This is sarcastic but quite funny:
Quote
ਜਿਨ੍ਹਾਂ ਬੀਬੀਆਂ ਨੇ ਸਵਾ ਸਵਾ ਮਨ ਪਾਊਡਰ ਥਪਿਆ, ਨੱਕ’ਚ ਕੋਕੇ ਪਾਏ, ਕੰਨ ਪੜਵਾਏ, ਭਰਵੱਟੇ ਮੁਨਾਏ, ਬੱਚਿਆਂ ਨੂੰ ਟੋਪੀ ਨੁਮਾ ਪਟਕੇ ਪੂਆਏ, ਬੱਚੇ ਟੀ.ਵੀ. ਮੂਹਰੇ ਬਿਠਾਏ, ਸਿੱਖੀ ਸਿਦਕ ਜਾਲਿਆ, ਧਰਮ ਨਹੀ ਪਾਲਿਆ, ਤਿਨਾਂ ਦੀ ਕਮਾਈ ਦਾ ਧਿਆਨ ਧਰਕ ਕੇ… ਕੀ ਬੋਲੀਏ?
Kulbir Singh