ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

What is meaning of Natak Chetak Kiye Kukaja?

Posted by Harmeet Singh 
Natak Chetak are forbidden in Sikhism as per the following shabad:

Natak Chetak Kiye Kukaja, Prabh logan keh aavat laaja.

However what all is included in Natak Chetak as mentioned in the above tuk?
Reply Quote TweetFacebook
ਕੁਕਾਜਾ ਦਾ ਮਤਲਬ ਹੈ ਕੁ-ਕਾਜ ਭਾਵ ਮਾੜਾ ਕਾਜ ਜਾਂ ਬੁਰਾ ਕੰਮ। ਨਾਟਕ ਦਾ ਭਾਵ ਹੁੰਦਾ ਹੈ ਸੁਆਂਗ ਰਚਨਾ ਅਤੇ ਚੇਟਕ ਵੀ ਡਰਾਮੇਬਾਜ਼ੀ ਨੂੰ ਹੀ ਕਹਿੰਦੇ ਹਨ।

ਇਸ ਪੰਕਤੀ ਵਿਚ ਨਾਟਕ ਚੇਟਕ ਤੋਂ ਭਾਵ ਕਰਾਮਾਤ ਦਿਖਾ ਕੇ ਅਡੰਬਰ ਕਰਨਾ ਹੈ ਅਤੇ ਗੁਰੂ ਸਾਹਿਬ ਜੀ ਫੁਰਮਾ ਰਹੇ ਹਨ ਕਿ ਨਾਟਕ ਚੇਟਕ ਕੁਕਾਜ ਕਰਨ ਵਲੋਂ ਪ੍ਰਭੂ ਦੇ ਲੋਕਾਂ ਭਾਵ ਭਗਤਾਂ ਨੂੰ ਲਜਿਆ (ਸੰਗ, ਸ਼ਰਮ) ਆਉਂਦੀ ਹੈ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login