The whole of Siri Jap jee Sahib is very hard to understand and describe. Who can lay claim to the 100% correct meanings of Gurbani. Here is a humble attempt:
ਕੌਣ ਗਾ ਸਕਦਾ ਹੈ ਭਾਵ ਵਰਨਣ ਕਰ ਸਕਦਾ ਹੈ ਪਰਮਾਤਮਾ ਦੇ ਜ਼ੋਰ ਨੂੰ? ਭਾਵ ਨਹੀਂ ਵਰਨਣ ਕਰ ਸਕਦਾ। ਕਿਸ ਵਿਚ ਜ਼ੋਰ ਹੈ ਉਸ ਨੂੰ ਗਾਉਣ ਦਾ ਭਾਵ ਕਿਸੇ ਵਿਚ ਇਤਨਾ ਜ਼ੋਰ ਨਹੀਂ ਹੈ ਕਿ ਉਹ ਪਰਮਾਤਮਾ ਦੇ ਜ਼ੋਰ ਨੂੰ ਗਾ ਸਕੇ ਭਾਵ ਵਰਨਣ ਕਰ ਸਕੇ।
Earlier I used to subscribe to the following meaning of this Pankiti but now the aforementioned meanings seem correct:
ਕੋਈ ਉਸ ਦੇ ਜ਼ੋਰ ਨੂੰ ਗਾਉਂਦਾ ਹੈ ਪਰ ਉਹਨਾਂ ਹੀ ਗਾਉਂਦਾ ਹੈ ਜਿੰਨਾ ਕਿਸੇ ਵਿਚ ਜ਼ੋਰ ਹੋਵੇ।
Gurbani is Agam Agaadh Bodh.
Kulbir Singh