਆ ਨਹੀ ਲਈ ਜਾ ਸਕਦੀ ਸਮੇਤ ਗ੍ਰੰਥੀ ਸਿੰਘ
ਜੇਕਰ ਤਿਉੜੀ ਪਵੇ ਤਾਂ ਦਾਸ ਮੁਆਫੀ ਦਾ ਲਖਾਇਕ ਹੈ ਜੇ ਮੁਸਕੁਰਾਹਟ ਆਵੇ ਤਾਂ ਧਨ ਭਾਗ
Reply Quote TweetFacebook
Re: akj new message from india
December 05, 2012 06:44PM
Overall this is a good move without a doubt - daas would like to share on small story from ages ago 1981-82 I was only 17 at the time.
Giani Gian Singh Surjit was a keertnia not affiliated with the jatha was also blind - he used to do raag keertan beautifully. However around those years smagams were kicking off in the uk big time one every week almost. He used to attend for keertan however never took money once he had learnt jatha singh don;t take money for smagam keertan.

We are all one big family - this move will be exemplary in such a way it will probabaly bring keertania back , if not it will question their conscious (the ones that charge thousands) - as death of conscious is much out there at present.
Reply Quote TweetFacebook
Re: akj new message from india
December 06, 2012 03:48AM
Without naming anyone, on a side note daas hopes that all the resolutions are implemented and applicable on the team that made these decisions. Hopefully they themselves are bound by the rules.
Reply Quote TweetFacebook
Some of these items sound like solutions in search of problems that don't exist. The problem in Jatha has been people with character issues doing keertan (bujjer kurahitis, etc.). Not people who are raagis.

It seems like there's been pressure to bring quality back to Jatha but the solutions are off the mark. Half of the major Jatha keertanees would be disqualified based on these criteria including Bhai Sahib Jeevan Singh, Giani Amolak Singh and other Gurmukh keertanees of the past who used to be raagis or granthis at some point and still did keertan in jatha at that time. The resolutions seem to imply that no raagi/granthi/keertan teacher, etc. can be a member of Jatha. This is exclusive and doesn't seem to accomplish any purpose. Many raagis/granthis, etc. have good characters/jeevans and it doesn't make any sense to exclude them.

The resolution regarding deras is vague and potentially extremely divisive on a panthic level. There seems like an attempt to make certain people (Ranjit Singh Dhadhriawale) into villains (even if they have faults) and those who attend there as banned from the Jatha. This is unfortunate and divisive for the panth.
Reply Quote TweetFacebook
Sorry, only registered users may post in this forum.

Click here to login