ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

meaning of this tukk ?

Posted by sikh.learner 
meaning of this tukk ?
February 13, 2016 11:11AM
[www.srigranth.org]


ਸਤਿਗੁਰ ਬਾਣੀ ਸਬਦੁ ਸੁਣਾਏ ॥
सतिगुर बाणी सबदु सुणाए ॥
Saṯgur baṇī sabaḏ suṇā▫e.
The True Guru speaks the Bani of the Word, and the Shabad, the Word of God.

Is the English translation right ? If no, what is the right translation ?

Thanks
Reply Quote TweetFacebook
Re: meaning of this tukk ?
February 14, 2016 11:54AM
I do not what correct translation should be but the meaning should be that Satguru speaks Baani and Naam. The word Shabad has come for Naam. So there are 2 things Satguru speaks. Baani AND Naam.
Reply Quote TweetFacebook
Re: meaning of this tukk ?
February 17, 2016 05:35PM
ਸਤਿਗੁਰ ਬਾਣੀ ਸਬਦੁ ਸੁਣਾਏ॥
ਇਹੁ ਜਗੁ ਹਰਿਆ ਸਤਿਗੁਰ ਭਾਏ॥2॥
(ਪੰਨਾ 1177)

ਸਤਿਗੁਰ ਦੀ ਬਾਣੀ ਸ਼ਬਦ ਸੁਣਾਉਂਦੀ ਹੈ ਅਤੇ ਇਸ ਬਾਣੀ ਰਾਹੀਂ ਸਤਿਗੁਰ ਦੇ ਪਿਆਰ ਦਾ ਸਦਕਾ ਜਗਤ ਹਰਿਆ ਹੁੰਦਾ ਹੈ।

ਸਤਿਗੁਰ ਦਾ "ਰ" ਇਸ ਕਰਕੇ ਮੁਕਤਾ ਹੈ ਕਿਉਂਕਿ ਇਸ ਦੇ ਅਗੇ "ਦੀ" ਸੰਬੰਧਕ ਲੁਪਤ ਹੈ। ਸ਼ਬਦ ਦਾ ਮਤਲਬ ਇਥੇ ਉਪਦੇਸ਼ ਜਾਂ ਸਿਧਾਂਤ ਲਗਦਾ ਹੈ। ਭਾਵ ਇਹ ਬਣਿਆ ਕਿ ਸਤਿਗੁਰ ਜੀ ਦੀ ਬਾਣੀ, ਸਤਿਗੁਰ ਜੀ ਦਾ ਸ਼ਬਦ (ਉਪਦੇਸ਼) ਸੁਣਾਉਂਦੀ ਹੈ ਅਤੇ ਜਗਤ ਸਤਿਗੁਰ ਜੀ ਦੇ ਪਿਆਰ ਕਰਕੇ ਹਰਿਆ ਹੁੰਦਾ ਹੈ। ਸਤਿਗੁਰ ਜੀ ਨਾਲ ਪਿਆਰ ਗੁਰਬਾਣੀ ਰਾਹੀਂ ਹੀ ਪੈਂਦਾ ਹੈ। ਸੋ ਸਾਰੀ ਗਲ ਗੁਰਬਾਣੀ ਤੇ ਮੁੱਕਦੀ ਹੈ। ਜਦੋਂ ਜਗਤ ਸਤਿਗੁਰ ਜੀ ਦੀ ਬਾਣੀ ਰਾਹੀਂ ਸਤਿੁਗੁਰ ਜੀ ਦਾ ਉਪਦੇਸ਼ ਸੁਣਦਾ ਹੈ ਤਾਂ ਉਹ ਹਰਿਆ ਹੁੰਦਾ ਹੈ, ਸਤਿਗੁਰ ਜੀ ਦੇ ਭਾਏ ਦਾ ਸਦਕਾ ਭਾਵ ਪਿਆਰ ਦਾ ਸਦਕਾ।

ਗੁਰਬਾਣੀ ਅਗੰਮ ਅਗਾਧ ਬੋਧ ਹੈ ਜੀ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login