ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਅਉਖੀ ਘੜੀ ਨ ਦੇਖਣ ਦੇਈ - Vichaar

Posted by JASJIT SINGH 
ੴਵਾਹਿਗੁਰੂਜੀਕੀਫ਼ਤਹ॥

Bhai Kulbir Singh Jio,

Daas would like to know your thought in this tuk ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ when we recite ਦੇਈ, mostly I heard the ucharan nasal but Daas's tush budh says it should be without nasal because this tuk is telling about the Gunn of Waheguru Jee but if we pronouce the ਦੇਈ as ਦੇਈਂ then it changes the meaning to Benti roop i.e ਕਿ ਵਾਹਿਗੁਰੂ ਜੀ ਮੈਨੂੰ ਅਉਖੀ ਘੜੀ ਨਾ ਦਿਖਾਈ ਪਰ ਇਹ ਬੇਨਤੀ ਰੂਪ ਵਿਚ ਇਸ ਕਰਕੇ ਨਹੀ ਕਿਉਂਕਿ ਫਿਰ "ਅਪਨਾ ਬਿਰਦੁ ਸਮਾਲੇ ॥" ਵਿਚ ਸਮਾਲੇ ਦੀ ਥਾਂ ਸਮਾਲੀ ਹੋਣਾ ਚਾਹੀਦਾ ਸੀ। ਪਰ ਕਿਉਂਕਿ ਇਥੇ ਸਮਾਲੇ ਹੈ ਭਾਵ ਸੰਭਾਲਦਾ ਹੈ ਤਾਂ ਫਿਰ 'ਦੇਈ' ਦਾ ਸ਼ੁਧ ਉਚਾਰਨ ਦੇਈ ਹੀ ਹੋਣਾ ਚਾਹੀਦਾ ਹੈ ਕਿ ਅਉਖੀ ਘੜੀ ਨਹੀਂ ਦੇਖਣ ਦਿੰਦਾ ਆਪਣੇ ਭਗਤ ਨੂੰ ਆਪ ਸੰਭਾਲਦਾ ਹੈ। ਦਾਸ ਦੇ ਮਨ ਵਿਚ ਇਹ ਵੀਚਾਰ ਕਰੀਬਨ ਡੇਢ ਕੂ ਸਾਲ ਤੋਂ ਚਲ ਰਹੀ ਹੈ ਔਰ ਦਾਸ ਨੇ ਤਕਰੀਬਨ ਬਹੁਤਿਆ ਦਾ ਉਚਾਰਨ ਸੁਣਿਆ ਹੈ ਭਾਵੇਂ ਉਹ ਸੰਪਰਦਾਈ ਹੈ ਜਾਂ ਨਹੀਂ ਸਭ ਨਾਸਕੀ ਹੀ ਕਰ ਰਹੇ ਹਨ ਪਰ ਦਾਸ ਦਾ ਮਨ ਬਣ ਹੀ ਨਹੀਂ ਰਿਹਾ ਕਿ ਉਚਾਰਨ ਨਾਸਕੀ ਹੋਵੇ। ਆਪਜੀ ਵਿਚਾਰ ਦਿਉ ਜੀ।

ਦਾਸ,
Reply Quote TweetFacebook
ਸ੍ਰੀ ਅਕਾਲ ਸਹਾਇ॥

ਇਸ ਪੰਕਤੀ ਦਾ ਅਰਥ ਗੁਰੂ ਸਾਹਿਬ ਦੀ ਬਖਸ਼ੀ ਮਤਿ ਅਨੁਸਾਰ ਇਹ ਹੈ – ਉਹ ਆਪਣੇ ਜਨ ਨੂੰ, ਅਉਖੀ ਘੜੀ ਦੇਖਣ ਨਹੀਂ ਦਿੰਦਾ ਤੇ ਇਸ ਤਰਾਂ ਆਪਣੇ ਭਗਤਾਂ ਨੂੰ ਸੰਭਾਲਣ ਦੇ ਬਿਰਦ ਸੁਭਾਓ ਦੀ ਸੰਭਾਲਣਾ ਕਰਦਾ ਹੈ।

ਇਸ ਅਰਥ ਦੀ ਰੌਸ਼ਨੀ ਵਿਚ ਇਹ ਪ੍ਰਤੀਤ ਹੁੰਦਾ ਹੈ ਕਿ ਦੇਈ ਦਾ ਉਚਾਰਨ "ਦੇਈਂ" ਯਾਨੀ ਕਿ ਨਾਸਕੀ ਨਹੀਂ ਹੈ।

ਜੇਕਰ ਇਸ ਪੰਕਤੀ ਦਾ ਅਰਥ ਹੁੰਦਾ ਕਿ ਹੇ ਵਾਹਿਗੁਰੂ ਅਉਖੀ ਘੜੀ ਨਾ ਦੇਖਣ ਦੇਵੀਂ … ਫੇਰ ਦੇਈ ਦਾ ਉਚਾਰਨ ਨਾਸਕੀ ਹੋਣਾ ਸੀ।

ਬਾਣੀ ਅਗੰਮ ਅਗਾਧ ਬੋਧ ਹੈ ਜੀ।

ਦਾਸ,
ਕੁਲਬੀਰ ਸਿੰਘ
Reply Quote TweetFacebook
Dhanvaad jio.
Reply Quote TweetFacebook
JASJIT SINGH Wrote:
-------------------------------------------------------
> ੴਵਾਹਿਗੁਰੂਜੀਕੀਫ਼ਤਹ�
> �
>
> Bhai Kulbir Singh Jio,
>
> Daas would like to know your thought in this tuk
> ਅਉਖੀ ਘੜੀ ਨ ਦੇਖਣ ਦੇਈ
> ਅਪਨਾ ਬਿਰਦੁ ਸਮਾਲੇ ॥
> when we recite ਦੇਈ, mostly I heard the
> ucharan nasal but Daas's tush budh says it should
> be without nasal because this tuk is telling about
> the Gunn of Waheguru Jee but if we pronouce the
> ਦੇਈ as ਦੇਈਂ then it changes the

Khalsa Ji

I heard in Katha that the Arth of Gurbabi will change according to our avastha. When I had really serious problems a few years back , I recited this shabad asking for Guru Ji's help. Eventually when I was out of the trouble with GuruJi's help , I recite this shabad on the basis that Guru Ji does not let their daas see Aukhi Gaadhi. With Waheguru's mehar my life is without Aukhi gaadhi now. I firmly believe that Gurbani speaks to us according to our individual avastha.

Waheguru.

> meaning to Benti roop i.e ਕਿ
> ਵਾਹਿਗੁਰੂ ਜੀ ਮੈਨੂੰ
> ਅਉਖੀ ਘੜੀ ਨਾ ਦਿਖਾਈ
> ਪਰ ਇਹ ਬੇਨਤੀ ਰੂਪ ਵਿਚ
> ਇਸ ਕਰਕੇ ਨਹੀ ਕਿਉਂਕਿ
> ਫਿਰ "ਅਪਨਾ ਬਿਰਦੁ
> ਸਮਾਲੇ ॥" ਵਿਚ ਸਮਾਲੇ
> ਦੀ ਥਾਂ ਸਮਾਲੀ ਹੋਣਾ
> ਚਾਹੀਦਾ ਸੀ। ਪਰ
> ਕਿਉਂਕਿ ਇਥੇ ਸਮਾਲੇ
> ਹੈ ਭਾਵ ਸੰਭਾਲਦਾ ਹੈ
> ਤਾਂ ਫਿਰ 'ਦੇਈ' ਦਾ ਸ਼ੁਧ
> ਉਚਾਰਨ ਦੇਈ ਹੀ ਹੋਣਾ
> ਚਾਹੀਦਾ ਹੈ ਕਿ ਅਉਖੀ
> ਘੜੀ ਨਹੀਂ ਦੇਖਣ
> ਦਿੰਦਾ ਆਪਣੇ ਭਗਤ ਨੂੰ
> ਆਪ ਸੰਭਾਲਦਾ ਹੈ। ਦਾਸ
> ਦੇ ਮਨ ਵਿਚ ਇਹ ਵੀਚਾਰ
> ਕਰੀਬਨ ਡੇਢ ਕੂ ਸਾਲ
> ਤੋਂ ਚਲ ਰਹੀ ਹੈ ਔਰ ਦਾਸ
> ਨੇ ਤਕਰੀਬਨ ਬਹੁਤਿਆ
> ਦਾ ਉਚਾਰਨ ਸੁਣਿਆ ਹੈ
> ਭਾਵੇਂ ਉਹ ਸੰਪਰਦਾਈ
> ਹੈ ਜਾਂ ਨਹੀਂ ਸਭ
> ਨਾਸਕੀ ਹੀ ਕਰ ਰਹੇ ਹਨ
> ਪਰ ਦਾਸ ਦਾ ਮਨ ਬਣ ਹੀ
> ਨਹੀਂ ਰਿਹਾ ਕਿ ਉਚਾਰਨ
> ਨਾਸਕੀ ਹੋਵੇ। ਆਪਜੀ
> ਵਿਚਾਰ ਦਿਉ ਜੀ।
>
> ਦਾਸ,
Reply Quote TweetFacebook
Sorry, only registered users may post in this forum.

Click here to login