ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
ਖਾਲਸਾ ਜੀਓ ,ਅਜ ਕੌਮ ਦੇ ਮਹਾਨ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਬਬਰ ਦਾ ਸ਼ਹੀਦੀ ਦਿਵਸ ਹੈ !ਅਜ ਦੇ ਦਿਨ ਭਾਈ ਸਾਹਿਬ ਨੂੰ ਪੰਜਾਬ ਪੁਲਸ ਦੇ ਡੀ ਐਸ ਪੀ ਕੰਵਲਜੀਤ ਢਿਲੋਂ ਨੇ ਫਿਲੌਰ ਦੇ ਕੋਲ ਕਈ ਦਿਨ ਤਸ਼ਦਦ ਕਰ ਦਰਖਤ ਨਾਲ ਬੰਨ ਕੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ !
ਪ੍ਰਨਾਮ ਸ਼ਹੀਦਾਂ ਨੂੰ !
Reply Quote TweetFacebook
Sorry, only registered users may post in this forum.

Click here to login