ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

An Amazing Incident of Valour from 1984

Posted by Kulbir Singh 
Posted as received, not sure who the author is.

ਜਬੇੈ ਬਾਣ ਲਾਗਿਓ
.
ਅਕਾਲ ਤਖਤ ਤੇ ਹਮਲੇ ਦੀ ਖਬਰ ਸੁਣਕੇ ਸਾਰੇ ਪਿੰਡ ਦੇ ਨੌਜਵਾਨ ਬਜੁਰਗ ਅਮ੍ਰਿੰਤਸਰ ਵਲ ਤੁਰ ਪੲੇ. ਮਲ ਸਿੰਘ ਨੇ ਰੇਡੀਓ ਤੇ ਜਦੋ ਖਬਰ ਸੁਣੀ ਤਾਂ ੳੁਹ ਵੀ ਪੈਦਲ ਹੀ ਚਾਲੇ ਪਾ ਤੁਰਿਅਾ. ਛੇ ਫੁਟ ਦਾ ੳੁਚਾ ਲੰਬਾ ਗੱਭਰੂ ਹਵਾ ਵਿਚ ੳੁਡਦਾ ਜਾਵੇ . ਸ਼ਹਿਰ ਤੋ ਬਾਹਰਵਾਰ ਫੌਜ ਨੇ ਰਸਤੇ ਬੰਦ ਕਰਕੇ ਕਰਫਿਓ ਲਗਾੲਿਅਾ ਸੀ. ਪਰ ਸੀਨੇ ਖਿੱਚ ਜਿੰਨਾਂ ਨੇ ਖਾਧੀ ੳੁਹ ਕਿਥੋ ਰੁਕਣ ਵਾਲੇ.
ਮੱਲ ਸਿੰਘ ਨੂੰ ਫੌਜੀਅਾਂ ਨੇ ਰੋਕਣਾ ਚਾਹਿਅਾ, ਸਿੰਘ ਨੇ ਸਾਫ ਕਹਿ ਦਿਤਾ ਕਿ ਅਜ ਮੈ ਕਫਨ ਸਿਰ ਤੇ ਬੰਨ ਕਿ ਅਾੲਿਅਾਂ, ਜਾਂ ਤਾਂ ਮੇਰਾ ਮੁਕਾਬਲਾ ਕਰੋ ਜਾਂ ਫਿਰ ਚੁੁਪਚਾਪ ਪਾਸੇ ਹੋ ਕਿ ਮੇਰਾ ਰਸਤਾ ਛਡ ਦੇਵੋ . ਗੋਰਖੇ ਫੌਜੀਅਾਂ ਦੀ ਗਿਣਤੀ ੳੁਸ ਨਾਕੇ ਤੇ 8 ਸੀ ਤੇ ਸਾਰੇ ਹਥਿਅਾਰਾਂ ਨਾ ਲੈਸ ਸਨ .ੳੁਹ ਮਲ ਸਿੰਘ ਵਲ ਵੇਖਕੇ ਹਸਣ ਲਗ ਪੲੇ . ਕਹਿੰਦੇ ਸਰਦਾਰਾ ਸਾਡਾ ਤੂੰ ਅਾਹ ਕਿਰਪਾਨ ਨਾਲ ਕੀ ਮੁਕਬਲਾ ਕਰੇਂਗਾ, ਜਾ ਜਾਹ ਕਿ ਅਾਪਣਾ ਟੱਬਰ ਪਾਲ, ਅੈਵੇ ਮੌਤ ਨੂਂ ਮਾਸੀ ਨਾ ਕਹਿ, ਦੋ ਗੋਲੀਅਾਂ ਚ ਤੈਨੂੰ ਵੀ ਮਿੱਟੀ ਕਰ ਦੇਵਾਂਗੇ, ਜਿਵੇ ਤੇਰੇ ਅਕਾਲ ਤਖਤ ਨੂੰ ਕਰ ਦਿਤਾ. ਅਸੀ ਤੇਰਾ ੲੀਸ਼ਟ ਤਬਾਹ ਕਰਤਾ, ਫਿਰ ਤੂੰ ਚੀਜ ਹੀ ਕੀ ਹੈਂ. ੲੇਨਾ ਕਹਿ ਕਿ ਫੌਜੀ ਹਸਣ ਲਗ ਪੲੇ.
.
ਫੌਜੀ ਸੂਬੇਦਾਰ ਦੇ ੲਿਹ ਬੋਲ ਮਲ ਸਿੰਘ ਦੇ ਸੀਨੇ ਚ ਖੰਜਰ ਵਾਂਗ ਵਜੇ. ਗੁੱਸੇ ਵਿਚ ਅੱਖਾਂ ਲਾਲ ਹੋ ਗੲੀਅਾਂ, ਸਰੀਰ ਜੋਸ਼ ਨਾਲ ਕੰਬਣ ਲਗ ਪਿਅਾ. ਅੱਖਾਂ ਅਗੇ ਢਹਿ ਢੇਰੀ ਹੋੲਿਅਾ ਅਕਾਲ ਤਖਤ ਨਜਰ ਅਾਵੇ. ਸਰਦਾਰ ਮਲ ਸਿੰਘ ਨੇ ਅੱਖ ਦੇ ਫੁਲਕਾਰੇ ਵਿਚ ਕਿਰਪਾਨ ਮਿਅਾਨ ਵਿਚੋ ਧੂਹ ਲੲੀ ਪਹਿਲੇ ਹੱਲੇ ਚ ਗੋਰਖਾ ਸੂਬੇਦਾਰ ਦਾ ਸਿਰ ਜਮੀਨ ਤੇ ਜਾ ਡਿਗਾ. ਅਗਲੇ ਦੇ ਵਾਰਾਂ ਵਿਚ ਦੋ ਹੋਰ ਫੌਜੀ ਗੱਡੀ ਚਾੜ ਦਿਤੇ. ਜਿਨੇ ਚਿਰ ਚ ਫੌਜੀਅਾਂ ਨੇ ਅਾਪਣੀਅਾਂ ਅਸਾਲਟਾਂ ਲੋਡ ਕਰਨੀਅਾਂ ਸੀ ਓਨੇ ਚਿਰ ਚ ਬਿਜਲੀ ਦੀ ਫੁਰਤੀ ਵਾਂਗ ਫਰਦੀ ਕਿਰਪਾਨ ਅਾਪਣਾ ਜੌਹਰ ਵਿਖਾ ਗੲੀ. ਜਵਾਨ ਗੱਭਰੂ ਸਰਦਾਰ ਨੇ ਸੱਤ ਗੋਰਖੇ ਧਰਤੀ ਤੇ ਵਿਛਾ ਦਿਤੇ. ਅਠਵਾਂ ਫੌਜੀ ਘਬਰਾ ਕਿ ਸਰਦਾਰ ਦੇ ਪੈਰਾਂ ਵਿਚ ਡਿਗ ਪਿਅਾ . ਵਾਸਤੇ ਪਾ ਕਿ ਮਾਫੀਅਾਂ ਮੰਗੇ. ਸਰਦਾਰ ਮਲ ਸਿੰਘ ਨੇ ਕਿਹਾ ਜੇ ਤੂੰ ਜੰਗ ਦੇ ਮੈਦਾਨ ਚ ਹੁੰਦਾ ਤਾਂ ਮੈ ਮਾਫ ਕਰ ਦਿੰਦਾ, ਪਰ ਤੁੂੰ ਮੇਰੇ ੲੀਸ਼ਟ ਦੇ ਰਾਹ ਵਿਚ ਮੈਨੂ ਰੋਕਣ ਲੲੀ ਖੜਾ ਸਾਂ, ਮੇਰੇ ਅਕਾਲ ਤਖਤ ਤੇ ਹਮਲਾ ਕਰਨ ਵਿਚ ਤੇਰਾ ਵੀ ਬਰਾਬਰ ਕਸੂਰ ਅਾ, ਪਰ ਮੈ ਤੇਰੇ ਵਰਗਾ ਬੇਗੈਰੇਤ ਨਹੀ, ਕਿਤੇ ਦੁਨੀਅਾਂ ੲਿਹ ਨਾ ਕਹੇ ਕਿ ਸਰਦਾਰ ਨੇ ਪੈਰਾਂ ਚ ਡਿਗੇ ਦੁਸ਼ਮਣ ਨੂੰ ਮੌਕਾ ਨਹੀ ਦਿੱਤਾ . ਤੈਨੂ ਹਥਿਅਾਰ ਵਰਤਣ ਲੲੀ ੲਿਕ ਮੌਕਾਂ ਦਿੰਦਾਂ, ਚਲ ੳੁਠ ਤੇ ਅਾਪਣਾਂ ਸੰਦ ਚੁਕ, ਮਾਰ ਮੇਰੇ ਸੀਨੇ ਚ ਗੋਲੀ. ਫੌਜੀ ਨੇ AK 47 ਚੁਕ ਲੲੀ ਅਜੇ ੳੁਹ ਸਪਰਿੰਗ ਖਿਚਣ ਹੀ ਲਗਾ ਸੀ ਕਿ ਸਰਦਾਰ ਮਲ ਸਿੰਘ ਨੇ ੲਿਕੋ ਹੱਲੇ ਚ ੳੁਸਦਾ ਸਿਰ ਲਾਹ ਕੇ ਕਿਰਪਾਨ ਤੇ ਟੰਗ ਦਿੱਤਾ ਤੇ ਹਰਿਮੰਦਰ ਸਾਹਿਬ ਵਲ ਚਾਲੇ ਪਾ ਦਿਤੇ .
ਰਸਤੇ ਵਿਚ ਭਜਿਅਾ ਜਾਂਦਾ ੳੁਚੀ ੳੁਚੀ ਬੋਲਦਾ ਜਾਵੇ, ਅਾਹ ਵੇਖ ਬਾਜਾਂ ਵਾਲਿਅਾਂ ਤੇਰੇ ਤਖਤ ਨੂੰ ਢਾਹੁਣ ਵਾਲੇ ਦਾ ਮੈ ਸਿਰ ਲੈ ਅਾੲਿਅਾਂ.
Reply Quote TweetFacebook
There is a popular saying among Afghan Bedouins that "One who rest all his faith in a weapon is a very poor soldier". This episode is perfect example of that. The gurkhas rested their faith in their guns and it never triggered on time. On the other hand Kirpan of Guru ke Sikhs never misfires and serves justice in flinch of seconds.
Reply Quote TweetFacebook
This shows that not only Gursikhs in the puratan times had the valour and courage to take on the enemy in a one to many scenario. When the time comes, Sikhi is the only faith where true followers are willing to sacrifice everything without killing innocents. The Kaum is still asleep, but is slowly waking and the more the World finds out about this beautiful path, the more the haters will in the end suffer.
Reply Quote TweetFacebook
Sorry, only registered users may post in this forum.

Click here to login