ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੁਰੀ ਚਲ ਸਿੰਘਾਂ ਓਇ, ਗੁਰਮਤਿ ਗਾਡੀ ਰਾਹ ਤੇ

Posted by Kulbir Singh 
ਤੁਰੀ ਚਲ ਸਿੰਘਾਂ ਓਇ, ਗੁਰਮਤਿ ਗਾਡੀ ਰਾਹ ਤੇ।
ਵਾਰ ਦੇ ਤੂੰ ਸਭ ਕੁਝ, ਇਕ ਦਰਸ਼ਨਾਂ ਦੀ ਚਾਹ ਤੇ।

ਭਾਂਵੇਂ ਰੁਕਾਵਟਾਂ ਬਹੁਤ ਨੇ ਰਾਹੇ-ਮਨਜ਼ਿਲੇ-ਮਖਸੂਦ ਤੇ,
ਨਾਮ ਜਪੇ ਦੀ ਮੋਹਰ ਲਾ ਤੂੰ, ਹਰ ਇਕ ਜਾਂਦੇ ਸਾਹ ਤੇ।

ਬਾਂਹ ਫੜੇ ਦੀ ਲਾਜ ਤਾਂ ਰੱਖਣੀ ਹੀ ਪੈਣੀ ਗੁਰਾਂ ਨੂੰ;
ਜਿੰਦ ਦਾਅ ਤੇ ਲਾ ਦੇ ਤੂੰ, ਸਤਿਗੁਰਾਂ ਦੇ ਵਿਸਾਹ ਤੇ।

ਹੋਰ ਜੋ ਮਰਜ਼ੀ ਕਰ ਲਓ, ਪਿਰ ਜਮਾਂ ਨਹੀਂ ਰੀਝਦਾ,
ਵੱਸ ਆ ਜਾਂਦਾ ਪਿਆਰਾ, ਗੁਰੂ ਦੀ ਵਾਹ ਵਾਹ ਤੇ।

ਕਿਉਂ ਰੋੜੀ ਜਾਂਦੈਂ ਹੀਰੇ ਲਾਲ ਝੂਠੇ ਰਸਾਂ ਕਸਾਂ ਤੇ?
ਕਿਉਂ ਕੁਰਬਾਨ ਕਰਦੈਂ ਜਿੰਦ, ਮਾਇਆ ਦੀ ਸੁਆਹ ਤੇ?

ਕੁਲਬੀਰ ਸਿੰਘ ਅਰਜ਼ ਕਰੇ ਹੇ ਸੱਚੇ ਪਾਤਸ਼ਾਹ ਜੀ।
ਕੁਰਬਾਨ ਕਰੇ ਜਿੰਦ ਉਹ, ਵਾਹਿਗੁਰੂ ਬੇਪਨਾਹ ਤੇ।
Reply Quote TweetFacebook
Bahut khoob ji!
Reply Quote TweetFacebook
Bahut Vadhiya Bhai Sahib !

Maya kinne vee fande paa de tere saha te,
Turi chal singha oye, gurmat gaadi rah te.




Singha, Peer-e-Kamil Ki Jab Zabardast Justuju Ho Gayi,
Gurmat Gaadi Rah Ek Khushnuma Guftagu Ho Gayi.

Dafatan, Jab Ab-e-Hayat Halaq Mein Utar Gayi,
Takhleeq Ke Khaaliq Se Rooh Mukhatib Ho Gayi.



Bhul Chuk Maaf.

Waheguru Ji Ka Khalsa,
Waheguru Ji Ki Fateh.
Reply Quote TweetFacebook
Bahut Achhay, Jaskirat Singh jeeo. Khoob Alfaaz varte hunn jee.

Kulbir Singh
Reply Quote TweetFacebook
Braavoh!!!
Reply Quote TweetFacebook
Guru Sahib kirpa Karan Aap Jee da Ik Ik Alfaaz pooran hovay atay Sada vi sudhaar karay
Reply Quote TweetFacebook
Sorry, only registered users may post in this forum.

Click here to login