ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਦਿਹਾੜਾ 7 ਜਨਵਰੀ (23 ਪੋਹ) ਨੂੰ ਵੀ ਮਨਾਇਆ ਜਾਵੇ- ਗਿਆਨੀ ਗੁਰਬਚਨ ਸਿੰਘ

Posted by JASJIT SINGH 
Flawed and outdated Bikrami (RSS) calender convinced Giani Gurbachan Singh to make this announcement:

ਅੰਮ੍ਰਿਤਸਰ 17 ਨਵੰਬਰ (ਜਸਬੀਰ ਸਿੰਘ)ਨਾਨਕਸ਼ਾਹੀ ਕੈਲੰਡਰ ਵਿੱਚ ਛੋਟੇ ਸਾਹਿਬਜਾਦਿਆ ਦਾ Giani-Gurbachan-Singhਸ਼ਹੀਦੀ ਦਿਵਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਇੱਕੋ ਦਿਨ 28 ਦਸੰਬਰ 13 ਪੋਹ ਨੂੰ ਆਉਣ ਤੇ ਸੰਗਤਾਂ ਵਿੱਚ ਪਾਈ ਜਾਂਦੀ ਦੂਬਿਧਾ ਨੂੰ ਦੂਰ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ 23 ਪੋਹ ਭਾਵ 7 ਜਨਵਰੀ 2015 ਨੂੰ ਵੀ ਮਨਾ ਸਕਦੀਆ ਹਨ।

ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਛੋਟੇ ਸਾਹਿਬਜਾਦਿਆ ਦਾ ਸ਼ਹੀਦ ਜੋੜ ਮੇਲਾ 26 ਤੋ ਲੈ ਕੇ 28 ਦਸੰਬਰ ਤੱਕ ਮਨਾਇਆ ਜਾਣਾ ਹੈ ਅਤੇ 28 ਦਸੰਬਰ ਵਾਲੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜਿਸ ਕਾਰਨ ਸ਼ਹੀਦੀ ਦਿਹਾੜਾ ਤੇ ਪ੍ਰਕਾਸ਼ ਦਿਹੜਾ ਇਕੱਠੇ ਹੋਣ ਕਾਰਨ ਸੰਗਤਾਂ ਵਿੱਚ ਦੁਬਿੱਧਾ ਪਾਈ ਜਾ ਰਹੀ ਸੀ। ਉਹਨਾਂ ਦੱਸਿਆ ਕਿ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 7 ਜਨਵਰੀ ਭਾਵ 23 ਪੋਹ ਨੂੰ ਮਨਾ ਸਕਦੀਆ ਹਨ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੀ 7 ਜਨਵਰੀ 23 ਪੋਹ ਨੂੰ ਹੀ ਮਨਾਏਗੀ। ਉਹਨਾਂ ਕਿਹਾ ਕਿ ਜਿਥੇ ਛੋਟੇ ਸ਼ਾਹਿਬਜਾਦਿਆ ਦਾ ਸ਼ਹੀਦੀ ਦਿਹਾੜਾ ਨਹੀ ਮਨਾਇਆ ਜਾਂਦਾ ਉਥੇ ਪ੍ਰਕਾਸ਼ ਦਿਹਾੜਾ 28 ਦਸੰਬਰ ਭਾਵ 13 ਪੋਹ ਨੂੰ ਵੀ ਮਨਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਕਿਸੇ ਵੀ ਕੰਮਕਾਰ ਵਾਲੇ ਦਿਨ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨਾਲ ਰਾਬਤਾ ਕਾਇਮ ਕਰਕੇ ਲੈ ਸਕਦੀਆ ਹਨ।

Source: Punjabspectrum
Reply Quote TweetFacebook
This is a very wrong decision. How can they arbitrarily change the Gurpurab date to January 7th from December 28th? Poh Sudi Saptami falls on December 28th and as such it should be celebrated on this day. Purewal calender marks the Gurpurab on January 5 every year but the hybrid calender that SGPC has adopted has caused all confusion. The hybrid calender takes four dates from the Bikrami calender and rest from Purewal calender; hence all this confusion.

Siri Pita Guru Dasmesh jee's Gurpurab seems right only on Poh Sudi Saptami as Bhai Sahib used to celebrate just as Siri Guru Nanak Dev jee's Gurpurab seems right only on Kattak Puranmashi. So we are going to celebrate it on Poh Sudi Saptami only.

Kulbir Singh
Reply Quote TweetFacebook
SGPC furthered:

ਸ਼ੋ੍ਰਮਣੀ ਕਮੇਟੀ ਵੱਲੋਂ ਪ੍ਰਕਾਸ਼ ਦਿਹਾੜੇ ਦੀ ਛੁੱਟੀ 7 ਜਨਵਰੀ ਨੂੰ ਕਰਨ ਦੀ ਅਪੀਲ


ਅੰਮਿ੍ਤਸਰ, 18 ਨਵੰਬਰ (ਬਿਊਰੋ ਚੀਫ਼)¸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਕੋ ਦਿਨ ਆਉਣ 'ਤੇ ਉਲਝੀ ਸਥਿਤੀ ਨੂੰ ਨਵਿਰਤ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਵਿਸ਼ਵ ਭਰ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਅਪੀਲ ਕੀਤੀ ਹੈ ਕਿ ਦਸਵੀਂ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ 7 ਜਨਵਰੀ (23 ਪੋਹ) ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 7 ਜਨਵਰੀ 2015 ਨੂੰ ਮਨਾਏ ਜਾਣ ਸਬੰਧੀ ਕੇਂਦਰੀ ਮਨੁੱਖੀ ਵਸੀਲੇ ਅਤੇ ਵਿਕਾਸ ਮੰਤਰੀ ਸ੍ਰੀਮਤੀ ਸਮਿ੍ਰਤੀ ਇਰਾਨੀ ਅਤੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਪ੍ਰਕਾਸ਼ ਦਿਹਾੜੇ ਮੌਕੇ ਕੀਤੀ ਜਾਂਦੀ ਸਰਕਾਰੀ ਛੁੱਟੀ ਵੀ 28 ਦਸੰਬਰ 2014 ਦੀ ਬਜਾਏ 7 ਜਨਵਰੀ 2015 ਨੂੰ ਕੀਤੀ ਜਾਵੇ |
Source: Ajitjalandhar

It seems like, now Panth has accepted 23 ਪੋਹ as Gurpurab date for this year after 5 years of rejection by some parts of the Panth. Whether it falls on Jan 5th according to solar calender or Jan 7th according to lunar calendar is a different story.

Regardless, RSS calender should be rejected in favor of Khalsa Panth.
Reply Quote TweetFacebook
The Panth doesn't need SGPC to finalize decisions. We can manage just fine without the interference of this group. They do more damage than good.
Reply Quote TweetFacebook
Quote

Regardless, RSS calender should be rejected in favor of Khalsa Panth.

Bhai Sahib jee, how did Bikrami calender become RSS calender? Did RSS make this calender? RSS came into being in the 1930s whereas this calender has been in use in India for more than 2000 years and our Guru Sahibaan and Puratan Gursikhs have been using this calender. It's one thing to favour the calender made by Purewal but to call Bikrami calender, RSS calender is a bit far fetched thing.

Many Gursikhs favour using the traditional calender and it's not against Gurmat to think this way. If Gursikhs have been celebrating Gurpurabs according to the Bikrami calender for 500 years, then what's the compulsion to use the calender prepared by missionaries and create a division in Panth?

Kulbir Singh
Reply Quote TweetFacebook
Quote
Bhai Sahib jee, how did Bikrami calender become RSS calender? Did RSS make this calender?

Bhai Sahib Jio, you know all the story. Since 2003 Panth got rid of Bikrami calender but in 2009-10 RSS lobby imposed a different calender on Panth which you named as HYBRID calender. It is a well known fact that how RSS was involved in reversal of 2003 NanakShahi calender. If someone still like pre-2003 calender that's fine but don't impose RSS calender (post 2009-10) on Khalsa Panth.

How a well wisher of Khalsa Raaj can accept RSS calender? This is hard to understand.

Daas doesn't understand how Vedanti Jee and Purewal are missionaries?

Am I missing something here?
Reply Quote TweetFacebook
Bhai Sahib jee, I agree that the hybrid calender is a disaster. If you were calling this calender the RSS calender, then I have qualms over it.

The reason I called Purewal a missionary is because he goes to the seminars organized by the Kala Afghana lobby. Regarding Vedanti jee, I did not express any opinion about him.

Kulbir Singh
Reply Quote TweetFacebook
Bhai Sahib Jio,

Purewal goes everywhere whoever asked him to present his calender views. In fact he visits other communities as well for their calender seminars. He visited Akaal Takhat Sahib numerous time during this period. That doesn't make the calender to be called as "prepared by missionaries".

Anyway Purewal is not a part of discussion since the calender he prepared was ratified and implemented by Sri Akal Takht Sahib in 2003 after passing in general house of SGPC. NanakShahi calender 2003 gained immense support in Panth since then. Jathedaar Joginder Singh Vedanti who was the Akaal Takhat Jathedaar when it was implemented still supports the calender and openly talks about RSS involvement in it's reversal.

Our take is RSS has no right to decide Khalsa Panth's calender. Anyone favoring their calender goes against well being of Khalsa Panth.
Reply Quote TweetFacebook
there is practically nothing wrong with bikrami callender its perfectly fine , only issue is the new dats being pressed by the rss involved with sgpc

the gorgian callender is wrong. it starts new year when everything is dead , ours start in vaisakhi everything is new.


the whole concept of integrating dates in nankshahi / new version of gorgian callender is wrong

gorgian callender originally had only 10 months ,latter they incremented 2 more months, even the leap year is flawed , instead of add few hours , they reduced days .
Reply Quote TweetFacebook
This is just an innocent question, but shouldn't we be celebrating Gurpurabs based on the calendar Guru Sahib has not just used but quoted even in His Banis?

For example: bhaadrav sudhi ashtami ravivaara, teer satudrav granth sudhaara

Here Guru Sahib gives the day of the week, name of month and also date of that month. So I am curious, why can't we continue to use the same one Guru Sahib used?
Reply Quote TweetFacebook
A letter to SGPC, from Belgium which talks about faults of Purewal calender:


ਸੇਵਾ ਵਿਖੇ

ਪ੍ਰਧਾਨ ਸਾਹਿਬ,
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ ਸਾਹਿਬ।
ਵਿਸ਼ਾ:- ਕੈਲੰਡਰ ਸਬੰਧੀ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲ।
ਸਿੰਘ ਸਾਹਿਬ ਜੀ,
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਕੀ ਫਤਹਿ !

ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਪੁਰੇਵਾਲ ਲਾਗੂ ਹੋਇਆ ਹੈ ਉਦੋਂ ਤੋਂ ਹੀ ਸਿੱਖਾਂ ਅੰਦਰ ਭਾਰੀ ਵਾਦ-ਵਿਵਾਦਾਂ ਦਾ ਸਿਲ ਸਿਲਾ ਸ਼ੁਰੂ ਹੋ ਗਿਆ ਹੈ।ਕੈਲੰਡਰ ਦਾ ਵਿਸ਼ਾ ਜਰਾ ਗੁੰਝਲਦਾਰ ਹੋਣ ਕਰਕੇ ਹਰ ਕੋਈ ਇਸ ਤੋਂ ਕੰਨ ਭੰਨਦਾ ਹੈ।ਨਾਨਕਸ਼ਾਹੀ ਕੈਲੰਡਰ ਅਸਲ ਵਿੱਚ ਇੱਕ ਗੁੰਝਲ ਭਰਪੂਰ ਬੁਝਾਰਤ ਹੈ ,ਜਿਸਦਾ ਮਕਸਦ ਸਿੱਖ ਇਤਿਹਾਸ ਨੂੰ ਮਿਥਹਾਸ ਵਿੱਚ ਬਦਲਣਾ ਹੈ।ਕਿਸੇ ਖਾਸ ਸਮੇਂ ਤੇ ਘਟੀ ਘਟਨਾ ਨੂੰ ਇਤਿਹਾਸ ਆਖਿਆ ਜਾਂਦਾ ਹੈ।ਜਦੋਂ ਘਟਨਾ ਕਾਲ ਨੂੰ ਮਿੱਥ ਦਿੱਤਾ ਜਾਵੇ ਤਾਂ ਉਹ ਮਿਥਹਾਸ ਬਣ ਜਾਂਦਾ ਹੈ।ਪੁਰਾਤਨ ਸਿੱਖ ਇਤਿਹਾਸ ਬਿਕਰਮੀ ਸੰਬਤ ਨਾਲ ਸਬੰਧਿਤ ਹੈ।ਬਿਕਰਮੀ ਸੰਬਤ ਆਪਣੇ ਆਪ ਵਿੱਚ ਇੱਕ ਪੂਰਨ ਵਿਦਿਆ ਹੈ ਅਤੇ ਇਹ ਚੰਦਰਮਾਂ ਅਤੇ ਸੂਰਜ ਦੀਆਂ ਗਤੀਵਿਧੀਆਂ ਨਾਲ ਮਿਲ ਕੇ ਚਲਦਾ ਹੈ।

ਪੁਰੇਵਾਲ ਦੇ ਨਾਨਕ ਸ਼ਾਹੀ ਕੈਲੰਡਰ ਦਾ ਅਧਾਰ ਇਸਾਈ ਕੈਲੰਡਰ ਹੈ। ਜਿਸ ਨੂੰ ਗਰੀਗੌਰੀਅਨ ਆਖਿਆ ਜਾਂਦਾ ਹੈ।ਗਰੀਗੌਰੀਅਨ ਕੈਲੰਡਰ ਟਰੌਪੀਕਲ ਹੈ।ਟਰੌਪੀਕਲ ਦਾ ਮਤਲਬ ਹੈ ਉਹ ਵਿਦਿਆ ਜੋ ਕਰਕ ਰੇਖਾ,ਮਕਰ ਰੇਖਾ ਅਤੇ ਭੂ-ਮੱਧ ਰੇਖਾ ਨਾਲ ਸਬੰਧਿਤ ਹੈ।ਟਰੌਪੀਕਲ ਕੈਲੰਡਰ ਇਹਨਾਂ ਰੇਖਾਵਾਂ ਨੂੰ ਅਧਾਰ ਮੰਨ ਕੇ ਚਲਦੇ ਹਨ। ਹੈਰਾਨੀ ਦੀ ਗੱਲ ਹੈ,ਜੋ ਦੋਸ਼ ਬਿਕਰਮੀ ਕੈਲੰਡਰ ਤੇ ਲਾਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਇਆ ਗਿਆ ਹੈ,ਉਹ ਦੋਸ਼ ਸਿਡਰੀਅਲ ਕੈਲੰਡਰ ਦੇ ਨਾਂ ਹੋਕੇ ਟਰੌਪੀਕਲ ਕੈਲੰਡਰ ਦੇ ਹਨ।ਇਸ ਲਈ ਬਿਕਰਮੀ ਕੈਲੰਡਰ ਸਿਡਰੀਅਲ ਹੋਣ ਕਰਕੇ ਇਹਨਾਂ ਦੋਸ਼ਾਂ ਤੋਂ ਮੁਕਤ ਹੈ ਪਰ ਨਾਨਕਸ਼ਾਹੀ ਕੈਲੰਡਰ ਟਰੌਪੀਕਲ ਹੋਣ ਕਰਕੇ ਇਹਨਾਂ ਦੋਸ਼ਾਂ ਦੇ ਘੇਰੇ ਹੇਠ ਆਉਂਦਾ ਹੈ। ਬਹੁਤ ਵੱਡਾ ਭੁਲੇਖਾ ਪਾਇਆ ਗਿਆ ਕਿ ਬਿਕਰਮੀ ਕੈਲੰਡਰ ਅਨੁਸਾਰ ਤਿਉਹਾਰਾਂ ਅਤੇ ਗੁਰਪੁਰਬਾਂ ਦੀਆਂ ਮਿਤੀਆਂ ਸਥਿਰ ਨਾਂ ਰਹਿ ਕੇ ਪਰਿਵਰਤਨਸ਼ੀਲ ਹਨ।ਇਹੋ ਹੀ ਕਾਰਣ ਹੈ ਕਿ ਵਿਸਾਖੀ 30 ਮਾਰਚ ਤੋਂ ਬਦਲ ਕੇ ਅੱਜਕਲ 13ਅਪਰੈਲ ਨੂੰ ਮਨਾਈ ਜਾਂਦੀ ਹੈ।ਹਜ਼ਾਰਾਂ ਸਾਲਾਂ ਬਾਦ ਇਹ ਵਿਸਾਖੀ ਅਪਰੈਲ ਦੀ ਥਾਂ ਦਸੰਬਰ ਵਿੱਚ ਸਰਦੀਆਂ ਦੀ ਰੁੱਤ ਵਿੱਚ ਮਨਾਈ ਜਾਏਗੀ। ਬਿਕਰਮੀ ਕੈਲੰਡਰ ਅਨੁਸਾਰ ਵਿਸਾਖੀ ਅੱਜ ਵੀ ਪਹਿਲੀ ਵਿਸਾਖ ਨੂੰ ਮਨਾਈ ਜਾਂਦੀ ਹੈ ਪਰ ਅੰਗਰੇਜੀ ਕੈਲੰਡਰ ਮੁਤਾਬਕ ਇਹ 13 ਅਪਰੈਲ ਨੂੰ ਆਉਂਦੀ ਹੈ।ਇਸਦਾ ਕਾਰਣ ਧਰਤੀ ਦੀ ਤੀਸਰੀ ਗਰਦਿਸ਼ Axial Precession ਹੈ ਜੋ ਬਹੁਤ ਹੀ ਧੀਮੀ ਗਤੀ ਵਾਲੀ ਹੈ,ਇਸ ਵਿੱਚ ਧਰਤੀ ਦਾ ਧੁਰਾ ਉਪਰਲੀਆਂ ਦੋ ਗਰਦਿਸ਼ਾਂ ਦੀ ਉਲਟ ਦਿਸ਼ਾ ਵਿੱਚ 26000 ਸਾਲ ਵਿੱਚ ਇੱਕ ਚੱਕਰ ਪੂਰਾ ਕਰਦਾ ਹੈ।ਇਸ ਗਰਦਿਸ਼ ਕਰਕੇ ਦਿਨ ਸਥਿਰ ਨਾ ਰਹਿ ਕੇ ਬਦਲਦੇ ਰਹਿੰਦੇ ਹਨ।ਭਾਵ ਜੋ 13 ਦਿਨ ਦਾ ਫਰਕ ਟਰੌਪੀਕਲ ਕੈਲੰਡਰਾਂ ਵਿੱਚ ਪਿਆ ਹੈ,ਇਹ ਇਸ ਗਰਦਿਸ਼ ਦੇ ਕਾਰਣ ਹੀ ਹੈ।ਇਸ ਨਾਲ ਅੰਗਰੇਜੀ ਕੈਲੰਡਰ ਦੇ ਮਹੀਨੇ ਮੌਸਮ ਦਾ ਸਾਥ ਨਹੀਂ ਦਿੰਦੇ।ਕਹਿਣ ਦਾ ਮਤਲਬ ਹੈ ਕਿ ਅਪਰੈਲ ਮਹੀਨੇ ਵਿੱਚ ਬਸੰਤ ਰੁੱਤ ਦੀ ਥਾਂ ਸਰਦੀ ਦਾ ਮੌਸਮ ਆ ਸਕਦਾ ਹੈ।

ਪ੍ਰਧਾਨ ਸਾਹਿਬ ,ਆਪ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਕੈਲੰਡਰ ਦੀ ਜਾਣਕਾਰੀ ਰੱਖਣ ਵਾਲੇ ਸੁਹਿਰਦ ਵਿਅਕਤੀਆਂ ਦੀ ਸਭਾ ਬੁਲਾ ਕੇ ਇਸ ਮਸਲੇ ਨੂੰ ਬਹੁਤ ਜਲਦੀ ਹੱਲ ਕਰਨਾ ਕਰੋ ਜੀ ਤਾਂ ਕਿ ਸਿੱਖ ਸੰਗਤਾਂ ਇਸ ਭੰਬਲਭੂਸੇ ਤੋਂ ਬਾਹਰ ਆ ਸਕਣ।ਮੈਂ ਕੈਲੰਡਰ ਮਾਹਰ ਤਾਂ ਨਹੀਂ ਹਾਂ,ਪਰ ਗੁਰੂ ਸਾਹਿਬ ਜੀ ਦੀ ਕਿਰਪਾ ਪਾ ਕੇ ਕੁਝ ਕੰਮ ਇਸ ਵਿਸ਼ੇ ਤੇ “ਸਿੱਖ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲਣ ਦੀ ਸਾਜ਼ਿਸ਼ -ਨਾਨਕਸ਼ਾਹੀ ਕੈਲੰਡਰ” ਨਾਮ ਦੀ ਇੱਕ ਬੁੱਕਲੈੱਟ ਦੇ ਰੂਪ ਵਿੱਚ ਜਰੂਰ ਕੀਤਾ ਹੈ।ਨਾਨਕਸ਼ਾਹੀ ਕੈਲੰਡਰ ਦੇ ਕਰਤਾ ਪਾਲ ਸਿੰਘ ਪੁਰੇਵਾਲ ਅਤੇ ਉਸਦੇ ਹਮਾਇਤੀਆਂ ਪ੍ਰਤੀ ਮੇਰੇ ਕੁਝ ਸਵਾਲ ਹੇਠ ਲਿਖੇ ਅਨੁਸਾਰ ਹਨ:-


1 ਨਾਨਕਸ਼ਾਹੀ ਕੈਲੰਡਰ ਵਿੱਚ ਸੰਗਰਾਂਦਾਂ ਦਾ ਕੀ ਮਹੱਤਵ ਹੈ ਅਤੇ ਇਹਨਾਂ ਨੂੰ ਕਿਹੜੀ ਵਿਦਿਆ ਦੇ ਅਧਾਰ ਤੇ ਮਿਥਿਆ ਗਿਆ ਹੈ?

2 ਗੁਰਪੁਰਬ ਦੀਆਂ ਮਿਤੀਆਂ ਕਿਹੜੇ ਮਾਪਦੰਡ ਨਾਲ ਮਿੱਥੀਆਂ ਗਈਆਂ ਹਨ?

3 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਗੁਰਪੁਰਬ ਨੂੰ 13 ਦਿਨ ਦੇ ਵਾਧੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਨੂੰ 14 ਦਿਨ ਦੇ ਵਾਧੇ ਨਾਲ ਕਿਉਂ ਫਿਕਸ ਕੀਤਾ ਗਿਆ ਜਦੋਂ ਕਿ
[en.wikipedia.org] ਦੇ ਮੁਤਾਬਕ ੧੦ ਦਿਨ ਦਾ ਵਾਧਾ ਕਰਨਾ ਚਾਹੀਦਾ ਸੀ।?

4 ਗੁਰੂ ਸਾਹਿਬਾਂ ਦੇ ਗੁਰ ਗੱਦੀ ਦਿਵਸ ਇਤਿਹਾਸ ਮੁਤਾਬਕ ਜੋਤੀ ਜੋਤ ਦਿਵਸ ਤੋਂ ਵੱਖਰੇ ਸਨ,ਇਹਨਾ ਨੂੰ ਇੱਕੋ ਦਿਨ ਕਿਉਂ ਮਿੱਥਿਆ ਗਿਆ?

5 ਅੱਜ ਵਿਸਾਖੀ ਦਾ ਤਿਉਹਾਰ 30 ਮਾਰਚ ਤੋ ਬਦਲ ਕੇ 13 ਅਪਰੈਲ ਨੂੰ ਕਿਉਂ ਮਨਾਇਆ ਜਾਂਦਾ ਹੈ? ਕੀ ਇਹ ਪਰੀਵਰਤਨ ਦੋ ਅੰਗਰੇਜੀ ਕੈਲੰਡਰਾਂ ਦਾ ਆਪਸੀ ਅੰਤਰ ਨਹੀਂ ਹੈ?,ਇਸ
ਪਰੀਵਰਤਨ ਨੂੰ ਬਿਕਰਮੀ ਕੈਲੰਡਰ ਨਾਲ ਜੋੜ ਕੇ ਸਿੱਖ ਸੰਗਤਾਂ ਨੂੰ ਭੁਲੇਖੇ ਵਿੱਚ ਕਿਉਂ ਪਾਇਆ ਗਿਆ?

6 ਜੇਕਰ ਬਿਕਰਮੀ ਕੈਲੰਡਰ ਦੋਸ਼ ਪੂਰਨ ਹੈ ਤਾਂ ਇਸਦੀ ਨਕਲ ਕਰਕੇ ਨਾਨਕਸ਼ਾਹੀ ਸਾਲ ਦੇ ਮਹੀਨਿਆਂ ਦਾ ਨਾਮ ਬਿਕਰਮੀ ਕੈਲੰਡਰ ਵਾਲੇ ਮਹੀਨਿਆਂ ਤੇ ਕਿਉਂ ਰੱਖਿਆ ਗਿਆ?ਕੀ ਇਸ ਤਰ੍ਹਾਂ ਕਰਕੇ ਸੰਗਤਾਂ ਨੂੰ ਗੁਮੰਰਾਹ ਨਹੀਂ ਕੀਤਾ ਗਿਆ?

7 ਬਿਕਰਮੀ ਕੈਲੰਡਰ ਚੇਤ ਤੋਂ ਸ਼ੁਰੂ ਹੋ ਕੇ ਫੱਗਣ ਤੇ ਖਤਮ ਹੁੰਦਾ ਹੈ।ਇਸ ਵਿੱਚ ਸੂਰਜੀ ਪੋਹ ਮਹੀਨਾ ਅਤੇ ਚੰਦਰਮਾ ਨਾਲ ਸਬੰਧਿਤ ਪੋਹ ਸੁਦੀ ਸੱਤਵੀ ਇੱਕ ਵਾਰ ਜਰੂਰ ਆਉਂਦੀ ਹੈ।ਸੰਗਤਾਂ ਨੂੰ ਇਹ ਆਖ ਕੇ ਕਿਉਂ ਗੁੰਮਰਾਹ ਕੀਤਾ ਗਿਆ ਹੈ ਕਿ ਕਦੇ ਗੁਰੂ ਸਾਹਿਬ ਜੀ ਦਾ ਅਵਤਾਰ ਪੁਰਬ ਸਾਲ ਵਿੱਚ ਦੋ ਵਾਰ ਆਉਂਦਾ ਹੈ ਅਤੇ ਕਦੇ ਆਉਂਦਾ ਹੀ ਨਹੀਂ?

8 ਧਰਤੀ ਦੀ ਤੀਸਰੀ ਗਤੀ Axial Precession ਕਾਰਣ ਸਾਰੇ ਟਰੌਪੀਕਲ ਕੈਲੰਡਰਾਂ ਦੀਆਂ ਰੁੱਤਾਂ ਅਤੇ ਮੌਸਮ ਚਲਾਏਮਾਨ ਹਨ ਭਾਵ ਇੱਕ ਦੂਜੇ ਦਾ ਸਾਥ ਛੱਡ ਰਹੇ ਹਨ।ਟਰੌਪੀਕਲ ਕੈਲੰਡਰ ਵਿੱਚ ਇਹ ਸੰਭਵ ਹੈ ਕਿ ਕਦੇ ਦਸੰਬਰ ਮਹੀਨੇ ਵਿੱਚ ਭਰ ਗਰਮੀ ਦਾ ਮੌਸਮ ਹੋ ਸਕਦਾ ਹੈ।ਨਾਨਕਸ਼ਾਹੀ ਕੈਲੰਡਰ ਵੀ ਟਰੌਪੀਕਲ ਹੋਣ ਕਰਕੇ ਇਸ ਦੋਸ਼ ਤੋਂ ਮੁਕਤ ਨਹੀਂ ਹੈ।ਜਦੋਂ ਕਿ ਬਿਕਰਮੀ ਕੈਲੰਡਰ ਸੀਡਰੀਅਲ ਹੋਣ ਕਰਕੇ ਇਸ ਦੋਸ਼ ਤੋਂ ਮੁਕਤ ਹੈ।ਇਸਦੇ ਮਹੀਨੇ ਚੰਦਰਮਾ ਨਾਲ ਜੁੜੇ ਹੋਏ ਹੋਣ ਕਰਕੇ ਰੁੱਤਾਂ ਅਤੇ ਮਹੀਨੇ ਇੱਕ ਦੂਜੇ ਦਾ ਸਾਥ ਨਹੀਂ ਛੱਡ ਸਕਦੇ।ਚੇਤ ਵਿਸਾਖ ਵਿੱਚ ਹਮੇਸ਼ਾਂ ਹੀ ਬਸੰਤ ਰੁੱਤ ਹੋਏਗੀ।ਟਰੌਪੀਕਲ ਕੈਲੰਡਰ ਦੇ ਦੋਸ਼ ਸੀਡਰੀਅਲ ਬਿਕਰਮੀ ਕੈਲੰਡਰ ਤੇ ਮੜ੍ਹ ਕੇ ਇੱਕ ਬਹੁਤ ਵੱਡਾ ਝੂਠ ਕਿਉਂ ਬੋਲਿਆ ਗਿਆ?

ਧੰਨਵਾਦ ਸਹਿਤ
ਅਮਰਜੀਤ ਕੌਰ ਅਤੇ ਬਲਵੰਤ ਸਿੰਘ
ਬੈਲਜੀਅਮ
Reply Quote TweetFacebook
BREAKING: Taking U-Turn, Akal Takht Jathedar Asks Sikhs to Celebrate Gurpurb of 10th Guru on Dec 28

AMRITSAR SAHIB, Punjab (November 24, 2014)—In a fresh message to the Sikh nation, Sri Akal Takht Sahib Jathedar Giani Gurbachan Singh today asked Sikhs to celebrate Parkash Gurpurb (birth anniversary) of Sri Guru Gobind Singh Ji on December 28 as per amended Nanakshahi Calender.

In a November 17 meeting, Panj Singh Sahiban (highest presidium of Sikhs) led by the appointed Akal Takht Jathedar, ordered Sikhs to celebrate the holy day on January 7, 2015 as martyrdom day of Chhote Sahibzadas (younger son) of the tenth Sikh Guru also falls on Dec 28.

Now, taking a U-turn and sending mixed messages, the Jathedar announces the day should be marked on the old date, but he did not make any comment on the martyrdom day of Chhote Sahibzadas in his fresh message. The Jathedar said, “Parkash Gurpurb of Guru Gobind Singh falls on Poh Sudi 7 (Dec 28) and no change has been made. So, Sangat are ordered to celebrate the Gurburp on this date.”

Commenting on the previous edict, he said, “The previous edict was issued for the convenience of Sangat, but we have been told by them through e-mails and faxes that arrangements have been made to celebrate the day on Poh Sudi 7 in Gurdwaras. Keeping in view sentiments of Sangat, the fresh decision has been taken.”

It is noteworthy that the Jathedars have drawn flak from a large section of Sikhs for leaving the Sikh community in deep confusion on the date issue. A few years ago, they amended the original Nanakshahi Calendar under pressure from ‘Sant Samaj’, a labor union for self-styled ‘saints,’ as per the Hindu Calender. Since then, deep controversy prevailed on the calendar issue. One section has been recognizing the original Nanakshahi Calender, whereas other has been using the amended one.

[www.sikh24.com]
Reply Quote TweetFacebook
Confusion ends, Gurpurb on Dec 28, says Akal Takht
Perneet Singh
Tribune News Service

Amritsar, November 24
Akal Takht today announced that Guru Gobind Singh’s birth anniversary (Gurpurb) will be celebrated on December 28 as per the amended Nanakshahi calendar. Earlier, the Sikh clergy had decided to celebrate Gurpurb on January 7.

“We have received a number of e-mails, saying preparations for celebrating the event on December 28 had already been made,” he said, clarifying that he was in favour of making the necessary amendments in the calendar so as to clear all confusion once and for all. He said he had already suggested setting up a panel comprising experts and Sikh intellectuals to resolve the issue.

Last week, the Sikh clergy had decided to change the Guprurb’ date from December 28 to January 7 in view of the fact that it coincided with the Martyrdom Day of the Sahibzadas (Tenth Guru’s sons). The clergy’s move had drawn flak from various quarters.

Sources said the SGPC too had suggested January 5 as the alternative date for celebrating Gurpurab, but the Sikh high priests had opted for January 7.

The rift in the Sikh community came to the fore after the Sikh clergy at Takht Shri Patna Sahib made it clear that they would celebrate Gurpurab on December 28. Even the Delhi Sikh Gurdwara Management Committee (DSGMC), which is also ruled by the SAD, decided to celebrate Gurpurb on December 28, saying they had already booked Lakhi Shah Vanjara Hall for the purpose.

About the calendar controversy

The Nanakshahi calendar which was implemented in 2003 is based on the solar chart
It has fixed dates of all Gurpurbs except three
Prior to the Nanakshahi calendar, Sikhs folowed the Bikrami calendar, which is based on the lunar chart - Gurpurbs dates kept changing every year as per this calendar
The Nanakshahi calendar was rejected by Takht Sri Hazur Sahib, Takht Sri Patna Sahib and the Sant Sama
The amended calendar came into being in 2010
As per the amendments, the Sikhs reverted to the Bikrami calendar for observing all Gurparbs
Therefore, the amended version is a mix of the original Nanakshahi calendar and the Bikrami calendar
Pal Singh Purewal, the architect of the original Nanakshahi Calendar, had warned of these issues
Reply Quote TweetFacebook
ਸੇਵਾ ਵਿਖੇ
ਪ੍ਰਧਾਨ ਸਾਹਿਬ,
ਸ਼੍ਰੋ.ਗੁਰਦਵਾਰਾ ਪ੍ਰਬੰਧਕ ਕਮੇਟੀ,
ਅੰਮ੍ਰਿਤਸਰ ਸਾਹਿਬ।
ਵਿਸ਼ਾ:- ਗੁਰ ਗੱਦੀ ਦਿਵਸ ਬਾਰੇ ਸਪੱਸ਼ਟੀਕਰਣ ।
ਪ੍ਰਧਾਨ ਸਾਹਿਬ,

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ॥

ਮੌਜੂਦਾ ਨਾਨਕਸ਼ਾਹੀ ਕੈਲੰਡਰ ਨੂੰ ਲ਼ੈਕੇ ਸਾਡੇ ਕੁਝ ਸਵਾਲ ਹਨ,ਕਿਰਪਾ ਕਰਕੇ ਇਹਨਾਂ ਦੇ ਜਵਾਬ ਦਿੱਤੇ ਜਾਣ।

ਗੁਰ ਗੱਦੀ ਦਿਵਸ ਗੁਰੂ ਸਾਹਿਬਾਂ ਦੇ ਜੀਵਨ ਦਾ ਉਹ ਦਿਨ ਹੁੰਦਾ ਹੈ ਜਦੋਂ ਪਹਿਲੇ ਗੁਰੂ ਸਾਹਿਬ ਆਪਣਾ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਆਪਣੀ ਗੁਰੂ ਜੋਤੀ ਨੂੰ ਦੂਸਰੇ ਗੁਰੂ ਸਾਹਿਬ ਜੀ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਉਹਨਾਂ ਨੂੰ ਗੁਰੂ ਥਾਪ ਦਿੰਦੇ ਸਨ।ਇਹ ਕਿਰਿਆ ਇੱਕ ਖਾਸ ਰਸਮ ਨਾਲ ਕੀਤੀ ਜਾਂਦੀ ਸੀ,ਸਿੱਖ ਇਤਿਹਾਸ ਮੁਤਾਬਕ ਪੰਜ ਪੈਸੇ ਅਤੇ ਨਾਰੀਅਲ ਪਹਿਲੇ ਗੁਰੂ ਸਾਹਿਬ ਨਵੇਂ ਬਨਣ ਵਾਲੇ ਗੁਰੂ ਸਾਹਿਬਾਂ ਅੱਗੇ ਧਰ ਕੇ ਨਵੇਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸਨ ਅਤੇ ਬਾਬਾ ਬੁੱਢਾ ਜੀ,ਅਤੇ ਉਹਨਾਂ ਤੋਂ ਪਿੱਛੋਂ ਉਹਨਾਂ ਦੀ ਔਲਾਦ ਗੁਰੂ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਾਉਂਦੇ ਰਹੇ ਸਨ।ਸ੍ਰੀ ਗੁਰੂ ਨਾਨਕ ਸਾਹਿਬ ਤਾਂ ਜਨਮ ਤੋਂ ਹੀ ਗੁਰੂ ਸਨ,ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਇਸੇ ਤਰ੍ਹਾਂ ਗੁਰਿਆਈ ਸੋਂਪ ਕੇ,ਗੁਰਿਆਈ ਤੋਂ ਕੁਝ ਦਿਨ ਬਾਦ ਸਮੇਤ ਸਰੀਰ ਜੋਤੀ ਜੋਤ ਸਮਾ ਗਏ ਸਨ।ਇਹ ਪ੍ਰੰਪਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੱਕ ਇਸੇ ਤਰ੍ਹ ਚਲਦੀ ਰਹੀ।

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ਼ਹੀਦ ਹੋਣ ਤੋਂ ਪਹਿਲਾਂ ਛੇਵੇਂ ਗੁਰੂ ਸਾਹਿਬ ਨੂੰ ਆਪਣੇ ਤੋਂ ਬਾਦ ਗੁਰ ਗੱਦੀ ਦੀ ਜਿੰਮੇਵਾਰੀ ਲਈ ਟਿਕ ਗਏ ਸਨ ਪਰ ਪੂਰੀ ਰਸਮ ਨਾਲ ਗੁਰਿਆਈ ਪਦ ਤੇ ਆਪਣੇ ਪਹਿਲੇ ਗੁਰੂ ਸਾਹਿਬਾਂ ਵਾਂਗ ਬਿਠਾ ਕੇ ਨਹੀਂ ਗਏ ਸਨ।ਛੇਵੇਂ ਪਾਤਸ਼ਾਹ ਦੀ ਗੁਰਿਆਈ ਦੀ ਰਸਮ ਸਿੱਖ ਇਤਿਹਾਸ ਮੁਤਾਬਕ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਕੁਝ ਸਮਾਂ ਬਾਦ ਹੋਈ,ਜਦੋਂ ਗੁਰੂ ਸਾਹਿਬਾਂ ਨੂੰ ਪੰਜਵੇਂ ਪਾਤਸ਼ਾਹ ਦੇ ਹੁਕਮ ਅਨੁਸਾਰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਗਈਆਂ।ਸੱਤਵੇਂ ਪਾਤਸ਼ਾਹ ਅਤੇ ਅੱਠਵੇਂ ਪਾਤਸ਼ਾਹ ਦੀ ਗੁਰਿਆਈ ਦੀ ਰਸਮ ਗੁਰੂ ਸਾਹਿਬਾਂ ਨੇ ਪਹਿਲੇ ਗੁਰੂ ਸਾਹਿਬਾਂ ਵਾਂਗ ਆਪਣੇ ਹੱਥੀਂ ਨਿਭਾਈ।ਅੱਠਵੇਂ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਨੂੰ ਸਿਰਫ ਗੁਰੂ ਟਿੱਕਿਆ ਹੀ ਸੀ " ਗੁਰੂ ਬਾਬਾ ਬਕਾਲੇ" ਆਖ ਕੇ।ਗੁਰਿਆਈ ਦੀ ਰਸਮ ਨਿਭਾਈ ਨਹੀਂ ਸੀ।ਕਈ ਦਿਨਾਂ ਬਾਦ ਬਾਬਾ ਮੱਖਣ ਸ਼ਾਹ ਜੀ ਦੀ ਘਟਨਾ 'ਗੁਰੂ ਲਾਧੋ ਰੇ ਗੁਰੂ ਲਾਧੋ ਰੇ' ਬਾਦ, ਗੁਰੂ ਸਾਹਿਬ ਜੀ ਦੀ ਗੁਰਿਆਈ ਦੀ ਰਸਮ ਅਦਾ ਕੀਤੀ ਗਈ।ਇਸੇ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਤੋਂ ਬਾਦ ਹੋਣ ਵਾਲੇ ਗੁਰੂ ਸਾਹਿਬ ਦੀ ਥਾਂ ਟਿੱਕਿਆ ਸੀ।ਗੁਰਿਆਈ ਦੀ ਰਸਮ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹੀ ਦੀ ਸ਼ਹੀਦੀ ਤੋਂ ਬਹੁਤ ਦਿਨ ਬਾਦ ਬਹੁਤ ਸ਼ਾਨ ਸ਼ੋਕਤ ਨਾਲ ਵੱਡੇ ਪੱਧਰ ਤੇ ਮਨਾਈ ਗਈ ਸੀ।

ਆਪ ਪ੍ਰਤੀ ਸਾਡੇ ਕੁਝ ਸਵਾਲ ਇਸ ਤਰ੍ਹਾਂ ਹਨ :-

੧ ਗੁਰਿਆਈ ਦੀ ਪਦਵੀ ਵਾਸਤੇ ਟਿੱਕਣਾ ਅਤੇ ਪੂਰੀ ਰਸਮ ਨਾਲ ਗੁਰਿਆਈ ਪਦ ਤੇ ਬਿਠਾਉਣਾ,ਕੀ ਇੱਕੋ ਹੀ ਗੱਲ ਹੈ?ਜੇ ਕਰ ਇਹ ਇਕੋ ਗੱਲ ਹੁੰਦੀ ਤਾਂ ਬਾਦ ਵਿੱਚ ਗੁਰਿਆਈ ਦਾ ਤਿਲਕ ਕਿਉਂ ਕੀਤਾ ਜਾਂਦਾ ਰਿਹਾ ਸੀ?

੨ ਕੀ ਸਿੱਖਾਂ ਨੂੰ ਗੁਰੂ ਸਾਹਿਬਾਂ ਦੇ ਗੁਰਿਆਈ ਦਿਵਸ ਮਨਾਉਣੇ ਚਾਹੀਦੇ ਹਨ ਜਾਂ ਗੁਰਿਆਈ ਟਿੱਕਣ ਦਿਵਸ?

੩ ਕੈਲੰਡਰ ਜਾਂ ਜੰਤਰੀ ਇੱਕ ਅਜਿਹਾ ਫੋਟੋ ਫਰੇਮ ਹੁੰਦਾ ਹੈ ਜਿਸ ਵਿੱਚ ਕਿਸੇ ਕੌਮ ਦੇ ਇਤਿਹਾਸਕ ਦਿਨਾਂ ਦੀਆਂ ਮਿਤੀਆਂ ਦੀ ਫੋਟੋ ਫਿੱਟ ਕੀਤੀ ਜਾਂਦੀ ਹੈ,ਫਿਰ ਜਾਕੇ ਉਹ ਕੈਲੰਡਰ ਉਸ ਕੌਮ ਦਾ ਕੈਲੰਡਰ ਅਖਵਾਉਂਦਾ ਹੈ।ਜਿਵੇਂ ਖਾਲੀ ਫੋਟੋ ਫਰੇਮ ਸਿਰਫ ਫਰੇਮ ਹੀ ਹੁੰਦਾ ਹੈ,ਕਿਸੇ ਵਿਅਕਤੀ ਵਿਸ਼ੇਸ਼ ਦੀ ਫੋਟੋ ਜੜਨ ਨਾਲ ਉਹ ਉਸ ਨਾਲ ਜੁੜ ਜਾਂਦਾ ਹੈ। ਇਹੋ ਹਾਲ ਹੀ ਕੈਲੰਡਰ ਦਾ ਹੁੰਦਾ ਹੈ।ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬਾਂ ਦੇ ਜੋਤੀ ਜੋਤ ਅਤੇ ਗੁਰਿਆਈ ਦਿਵਸ ਇਕੋ ਦਿਨ ਨਹੀਂ ਸਨ।ਪਾਲ ਸਿੰਘ ਪੁਰੇਵਾਲ ਦੇ ਨਾਨਕਸ਼ਾਹੀ ਅਤੇ ਸ਼ਰੋਮਣੀ ਕਮੇਟੀ ਦੇ ਸੁਧਰੇ ਹੋਏ ਕੈਲੰਡਰ ਵਿੱਚ ਗੁਰਿਆਈ ਦਿਵਸ ਅਤੇ ਜੋਤੀ ਜੋਤ ਦਿਵਸ ਇਕੋ ਦਿਨ ਮਿੱਥ ਕੇ ਕੀ ਸਿੱਖ ਇਤਿਹਾਸ ਨੂੰ ਮਿੱਥਹਾਸ ਵਿੱਚ ਨਹੀਂ ਬਦਲਿਆ ਗਿਆ।?ਇਸ ਮਿੱਥ ਨੂੰ ਸ਼ਰੋਮਣੀ ਕਮੇਟੀ ਦੀ ਸਾਈਟ ਤੇ ਵੀ ਪਾਇਆ ਗਿਆ ਹੈGuru Tegh Bahadur soon aftenwards proceedcd to the imperial capital, Delhi, and courted death on 11 November 1675.Guru Gobind Singh was formally installed Guru on Maghar Sudi 5th (11 Maghar), 1732 Samvat (11th Nov, 1675).ਇਹ ਗਿਆਰਾਂ ਨਵੰਬਰ ਪਾਲ ਸਿੰਘ ਪੁਰੇਵਾਲ ਦਾ ੨੪ ਨਵੰਬਰ ਹੈ।ਕੀ ਇਹ ਸਿੱਖ ਕੌਮ ਨਾਲ ਕੋਝਾ ਮਜ਼ਾਕ ਨਹੀਂ ਹੈ?

੪ ਕੀ ਅਜਿਹੇ ਮਿੱਥ ਕੈਲੰਡਰ ਨੂੰ ਸਿੱਖਾਂ ਦੀ ਨਵੇਕਲੀ ਪਛਾਣ ਵਾਲਾ ਕੈਲੰਡਰ ਆਖਿਆ ਜਾਣਾ ਚਾਹੀਦਾ ਹੈ?

੫ ਮਿੱਥ ਕੈਲੰਡਰ ਨੂੰ ਰੱਦ ਕਰਕੇ ਦੁਆਰਾ ਬਿਕਰਮੀ ਕੈਲੰਡਰ ਲਾਗੂ ਕਰਕੇ ਸਿੱਖ ਕੌਮ ਨੂੰ ਇਨਸਾਫ ਕਦੋਂ ਮਿਲੇਗਾ?

ਪ੍ਰਧਾਨ ਸਾਹਿਬ ਇਹ ਕੁਝ ਸਵਾਲ ਹਨ ਜਿਹਨਾਂ ਦਾ ਜਵਾਬ ਖਾਲਸਾ ਪੰਥ ਚਾਹੁੰਦਾ ਹੈ।

ਧੰਨਵਾਦ ਸਮੇਤ
ਬਲਵੰਤ ਸਿੰਘ ਅਤੇ ਅਮਰਜੀਤ ਕੌਰ
ਬੈਲਜੀਅਮ
Reply Quote TweetFacebook
Kulbir singh ji wrote

Bhai Sahib jee, how did Bikrami calender become RSS calender? Did RSS make this calender? RSS came into being in the 1930s whereas this calender has been in use in India for more than 2000 years and our Guru Sahibaan and Puratan Gursikhs have been using this calender. It's one thing to favour the calender made by Purewal but to call Bikrami calender, RSS calender is a bit far fetched thing.

Many Gursikhs favour using the traditional calender and it's not against Gurmat to think this way. If Gursikhs have been celebrating Gurpurabs according to the Bikrami calender for 500 years, then what's the compulsion to use the calender prepared by missionaries and create a division in Panth?
=========================================================================================================

My response

Bhai Kulbir singh jio

You have said all in a few lines. Bikrami calendar had its origin in Iran and was called malwa calendar. It is a calendar of Punjab region whereas Hindu calendar is saka calendar. Pakistan was following this calendar till recent time. So it is mischievous propaganda to call it a Hindu calendar.

Sikhs have been using Bikrami calendar during Guru sahib's time.Purewal is not expert in science of calendars. He slammed a flawed calendar on sikhs in the name of Nanak shahi calendar.This calendar is in fact a Govt of India's official calendar.His calendar starting year is 1999.How did it become Nanakshahi calendar?

He was called for a meeting with calendar experts before SGPC made amendments.He did not go to attend that meeting. Now he is attending so many meetings when invited by kala afghana elements. Everyone knows what kala afghana stand for.Kala afghana and his followers stand for decimation of khalsa panth by creating divisions among sikhs.
Reply Quote TweetFacebook
Col. Nishan is a recognized sikh scientist with knowledge of astronomy. He was invited to a Fresno gurudawara sahib early part of 2010 to throw light on calendar that was revised to rectify inherent flaws in it.

Since many of us have little knowledge about science of calendars, we are misled by false propaganda by vested interests.
The following videos will give some basics

[www.youtube.com] ... re=related

[www.youtube.com] ... re=related

[www.youtube.com] ... re=related
Reply Quote TweetFacebook
Singh sahib Bhai ranjit Singh ji on Purewal calendar

[www.youtube.com]
Reply Quote TweetFacebook
It seems link of videos of Col Nishan does not work. Here is reposting of same

[www.youtube.com]

[www.youtube.com]

[www.youtube.com]

[www.youtube.com]
Reply Quote TweetFacebook
Sorry, only registered users may post in this forum.

Click here to login