ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Fraud in SGPC elections!

Posted by Sukhdeep Singh 
Fraud in SGPC elections!
September 17, 2011 04:03PM
[www.panthic.org]


ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥
Reply Quote TweetFacebook
Re: Fraud in SGPC elections!
September 17, 2011 05:25PM
This was expected and coming!
Reply Quote TweetFacebook
Re: Fraud in SGPC elections!
September 18, 2011 09:13AM
ਹੁਣ ਆਪ ਜੀ ਮੌਜੂਦਾ ਸੰਤ ਸਮਾਜ ਨੂੰ ਪੰਥ ਪ੍ਰਚਾਰਕ ਮਨੋਗੇ ਕੀ ਪੰਥ ਦੇ ਦੁਸ਼ਮਨ ਉਪਰੋਕਤ ਲਿੰਕ ਤੇ ਦਿਖਾਈ ਗਈ ਤਸਵੀਰ ਵਿਚ ਓਹ ਮਹਾਪੁਰਸ਼ ਵੀ ਹਾਜਿਰ ਹਨ ਜਿਨ੍ਹਾਂ ਬਾਰੇਕੁਝ ਵੀਰ ਕੁਝ ਵੀ ਸੁਨੰਨ ਲਈ ਤਿਆਰ ਨਹੀਂ !
ਭੁਲਾਂ ਚੁਕਾ ਦੀ ਮੁਆਫੀ ਜੀ
Reply Quote TweetFacebook
Re: Fraud in SGPC elections!
September 18, 2011 01:37PM
[www.youtube.com]


Sikh Channel (UK) TV channel showed footage of non-Sikhs, people with cut hair, and non-Sikhs with small Dastaars tied on them voting in SGPC elections.

They showed pictures of the register for votes which included names: "Seema Rani," "Ram Chand", etc.


Guru Bhallaa Kare
Reply Quote TweetFacebook
Re: Fraud in SGPC elections!
September 18, 2011 01:40PM
[www.youtube.com]

SHOCKING!
Reply Quote TweetFacebook
Re: Fraud in SGPC elections!
September 18, 2011 02:16PM
It's confirmed, many non Sikhs voted in the SGPC elections and that too for the Badal/Sant Samaj group. It's not just clean shaven Sikhs that voted, but even many Hindus Christians and Muslims who voted.
Reply Quote TweetFacebook
Re: Fraud in SGPC elections!
September 19, 2011 05:58AM
ਦਾਸ ਇਹ ਵਿਚਾਰ ਕਰ ਰਿਹਾ ਸੀ ਕੀ ਜਦੋਂ ਇਲੇਕਸ਼ਨ ਦਾ ਵਿਧਾਨ ਖਾਲਸਾ ਪੰਥ ਚ ਹੈ ਹੀ ਨਹੀ ਖਾਲਸਾ ਪੰਥ ਚ ਤਾਂ ਸਿਲੇਕ੍ਸ਼ਨ ਦਾ ਵਿਧਾਨ ਹੈ ਫਿਰ ਅਸੀਂ ਕਿਓਂ ਇਸ ਫੋਰਮ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਡਿਸਕਸ਼ਨ ਕਰ ਰਹੇ ਹਾਂ ! ਕੀ ਇਹ
ਸਤਿਗੁਰਬਚਨਕਮਾਵਣੇਸਚਾਇਹੁਵਿਚਾਰੁ !!
ਵਾਲੀ ਗੁਰੂ ਸਾਹਿਬ ਦੇ ਬਚਨ ਦੇ ਅਨੁਕੂਲ ਸਹੀ ਹੈ !
Reply Quote TweetFacebook
Re: Fraud in SGPC elections!
September 19, 2011 09:49AM
Quote
ਦਾਸ ਇਹ ਵਿਚਾਰ ਕਰ ਰਿਹਾ ਸੀ ਕੀ ਜਦੋਂ ਇਲੇਕਸ਼ਨ ਦਾ ਵਿਧਾਨ ਖਾਲਸਾ ਪੰਥ ਚ ਹੈ ਹੀ ਨਹੀ ਖਾਲਸਾ ਪੰਥ ਚ ਤਾਂ ਸਿਲੇਕ੍ਸ਼ਨ ਦਾ ਵਿਧਾਨ ਹੈ ਫਿਰ ਅਸੀਂ ਕਿਓਂ ਇਸ ਫੋਰਮ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਡਿਸਕਸ਼ਨ ਕਰ ਰਹੇ ਹਾਂ ! ਕੀ ਇਹ ਸਤਿਗੁਰਬਚਨਕਮਾਵਣੇਸਚਾਇਹੁਵਿਚਾਰੁ !! ਵਾਲੀ ਗੁਰੂ ਸਾਹਿਬ ਦੇ ਬਚਨ ਦੇ ਅਨੁਕੂਲ ਸਹੀ ਹੈ !

ਭਾਗਾਂ ਵਾਲਿਉ ਦਾਸ ਮੁਤਾਬਿਕ ਆਪ ਜੀ ਨਾਲ ਸਾਰੇ ਸਹਿਮਤ ਹੋਣੇਗੇ ਔਰ ਅਨੁਮਾਨਿਤ 98% ਇਸ ਫੌਰਮ ਦੇ ਲਿਖਾਰੀਆਂ ਅਤੇ 90% ਇਸ ਫੌਰਮ ਨੂੰ ਪੜਨ ਵਾਲਿਆਂ ਕਿਸੇ ਨੇ ਵੀ ਇਹਨਾਂ ਵੋਟਾ 'ਚ ਹਿੱਸਾ ਨਹੀਂ ਲਿਆ ਹੋਣਾ। ਸੋ ਇਸ ਕਰਕੇ ਇਹ ਫੌਰਮ ਉਵੇਂ ਦਾ ਹੀ ਨਿਰਮਲ ਹੈ ਜਿਵੇਂ ਦਾ ਪਹਿਲੋਂ। ਪਰ ਕਿਉਂਕਿ ਵੋਟਾਂ ਦਾ ਸਿਸਟਮ ਪੰਥ ਤੇ ਥੋਪ ਦਿੱਤਾ ਗਿਆ ਹੈ ਤਾਂ ਇਸਨੂੰ ਗੁਰਮਤਿ ਜੁਗਤ ਅਨੁਸਾਰ ਨਕਾਰਾ ਕਰਨ ਲਈ ਯਤਨਸ਼ੀਲ ਰਹਿਣਾ ਵੀ ਤਾਂ ਜਰੂਰੀ ਹੈ। ਇਕੱਲੇ ਕਹਿਣ ਨਾਲ ਨਹੀਂ ਕੁੱਝ ਕਰਨ ਨਾਲ ਹੀ ਠੱਲ ਪਵੇਗੀ।
Reply Quote TweetFacebook
Sorry, only registered users may post in this forum.

Click here to login