ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

viakarn help

Posted by Bhagatjot Singh 
viakarn help
September 25, 2013 11:25PM
ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥

anywhere in Bh. Sahb Randhir Singh jee's books or Talwara jee's books that the above bold pankti is noted to be read as the following?? someone please confirm, i have failed to find any evidence.

ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾਸੰ ਜੋਰਿ ॥
Reply Quote TweetFacebook
Re: viakarn help
September 26, 2013 09:06AM
In Bhai Sahib jee's own words, from Gurbani diya Laga Maatra dee Vilakhanta:


ਹਰਿ ਨਾਮ (ਗੁਰਮਤਿ ਨਾਮ) ਦਾ ਸੁਆਸ ਅਭਿਆਸੀ ਹਰ ਹਟ (ਹਲਟ, ਅੰਮ੍ਰਿਤ ਖੂਹਟਾ) ਜੋੜਕੇ ਮਨੁ ਤਨੁ ਰੂਪੀ (ਖੇਤ) ਕਿਆਰੀਆਂ ਨੂੰ ਸਿੰਜਕੇ ਨਿਰਮਲ ਕਰ ਲਵੇ, ਅੰਮ੍ਰਿਤ ਸੁਧਾ ਭਰਪੂਰ ਲੀਣੇ ਕਰ ਲਵੇ। 'ਸੁਧਾਸੰ' ਇਕੱਠਾ ਉਠਾਉਣਾ ਹੈ। 'ਸੰ' ਨੂੰ 'ਜੋਰਿ' ਨਾਲਿ ਜੋੜਕੇ ਇਕੱਠਾ 'ਸੰਜੋਰਿ' ਪਾਠ ਨਹੀਂ ਪੜ੍ਹਨਾ।

"ਕਰਿ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ॥
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੋ ਤਉ ਮਾਲੀ ਕੇ ਹੋਵਹੁ"॥(1171)

ਗੁਰਵਾਕ ਦੇ ਆਸ਼ੇ ਵਾਲਾ ਭਾਵ ਹੀ ਏਥੇ ਹੈ।
Reply Quote TweetFacebook
Re: viakarn help
September 26, 2013 11:28AM
thanks bhai sahib. can you provide the page number in the pustak if possible, please? thanks again.
Reply Quote TweetFacebook
Re: viakarn help
September 27, 2013 07:09AM
It's on page 161 of the 2nd edition (1987):

Reply Quote TweetFacebook
Sorry, only registered users may post in this forum.

Click here to login