ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥

Posted by Gursewak Singh 
A few weeks ago I was fortunate to do sangat with Singhs in Toronto and do Veechars with them when the following Pangti came up in the Veechars: ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ The Normal arths done by Vidhvaans of this Pangti are that do not call the Vedas and Qurans etc. wrong or false, but call those people wrong that do not do Veechar and follow the Veechars of the Vedas and Qurans etc.

Bhai Kulbir Singh mentioned that Bhai Sahib Randhir Singh Jee has done amazing arths of this pangti that are different from everyone else. Bhai Sahib’s are so amazing they left me so amazed and wonderstruck and I couldn’t say anything except Vaah!

Take a look at Bhai Sahib Randhir Singh Jee’s veechar in the book Gurmat Gauravta:

Gurmat Gauravta - This books proves the supremacy of Gurmat over other matts (Dharams, religions). Bhai Sahib proves through Gurbani how all other religions fall short of reaching the true goal of humankind.

ਪੁਸਤਕ: ਗੁਰਮਤਿ ਗੌਰਵਤਾ
ਅਧਿਅਾੲਿ: ੭੩. ਗੁ੍ਰੂ ਘਰ ਵਿਚ ਹੀ ਨਿਸਤਾਰਾ ਹੈ ਸੰਤੋਖੇ ਜੋਗੀ ਦੀ ਕਹਾਣੀ
ਸਫ਼ਾ: ੪੩੧-੪੩੨

ਪ੍ਰਭਾਤੀ ॥
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
ਮੁਲਾਂ ਕਹਹੁ ਨਿਆਉ ਖੁਦਾਈ ॥
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
[ਪ੍ਰਭਾਤੀ ਕਬੀਰ ਜੀੳੁ, ਅੰਗ ੧੩੫੦


ਵੇਦ ਕਤੇਬੀ ਮੱਤ ਹਿੰਦੂਅਾਂ ਤੇ ਤੁਰਕਾਂ ਦੇ ਮੰਨੇ ਹੋੲੇ ੲਿਹ ਸਭ ਝੂਠੇ ਹਨ ਅਤੇ ੲਿਨ੍ਹਾਂ ਮੱਤਾਂ ਦੇ ਵਿਚਾਰਨਹਾਰੇ ਭੀ ਝੂਠੇ ਹਨ, ਕਿੳੁਂਕਿ ੳੁਹ ਸੱਚੀ ਵੀਚਾਰ ਨਹੀਂ ਵੀਚਾਰਦੇ, ਅਾਮ ਲੋਕੀ, ਕੀ ਹਿੰਦੂ ਕੀ ਮੁਸਲਮਾਨ ! ਅਾਪੋ ਅਾਪਣੀਅਾਂ ਧਰਮ-ਪੁਸਤਕਾਂ ਦੇ ਅਸਲੀ ਭਾਵ ਨੂੰ ਨਹੀਂ ਸਮਝਦੇ, ਅੈਵੈਂ ਪੲੇ ਝਗੜਦੇ ਫਿਰਦੇ ਹਨ। ਮੁਸਲਮਾਨ ਮੱਤ ਵਾਲੇ ਲੋਕ ਕੁਰਬਾਣੀ ੳੁਤੇ ਜ਼ੋਰ ਦਿੰਦੇ ਹਨ ਅਤੇ ੳੁਹ ੲਿੳੁਂ ਕਹਿੰਦੇ ਹਨ ਕਿ ਮੁਰਗ਼ੀ ਦੇ ਮਾਰਨ ਸਮੇਂ ਕਲਮਾ ਪੜ੍ਹੀੲੇ ਤਾਂ ਮੁਰਗ਼ੀ ਹਲਾਲ ਹੋ ਜਾਂਦੀ ਹੈ, ਨਾਲੇ ੳੁਹ ੲਿੳੁਂ ਕਹਿੰਦੇ ਹਨ ਅਤੇ ੳੇੁਨ੍ਹਾਂ ਕੀ ਕਤੇਬ ਕੁਰਾਨ ਵੀ ੲਿਹੋ ਕਹਿੰਦੀ ਹੈ ਕਿ ਅੱਲ੍ਹਾ ਸਭ ਥਾਂ ਹੈ, ਤਾਂ ਤੇ ਮੁਰਗੀ ਵਿਚ ਭੀ ਹੋੲਿਅਾ। ਫਿਰ ੳੁਸ ਨੂੰ ਕਿੳੁਂ ਜ਼ਿਬਾ ਕਰਦੇ ਹਨ? ਜ਼ਿਬਾ ਕਰਨ ਵੇਲੇ ਛੁਰੀ ਤਾਂ ਕੇਵਲ ਸਰੀਰ ਨੂੰ ਪਹੁੰਚਦੀ ਹੈ, ਅੰਦਰਲੀ ਜੋਤਿ ਨੂੰ ਨਹੀਂ ਪਹੁੰਚਦੀ, ੳੁਹ ਅਨਾਹਤ ਜ਼ਿਬਾ ਨਹੀਂ ਹੁੰਦੀ, ੳੁਹ ਨਹੀਂ ਮਰ ਸਕਦੀ। ਫਿਰ ਹਲਾਲ ਕਿਸ ਨੂੰ ਕੀਤਾ?
ੲਿਸੇ ਤਰ੍ਹਾਂ ਮੁਸਲਮਾਨਾਂ ਦੀ ਨਿਮਾਜ਼ ਤੇ ਹਜ ਅਾਦਿਕ ਨੂੰ ਲੈ ਕੇ ਦਸਦੇ ਹਨ ਕਿ ਅੰਦਰਲੀ ਸੁੱਧੀ ਤੋਂ ਬਿਨਾਂ ਸਭ ਕਰਮ ਨਿਸਫਲ ਹਨ। ਮੁੱਲਾਂ ਪ੍ਰਤੀ ੳੁਪਦੇਸ਼ ਕਰਦੇ ਹਨ ਕਿ ਹੇ ਮੁਲਾਂ !
ਤੇਰੇ ਖ਼ੁਦਾ ਦਾ ਚੰਗਾ ਨਿਅਾੳੁਂ ਹੈ, ੲਿਸ ਅਨਿਅਾੳੁਂ ਨੂੰ ਦੇਖ ਕੇ ਤੇਰੇ ਮਨ ਦਾ ਭਰਮ ਨਹੀਂ ਜਾ ਸਕਦਾ। ਝੂਠੀ ਪਾਖੰਡ-ਕਿਰਿਅਾ-ਕਰਮ ਕਰ ਕੇ ਅਤੇ ਝੂਠੇ ਵੁਜ਼ੂ ਕਰਮ ਕਰ ਕੇ, ਹੇ ਮੁਲਾਣੇ !
ਤੂੰ ਪਾਕ ਨਹੀਂ ਹੋ ਸਕਦਾ, ਤੇਰਾ ਮੂੰਹ ਹੱਥ ਧੋਣਾ ਨੋਿਸਫਲ ਹੈ ਅਤੇ ਮਸੀਤ ਮੂਹਰੇ ਸਿਰ ਨਿਵਾਣਾ ਵੀ ਨਿਸਫਲ ਹੈ। ਦਿਲ ਵਿਚ ਤੇਰੇ ਕਪਟ ਹੈ ਤਾਂ ਨਿਮਾਜ਼ ਕਰਨ ਤੇ ਕੀ ਬਣਦਾ ਹੈ, ਨਾ ਹੀ ਹਜ ਕਾਬੇ ਦੀ ਯਾਤਰਾ ਕਰਨ ਤੇ ਕੁਛ ਸੌਰਦਾ ਹੈ। ਜੇਕਰ ਪਰਵਰਦਗਾਰ ਸੱਚਾ ਵਾਹਿਗੁਰੂ ਤੈਨੂੰ ਨਹੀਂ ਸੁਝਿਅਾ, ਭਾਵ, ਜੇ ਤੈਨੂੰ ਸੱਚੇ ਪਰਵਦਗਾਰ ਦੀ ਸੋਝੀ ਨਹੀਂ ਅਾੲੀ ਤੇ ਜੇਕਰ ਤੈਂ ੳੁੱਸ ਦਾ ਮਰਮ ਭੇਦ ਨਹੀਂ ਜਾਣਿਅਾ ਤਾਂ ਤੇਰੀ ਸਭ ਪਾਖੰਡ-ਕਿਰਿਅਾ ਨਿਸਫਲ ਹੈ। ੲਿਸ ਬਿਧਿ ਪਾਖੰਡ-ਭੇਖ ਕੀਤਿਅਾਂ ਤੈਨੂੰ ਹਰਗਿਜ਼ ਬਹਿਸ਼ਤ ਨਹੀਂ ਮਿਲ ਸਕਦੀ ਅਤੇ ਦੋਜ਼ਦ ਨੂੰ ਸਿੱਧਾ ਜਾਣ ਦਾ ਹੀ ਤੈਂ ਵਤੀਰਾ ਧਾਰਨ ਕੀਤਾ ਹੈ।

'ਮਤ' ਪਦ ੲਿਥੇ ਮਤ ਦਾ ਬਹੁ-ਵਚਨ ਹੈ, ੲਿਸ ਲੲੀ ਮੱਤਾਂ ਅਤੇ ਮਜ਼ਹਬਾਂ ਦੇ ਅਰਥਾਂ ਵਿਚ ਹੀ ਲਿਅਾ ਜਾਵੇਗਾ। ਜੇਕਰ 'ਨਾ' ਦੇ ਅਰਥ ਵਿਚ ਹੁੰਦਾ ਤਾਂ ਤੱਤੇ ਨੂੰ ਅੌਂਕੜ ਹੁੰਦਾ ਜਾਂ ਸਿਹਾਰੀ ਹੁੰਦੀ, 'ਕਹਹੁ ਮਤ ਝੂਠੇ' ਦਾ ਭਾਵ ਹੁੰਦਾ। ਹਿੰਦੂ ਮੱਤ ਵਾਲੇ ਵੀ ੲਿਹੋ ਗੱਲ ਅਾਖਦੇ ਹਨ ਕਿ ਬ੍ਰਹਮ ਸਾਰੇ ਹੀ ਰਮਿਅਾ ਹੋੲਿਅਾ ਹੈ, ਪ੍ਰੰਤੂ ੳੇੁਹ ਵੀ ਅਸਮੇਧ ਜਗ ਅਾਦਿਕ ਕਰ ਕੇ ਜੀਵਾਂ ਦੀ ਹੱਤਿਅਾ ਦਾ ਹੁਕਮ ਦਿੰਦੇ ਹਨ !
ਤਾਂ ਤੇ ਬੇਦ ਮਤ ਅਤੇ ੳੁਸ ਤੇ ਚਲਣਹਾਰੇ ਬੇਦ-ਮਤੀਸਰ ਦੋਵੇਂ ਝੂਠੇ ਹਨ, ਦੇਖੋ ਦੇਖੀ ਮਨ-ਹਠ ਕਰਕੇ ਜੀਵਾਂ ਦੀ ਹੱਤਿਅਾ ਕਰੀ ਜਾਂਦੇ ਹਨ, ਤੱਤ ਜੀਚਾਰ ਕਰਦੇ ਨਹੀਂ, ਨਾ ਹੀ ੳੁਨ੍ਹਾਂ ਦੇ ਮਨ-ਮੰਨੇ ਮੱਤ (ਮਜ਼ਹਬ) ਤੱਤ ਵੀਚਾਰ ਸਿਖਾੳੁਂਦੇ ਹਨ। ਸਭਨਾਂ ਨੇ ਝੂਠ ਵਿਚਾਰ ੳੁਤੇ ਹੀ ਜ਼ੋਰ ਦਿਤਾ ਹੋੲਿਅਾ ਹੈ। ਹਿੰਦੂ ਮੱਤ ਵਾਲੇ ੲੇਥੇ ਤੁਰਕਾਣੀ ਮੱਤ ਦੇ ਪੈਰੋਕਾਰ ਹੋ ਕੇ ੳੁਨ੍ਹਾਂ ਦੀ (ਤੁਰਕਾਂ ਦੀ) ਰੀਸੇ ਘੜੀਸੇ ਹੀ ਜੀੳੁ ਬਧਿ ਕਰੀ ਜਾਂਦੇ ਹਨ, ਅਾਪਣੇ ਸੁਅਾਦਾਂ ਲੲੀ ਜੀਅਾਂ ਨੂੰ ਸੰਘਾਰਦੇ ਹਨ; ਜਦੋਂ ਮਾਰਦੇ ਹਨ, ਤੱਤ ਵੀਚਾਰ ਕੁਛ ਨਹੀਂ ਕਰਦੇ। ਹਿੰਦੂ ਅਤੇ ਤੁਰਕ ਦੁਹਾ ਮੱਤਾਂ ਵਾਲੇ ੲਿਕ-ਸਾਰ ਹੀ ਜੀਵ-ਹੱਤਿਅਾ ਕਰਨ ਵਾਲੇ ਹੋਣ ਕਰਕੇ, ੲਿਸ ਗੁਰਵਾਕ ਅੰਦਰ ਕੇਵਲ ਕਤੇਬੀ ਮੱਤ ਵਾਲਿਅਾਂ ਦੀ ਮਨਮਤਿ ੳੁਪਰ ਖੰਡਨ ਪ੍ਰਥਾੲਿ ਜ਼ਿਅਾਦਾ ਜ਼ੋਰ ਦਿਤਾ ਜਾਂਦਾ ਹੈ, ਖੰਡਨ ਦੋਹਾਂ ਮੱਤਾਂ ਦਾ ਹੀ (ਹਿੰਦੂ ਅਤੇ ਤੁਰਕਾਣੀ ਮਜ਼ਹਬਾਂ) ਦਾ ਹੋ ਜਾਂਦਾ ਹੈ। ਕੇਵਲ ਗੁਰਮਤਿ ਮੱਤ ਹੀ ਮੰਡਨ ਯੋਗ ਸੱਚਾ ਮੱਤ ਹੈ।

- ਭਾੲੀ ਸਾਹਿਬ ਭਾੲੀ ਰਣਧੀਰ ਸਿੰਘ ਜੀ
Reply Quote TweetFacebook
Beautiful Veechars by Bhai Sahib! Another Shabad that I really like is:
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥

The word ਇਫਤਰਾ means fake, made up, false etc.

Bhagat Jee is saying that the Vedas, Korans etc. are all made up, they are make-believe; they do not remove ਫਿਕਰੁ from one's heart. Only Gurbani and Gurmantar can make remove our anxiety and fears!
Reply Quote TweetFacebook
Another person that does similar arths to Bhai Sahib is Sant Sampooran Singh in his Bhagat Bani Steek.

ਬੇਦਾਂ ਤੇ ਕਤੇਬਾਂ ਦੇ ਮਤ (ਮਸਲੇ-ਸਿਦਾਂਤ ) ਕਹਿੰਦੇ ਬਯਾਨ ਕਰਦੇ ਰਹਿੰਦੇ ਹੋ (ਸਭ ) ਝੂਠ (ਕੂੜ) ਜਿਹੜਾ ਨਹੀਂ ਵਿਚਰਦਾ ਹੈ (ਤਤ ਦੀ ਗ੍ਲ, ਇਨਾ ਦੀ ਬਾਬਤ ਅਸਲੀਅਤ ਨੂੰ ਓਹ ਭੀ ) ਝੂਠ ਹੈ।- ਭਗਤ ਬਾਣੀ ਮਰਮ ਬੋਦਨੀ ਸਟੀਕ- ਸੰਤ ਸੰਪੂਰਨ ਸਿੰਘ ਜੀ
Reply Quote TweetFacebook
WaheguroojikaKhalsaWaheguroojikiFateh!!

I am confused with the reasoning given above for 'ਮਤ' being without maatra cannot be used for 'ਨਾ'. Almost every where 'ਮਤ' comes as 'ਨਾ', it is without maatra (e.g. below shabads). The above meaning could still be possible but the reasoning given doesn't sound right looking at other shabads. Any advice if I am missing something?

ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥

ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥

ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥

ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥

ਲੋਕਾ ਮਤ ਕੋ ਫਕੜਿ ਪਾਇ ॥

ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥

ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥

ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥

ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
Reply Quote TweetFacebook
Sri Guru Granth Sahib Maharaaj Jee reject Vedas and Ketabs every where in Gurbaani including in Dasam Granth.

ਰਾਮ ਰਹੀਮ ਪੁਰਾਨ ਕੁਰਾਨ; ਅਨੇਕ ਕਹੈਂ ਮਤ, ਏਕ ਨ ਮਾਨਯੋ ॥
ਸਿਮ੍ਰਿਤਿ ਸਾਸਤ੍ਰ ਬੇਦ ਸਬੈ; ਬਹੁ ਭੇਦ ਕਹੈ, ਹਮ ਏਕ ਨ ਜਾਨਯੋ ॥

Here also 'ਮਤ' ਪਦ clearly indicate ਮਜ਼ਹਬਾਂ

If Guru Sahib rejects them every where in Gurbani then why would they approve them just at one place?

Other Gurbani Tuks that you have provided 'ਮਤ' ਪਦ comes as either meaning of 'No' or 'Understanding'.
Reply Quote TweetFacebook
JASJIT SINGH Wrote:
-------------------------------------------------------
> Sri Guru Granth Sahib Maharaaj Jee reject Vedas
> and Ketabs every where in Gurbaani including in
> Dasam Granth.
>
> ਰਾਮ ਰਹੀਮ ਪੁਰਾਨ
> ਕੁਰਾਨ; ਅਨੇਕ ਕਹੈਂ ਮਤ,
> ਏਕ ਨ ਮਾਨਯੋ ॥
> ਸਿਮ੍ਰਿਤਿ ਸਾਸਤ੍ਰ
> ਬੇਦ ਸਬੈ; ਬਹੁ ਭੇਦ
> ਕਹੈ, ਹਮ ਏਕ ਨ ਜਾਨਯੋ ॥
>
> Here also 'ਮਤ' ਪਦ clearly indicate
> ਮਜ਼ਹਬਾਂ
>
> If Guru Sahib rejects them every where in Gurbani
> then why would they approve them just at one
> place?
>
> Other Gurbani Tuks that you have provided 'ਮਤ'
> ਪਦ comes as either meaning of 'No' or
> 'Understanding'.


great quote! This quote is in line with ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ as translated by Bhai Sahib.
Reply Quote TweetFacebook
I always agree with the meaning of the tuk veerjio. Even the tuk ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥ shows that reading vedas will drown one.

The only point was that both 'ਮਤ' can be without Maatra and the explanation given that the 'ਮਤ' meaning Na should have the maatra was confusing. So wanted to check if I am missing anything gramatically.
Reply Quote TweetFacebook
Harmeet singh ji is asking for clarification on this line by Bhai Sahib:

"ਜੇਕਰ 'ਨਾ' ਦੇ ਅਰਥ ਵਿਚ ਹੁੰਦਾ ਤਾਂ ਤੱਤੇ ਨੂੰ ਅੌਂਕੜ ਹੁੰਦਾ ਜਾਂ ਸਿਹਾਰੀ ਹੁੰਦੀ"

He cited examples in which the word ਮਤ comes without a sihari or an aunkad and yet means as a 'ਨਾ'. He is not disputing the meaning of the whole tuk, just the grammatical rule that a sihari or an aunkad is needed when ਮਤ means a ਨਾ.
Reply Quote TweetFacebook
Harmeet Singh jeeo,

The examples you have given of Gurbani, indeed show that ਮਤ there means no but in many Pankitis it can also mean ਮਤਾਂ which means shayad or ਕਿਤੇ, ਮਸਲਨ - ਮਤਾਂ ਇਹ ਨਾ ਹੋ ਜਾਵੇ, ਮਤਾਂ ਮੀਂਹ ਨਾ ਪੈ ਜਾਵੇ ਆਦਿ।

But still there are some Pankitis that have ਮਤ in the meanings of no whereas Bhai Sahib has written that it can't mean no unless it's spelled as ਮਤਿ ਜਾਂ ਮਤੁ.

About this, what can you say. Mahapurakh have said one thing but if Gurbani Pankitis prove something else, then one of these possibilities are applicable:

1) Printed Saroops are not hundred percent perfect when it comes to spellings. These could be spelling errors due to human nature.

2) There could be some other unknown grammar rule in play here that we have not been able to deduce yet. This is the most likely possibility. Many times Bhai Sahib has alluded to some rules (as this one) very briefly and tersely but has not gone into details of it to include exceptions (and there are exceptions to many grammar rules in Gurbani). And these exceptions or oddities appear in other writings of Bhai Sahib, at other places within that book or other books.

3) No doubt Bhai Sahib jee was a Brahmgyani but still no one can know the end of Gurbani. Gurbani is Agam Agaadh Bodh for this very reason.

Rest, what can we mortal beings know about the talks of sky. We can only conjecture. Gurbani da koi antt nahi paa sakda. Guru Sahib baksh layen.

Having said that, the meanings that Bhai Sahib jee has done of the Pankitis in question, are perfectly in line with Gurmat and all other meanings are contrary to Gurmat.

Humbly,
Kulbir Singh
Reply Quote TweetFacebook
Thank you veerji, the reason for my question was to improve on my grammar knowledge if I am missing something which Bhai Sahib is mentioning so wanted to get sangat's advice.
Reply Quote TweetFacebook
Sorry, only registered users may post in this forum.

Click here to login