ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਜਿਸੁ ਅੰਤਰਿ ਨ ਵਸੈ ਸ਼ੈਤਾਨ

Posted by JaspreetSingh 

ਜਿਸੁ ਅੰਤਰਿ ਨ ਵਸੈ ਸ਼ੈਤਾਨ
ਤਿਨ ਗੁਰਸਿੱਖਾਂ ਨੂੰ ਕੋਟੀ ਕੋਟਿ ਕੁਰਬਾਨ
ਜਿਨ ਧਿਆਇਆ ਹਰਿ ਏਕ ਮੁਰਾਰਿ
ਤਿਨ ਦੇਖਿ ਧਰਮਰਾਇ ਵੀ ਹੋਆ ਹੈਰਾਨ
ਅਬ ਸਰਬ ਥਾਂਇਂ ਹੈ ਬਿਸਮਾਦ
ਪੰਜ ਚੋਰਾਂ ਨੂੰ ਨਾ ਮਿਲੇ ਹੁਣ ਟਿਕਾਨ
ਅਬ ਜੀਅ ਕਾ ਫ਼ਾਟਿੳ ਸਬ ਲੇਖਾ
ਤਿਨ ਗੁਰਸਿੱਖਾਂ ਨੂੰ ਵਾਰ ਵਾਰ ਕੁਰਬਾਨ!

Reply Quote TweetFacebook
Sorry, only registered users may post in this forum.

Click here to login