ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Amrit Sinchaar in Pakistan - a question

Posted by pala.shah 
waheguru ji ka khalsa
waheguru ji ki fathe
13/4/2013 ko gurdwara punja sahib pakistan main amrit sanchar hova amrit sanchar india k singh sahiban ne karvaya or amrit sanchar main un ho ne ye bat ki k agr koi husband cha a akela amrit chak sakta hai os k wife k amrit na chakne se husband ka amrit nahin tote ga .esi tarha agar aik wife cha a to vo b akle amrit sanchar kar sakti hai or or husband k amrit na hone se wife k amrit ko koi fark nahin parta... to kia ye bat teak hai ager teak hai to muje pori detail chaye agar ghalt hai to b muje pori detail chaye
waheguru ji ka khalsa
waheguru ji ki fathe
Perminder Singh Nankana Sahib Pakistan
00923213131321
E mail
pala.shah@yahoo.com
Reply Quote TweetFacebook
Re: amrit sanchar
April 16, 2013 07:52AM
Vaheguroojikakhalsa
Vaheguroojikifateh

Bhai Sahib Ji,
Eh ik puraani prampapraa hai kay husband wife nu hamesha katheyan Amrit chakaayida, kadi v alag nahi. Jay husband Gursikhi tay chalda hai atay gharwali Gursikh nahi, dono ik saath kidhan reh sakdey??? Donaa da rastaa/nishaanaa alag hai. Ek dharmi(religious) tay dooja adharmi(non-religious). Jo Hukam kita geya, oh galt c kyunki Gursikhi anusaar eh faislaa jaayez nahi.

Jaspreet Singh

Vaheguroojikakhalsa
Vaheguroojikifateh
Reply Quote TweetFacebook
ਅੰਮ੍ਰਿਤ ਛਕਣ ਲਈ ਵਧਾਈ ਹੋਵੇ ਜੀ।

ਗੁਰਮਤਿ ਮਰਿਆਦਾ ਅਨਸਾਰ, ਪਤੀ ਅਤੇ ਪਤਨੀ ਇਕ ਜੋਤਿ ਦੋ ਮੂਰਤਾਂ ਹਨ, ਯਥਾ ਗੁਰਵਾਕ:

ਮ: 3 ॥
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥3॥

ਇਸ ਕਾਰਨ ਕਰਕੇ ਅਤੇ ਅਨੇਕਾਂ ਰੂਹਾਨੀ ਕਾਰਨਾਂ ਕਰਕੇ, ਪਤੀ ਪਤਨੀ ਨੂੰ ਇਕੱਠੇ ਹੀ ਅੰਮ੍ਰਿਤ ਛਕਾਉਣ ਦੀ ਮਰਿਆਦਾ ਆਦਿ ਤੋਂ ਹੀ ਤੁਰੀ ਆਉਂਦੀ ਹੈ। ਜੇਕਰ ਪਤੀ ਪਤਨੀ ਵਿਚੋਂ ਕੇਵਲ ਇਕ ਹੀ ਅੰਮ੍ਰਿਤਧਾਰੀ ਹੋਵੇ ਤਾਂ ਅਜਿਹੇ ਪਤੀ ਪਤਨੀ ਮਿਲਨ ਨਹੀਂ ਕਰ ਸਕਦੇ ਅਤੇ ਜੇਕਰ ਉਹ ਮਿਲਨ ਜਾਂ ਗ੍ਰਿਹਸਥ ਕਰਦੇ ਹਨ ਤਾਂ ਅੰਮ੍ਰਿਤਧਾਰੀ ਵਿਅਕਤੀ ਦਾ ਅੰਮ੍ਰਿਤ ਭੰਗ ਸਮਝਿਆ ਜਾਂਦਾ ਹੈ।

ਪਹਿਲੀ ਗਲ ਤਾਂ ਇਹ ਹੈ ਕਿ ਤੱਤ ਗੁਰਮਤਿ ਦੇ ਧਾਰਣੀ ਪੰਜ ਪਿਆਰੇ ਕਦੇ ਵੀ ਇਕਲੇ ਪਤੀ ਜਾਂ ਪਤਨੀ ਨੂੰ ਅੰਮ੍ਰਿਤ ਛਕਾਉਂਦੇ ਹੀ ਨਹੀਂ ਪਰ ਜੇਕਰ ਅਭਿਲਾਖੀ ਬਹੁਤ ਜ਼ਿਦ ਕਰੇ ਅਤੇ ਇਸਰਾਰ ਕਰੇ ਤਾਂ ਇਸ ਸ਼ਰਤ ਤੇ ਅੰਮ੍ਰਿਤ ਛਕਾਇਆ ਜਾਂਦਾ ਹੈ ਕਿ ਅਭਿਲਾਖੀ ਆਪਣੇ ਗ਼ੈਰ-ਅੰਮ੍ਰਿਤਧਾਰੀ ਜੀਵਨ-ਸਾਥੀ ਨਾਲ ਗ੍ਰਿਹਸਥ ਨਹੀਂ ਕਰੇਗਾ।

ਕਈ ਜਥੇਬੰਦੀਆਂ ਅੰਮ੍ਰਿਤਧਾਰੀਆਂ ਦੀ ਗਿਣਤੀ ਵਧਾਉਣ ਲਈ ਮਰਿਆਦਾ ਅਤੇ ਰਹਿਤ ਨਾਲ ਸਮਝਾੳਤਾ ਕਰ ਲੈਂਦੀਆਂ ਹਨ ਅਤੇ ਇਹੋ ਜੇਹੀ ਖੁਲ ਦੇ ਦਿੰਦੀਆਂ ਹਨ। ਜੇਕਰ ਕੋਈ ਅੰਮ੍ਰਿਤਧਾਰੀ ਰਹਿਤ ਵਿਚ ਤਿਆਰ-ਬਰ-ਤਿਆਰ ਨਾ ਹੋਵੇ ਤਾਂ ਉਹ ਕਿਸੇ ਕੰਮ ਦਾ ਨਹੀਂ ਕਿਉਂਕਿ ਸ੍ਰੀ ਗੁਰੂ ਦਸਮੇਸ਼ ਜੀ ਦਾ ਫੁਰਮਾਨ ਹੈ ਕਿ:

ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੀ॥

ਬਹੁਤ ਸਾਰੀ ਖਾਲਸੇ ਦੀ ਰਹਿਤ ਸੀਨਾ-ਬਸੀਨਾ ਚਲੀ ਆਊਦੀ ਹੈ ਅਤੇ ਇਸ ਰਹਿਤ ਦਾ ਪਤਾ ਗੁਰਸਿਖਾਂ ਦੀ ਸੰਗਤ ਕੀਤਿਆਂ ਪਤਾ ਲਗਦਾ ਹੈ। ਸਾਡੀ ਸਾਲਾਹ ਹੈ ਕਿ ਤੁਸੀਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਰਹਿਤ ਬਾਰੇ ਮਹਾਨ ਪੁਸਤਕ - ਗੁਰਮਤਿ ਬਿਬੇਕ - ਜ਼ਰੂਰ ਪੜੋ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login