ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Bhagat Jees Saloks - Veechara

Posted by Vista 
Bhagat Jees Saloks - Veechara
September 16, 2011 06:25AM
Lets please share our veechar on Bhagat Fareed Jees Two Saloks

1. ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥4॥

2. ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ ॥6॥


ਵਾਹਿਗੁਰੂਜੀਕਾਖ਼ਾਲਸਾ
ਵਾਹਿਗੁਰੂਜੀਕੀਫ਼ਤਹਿ
Reply Quote TweetFacebook
Re: Bhagat Jees Saloks - Veechara
September 17, 2011 12:40AM
these are from Panna 1378

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
Farīḏā je jāṇā ṯil thoṛ▫ṛe sammal buk bẖarī.
Fareed, if I had known that I had so few sesame seeds, I would have been more careful with them in my hands.


ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
Je jāṇā saho nandẖ▫ṛā ṯāʼn thoṛā māṇ karī. (4)
If I had known that my Husband Lord was so young and innocent, I would not have been so arrogant. (4)


ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
Farīḏā je ṯū akal laṯīf kāle likẖ na lekẖ.
Fareed, if you have a keen understanding, then do not write black marks against anyone else.
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
Āpnaṛe girīvān mėh sir nīʼnvāʼn kar ḏekẖ. (6)
Look underneath your own collar instead. (6)
Reply Quote TweetFacebook
Re: Bhagat Jees Saloks - Veechara
September 17, 2011 09:00AM
These panktis bring back fond memories...

1] In the first pankti, Bhagat Ji has used an analogy of sesame seeds to the human breathes. If he knew he had very few swaas left, he would have been more careful and used them wisely. By using them wisely, he means he would have spent more time in simran and kirtan.

har japadhiaa khin dtil n keejee maeree ji(n)dhurreeeae math k jaapai saahu aavai k n aavai raam ||
Do not hesitate for an instant - meditate on the Lord, O my soul; who knows whether he shall draw another breath?


We live in the hope that we will die when we are in old age, however this is a misconception. We don’t know when we will draw our last breath, so we should not waste time.

Second shabad could be about how Vaheguru admires people who adopt humility, and this is a virtue we often ignore, especially when we progress spiritually.

2] I always used to understand this pankti to mean 'don't write black marks in your own karma'... If you understand yourself to be wise, and intelligent then you must be aware not to commit any bad karma. Instead look within yourself, and remain humble.

However, this translation you've given seems to make a lot more sense. We all have a tendency to highlight other people’s faults, and sometimes it results in nindiya. Maybe we should look at our own jeevan, and be humble.
Reply Quote TweetFacebook
Re: Bhagat Jees Saloks - Veechara
September 17, 2011 09:17AM
Many Thanks for your replies.

In the translation it states Vaheguru is young and innocent , I've seen this a few times in arth by Gursikhs in various pangtis.
Does this mean Vaehguru is Nirmal and Pure like a child's innocence, we are so meleh and black.
Reply Quote TweetFacebook
Re: Bhagat Jees Saloks - Veechara
September 17, 2011 03:11PM
ਫਰੀਦਾ. ਜੇ ਜਾਣਾ ਤਿਲ ਥੋੜੜੇ; ਸੰਮਲਿ ਬੁਕੁ ਭਰੀ|| ਜੇ ਜਾਣਾ. ਸਹੁ ਨੰਢੜਾ; ਤਾਂ ਥੋੜਾ ਮਾਣੁ ਕਰੀ||੪||

ਹੇ ਦਾਸਨ ਦਾਸ ਗ੍ਰੀਬ ਫਰੀਦਾ! ਜੇ ਤੂੰ ਇਹ (ਜਾਣਾ)ਜਾਣਦਾ ਹੈਂ ਕਿ (ਤਿਲ)ਪਦਾਰਥ ਸੁਆਸ (ਥੋੜੜੇ)ਥੋੜੇ ਹਨ, ਇਹ ਅਕਾਲ ਪੁਰਖ ਜੀ ਨੂੰ ਅਰਪਣੇ ਹਨ, ਇਨ੍ਹਾਂ ਨੂੰ ਆਪਣੇ ਆਪ ਵਰਤਣ ਲਈ, (ਸੰਮਲਿ)ਸਮਾਲ ਕੇ ਬੁਕੁ ਭਰੀ, ਸੰਮਲਿ ਕੇ ਬੁੱਕ ਭਰਨ ਦਾ ਭਾਵ ਤਿਲ ਬੁਕੁ ਚੋਂ ਬਾਹਰ ਡਿੱਗਦੇ ਹਨ, ਭਾਵ ਪਦਾਰਥ ਸੁਆਸ ਨਸ਼ਿਆਂ ਵਿਸ਼ਿਆਂ ਵੇਸਵਾ ਕਲੱਬਾਂ ਐਬ ਵੈਲਾਂ ’ਚ, ਨ ਡਿੱਗਣ, ਵਿਅਰਥ ਨ ਜਾਣ, ਗੁਰੂ ਸੇਵਾ ਸਿਮਰਨ ਪਰਉਪਕਾਰ ’ਚ ਲਾਉਣੇ ਬਹੁਤ ਹੀ ਜ਼ਰੂਰੀ ਹਨ, ਇੱਕ ਭੀ ਸੁਆਸ ਸਿਮਰਨ ਬਿਨਾ ਬਿਅਰਥ ਨ ਜਾਵੇ[ ਯਥਾ:- ਜੋ ਦਮੁ. ਚਿਤਿ ਨ ਆਵਈ ਸੋ ਦਮੁ; ਬਿਰਥਾ ਜਾਇ||

ਜੇ ਜਾਣਾ. ਸਹੁ ਨੰਢੜਾ; ਤਾਂ ਥੋੜਾ ਮਾਣੁ ਕਰੀ||੪||

ਜੇ ਤੂੰ (ਜਾਣਾ)ਜਾਣਦਾ ਹੈਂ ਕਿ (ਸਹੁ)ਮਾਲਕ ਪਤੀ ਨਿਰਗੁਣ ਬ੍ਰਹਮ ਜੀ, ਦਾਨਾ ਦਾਤਾ ਸੀਲਵੰਤੁ; ਨਿਰਮਲੁ ਰੂਪੁ ਅਪਾਰੁ|| ਅਨੁਸਾਰ (ਨੰਢੜਾ)ਨਿਮ੍ਰਤਾ ਵਾਲੇ, ਨਿਮ੍ਰਤਾ ਹੀ ਨਿਮ੍ਰਤਾ ਸਰੂਪ ਹਨ[ ਉਨਾਂ੍ਹ ਦੀ ਪ੍ਰਾਪਤੀ ਲਈ, ਮਾਣੁ ਥੋੜਾ ਕਰੀ ਭਾਵ ਮਾਣ ਉੱਕਾ ਹੀ ਨ ਕਰੀਂ[ ਸਤ ਸੰਤੋਖ ਨਿਮ੍ਰਤਾ ਸ਼ੁਭ ਗੁਣਾਂ ਦੇ ਅਨਤ ਕਲਾਵਾਨ ਨਿਰਗੁਣ ਬ੍ਰਹਮ ਜੀ, ਤੇਰੇ ਪ੍ਰੇਰਕ ਪ੍ਰਕਾਸ਼ਕ ਹਨ, ਤੈਨੂੰ ਜ਼ਿੰਦ ਜਾਨ ਪ੍ਰਾਣ ਦੇ ਰਹੇ ਹਨ[ ਇਨ੍ਹਾਂ ਦੀ ਪਵਿੱਤ੍ਰ ਜੋਤਿ ਨਾਲ ਤੇਰਾ ਆਖਣ ਵੇਖਣ ਬੋਲਣ ਸਭ ਕਿਛ ਹੋ ਰਿਹਾ ਹੈ[ ਯਥਾ:- ਆਖਣੁ ਵੇਖਣੁ ਸਭੁ; ਸਾਹਿਬ ਤੇ ਹੋਇ||)ਤੇਰੋ ਕੀਆ.ਤੁਝਹਿ ਕਿਆ ਅਰਪਉ; ਸਭ ਕਿਛ ਮਹਾਰਾਜ ਨੂੰ ਅਰਪ ਕੇ, ਅਰਪੇ ਦਾ ਮਾਣ ਨਹੀਂ ਕਰਨਾ[ ਯਥਾ:- ਜੇ ਲੋੜਹਿ ਚੰਗਾ ਆਪਣਾ; ਕਰਿ ਪੁੰਨਹੁ ਨੀਚੁ ਸਦਾਈਐ||) ਭਾਉ ਭਗਤਿ ਕਰਿ; ਨੀਚੁ ਸਦਾਏ|| ਤਉ ਨਾਨਕ; ਮੋਖੰਤਰੁ ਪਾਏ||)

ਫਰੀਦਾ. ਜੇ ਤੂ ਅਕਲਿ ਲਤੀਫੁ; ਕਾਲੇ. ਲਿਖੁ ਨ ਲੇਖ|| ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ||੬||)

ਉਥਾਨਕਾ:- ਇੱਕ ਅਫ਼ੀਸਰ ਉਪਦੇਸ਼ ਲੈਣ ਆਇਆ, ਜੋ ਨਿਆਂ ਦੀ ਬਜਾਏ, ਅਪਣਾ ਫ਼ੈਸਲਾ, ਵੱਢੀ ਦੇਣ ਵਾਲੇ ਕਾਤਲ ਦੇ ਹੱਕ ’ਚ ਲਿਖ ਦਿੰਦਾ[ ਮੈਂ ਸੜਕ ਬਣਾਈ ਹੈ, ਕਾਗ਼ਜਾਂ ’ਚ ਲਿਖ ਦੇਣਾ, ਲਿਖ ਕੇ,ਭੋਲ਼ੇ ਬੰਦੇ ਤੋਂ ਸਾਈਨ ਕਰਾ ਕੇ, ਕਿਸੇ ਦੀ ਚੀਜ਼, ਅਪਣੇ ਕਬਜ਼ੇ ਕਰ ਲੈਣੀ, ਕਾਲ਼ੇ ਲੇਖ ਲਿਖਣੇ ਹਨ[ (ਫਰੀਦਾ)ਜੇ ਤੂ (ਅਕਲਿ)ਬੁੱਧੀ (ਲਤੀਫੁ)ਚਤਰ ਦਾਨਾ ਸਿਆਣਾ ਨੇਕ ਕ੍ਰਿਪਾਲ ਸਾਊ ਹੈਂ, ਤਾਂ ਚੋਰੀ ਯਾਰੀ ਨਿੰਦਾ ਕਤਲ ਠੱਗੀ ਵੱਢੀ ਲੈਣੀ ਪਰਾਇਆ ਹੱਕ ਖਾਣ ਤੰਬਾਕੂ ਸ਼ਰਾਬ ਮਾਸ ਨਸ਼ੇ ਵਰਤਣ ਜੂਆ ਖੇਡਣ, ਨਿਰਦੋਸ਼ ਜੀਆਂ ਨੂੰ ਬੰਬਾਂ ਨਾਲ ਸਾੜਨ ਆਦਿ ਅਨੇਕ ਬੱਜਰ ਪਾਪ ਕਰਨ ਰੂਪ ਕਾਲੇ ਲੇਖੁ ਨ ਲਿਖੁ|| ਅਥਵਾ ਅਪਨੇ ਮਨ ’ਚ ਮੰਦੇ ਕੰਮ ਕਰਨ ਦੇ ਜੋ ਸੰਕਲਪ ਹਨ, ਇਹ ਭੀ ਕਾਲ਼ੇ ਲੇਖ ਲਿਖਣੇ ਹਨ, ਇਹ ਭੀ ਕਾਲੇ ਲੇਖੁ ਨ ਲਿਖੁ[
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ||੬|| ਪਰਮ ਪਿਆਰੇ ਅਕਾਲ ਜੀ ਦੇ ਅੱਗੇ, ਸਿਰੁ ਨੀਂਵਾਂ (ਕਰਿ)ਕਰਕੇ, (ਸਿਰੁ)ਹੰਕਾਰ ਨੀਂਵਾਂ (ਕਰਿ)ਕਰਕੇ, (ਆਪਨੜੇ)ਅਪਣੇ (ਗਿਰੀਵਾਨ)ਦਿਲ, ਸ਼ੁਭ ਵਿਚਾਰ ਰੂਪੀ ਬੁੱਕਲ, (ਮਹਿ)ਵਿੱਚ, ਸ਼ੁਭ ਵੀਚਾਰ ਕਰਕੇ, ਲੰਮੀ ਨਦਰ ਕਰਕੇ ਅਪਨੇ ਅੰਦਰ ਝਾਤੀ ਮਾਰ ਕੇ ਦੇਖੁ- ਮੈਂ ਜੋ ਕਾਲੇ ਪਾਪ ਕਰ ਰਿਹਾ ਹਾਂ, ਇਸ ਦਾ ਮਹਾਂ ਮਹਾਂ ਕਸ਼ਟ ਮੈਨੂੰ ਭੋਗਣਾ ਪਵੇਗਾ, ਦੂਜਿਆਂ ਦੇ ਔਗੁਣ ਦੇਖਣ ਦੀ ਥਾਂ, ਅੰਤਰਮੁਖ ਬ੍ਰਿਤੀ ਕਰਕੇ ਅਪਣੇ ਹੀ ਔਗੁਣ ਦੇਖੁ[ ਅਥਵਾ (ਸਿਰੁ)ਹੰਕਾਰ ਨੀਂਵਾਂ (ਕਰਿ)ਕਰਕੇ, ਖਿਮਾ ਨਿਮ੍ਰਤਾ ਸਹਿਤ ਹੋ ਕੇ, (ਆਪਨੜੇ)ਅਪਣੇ (ਗਿਰੀਵਾਨ)ਦਿਲ (ਮਹਿ)ਵਿੱਚ, ਵਾਹਿਗੁਰੂ ਜੀ ਨੂੰ ਸਭ ਅੰਦਰ ਦੇਖੁ||੬||
Reply Quote TweetFacebook
What beautiful Saloks, Vista jeeo. Thanks for bringing them to Sangat's attention.

1. ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥4॥


ਜੇ ਫਰੀਦਾ ਤੂੰ ਜਾਣਦਾ ਹੈਂ ਕਿ ਸਵਾਸ ਰੂਪੀ ਤਿਲ ਥੋੜੇ ਹੀ ਹਨ ਭਾਵ ਸੀਮਤ ਹਨ ਤਾਂ ਇਹਨਾਂ ਨੂੰ ਸੰਭਾਲ ਕੇ ਵਰਤ (ਸੰਮਲਿ ਬੁਕੁ ਭਰੀ) ਭਾਵ ਸਵਾਸਾਂ ਨੂੰ ਐਵੀਂ ਜ਼ਾਇਆ ਨਾ ਕਰ। ਜੇ ਤੂੰ ਜਾਣਦਾ ਹੈਂ ਕਿ ਤੇਰਾ ਮਾਲਕ ਸ਼ਹੁ ਨੰਢੜਾ ਹੈ ਭਾਵ ਬਾਲ ਸੁਭਾਓ ਵਾਲਾ ਭੋਲਾ ਭਾਲਾ ਹੈ ਤਾਂ ਤੂੰ ਆਪਣੇ ਆਪ ਤੇ ਮਾਣ ਨਾ ਕਰ ਭਾਵ ਆਪਣੇ ਆਪ ਨੂੰ ਬਾਹਲਾ ਅਕਲਮੰਦ ਨਾ ਜਾਣ।

Many old Punjabi words are getting lost and one of those words is ਨੰਢਾ (a young boy) or ਨੰਢੀ (a young girl). When I was a child, I often used to hear these words for a boy or girl. In this Salok Baba jee has called Vaheguru a very small boy (ਨੰਢੜਾ) which means that Vaheguru is innocent and pure like a child.

Since we know that Vaheguru jee is a ਨੰਢੜਾ, then why should we act smart and egoistic? A child-like Vaheguru cannot be friends with an egoistic and over-smart adult. If an Adult wants to be friends with a child, then that adult has to become child-like. We can't expect the child to become Adult-like. Same way, since we can't make Vaheguru to be over-smart, egoistic, and proud like us, therefore, we have to shed our over-smartness and pride and be innocent and pure like a child to be friends with Vaheguru jee.


2. ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨਂੀਵਾਂ ਕਰਿ ਦੇਖੁ ॥6॥


ਜੇ ਤੂੰ ਲਤੀਫ ਅਕਲ ਵਾਲਾ ਭਾਵ ਬਾਰੀਕ ਅਕਲ ਵਾਲਾ ਭਾਵ ਬੁਧੀਮਾਨ ਹੈਂ ਤਾਂ ਕਾਲੇ ਲੇਖ ਭਾਵ ਹੋਰਨਾਂ ਦੀ ਨਿੰਦਾ ਕਰਨ ਵਾਲੇ ਤੇ ਹੋਰਨਾਂ ਦੇ ਦੋਖ ਲਭਣ ਵਾਲੇ ਗੁਰਮਤਿ ਵਿਰੋਧੀ ਮਨਮੱਤ ਵਾਲੇ ਕਾਲੇ ਲੇਖ ਨਾ ਲਿਖ। ਸਗੋਂ ਨਿਮ੍ਰਤਾ ਧਾਰਨ ਕਰਕੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ (ਤੇਰੇ ਅੰਦਰ ਕਿੰਨੇ ਦੋਖ ਹਨ)।

In this Salok Baba Sheikh Farid jee has instructed us to not write "ਕਾਲੇ ਲੇਖ " which means evil writings. What kind of evil writings is Baba jee referring to here? The answer to this lies in the second Pankiti of this Salok whereby Baba jee is instructing us to look within our own selves. When do we get asked to look within our selves? When we point fingers at others and talk about shortcomings of others. So Baba jee here is asking us to stop writing about shortcomings of others and to stop slandering others and instead look within our own self to find our own shortcomings and try to fix them.

Gurbani is Agam Agaadh Bodh.

Kulbir Singh
Reply Quote TweetFacebook
Sorry, only registered users may post in this forum.

Click here to login