ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Ran Subaaee Kirtan dee Yaad

Posted by Kulbir Singh 
Ran Subaaee Kirtan dee Yaad
October 07, 2012 04:52PM
Yesterday Guru Sahib blessed us with Ran Subaaee Kirtan. As always Gursikhs were as happy as the soil of desert is when clouds gather in the sky and start pouring rain. Actually Gursikhs are happier than the soil of desert because the desert soil only gets wet with simple rain water whereas the soil of hearts of Gursikhs gets drenched with Gurbani Amrit. Here is a humble tribute to this great night:

ਰੈਣਿ ਸਬਾਈ ਕੀਰਤਨ ਦਾ, ਕਿਆ ਇਲਾਹੀ ਨਜ਼ਾਰਾ ਸੀ।
ਸਚੇ ਸੁਚੇ ਲਾਹੇ ਦਾ ਯਾਰੋ, ਗਰਮ ਬਹੁਤ ਹੀ ਬਾਜ਼ਾਰਾ ਸੀ।
ਨੀਲਾ ਬਾਣਾ, ਸ਼ਸਤਰ ਹਥੀਂ, ਹਰ ਕੋਈ ਲਗਦਾ ਪਿਆਰਾ ਸੀ।
ਸਫੇਦ ਹਜ਼ੂਰੀਏ ਸਭ ਦੇ ਗਲੀਂ, ਨੀਲਾ ਹੀ ਸਭ ਦੇ ਦਸਤਾਰਾ ਸੀ।
ਬੇਹਿਸਾਬੀ ਬਾਣੀ ਸੀ ਗਾਈ , ਡਰਿਆ ਹਰ ਇਕ ਬਿਕਾਰਾ ਸੀ।
ਪੰਚ ਬਿਕਾਰ ਗੁਰਸਬਦੀਂ ਬੇਧੇ, ਡੰਗ ਨਾਮ ਦਾ ਬੜਾ ਕਰਾਰਾ ਸੀ।
ਕੀਰਤਨੀ ਇਕ ਦੂੰ ਇਕ ਚਾੜੇ, ਵਾਤਾਵਰਣ ਬੜਾ ਨਿਆਰਾ ਸੀ।
ਗੁਰਬਾਣੀ ਦੀ ਪਾਰਸ ਕਲਾ ਨੇ ਸਭ ਦਿਆਂ ਦਿਲਾਂ ਨੂੰ ਠਾਰਾ ਸੀ।
ਅਗੋਂ ਪਿਛੋਂ ਸਤਾਉਂਦਾ ਕਲਿਜੁਗ ਪਰ ਉਦੋਂ ਇਹ ਵੀ ਹਾਰਾ ਸੀ।
ਕੀ ਕਰਦਾ ਕਲਿਜੁਗ ਵਿਚਾਰਾ, ਚਲਦਾ ਕੋ ਨਾ ਇਸਦਾ ਚਾਰਾ ਸੀ।
ਛੋਟੀ ਉਮਰੇ ਬਚੇ ਬਚੀਆਂ ਲੈਂਦੇ ਅਦਭੁਤ ਇਲਾਹੀ ਨਜ਼ਾਰਾ ਸੀ।
ਮੁਖ ਤੋਂ ਨੂਰ ਡੁਲ ਡੁਲ ਪੈਂਦਾ, ਹੁਸਨ ਇਹਨਾਂ ਦਾ ਬੜਾ ਕਰਾਰਾ ਸੀ।
ਕੁਲਬੀਰ ਸਿੰਘ ਬਉਰਾ ਹੋਇਆ, ਲਗਦਾ ਨਜ਼ਾਰਾ ਬੜਾ ਪਿਆਰਾ ਸੀ।
ਗੁਰੂ ਸਾਹਿਬ ਨੇ ਤੁੱਠ ਕੇ ਦਿਤਾ, ਮਿੱਠਾ ਕੀਰਤਨ ਦਾ ਛੁਹਾਰਾ ਸੀ।


Kulbir Singh
Reply Quote TweetFacebook
Kulbir Singh Wrote:
-------------------------------------------------------
> Yesterday Guru Sahib blessed us with Ran Subaaee
> Kirtan. As always Gursikhs were as happy as the
> soil of desert is when clouds gather in the sky
> and start pouring rain. Actually Gursikhs are
> happier than the soil of desert because the desert
> soil only gets wet with simple rain water whereas
> the soil of hearts of Gursikhs gets drenched with
> Gurbani Amrit. Here is a humble tribute to this
> great night:
>
> ਰੈਣਿ ਸਬਾਈ ਕੀਰਤਨ ਦਾ,
> ਕਿਆ ਇਲਾਹੀ ਨਜ਼ਾਰਾ
> ਸੀ।
> ਸਚੇ ਸੁਚੇ ਲਾਹੇ ਦਾ
> ਯਾਰੋ, ਗਰਮ ਬਹੁਤ ਹੀ
> ਬਾਜ਼ਾਰਾ ਸੀ।
> ਨੀਲਾ ਬਾਣਾ, ਸ਼ਸਤਰ
> ਹਥੀਂ, ਹਰ ਕੋਈ ਲਗਦਾ
> ਪਿਆਰਾ ਸੀ।
> ਸਫੇਦ ਹਜ਼ੂਰੀਏ ਸਭ ਦੇ
> ਗਲੀਂ, ਨੀਲਾ ਹੀ ਸਭ ਦੇ
> ਦਸਤਾਰਾ ਸੀ।
> ਬੇਹਿਸਾਬੀ ਬਾਣੀ ਸੀ
> ਗਾਈ , ਡਰਿਆ ਹਰ ਇਕ
> ਬਿਕਾਰਾ ਸੀ।
> ਪੰਚ ਬਿਕਾਰ ਗੁਰਸਬਦੀਂ
> ਬੇਧੇ, ਡੰਗ ਨਾਮ ਦਾ ਬੜਾ
> ਕਰਾਰਾ ਸੀ।
> ਕੀਰਤਨੀ ਇਕ ਦੂੰ ਇਕ
> ਚਾੜੇ, ਵਾਤਾਵਰਣ ਬੜਾ
> ਨਿਆਰਾ ਸੀ।
> ਗੁਰਬਾਣੀ ਦੀ ਪਾਰਸ
> ਕਲਾ ਨੇ ਸਭ ਦਿਆਂ
> ਦਿਲਾਂ ਨੂੰ ਠਾਰਾ ਸੀ।
> ਅਗੋਂ ਪਿਛੋਂ ਸਤਾਉਂਦਾ
> ਕਲਿਜੁਗ ਪਰ ਉਦੋਂ ਇਹ
> ਵੀ ਹਾਰਾ ਸੀ।
> ਕੀ ਕਰਦਾ ਕਲਿਜੁਗ
> ਵਿਚਾਰਾ, ਚਲਦਾ ਕੋ ਨਾ
> ਇਸਦਾ ਚਾਰਾ ਸੀ।
> ਛੋਟੀ ਉਮਰੇ ਬਚੇ
> ਬਚੀਆਂ ਲੈਂਦੇ ਅਦਭੁਤ
> ਇਲਾਹੀ ਨਜ਼ਾਰਾ ਸੀ।
> ਮੁਖ ਤੋਂ ਨੂਰ ਡੁਲ ਡੁਲ
> ਪੈਂਦਾ, ਹੁਸਨ ਇਹਨਾਂ
> ਦਾ ਬੜਾ ਕਰਾਰਾ ਸੀ।
> ਕੁਲਬੀਰ ਸਿੰਘ ਬਉਰਾ
> ਹੋਇਆ, ਲਗਦਾ ਨਜ਼ਾਰਾ
> ਬੜਾ ਪਿਆਰਾ ਸੀ।
> ਗੁਰੂ ਸਾਹਿਬ ਨੇ ਤੁੱਠ
> ਕੇ ਦਿਤਾ, ਮਿੱਠਾ
> ਕੀਰਤਨ ਦਾ ਛੁਹਾਰਾ
> ਸੀ।
>
> Kulbir Singh


ਇਕੱਲੇ ਇਕੱਲੇ ਛੁਹਾਰੇ ਖਾਈ ਜਾਂਦੇ ਹੋ ਜੀsad smiley
Joke aside nice poem!
Reply Quote TweetFacebook
ਸੁਣਿਪਰਤਾਪੁਕਬੀਰਦਾਦੂਜਾਸਿਖੁਹੋਆਸੈਣੁਨਾਈ||
ਪ੍ਰੇਮਭਗਤਿਰਾਤੀਕਰੈਭਲਕੈਰਾਜਦੁਆਰੈਜਾਈ||
ਆਏਸੰਤਪਰਾਹੁਣੇਕੀਰਤਨੁਹੋਆਰੈਣਿਸਬਾਈ||
ਛਡਿਨਸਕੈਸੰਤਜਨਰਾਜਦੁਆਰਿਨਸੇਵਕਮਾਈ||
ਸੈਣਰੂਪਿਹਰਿਜਾਇਕੈਆਇਆਰਾਣੈਨੋਰੀਝਾਈ||
ਸਾਧਜਨਾਂਨੋਵਿਦਾਕਰਿਰਾਜਦੁਆਰਿਗਇਆਸਰਮਾਈ||
ਰਾਣੈਦੂਰਹੁੰਸਦਿਕੈਗਲਹੁੰਕਵਾਇਖੋਲਿਪੈਨ੍ਹਾਈ||
ਵਸਿਕੀਤਾਹਉਂਤੁਧਅਜੁਬੋਲੈਰਾਜਾਸੁਣੈਲੁਕਾਈ||
ਪਰਗਟੁਕਰੈਭਗਤਿਵਡਿਆਈ||੧੬||


Vahegurooo, Rainsabaaee Keertan Was An Anand Filled Bhandaar,

-Upkaar Singh
Reply Quote TweetFacebook
Bhai Sahib Kulbir Singh jio your wonderful descriptive words brought this Daas to write few lines about last night Connecticut Reinsabai.

ਐਸੀ ਰੈਣਿ ਵਿਹਾਈ ਸਤਿਗੁਰਾਂ ਕਰਨ ਕਲੋਲ ਗੁਰਸਿੱਖ ਜੋਗੀ।
ਚੁਣ ਚੁਣ ਛੱਡੇ ਬਾਣੀ ਦੇ ਬੋਲ ਵਿੰਨੇ ਹਿਰਦੇ ਮਾਇਆ ਕਲਯੋਗੀ।
ਉਪਮਾ ਗਾਵਣ ਮਿਲ ਕਰ ਸਾਰੇ ਵਡੋ ਰਾਮਦਾਸ ਪਰਮ ਵਿਯੋਗੀ।
ਕਾਲੇ ਦਾ ਸੀ ਥੰਮਣ ਲਗਿਆ ਗੁਰਮੰਤਰ ਚੱਲਿਆ ਹਿਰਦੇ ਵੇਗੀ।
ਕੀਰਤਨ ਹੋਆ ਅਕਥ ਕਥਨਯ ਸੱਚਖੰਡੀ ਦਾ ਬੁਲਬ ਬਲੋਗੀ।
ਭਿੰਨ ਭਿੰਨੇ ਚਮਕੀਲੇ ਬਾਣੇ ਨੀਲੇ ਵੀ ਸੀ ਆਪਣੀ ਰੰਗਣ ਰੇਗੀ।
ਜੁੜਤ ਬਾਣੀ ਸਤਿਗੁਰ ਬਖਸ਼ੀ ਤੱਤ ਮਰਯਾਦਾ ਦੀ ਛਤਰ ਹਠੇਗੀ।
ਗੱਫੇ ਖੁੱਲੇ ਵਰਤੇ ਨਾਮ ਬਾਣੀ ਹੋਈ ਕਿਰਪਾ ਸਰਬਲੋਹ ਦੇਗੀ।
ਜਸਜੀਤ ਸਿੰਘ ਨਜ਼ਾਰੇ ਵਰਤੇ ਕੀਰਤਨ ਰੈਣਿ ਸਬਾਈ ਅਜ਼ਗੇਬੀ।
ਹੇਵੋ ਮਿਹਰੰਮਤ ਸੱਚੇ ਪਾਤਸ਼ਾਹ ਤੁਠ ਕਰ ਸ਼ਰਨ ਦੇਵੋ ਸਦਜ਼ੇਬੀ॥


Bhul Chuk Di Khima,

Daas,
Jasjit SIngh
Reply Quote TweetFacebook
ਕਾਮੁਕ੍ਰੋਧੁਲੋਭੁਮੋਹੁਜੀਤਹੁਐਸੀਖੇਲਹਰਿਪਿਆਰੀ ॥੨॥

Wonderful poems by both Bhai Kulbir Singh jee and Bhai Jasjit Singh jee. Hopefully Guru Sahib does kirpa and blesses me with a poem as well.

Preetam Singh
Reply Quote TweetFacebook
ਬਿਖਮੋਬਿਖਮੁਅਖਾੜਾਮੈਗੁਰਮਿਲਿ
ਜੀਤਾਰਾਮ||
ਗੁਰਮਿਲਿਜੀਤਾਹਰਿਹਰਿਕੀਤਾਤੂਟੀ
ਭੀਤਾਭਰਮਗੜਾ||

RehnSubaaee was AMAZING! grinning smiley
Reply Quote TweetFacebook
JASJIT SINGH Wrote:
-------------------------------------------------------
> Bhai Sahib Kulbir Singh jio your wonderful
> descriptive words brought this Daas to write few
> lines about last night Connecticut Reinsabai.
>
> ਐਸੀ ਰੈਣਿ ਵਿਹਾਈ
> ਸਤਿਗੁਰਾਂ ਕਰਨ ਕਲੋਲ
> ਗੁਰਸਿੱਖ ਜੋਗੀ।
> ਚੁਣ ਚੁਣ ਛੱਡੇ ਬਾਣੀ
> ਦੇ ਬੋਲ ਵਿੰਨੇ ਹਿਰਦੇ
> ਮਾਇਆ ਕਲਯੋਗੀ।
> ਉਪਮਾ ਗਾਵਣ ਮਿਲ ਕਰ
> ਸਾਰੇ ਵਡੋ ਰਾਮਦਾਸ
> ਪਰਮ ਵਿਯੋਗੀ।
> ਕਾਲੇ ਦਾ ਸੀ ਥੰਮਣ
> ਲਗਿਆ ਗੁਰਮੰਤਰ ਚੱਲਿਆ
> ਹਿਰਦੇ ਵੇਗੀ।
> ਕੀਰਤਨ ਹੋਆ ਅਕਥ ਕਥਨਯ
> ਸੱਚਖੰਡੀ ਦਾ ਬੁਲਬ
> ਬਲੋਗੀ।
> ਭਿੰਨ ਭਿੰਨੇ ਚਮਕੀਲੇ
> ਬਾਣੇ ਨੀਲੇ ਵੀ ਸੀ
> ਆਪਣੀ ਰੰਗਣ ਰੇਗੀ।
> ਜੁੜਤ ਬਾਣੀ ਸਤਿਗੁਰ
> ਬਖਸ਼ੀ ਤੱਤ ਮਰਯਾਦਾ ਦੀ
> ਛਤਰ ਹਠੇਗੀ।
> ਗੱਫੇ ਖੁੱਲੇ ਵਰਤੇ
> ਨਾਮ ਬਾਣੀ ਹੋਈ ਕਿਰਪਾ
> ਸਰਬਲੋਹ ਦੇਗੀ।
> ਜਸਜੀਤ ਸਿੰਘ ਨਜ਼ਾਰੇ
> ਵਰਤੇ ਕੀਰਤਨ ਰੈਣਿ
> ਸਬਾਈ ਅਜ਼ਗੇਬੀ।
> ਹੇਵੋ ਮਿਹਰੰਮਤ ਸੱਚੇ
> ਪਾਤਸ਼ਾਹ ਤੁਠ ਕਰ ਸ਼ਰਨ
> ਦੇਵੋ ਸਦਜ਼ੇਬੀ॥
>
> Bhul Chuk Di Khima,
>
> Daas,
> Jasjit SIngh


Connecticut Rensabhai was amazing as well smiling smiley
Reply Quote TweetFacebook
ਬਹੁਤ ਖੂਬ ਭਾਈ ਜਸਜੀਤ ਸਿੰਘ ਜੀਓ। ਮੈਨੂੰ ਵਿਸਰ ਗਿਆ ਸੀ ਕਿ ਅਮਰੀਕੀ ਸਿੰਘ ਵੀ ਰੈਣਿ ਸਬਾਈ ਕੀਰਤਨ ਦਾ ਨਾਜ਼ਾਰਾ ਲੈ ਰਹੇ ਸਨ। ਗੁਰੂ ਸਾਹਿਬ ਨੇ ਵਾਹਵਾ ਬਖ਼ਸ਼ਿਸ਼ਾਂ ਕੀਤੀਆਂ ਹਨ ਕਨੇਡਾ ਅਤੇ ਅਮਰੀਕਾ ਤੇ।

ਕੁਲਬੀਰ ਸਿੰਘ
Reply Quote TweetFacebook
ਹੀਰਾ ਸਿੰਘ ਜੀ, ਅਸੀਂ ਤਾ ਰਾਹ ਦੇਖਦੇ ਰਹੇ ਪਰ ਤੁਸੀਂ ਆਏ ਹੀ ਨਹੀਂ। ਪਾਠ ਤਾਂ ਕੋਈ ਇਕੱਲਾ ਕਰ ਸਕਦਾ ਹੈ ਪਰ ਕੀਰਤਨ ਦਾ ਮਿਠਾ ਛੁਹਾਰਾ ਇਕੱਲੇ ਖਾਣਾ ਮੁਮਕਿਨ ਹੀ ਨਹੀਂ। ਇਹ ਤਾਂ ਸੰਗਤ ਵਿਚੋਂ ਹੀ ਨਸੀਬ ਹੁੰਦਾ ਹੈ।

ਕੁਲਬੀਰ ਸਿੰਘ
Reply Quote TweetFacebook
ਭਾਈ ਸਾਹਿਬ ਜੀ,ਜੇ ਦਿਨ ਉਹ ਨਹੀ ਰਹੇ ਤਾਂ ਦਿਨ ਇਹ ਵੀ ਨਹੀ ਰਹਣੇ। ਗੁਰੂ ਸਾਹਿਬ ਕਿਰਪਾ ਕਰਨ ਜਰੂਰ ਤੇ ਜਲਦੀ ਹੀ ਬੈਠਾਗੇ ਮਿਲ ਗੋਡੇ ਨਾਲ ਗੋਡਾ ਜੋੜ ਆਪਣੇ ਖਸਮੁ ਦੀ ਯਾਦ ਵਿਚ।ਵਧੀਆ ਲਗਿਆ ਸੁਣ ਕੇ ਕੀ ਖੂਬ ਕਿਰਪਾ ਗੁਰੂ ਸਾਹਿਬ ਦੀ ਆਪ ਜੀ ਤੇ ਖੂਬ ਰੋਣਕਾ ਲਗੀਆ ਨੇ ।ਗੁਰੂ ਸਾਹਿਬ ਸਬ ਤੇ ਇਸੇ ਤਰਾ ਕਿਰਪਾ ਕਰਨ।
ਨਾਲੇ ਭਾਈ ਸਾਹਿਬ ਜੀ ਤੁਸੀਂ ਬਹਿਤਰ ਜਾਣਦੇ ਹੋ ਬਿਨਾ ਭਾਗਾ ਤੋਂ ਸਤਸੰਗ ਨਹੀ ਮਿਲਦਾ।ਬਿਨਾ ਸ਼ੱਕ ਆਪ ਸਬ ਬਹੁਤ ਬਡਭਾਗੇ ਹੋ ਜੋ ਇਹਨਾ ਘੜੀਆ ਵਿਚ ਸਰਸੇ ਹੋ।
Reply Quote TweetFacebook
Bhai S. Jasjit Singh jee - Side Vaaja Saathee

[www.youtube.com]

AAO SABHAAGEE NEENDHAREEYAI
Reply Quote TweetFacebook
Sorry, only registered users may post in this forum.

Click here to login