ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Vyakhya of the shabad "ਪਵਨੈ ਮਹਿ ਪਵਨੁ ਸਮਾਇਆ"

Posted by eyesacademic 
I was trying to understand this shabad, in context of what Gurmat says on the topic of after-death:

ਰਾਮਕਲੀ ਮਹਲਾ ੫ ॥ ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ਕਉਨੁ ਮੂਆ ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥ ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥੨॥ ਇਹੁ ਤਉ ਰਚਨੁ ਰਚਿਆ ਕਰਤਾਰਿ ॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ ਨ ਮਰਣੈ ਜੋਗੁ ॥ ਨਹ ਬਿਨਸੈ ਅਬਿਨਾਸੀ ਹੋਗੁ ॥੩॥ ਜੋ ਇਹੁ ਜਾਣਹੁ ਸੋ ਇਹੁ ਨਾਹਿ ॥ ਜਾਨਣਹਾਰੇ ਕਉ ਬਲਿ ਜਾਉ ॥ ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥ ਨਾ ਕੋਈ ਮਰੈ ਨ ਆਵੈ ਜਾਇਆ ॥੪॥੧੦॥ {ਪੰਨਾ 885}

Some people use this shabad to advocate that there is no lekha and other related events after death. Can someone, please do a vyakhya of this shabad, especially in context of judgement by Dharam-raaj, rebirth of he jeev in other joonies? If Bhai Kulbir Singh ji can do the vyakhya it will be great but any of the gurmukhs is welcome.
Reply Quote TweetFacebook
The Shabad basically talks about how the 5 elements of this body get dissolved into the 5 basic elements e.g. Pavnai meh Pavna i.e. air into air, Jyot i.e. fire into fire, Earth (maati) into maati etc. In the Rahao Pankiti, Guru Sahib advises the ignorant jeev to consult a Brahmgyani Gurmukh and do Vichaar as to who has died since the Jeev-Aatma has moved on and the body has dissolved into the basic 5 elements. The ones who are crying don’t have any information about the next world and they cry in vain at the death of their loved ones because they too have to die eventually. Kartaar has created this creation and as per his Apaar Hukam, Jeevs just come and go (Aavat Jaavat) and no one really dies and nor is anyone capable of dying i.e. Aatma never dies. What this Jeev seems to be, it’s not and what it actually is, no one knows; only when one meets the True Guru, the doubt and the illusion is dispelled.

No where in this Shabad there is any talk of absence of Dharam Rai or Jamdoot etc. This Shabad talks about the creation and the reincarnation of Jeevs from a very high spiritual state. In this state, where everyone is Aatma roop, there is no dukh or sukh or worldly difficulties. There is no death and birth in this stage and also it’s a fact that the Tatt-Aatma stays untouched during the reincarnation of Jeev-Aatma. It’s the mann or the mind that suffers, not the Aatma.

Rest Guru Sahib knows better and Guru Sahib has instructed us to discuss this with Brahmgyani Gurmukhs; therefore, unless we have the fortune of discussing this Shabad with Brahmgyani Gurmukhs, we can never get complete understanding of the concepts discussed in this Shabad. This Daas has done a very shallow Vichaar of this Shabad, as my consciousness is too low to fully comprehend this Shabad. Guru Sahib baksh lain jee.

Daas,
Kulbir Singh
Reply Quote TweetFacebook
ਕੁਲਬੀਰ ਸਿੰਘ ਵੀਰ ਜੀ, ਇਸ ਸ਼ਬਦ ਵਿਚ ਗੁਰੂ ਪਾਤਸ਼ਾਹ ਨੇ ਜਿਹੜੀ ਜੋਤ ਵਿਚ ਜੋਤ ਰਲ ਜਾਨ ਦੀ ਗੱਲ ਕਹੀ ਹੈ , ਕੀ ਉਹ ਜੀਵ-ਆਤਮਾ ਦੇ ਪਰਮ-ਆਤਮਾ ਵਿਚ ਰਲ ਜਾਣ ਬਾਰੇ ਹੈ ? ਜੇ ਹਾਂ ਤਾਂ ਫੇਰ ਬਿਨਾ ਭਗਤੀ ਕੀਤੇ ਇਹ ਕਿਵੇਂ ਸੰਭਵ ਹੈ ? ਦਰਅਸਲ ਮੈਂ ਇਹ ਵੀਡੀਓ ਦੇਖ ਕੇ ਚਿੰਤਾਤੁਰ ਹੋਇਆ ਸੀ .

https://www.youtube.com/watch?v=KVtri00kevU

ਪਤਾ ਮੈਨੂੰ ਵੀ ਹੈ ਕੀ ਇਹ ਵਕਤਾ ਧੁੰਦੇ ਦਾ ਸਾਥੀ ਹੈ ਤੇ ਉਹੀ ਸੋਚ ਵਾਲਾ ਹੈ ਤੇ ਇਹਦੀ ਕਹੀ ਗੱਲ ਕੋਈ importance ਨਹੀਂ ਰਖਦੀ. ਪਰ ਮਨ ਵਿਚ ਇਹ ਖਿਆਲ ਆਇਆ ਕੀ ਕੱਲ ਨੂੰ ਕੋਈ ਮੈਨੂੰ ਹੀ ਪੁੱਛ ਲਵੇ ਕੀ ਦੱਸੋ ਏਸ ਸ਼ਬਦ ਬਾਰੇ, ਸੋ ਤਾਂ ਮੈਂ ਥੋਨੂੰ ਖੇਚਲ ਦਿੱਤੀ ਹੈ.
Reply Quote TweetFacebook
ਜੋਤੀ ਵਿਚ ਜੋਤਿ ਰਲ ਜਾਣ ਦਾ ਭਾਵ ਇਥੇ ਆਤਮਾ ਦਾ ਨਹੀਂ ਹੋ ਸਕਦਾ ਕਿਉਂਕਿ ਇਥੇ ਪੰਜਾਂ ਤੱਤਾਂ ਦੀ ਗਲ ਹੋ ਰਹੀ ਹੈ। ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ ਅਤੇ ਪਵਨ, ਜੋਤਿ (ਅਗਨੀ) ਅਤੇ ਮਾਟੀ ਦੀ ਗਲ ਇਥੇ ਪੰਜਾਂ ਤੱਤਾਂ ਨਾਲ ਸੰਬੰਧਤ ਹੈ। ਇਕ ਪਾਪੀ ਦੀ ਆਤਮਾ ਕਿਦਾਂ ਪਰਮ-ਸਚ ਪਰਮਾਤਮਾ ਨਾਲ ਰਲ ਸਕਦੀ ਹੈ। ਜੇਕਰ ਹਰੇਕ ਦੀ ਆਤਮਾ ਉਦਾਂ ਹੀ ਪਰਮੇਸ਼ਰ ਨਾਲ ਰਲ ਜਾਣੀ ਹੈ ਤਾਂ ਫੇਰ ਗੁਰਮਤਿ ਕਮਾਉਣ ਦਾ ਕੀ ਫਾਇਦਾ? ਫੇਰ ਤਾਂ ਨਿਸੰਗ ਹੋ ਕੇ ਮਾਇਆਵੀ ਰਸਾਂ ਕਸਾਂ ਵਿਚ ਪਰਵਿਰਤਿ ਹੋਇਆ ਰਹੇ। ਪਰ ਨਹੀਂ! ਕੇਵਲ ਪੁਗ ਖਲੋਤੇ ਗੁਰਮੁਖਾਂ ਦੀ ਆਤਮਾ ਹੀ ਪਰਮਾਤਮਾ ਨਾਲ ਲੀਨ ਹੁੰਦੀ ਹੈ ਅਤੇ ਲੀਨ ਹੋ ਕੇ ਵੀ ਉਹ ਆਪਣੀ ਹੋਂਦ ਨਹੀਂ ਗਵਾਉਂਦੀ ਜਿਵੇਂ ਕਿ ਇਸੇ ਸ਼ਬਦ ਦੇ ਤੀਜੇ ਬੰਦ ਵਿਚ ਗੁਰੂ ਜੀ ਨੇ ਫੁਰਮਾਇਆ ਹੈ ਕਿ "ਨਹ ਬਿਨਸੈ ਅਬਿਨਾਸੀ ਹੋਗੁ॥3॥" ਜਿਸਦਾ ਭਾਵ ਹੈ ਕਿ ਜੀਵ ਅਬਿਨਾਸ਼ੀ ਰਹਿੰਦਾ ਹੈ ਲੀਨ ਹੋ ਕੇ ਆਪਣੀ ਹੋਂਦ ਨਹੀਂ ਗਵਾਉਂਦਾ।

ਬਾਕੀ ਮਿਸ਼ਨਰੀਆਂ ਦੀ ਕੀ ਗਲ ਕਰਨੀ ਹੈ ਜੋ ਕਿ ਆਤਮਾ ਤੋਂ ਵੀ ਮੁਨਕਰ ਹਨ ਅਤੇ ਕਹਿੰਦੇ ਹਨ ਕਿ ਬਸ ਇਸ ਸਰੀਰ ਹੀ ਸਰੀਰ ਹੈ। ਅਗੇ ਜਾ ਕੇ ਹਿਸਾਬ ਕਿਤਾਬ ਦੇਣ ਨੂੰ ਵੀ ਉਹ ਨਹੀਂ ਮੰਨਦੇ ਪਰ ਉਹਨਾਂ ਦੇ ਨਾ ਮੰਨਣ ਨਾਲ ਕਿਤੇ ਇਹ ਗੁਰਮਤਿ ਦਾ ਸਿਧਾਂਤ ਝੂਠ ਤੇ ਨਹੀਂ ਹੋ ਜਾਣਾ। ਹਿਸਾਬ ਤੇ ਉਹਨਾਂ ਨੂੰ ਵੀ ਅਵਸ਼ ਦੇਣਾ ਪਵੇਗਾ।

ਦਾਸ,
ਕੁਲਬੀਰ ਸਿੰਘ
Reply Quote TweetFacebook
ਧੰਨਵਾਦ ਵੀਰ ਜੀ
Reply Quote TweetFacebook
Sorry, only registered users may post in this forum.

Click here to login