ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

When Will the Sun Rise?

Posted by sk 
When Will the Sun Rise?
January 15, 2013 11:46AM
She raises her body,
gusts out her wings
A long, shrill cry bursts
out as she sings
“When will the sun rise,
And give light to me?”
She’s been waiting for eons
Perched on this tree
Waiting and waiting
And waiting
To see.
Reply Quote TweetFacebook
Re: When Will the Sun Rise?
January 16, 2013 08:54AM
ਸੂਰਜ ਤਾਂ ਸਦਾ ਉਦੇ ਹੈ ਮੁੰਧੇ, ਸਾਡੀਆਂ ਅੱਖਾਂ ਵਿਚ ਪਰ ਜੋਤ ਨਹੀਂ।
ਭਰਮ ਵਿਚ ਸੁੱਤਾ ਮਨ ਸਾਡਾ, ਵਾਹਿਗੁਰੁ ਨਾਲ ਇਹ ਓਤਪੋਤ ਨਹੀਂ।
ਵੇਦਨ ਬਿਰਹੋਂ ਦੀ ਸੀਨੇ ਵਿਚ ਹੋਵੇ, ਉਹ ਕਦੇ ਵੀ ਨੀਂਦ'ਚ ਸੋਤ ਨਹੀਂ।
ਹੁਕਮ ਮੰਨ ਕੇ ਜੋ ਨਾਮ'ਚ ਜੁੱਟ ਜਾਵੇ, ਝੂਠਾ ਰੁਦਨ ਉਹ ਕਦੇ ਰੋਤ ਨਹੀਂ।
ਸੂਰਜਾਂ ਦਾ ਸੂਰਜ ਹਿਰਦੇ ਵੁਠ ਜਾਵੇ, ਹਨੇਰਾ ਉਸਨੂੰ ਫੇਰ ਕਦੇ ਹੋਤ ਨਹੀਂ।
ਗੁਰਮਤਿ ਨਾਮ ਨਾਲ ਜੇ ਰੰਗਿਆ ਜਾਵੇ, ਖਾਲੀ ਉਸਦਾ ਹੁੰਦਾ ਕਦੇ ਪੋਤ ਨਹੀਂ।
ਕੁਲਬੀਰ ਸਿੰਘ ਤਲਬਗਾਰ ਉਹਨਾਂ ਦਾ, ਜੋ ਮਾਇਆ'ਚ ਗ਼ਫਲਤ ਹੋਤ ਨਹੀਂ।
Reply Quote TweetFacebook
ਮਿਤਰੋ ਸੂਰਜ ਚੜੇਗਾ ਮਨਮੁਖਤਾ ਦੀ ਰਾਤ ਮੁਕ ਲੈਣ ਦੋ ।।
ਚਾਨਣ ਵੀ ਹੋਏਗਾ ਪੰਜ ਵਿਕਾਰਾਂ ਦਾ ਹਨੇਰਾ ਛੁਪ ਲੈਣ ਦੋ ।।
ਉਚੀਆਂ ਲਾਟਾਂ ਮਚਣਗੀਆਂ ਨਾਮ ਦੀ ਚਿੰਗਾਰੀ ਧੁਖ ਲੈਣ ਦੋ ।।
ਅਮ੍ਰਿਤ ਦੀ ਹੋਏਗੀ ਬਰਸਾਤ ਅੰਦਰੋਂ ਵਿਸ਼ ਲੁਕ ਲੈਣ ਦੋ ।।
ਨੂਰ ਦੇ ਹੋਣੇ ਨੇ ਦਰਸ਼ਨ ਸੇਵਾ ਚ ਜੀਵਨ ਪੁਗ ਲੈਣ ਦੋ ।।


Vaheguru jee ka Khalsa Vaheguru jee kee fateh!
Reply Quote TweetFacebook
Re: When Will the Sun Rise?
January 17, 2013 04:28PM
Vahegurooo
Reply Quote TweetFacebook
Re: When Will the Sun Rise?
January 17, 2013 05:08PM
ਜਿਉਸੂਰਜੁਕਿਰਣਿਰਵਿਆਸਰਬਠਾਈਸਭਘਟਿਘਟਿਰਾਮੁਰਵੀਜ !
Reply Quote TweetFacebook
Sorry, only registered users may post in this forum.

Click here to login