ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮੁਸ਼ਤਾਕ ਤੈਂਡੀ ਦੀਦ ਦਾ........

Posted by kookarheerasingh 



ਤਸਵੀਰ ਦੇਖਦਿਆ ਮੁਸ਼ਤਾਕ ਤੈਂਡੀ ਦੀਦ ਦਾ,
ਕਦੋ ਸੁਭਾਗੇ ਦਰਸ਼ਨ ਤੁਹਾਡੇ ਅਸੀਂ ਪਾਵਾਂਗੇ,

ਕਦੋ ਚਰਨ ਪਰਸਨ ਮੈਨੂੰ ਨਸੀਬ ਹੋਵੇਗਾ,
ਕਦੋ ਪਿਆਰ ਦਾ ਥਾਪੜਾ ਮੈਂ ਜੀ ਪਾਵਾਂਗਾ,

ਵਸਦੇ ਦੂਰ ਮੇਰੇ ਪਿਆਰੇਓ ਜੀ ਬਹੁਤ ਤੁਸੀਂ,
ਸੰਗਤ ਤੋਂ ਸਖਣਾ ਹਾਂ ਮੈਂ ਜੀ ਬਦ ਅਭਾਗਾ,

ਉਡੀਕ ਨਾ ਕਰਾਓ ਮਿਲੋ ਜਲਦੀ ਵਿਧ ਬਣੇ,
ਹੁਣ ਤਾਂ ਬਦਨਾਮ ਵੀ ਹੋ ਗਿਆ ਜਗ ਸਾਰੇ,

ਕਟਿਆ ਜਾਵੇ ਦੁਖ ਦਰਸ਼ਨ ਜੋ ਪਾਵਾਂ ਜੀ,
ਚਰਨ ਧੂਰ ਮਸਤਕ ਲੱਗੇ ਪਿਆਰੇਓ ਜੀ........smiling bouncing smiley
Reply Quote TweetFacebook


Dhan Guru De Pyare
Reply Quote TweetFacebook
bhai sahib gets very upset when people post pistures of him.
Reply Quote TweetFacebook
Dass feel sorry for that, i was not able to control to posting that when i see bhai sahib's picture,i mean it was very first time i have seen his picture and thought comes to mind and i liked to post it.

Bhul chuk di muaafi jee

Heera Singh
Reply Quote TweetFacebook
Sorry, only registered users may post in this forum.

Click here to login