ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

30 ਸਾਲਾਂ ਵਿਚ 414 ਤੋਂ 44 ਤੱਕ

Posted by JASJIT SINGH 
ਹਿੰਦੋਸਤਾਨ ਦੀ ਧਰਤੀ ਤੇ ਹੋਈਆ ਤਾਜ਼ਾ ਲੋਕ ਸਭਾ ਚੋਣਾਂ ਦੇ ਨਤੀਜਿਆ ਨੇ ਅੱਜ ਇੱਕ ਹੋਰ ਇਤਿਹਾਸਿਕ ਗਵਾਹੀ ਭਰ ਦਿੱਤੀ ਹੈ ਕਿ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਅਕਾਲ ਬੁੰਗੇ ਨਾਲ ਮੱਥਾ ਲਾਉਣ ਵਾਲੀ ਅਤੇ ਹਜ਼ਾਰਾਂ ਮਜ਼ਲੂਮਾਂ ਦੀ ਕਾਤਿਲ ਸਰਕਾਰ ਜੋ ਓਸ ਸਮੇਂ ਸਿੱਖ ਵਿਰੋਧੀ ਲਹਿਰ ਖੜੀ ਕਰਕੇ ਲੋਕ ਸਭਾ ਵਿਚ 414 ਸੀਟਾਂ ਲੈ ਕੇ ਆਪਣੇ ਆਪ ਨੂੰ ਦੇਸ਼ ਦੀ ਹਕੂਮਤ ਦਾ ਸਦੀਵੀ ਦਾਅਵੇਦਾਰ ਸਮਝਣ ਲੱਗ ਪਈ ਸੀ ਅੱਜ ਪੂਰੇ 30 ਸਾਲਾਂ ਬਾਅਦ ਓਹਨਾਂ ਦਾ 414 ਵਾਲੇ ਭਰਮ ‘ਚੋਂ ਏਕਾ ਉੱਡ ਗਿਆ ਤੇ 44 ਤੇ ਆ ਗਈ ਹੈ। ਸ੍ਰੀ ਗੁਰੂ ਜੀ ਦੇ ਥਾਪੇ ਤਖ਼ਤ ਨਾਲ ਆਡਾ ਲੈਣ ਵਾਲੇ ਦਾ ਤਾਂ ਪਤਨ ਹੋਣਾ ਅਵੱਸ਼ ਹੀ ਹੈ ਨਾਲ ਜਿਹੜੇ ਸ਼ਾਮਲ ਸਨ ਉਹ ਭੀ ਡੁੱਬਣਗੇ।

ਵਾਹਿਗੁਰੂ!

ਕਰਤਾ ਤੂੰ ਸਭਨਾ ਕਾ ਸੋਈ ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥1॥
Reply Quote TweetFacebook
Gandhi family tan hun gaee. Modi 2 terms tan kattuga hi kattuga. Ene nu 'kehra Rahul?' te 'kehri Soniya?' ho jaani ai.

"Fareeda Khaak Na Nindiyai..."
Reply Quote TweetFacebook
All that being said, now the time has come for Sikh Panth to be more vigilant.

Under the support of saffron govt. the supporting saffron groups and all the Bandar Senas are going to be over confident. They are going to be more active in coming years to put their agendas into action.

It is hard time that our Sikhs wakes up and become Tyar-Bar-Tyar. Sitting on hunger strike, doing demonstration, doing protests, doing roadshows etc... are Not going to work out anymore in coming years.

Bani naal judo, Amrit Chako atte Sikh sajo. Guru Maharaaj Ang-Sang sahai hon ge.

Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Sorry, only registered users may post in this forum.

Click here to login