ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਦਾਤ

Posted by Harmeet Singh 
ਦਾਤ
June 25, 2015 09:48AM
ਮੇਰੇ ਪਿਛਲੇ ਜਨਮ ਦੇ ਕਰਮ ਚੰਗੇ, ਮੈਨੂੰ ਗੁਰਸਿੱਖੀ ਦੀ ਇਹ ਦਾਤ ਮਿੱਲੀ

ਸਿਰ ਤੇ ਕੇਸ, ਸੋਹਣੀ ਦਸਤਾਰ ਉਪਰ, ਬੜੀ ਮਹਿੰਗੀ ਇਹ ਸ਼ਾਹੀ ਪੁਸ਼ਾਕ ਮਿੱਲੀ

ਉਪਰੋਂ ਸਚੇ ਪਾਤਸ਼ਾਹ ਦੀ ਕਿਰਪਾ ਸਦਕਾ, ਸਾਸ ਸਾਸ ਨਾਮ ਦੀ ਖੁਰਾਕ ਮਿੱਲੀ

ਹਰਮੀਤ ਸਿੰਘਾ ਇਸਦਾ ਮੁਲ ਕੋਈ ਨਾ, ਸ਼ੁਕਰ ਕਰੀਂ ਜੇ ਸੰਭਾਲਣ ਦੀ ਜਾਚ ਮਿੱਲੀ
Reply Quote TweetFacebook
Re: ਦਾਤ
June 25, 2015 11:52AM
Wonderful meaningful poem!
Reply Quote TweetFacebook
Re: ਦਾਤ
June 25, 2015 02:55PM
ਸਿੰਘ ਹਰਮੀਤ ਜੀ ਕੀਤੀ ਤੁਸੀਂ ਕਿਆ ਸੋਹਨੀ ਇਹ ਬਾਤ।
ਗੁਰੂ ਜੀ ਦੀ ਰਿਹਮਤ ਸਦਕਾ ਮਿਲੇ ਜੋ ਗੁਰਸਿਖੀ ਦੀ ਦਾਤ।

ਲਖ ਯਤਨ ਕਰਕੇ ਵੇਖਲੇ, ਕੁਛ ਨਹੀ ਵਿਚ ਸਾਡੇ ਹਾਥ।
ਸੰਸਾਰ ਸੁਮੰਦਰ ਤਯੋਂ ਲੰਗਈਏ, ਜੇ ਹੋਵੇ ਸਤਗੁਰਾਂ ਦਾ ਸਾਥ।

ਭਟਕਦੇ ਫਿਰਦੇ ਲਖ ਚੁਰਾਸੀ, ਕਿਨੀ ਵਾਰੀ ਦੇਖੀ ਹਾਰ।
ਦਾਤਾ ਬਕਸ਼ ਗੁਰਸਿਖੀ ਮੈਨੂੰ! ਤਾਂ ਨਿਮਾਣਾ ਭੀ ਲੰਗੇ ਪਾਰ।
Reply Quote TweetFacebook
Re: ਦਾਤ
June 25, 2015 06:49PM
great creativity!!!
Reply Quote TweetFacebook
Re: ਦਾਤ
July 02, 2015 09:28AM
ਦਾਤ....(Urdu)

ਤਾਜੋ , ਤਖ਼ਤੋ , ਹੁਕੂਮਤ ...ਨਹੀ ਮਾਂਗਤਾ
ਦੀਨ ਔਰ ਦੁਨੀਯਾ ਕੀ ਸਰਵਤ ...ਨਹੀ ਮਾਂਗਤਾ
ਜਹਾਨ ਕੀ ਬੇਸ਼ੂਮਾਰ ਇਨਾਯਤ .... ਨਹੀ ਮਾਂਗਤਾ
ਮੇਰੇ ਸਾਕੀ ਮੈ ਦੌਲਤ ... ਨਹੀ ਮਾਂਗਤਾ
ਸਾਕੀ! ਮੁਝ ਪਰ ਇਕ ਰਹਮ ਕਰ....
ਸਾਕੀ! ਮੁਝ ਪਰ ਇਕ ਰਹਮ ਕਰ....
ਇੱਲਾਹੀ ਮੈਖ਼ਾਨਾ.. ਗ਼ਰੀਬ ਕੇ ਨਾਮ ਕਰ........

Chota veer
Reply Quote TweetFacebook
Re: ਦਾਤ
August 14, 2015 11:29AM
Singho, Kya Baat Kya Baat Kya Baat ! grinning smiley

Few more lines ...

Baksha Le Bepanah Gunaho Se Range Apne Haath,
Sikho Ki Jholi Mein Aayi Khande Pahul Ki Daat

Dasam Duar Se Utarti Hai Jab Aab-e-hayat,
Rom Rom Mein Bhar Jati Hai Uski Kainaat,

Fir Kar Sajda Tu Aisa Har Ek Raat,
Naam Se Bheegi Rooh Jayegi Tere Saath.


Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Sorry, only registered users may post in this forum.

Click here to login