ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad Veechar - ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ॥

Posted by Vista 
Vahiguroo jee Kaa Khalsa
Vahiguroo jee Kee Fateh

Could someone kindly please share Translations of the following Shabad. It is a famous Shabad sung at many Smagams, I have looked all over the Internet for some kind of Arth but to no avail.



ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ॥

ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ॥

ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ॥

Sree Guroo Gobind Singh Sahib jee
Reply Quote TweetFacebook
1. ਨਿਜ ਪੰਥ ਚਲਾਇਓ ਖਾਲਸਾ ਧਰਿ ਤੇਜ ਕਰਾਰਾ॥

2. ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ॥

3. ਸੀਲ ਜਤ ਕੀ ਕਛ ਪਹਰਿ ਪਕੜੋ ਹਥਿਆਰਾ॥


1. ਵਾਹਿਗੁਰੂ ਜੀ ਨੇ ਆਪਣਾ ਨਿਜ ਪੰਥ ਖਾਲਸਾ ਚਲਾਇਆ ਹੈ ਜੋ ਕਿ ਤੇਜ ਧਾਰ ਵਾਲਾ ਕਰਾਰਾ ਪੰਥ ਹੈ ਭਾਵ ਖਾਲਸਾ ਪੰਥ ਬਹੁਤ ਜ਼ਬਰਦਸਤ ਪੰਥ ਹੈ।
2. ਸਿਰ ਤੇ ਕੇਸ ਰੱਖ ਕੇ ਅਤੇ ਹਥ ਵਿਚ ਕਿਰਪਾਨ (ਖੜਗ) ਫੜ (ਗਹਿ) ਕੇ ਸਭ ਦੁਸ਼ਟ ਪਛਾੜ ਦਿਤੇ।
3. ਸ਼ੀਲ ਅਤੇ ਜੱਤ ਦਾ ਕਛਹਿਰਾ ਪਹਿਣ ਕੇ ਹਥਿਆਰ ਪਕੜੇ। ਭਾਵ ਖਾਲਸੇ ਨੇ ਉਚਾ ਕਿਰਦਾਰ ਰਖਿਆ। ਜੱਤ ਕਹਿੰਦੇ ਹਨ ਕਾਮ ਨੂੰ ਵਸਗਤਿ ਕਰਨਾ ਭਾਵ ਕਾਮ ਨੂੰ ਕੰਟਰੋਲ ਕਰਨਾ।
Reply Quote TweetFacebook
Meharbani jeeo! thumbs up
Reply Quote TweetFacebook
Sorry, only registered users may post in this forum.

Click here to login