ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Visaakhi dian vadhaaian

Posted by Harmeet Singh 
Visaakhi dian vadhaaian
April 13, 2016 01:29AM
ਵਿਸਾਖੀ ਵਾਲੇ ਦਿਨ ਦੀਆਂ, ਸਭਨੂੰ ਮੁਬਾਰਕਾਂ ਨੇ
ਬਾਜਾਂ ਵਾਲੇ ਇਸ ਦਿਨ, ਪ੍ਰਗਟ ਕੀਤਾ ਖਾਲਸਾ

ਅਨੰਦਪੁਰ ਸਾਹਿਬ ਦੀ ਅੱਜ, ਸ਼ਾਨ ਨਿਰਾਲੀ ਏ
ਅੱਸੀ ਹਜਾਰ ਇੱਕਠ ਨੂੰ ਏ, ਦਰਸ਼ਨ ਦੀ ਲਾਲਸਾ

ਗੁਰੂ ਸਾਹਿਬ ਤੇਗ ਲੈ ਕੇ, ਦੀਵਾਨ ਵਿੱਚ ਆਏ ਨੇ
ਅੱਜ ਖੰਡੇ ਵਾਲੀ ਧਾਰ ਵਿੱਚੋਂ, ਪਰਖਣ ਲਈ ਖਾਲਸਾ

ਖੰਡੇ ਵਾਲੀ ਦਾਤ ਇਹ, ਦਿੱਤੀ ਜਦੋਂ ਪਾਤਿਸ਼ਾਹ ਨੇ
ਗਿਦੜਾਂ ਤੋਂ ਸ਼ੇਰ ਬਣ ਕੇ, ਗੱਜਿਆ ਫਿਰ ਖਾਲਸਾ

ਨਾਮ ਵਾਲੀ ਦਾਤ ਇਹ, ਸੌਖੀ ਨਹੀਓਂ ਲਭਦੀ ਏ
ਹਰਮੀਤ ਸਿੰਘਾ ਰਖੀਂ ਸੰਭਾਲ, ਕਰੀਂ ਨ ਕੋਈ ਆਲਸਾ
Reply Quote TweetFacebook
Khalsa Saajna Divas Dian Lakh Lakh Vadhaeeyan Jee!

Preetam Singh
Reply Quote TweetFacebook
Re: Visaakhi dian vadhaaian
April 13, 2016 10:27AM
Happy Vaisakhi to everyone !!!
Reply Quote TweetFacebook
Sorry, only registered users may post in this forum.

Click here to login