Waheguru ji ka khalsa
Waheguru ji ki fateh
Darshanਜਾਪੁ ਸਾਹਿਬ
JAPU SAHIB
ੴ ਸਤਿਗੁਰ ਪ੍ਰਸਾਦਿ ॥
The Lord is One and He can be attained through the grace of the true Guru.
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
The Lord is One and the victory is of the Lord.
ਜਾਪੁ ॥
NAME OF THE BANI.
ਸ੍ਰੀ ਮੁਖਵਾਕ ਪਾਤਿਸਾਹੀ ੧੦ ॥
The sacred utterance of The Tenth Sovereign:
ਛਪੈ ਛੰਦ ॥ ਤ੍ਵਪ੍ਰਸਾਦਿ ॥
CHHAPAI STANZA. BY THY GRACE
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
He who is without mark or sign, He who is without caste or line.
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
He who is without colour or form, and without any distinctive norm.
ਅਚਲ ਮੂਰਤਿ
ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥
He who is without limit and motion,
All effulgence, non-descript Ocean.
ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
The Lord of millions of Indras and kings, the Master of all worlds and beings.
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
Each twig of the foliage proclaims: "Not this Thou art.
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥
All Thy Names cannot be told. One doth impart Thy Action-Name with benign heart.1.
Source: [
www.sridasam.org]
Dasam Duar - 10th gateਮੰਨੈ ਪਾਵਹਿ ਮੋਖੁ ਦੁਆਰੁ ॥
The faithful find the Door of Liberation.
Source: [
www.srigranth.org]
How to acheiveਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
True is the Master, True is His Name-speak it with infinite love. People beg and pray, "Give to us, give to us", and the Great Giver gives His Gifts.
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
So what offering can we place before Him, by which we might see the Darbaar of His Court? What words can we speak to evoke His Love?
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥
In the Amrit Vaylaa, the ambrosial hours before dawn, chant the True Name, and contemplate His Glorious Greatness.
By the karma of past actions, the robe of this physical body is obtained. By His Grace, the Gate of Liberation is found. O Nanak, know this well: the True One Himself is All. ||4||
Source: [
www.srigranth.org]
Waheguru ji ka khalsa
Waheguru ji ki fateh