ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਬੈਠਾ ਸੋਢੀ ਪਾਤਸਾਹ ਰਾਮ ਦਾਸ ਸਤਗੁਰੂ ਕਹਾਵੇ ||

ਚੌਥੇ ਪਾਤਸਾਹ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਮੁਬਾਰਕ ਗੁਰਪੁਰਬ ਦੇ ਮੌਕੇ ਸਭ ਕਾਇਨਾਤ ਨੂੰ ਲਖ ਲਖ ਵਧਾਈ ਹੋਵੇ ਜੀ ||



ਹੇ ਸੋਢੀ ਪਾਤਸਾਹ ਧੰਨ ਗੁਰੂ ਰਾਮ ਦਾਸ ||
ਲੈ ਕੇ ਆਇਆ ਹਾਂ ਮੈਂ ਇਕ ਅਜ ਆਸ ||
ਕਰੋ ਕਿਰਪਾ ਨਾ ਕਰਨਾ ਜੀ ਨਿਰਾਸ਼ ||
ਦੇ ਸਾਨੂੰ ਅਜ ਦੇ ਦਿਨ ਨਾਮ ਦੀ ਰਾਸ਼ ||
ਨਾ ਹੋਈਏ ਫੈਲ,ਹੋਈਏ ਪਾਸ ਹੀ ਪਾਸ ||
ਕਰੋ ਕਿਰਪਾ ਭਰ ਦੋ ਨਾਮ ਦੀ ਮਿਠਾਸ ||
ਹੋ ਜਾਵੇ ਜੀ ਜਲਦੀ ਤੇਰੇ ਨਾਲ ਮਿਲਾਸ ||
ਪਾਤਸਾਹ,ਸਾਹਿਬ ਸਿੰਘ ਤੇ ਕਰੋ ਤਰਾਸ ||
ਨਾ ਹੁਣ ਆਉਣਾ ਪਵੇ ਵਿਚ ਗਰਬਾਸ ||


Vaheguru jee ka Khalsa Vaheguru jee kee fateh!
Reply Quote TweetFacebook
Amazing poem! Dhan Guru Ram Das Ji Patshah
Reply Quote TweetFacebook
Sorry, only registered users may post in this forum.

Click here to login