wahegurujeekaakhalsa
wahegurujeekifateh
Guru Pyareoo ,
Ladivar.com is online ਇਹ ਪਿਛਲੇ ਇਕ ਮਹੀਨੇ ਤੋਂ ਚਲ ਰਹੀ ਹੈ. ਇਥੇ ਸੰਗਤ ਨਾਲ ਮੈ updated link share ਨਹੀ ਕਰ ਪਇਆ ਸੀ ...
ਮੇਰੀ DiscoverSikhism ਦੇ ਵੀਰਾਂ ਨੂੰ ਬੇਨਤੀ ਹੈ ਕੀ ...ਭਾਵੇਂ ਇਸ site ਦਾ source code online available ਹੈ ਪਰ opensource community ਦੇ ਆਪਣੇ rules ਹੁੰਦੇ ਹਨ
ਆਪ ਉਸ code ਨੂੰ ਪੜ੍ਹ ਕੇ ਉਸ ਦੇ ਅੰਦਰ ਜੋ ਘਾਟਾਂ ਨੇ ਉਨਾ ਨੂੰ ਠੀਕ ਕਰ ਸਕਦੇ ਹੋ .....
ਉਸ project ਨੂੰ ਅੱਛਾ ਕਰਨ ਵਿਚ ਮਦਦ ਕਰਨਾ opensource community ਦਾ motive ਹੁੰਦਾ ਹੈ ...
ਨਾ ਕੀ ਉਸ source code ਨੂੰ ਲੈ ਕੇ ਆਪਣੀ ownership ਦੇ ਅੰਦਰ launch ਕਰਨਾ....
ਮੈ ਜਾਣਦਾ ਹਾਂ ਕੀ ਏਨੇ ਸਮੇ ਤਕ link update ਨਾ ਹੋਣ ਕਰਕੇ Discover Sikhism ਦੇ ਵੀਰਾਂ ਨੇ initiative ਲਿੱਤਾ ਕੀ ਇਸ project ਨੂੰ ਅਗੇ ਵਧਾਯਾ ਜਾਏ .......ਤੇ ਪੂਰਾ ਕਰਕੇ ਸੰਗਤ ਲਈ
launch ਕੀਤਾ ਜਾਏ ....
ਪਰ ਭਾਈ ਸਾਹਿਬ ਜੀ ਇਥੇ ਸਿੰਘਾਂ ਨੇ ਬੜੀ ਮਿਹਨਤ ਕਰਕੇ ਇਹ web site ਤਿਆਰ ਕੀਤੀ ਹੈ ....ਮੇਰੇ ਬੇਨਤੀ ਹੈ ਆਪਨੂੰ ਕੀ ਜੋ original website ਹੈ [
ladivaar.com] ਏਸ ਨੂੰ ਹੀ ਰੈਨ ਦਿੱਤਾ ਜਾਏ .....
ਅਤੇ Discover sikhism ਦੇ link ਤੋਂ ਜੇਡੀ Web Site ਬਾਨਾਈ ਹੈ ਉਹ site ਦਾ post ਆਪ ਹਟਾ ਦੋ .....so that original site he use ਹੋਵੇ .
ਇਹ site ਜਿੰਨਾ ਨੇ ਬਣਾਈ ਹੈ ਏਸ ਦਾ credit ਉਨਾ ਦੀ team ਨੂੰ ਹੀ ਮਿਲੇ...ਜਿਸ ਨਾਲ ਉਹ motivate ਹੋ ਕੇ ਹੋਰ ਵੀ ਏਸ ਤਰਾਂ ਦੇ ਉਪਰਾਲੇ ਕਰਦੇ ਰੈਨ.
ਸਾਡੀ mobile website ਵੀ ਤਿਆਰ ਹੈ ...ਆਪ ਇਸ link ਤੇ check ਕਰ ਸਕਦੇ ਹੋ m.ladivaar.com
ਇਸ site ਤੇ ਕੁਛ conflicts ਆ ਰਹੇ ਨੇ ...ਕੁਛ mobile phones ਤੇ ਇਹ site ਕਮ ਨਹੀ ਕਰ ਰਹੀ...We are also working on those issues.
ਅਸੀਂ Android Application ਤੇ ਵੀ ਕਮ ਕਰ ਰਹੇ ਹਾਂ ....ਥੋੜੇ ਸਮੇ ਵਿਚ Application ਵੀ launch ਕਰ ਦਵਾਂਗੇ
ਮੇਰੇ ਬੇਨਤੀ ਹੈ Discover Sikhism ਦੇ ਵੀਰਾਂ ਨੂੰ ਕੀ ਅਗਰ ਓਹ੍ ਮਦਦ ਕਰਨਾ ਹੀ ਚੰਦੇ ਨੇ ਤੇ ਸਾਡੇ ਨਾਲ ਮਿਲ ਕੇ ਇਸ project ਤੇ ਕਮ ਕਰਨ ....
ਪਰ ਉਸ source code ਤੋਂ ਆਪਣੀ ਅਲਗ site launch ਕਰਨ ਨਾਲ ਸਾਡੀ team demotivate ਹੋ ਜਾਏਗੀ
ਆਪ ਕਿਰਪਾ ਕਰਕ ਸਾਡੇ ਨਾਲ ਕਮ ਕਰੋ ਪਰ ਸਾਡੇ Source code ਤੋਂ ਦੂਜੇ URL Name under ਆਪਣੀ site ਨਾ ਚਲਾਓ...ਸਾਡੇ ਨਾਲ ਮਿਲ ਕੇ ਕਮ ਕਰੋ
ਇਨਿਆਂ ਬੇਨਤੀਆ ਪਰਵਾਨ ਕਰਨਾ ਜੀ
ਭੁਲ ਚੂਕ ਲਈ ਮਾਫ਼ੀ ਜੀ
ਆਪਦਾ ਛੋਟਾ ਵੀਰ
ਪਰਵਿੰਦਰ ਸਿੰਘ