ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Vahiguru Jee Kaa Khalsa
Vahiguru Jee Kee Fateh

Can Gurmukh Pyaareho please share there Veechar on this Shabad. It is very mystical beautiful Shabad.



ਮਲਾਰ ਮਹਲਾ ੧ ||
ਬਾਗੇ ਕਾਪੜ ਬੋਲੈ ਬੈਣ ||
ਲੰਮਾ ਨਕੁ ਕਾਲੇ ਤੇਰੇ ਨੈਣ ||
ਕਬਹੂੰ ਸਾਹਿਬੁ ਦੇਖਿਆ ਭੈਣ ||੧||
ਊਡਾਂ ਊਡਿ ਚੜਾਂ ਅਸਮਾਨਿ || ਸਾਹਿਬ ਸੰਮ੍ਰਿਥ ਤੇਰੈ ਤਾਣਿ ||
ਜਲਿ ਥਲਿ ਡੂੰਗਰਿ ਦੇਖਾਂ ਤੀਰ ||
ਥਾਨ ਥਨੰਤਰਿ ਸਾਹਿਬੁ ਬੀਰ ||੨||
ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ||
ਅਤਿ ਤ੍ਰਿਸਨਾ ਉਡਣੈ ਕੀ ਡੰਝ ||
ਨਦਰਿ ਕਰੇ ਤਾਂ ਬੰਧਾਂ ਧੀਰ ||
ਜਿਉ ਵੇਖਾਲੇ ਤਿਉ ਵੇਖਾਂ ਬੀਰ ||੩||
ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ||
ਪਉਣੈ ਪਾਣੀ ਅਗਨੀ ਕਾ ਸਨਬੰਧ ||
ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ||
ਸਚਿ ਸਮਾਵੈ ਏਹੁ ਸਰੀਰੁ ||੪||੪||੯||
Reply Quote TweetFacebook
Bentee to Bhaee Kulbir Singh jee to share his Veechar
Reply Quote TweetFacebook
Sorry, only registered users may post in this forum.

Click here to login