ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਗੁਰੂ ਅਮਰਦਾਸ ਸਾਹਿਬ ਜੀ

Posted by Harmeet Singh 
Continuing the series of poems on Guru Sahibaan, tried the below poem on Sri Guru Amardas Sahib Ji. Please share any improvements so the final version can be better.

ਗੁਰੂ ਅਮਰਦਾਸ ਸਾਹਿਬ ਜੀ

ਇੱਕੀਸ ਬਰਸ ਜੋ ਗੰਗਾ ਨੑਾਏ, ਅੰਦਰਹੁ ਮਨ ਕਾ ਭਰਮ ਨਾ ਜਾਏ
ਤੀਰਥ ਵਰਤ ਅਰ ਨੇਮ ਕਰੰਤੇ, ਹੋਇ ਨਿਗੁਰਾ ਕੋਇ ਥਾਏਂ ਨਾ ਪਾਏ
ਸੱਚੇ ਗੁਰੂ ਦੀ ਭਾਲ ਕਰਨ ਲਈ, ਗੁਰੂ ਅੰਗਦ ਦੇ ਦਰਸ਼ਨ ਨੂੰ ਆਏ
ਨਾਮ ਅਮ੍ਰਿਤ ਜੋ ਸਤਿਗੁਰੁ ਦੀਆ, ਅਮਰਦਾਸ ਹੋਏ ਤ੍ਰਿਪਤ ਅਘਾਏ

ਸੇਵਾ ਕਰੀ ਪ੍ਰੇਮ ਲਿਵ ਲਾਈ, ਜੋਤੀ ਅੰਦਰ ਜੋਤਿ ਟਿਕਾਈ
ਪੂਰੇ ਗੁਰੂ ਕਾ ਹੁਕਮ ਕਮਾ ਕੇ, ਅਮਰਦਾਸ ਕੋ ਮਿੱਲੀ ਗੁਰਿਆਈ
ਵਰਤ, ਸਤੀ ਤੇ ਪੜਦੇ ਜੈਸੀ, ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਈ
ਧੁਰ ਕੀ ਬਾਣੀ ਅਨੰਦੁ ਉਚਾਰ ਕੇ, ਖ਼ਲਕ ਅਨੰਦੋ ਅਨੰਦ ਕਰਾਈ

ਨਿਮਾਣਿਆਂ ਨੂੰ ਓਹ ਮਾਣ ਦਿਵਾਵੇ, ਆਪ ਨਿਤਾਣਾ ਜਗਤ ਤਰਾਵੇ
ਨਿਥਾਵਿਆਂ ਨੂੰ ਉਹ ਥਾਨ ਬਿਠਾਵੇ, ਭੁੱਲੇ ਜਾਂਦੇ ਮਾਰਗ ਪਾਵੇ
ਬਾਈ ਮੰਜੀਆਂ ਸਥਾਪਤ ਕਰਕੇ, ਸਿੱਖੀ ਦਾ ਬੂਟਾ ਹੋਰ ਵਧਾਵੇ
ਹਰਮੀਤ ਸਿੰਘ ਕੀ ਬਾਤ ਸੁਣਾਵੇ, ਤੇਰੀ ਉਪਮਾ ਕਹੀ ਨਾ ਜਾਵੇ
Reply Quote TweetFacebook
It would also be nice to acknowledge how Baba Amar das ji found sikhi during Amrit vela while listening to asa di vaar kirtan from bibi Amro ji. From that point realized harkrishna mala bears little fruit.
Reply Quote TweetFacebook
Ji veerji, thanks for the feedback. I will see if something comes to my mind that fit the pattern I am following.
Reply Quote TweetFacebook
When I think about how Bhai Jodh Ji and Bibi Amro Ji attracted Bhai Lehna Ji and Baba Amar Das Ji into Sikhi because of their devotion to the divine peace -giving Gurbani I am reminded of the following pangtia of Bhai Gurdas JI.

ਗੁਰਮੁਖਿ ਜਨਮੁ ਸਕਾਰਥਾ ਗੁਰਬਾਣੀ ਪੜਿ ਸਮਝਿ ਸੁਣੇਹੀ। ਗੁਰਭਾਈ ਸੰਤੁਸਟਿ ਕਰਿ ਚਰਣਾਮਿਤੁ ਲੈ ਮੁਖਿ ਪਿਵੇਹੀ।
Reply Quote TweetFacebook
Sorry, only registered users may post in this forum.

Click here to login