ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਹੱਥ ਲਿਖਤ ਸਰੂਪਾ ਤੇ ਪਾਬੰਦੀ!

Posted by HARSHWINDERSINGH 
ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਵਲੋਂ ਹੋਈ ਇਕਤਰਤਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥ ਨਾਲ ਲਿਖਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ! ਅਤੇ ਇਹ ਹੁਕਮ ਜਾਰੀ ਹੋਇਆ ਹੈ ਕਿ ਜੇ ਕਿਸੇ ਨੇ ਗੁਰੂ ਸਾਹਿਬ ਦਾ ਸਰੂਪ ਲਿਖਿਆ ਹੈ ਜਾਂ ਲਿਖ ਰਿਹਾ ਹੈ ੳਹ ਵਿਅਕਤੀ ਜਲਦੀ ਤੋਂ ਜਲਦੀ ਗੁਰੂ ਸਾਹਿਬ ਦਾ ਸਰੂਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾ ਦੇਵੈ ਵਰਨਾ ੳਸ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ!!
ਲ਼ਓ ਖ਼ਾਲਸਾ ਜੀ, ਦਿੳ ਆਪਣੇ ਵਿਚਾਰਾ ਇਸ ਬਾਰੇ!!
Reply Quote TweetFacebook
I haven't seen or heard of this news anywhere. Could you please post the link of the newspaper or news outlet that carried this news?

Kulbir Singh
Reply Quote TweetFacebook
Didn't hear about this but I don't think such an anti-Gurmat edict will be approved by Jathaydaars.
Reply Quote TweetFacebook
ਦਾਸ ਨੇ ਇਹ ਖਬਰ ਸੰਗਤ ਟੀਵੀ ਤੇ ਪੰਜਾਬ ਤੋਂ ਪਰਸਾਰਿਤ ਹੁੰਦੇ "ਡੇ ਐਂਡ ਨਾਈਟ " ਨਿੳਜ਼ ਬੁਲੇਟਿਨ ਵਿਚਿ ਗਿਆਨੀ ਗੁਰਬਚਨੀ ਸਿੰਘ ਜਥੇਦਾਰ ਦਾ ਆਪਣਾ ਬਿਆਨ ਸੁਣਿਆ! ਜਿਸ ਵਿਚ ੳਹ ਕਨੇਡਾ ਤੋਂ ਕਿਸੇ ਚਰਨਜੀਤ ਸਿੰਘ ਨੂੰ ਤਲਬ ਕਰਨ ਬਾਰੇ ਬਿਆਨ ਦੇ ਰਹੇ ਸਨ! ਜੋ ਗਲਤ ਢੰਗ ਨਾਲ ਗੁਰੂ ਸਾਹਿਬ ਦੇ ਚਾਰ ਸਰੂਪ ਕਨੇਡਾ ਲੈ ਗਿਆ! ਝੳਸਸ ਬਿਆਨ ਵਿਚ ਹੀ ਜਥੇਦਾਰ ਨੇ ਹੱਥ ਲਿਖਤ ਸਰੂਪਾਂ ਵਾਲੀ ਗਲ ਕਹੀ ਹੈ!
Reply Quote TweetFacebook
Sorry, only registered users may post in this forum.

Click here to login