ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Sri Sukhmana Sahib
August 18, 2011 04:50AM
Which Bani is this and of which Guru Sahib Ji and did Gursikhs do this as part of their NItnem?? Any historic refenreces?? Please shed some light on this.
Reply Quote TweetFacebook
Re: Sri Sukhmana Sahib
August 22, 2011 12:41PM
VAHEGURU JI KA KHALSA, VAHEGURU JI KI FATEH

[www.searchgurbani.com]

There are various references to this Bani in Bhai Sahib Bhai Randhir Singh's writings. Apart from that, not sure.
Reply Quote TweetFacebook
Re: Sri Sukhmana Sahib
August 22, 2011 12:58PM
Sree Sukhmana Sahib is a BaNee which consists of Shabads of Sree Guroo Raam Dass Sahib Jee.

Many Gursikhs do this part of there daily Nitnem. Bhai Sahib jee in Jail Chitteaan has written Singhs use to Read Sukhmani Sahib & Sukhmana Sahib together.

For historical reference I'm not sure. I'm sure Premi Gursikhs compiled the Shabads together and use to recite them daily. This BaNee is great to read after or before Sukhmani Sahib which is wonderful for Naam Abhyass.
Reply Quote TweetFacebook
Re: Sri Sukhmana Sahib
August 22, 2011 01:32PM
Bhai Kahn Singh Nabha's Mahan Kosh contains the following note about Sukhmana Sahib:

ਪੁਰਾਣੇ ਸੱਜਨ ਗੁਰੁਬਾਣੀ ਦੇ ਪ੍ਰੇਮੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਚੌਵੀਹ ਅਸਟਪਦੀਆਂ ਨੂੰ "ਸੁਖਮਨਾ" ਮੰਨਦੇ ਹਨ. ਛੀ ਅਸਟਪਦੀਆਂ ਬਿਲਾਵਲ ਦੀਆਂ, ਛੀ ਸਾਰੰਗ ਦੀਆਂ, ਛੀ ਕਾਨੜੇ ਦੀਆਂ ਅਤੇ ਛੀ ਕਲਿਆਨ ਦੀਆਂ।

As per the above note, Sukhmana Sahib contains Siri Guru Raamdaas jee's 6 Ashtpadis of Raag Bilaval, 6 of Raag Sarang, 6 of Raag Kanra and finally 6 Ashtpadis of Raag Kaliyaan but as far as I know, Sukhmana Sahib contains 6 Ashtpadis of Raag Nat-Narayan as opposed to Raag Sarang. Raag Sarang does not have any Ashtpadi of Siri Guru Raamdaas jee Maharaj. It only has Ashtpadis of Siri Guru Nanak Dev jee Maharaj, Siri Guru Amardaas jee Maharaj and Siri Guru Arjun Dev jee Maharaj.

The subject matter (Visha-Vastu) of these Ashtpadis is extreme Bairag for Darshan and chanting Naam. It also contains great statements of hope that enable the fickle minded to become strong and chant the true Naam. The rhyming of all these Ashtpadis is Ascharaj-roop (wondrous, amazing). It seems that even though these 24 Ashtpadis are spread across in 4 different Raags but they were uttered by Guru Sahib at the same time.

Dream Kirtan Darbar: Dream Kirtan Darbar is to do Sangati Siri Asa kee Vaar Kirtan along with Siri Sukhmana Sahib. Each of the Ashtpadi of Siri Sukhmana Sahib should be sung with each of the Chhaka of Siri Asa kee Vaar and it should be sung "Vigas Vigas ke".

Kulbir Singh
Reply Quote TweetFacebook
Re: Sri Sukhmana Sahib
August 30, 2011 10:57AM
ੴਸਤਿਗੁਰਪ੍ਰਸਾਦਿ||
ਬਿਲਾਵਲੁਮਹਲਾ੪ਅਸਟਪਦੀਆਘਰੁ੧੧
ਆਪੈਆਪੁਖਾਇਹਉਮੇਟੈਅਨਦਿਨੁਹਰਿਰਸਗੀਤਗਵਈਆ||
ਗੁਰਮੁਖਿਪਰਚੈਕੰਚਨਕਾਇਆਨਿਰਭਉਜੋਤੀਜੋਤਿਮਿਲਈਆ||੧||
ਮੈਹਰਿਹਰਿਨਾਮੁਅਧਾਰੁਰਮਈਆ||
ਖਿਨੁਪਲੁਰਹਿਨਸਕਉਬਿਨੁਨਾਵੈਗੁਰਮੁਖਿਹਰਿਹਰਿਪਾਠਪੜਈਆ||੧||ਰਹਾਉ||
ਏਕੁਗਿਰਹੁਦਸਦੁਆਰਹੈਜਾਕੇਅਹਿਨਿਸਿਤਸਕਰਪੰਚਚੋਰਲਗਈਆ||
ਧਰਮੁਅਰਥੁਸਭੁਹਿਰਿਲੇਜਾਵਹਿਮਨਮੁਖਅੰਧੁਲੇਖਬਰਿਨਪਈਆ||੨||
ਕੰਚਨਕੋਟੁਬਹੁਮਾਣਕਿਭਰਿਆਜਾਗੇਗਿਆਨਤਤਿਲਿਵਲਈਆ||
ਤਸਕਰਹੇਰੂਆਇਲੁਕਾਨੇਗੁਰਕੈਸਬਦਿਪਕੜਿਬੰਧਿਪਈਆ||੩||
ਹਰਿਹਰਿਨਾਮੁਪੋਤੁਬੋਹਿਥਾਖੇਵਟੁਸਬਦੁਗੁਰੁਪਾਰਿਲμਘਈਆ||
ਜਮੁਜਾਗਾਤੀਨੇੜਿਨਆਵੈਨਾਕੋਤਸਕਰੁਚੋਰੁਲਗਈਆ||੪||
ਹਰਿਗੁਣਗਾਵੈਸਦਾਦਿਨੁਰਾਤੀਮੈਹਰਿਜਸੁਕਹਤੇਅੰਤੁਨਲਹੀਆ||
ਗੁਰਮੁਖਿਮਨੂਆਇਕਤੁਘਰਿਆਵੈਮਿਲਉਗੋੁਪਾਲਨੀਸਾਨੁਬਜਈਆ||੫||
ਨੈਨੀਦੇਖਿਦਰਸੁਮਨੁਤ੍ਰਿਪਤੈਸ੍ਰਵਨਬਾਣੀਗੁਰਸਬਦੁਸੁਣਈਆ||
ਸੁਨਿਸੁਨਿਆਤਮਦੇਵਹੈਭੀਨੇਰਸਿਰਸਿਰਾਮਗੋਪਾਲਰਵਈਆ||੬||
ਤ੍ਰੈਗੁਣਮਾਇਆਮੋਹਿਵਿਆਪੇਤੁਰੀਆਗੁਣੁਹੈਗੁਰਮੁਖਿਲਹੀਆ||
ਏਕਦ੍ਰਿਸਟਿਸਭਸਮਕਰਿਜਾਣੈਨਦਰੀਆਵੈਸਭੁਬ੍ਰਹਮੁਪਸਰਈਆ||੭||
ਰਾਮਨਾਮੁਹੈਜੋਤਿਸਬਾਈਗੁਰਮੁਖਿਆਪੇਅਲਖੁਲਖਈਆ||
ਨਾਨਕਦੀਨਦਇਆਲਭਏਹੈਭਗਤਿਭਾਇਹਰਿਨਾਮਿਸਮਈਆ||੮||੧||੪||


ਬਿਲਾਵਲੁਮਹਲਾ੪||
ਹਰਿਹਰਿਨਾਮੁਸੀਤਲਜਲੁਧਿਆਵਹੁਹਰਿਚੰਦਨਵਾਸੁਸੁਗੰਧਗੰਧਈਆ||
ਮਿਲਿਸਤਸੰਗਤਿਪਰਮਪਦੁਪਾਇਆਮੈਹਿਰਡਪਲਾਸਸੰਗਿਹਰਿਬੁਹੀਆ||੧||
ਜਪਿਜਗੰਨਾਥਜਗਦੀਸਗੁਸਈਆ||
ਸਰਣਿਪਰੇਸੇਈਜਨਉਬਰੇਜਿਉਪ੍ਰਹਿਲਾਦਉਧਾਰਿਸਮਈਆ||੧||ਰਹਾਉ||
ਭਾਰਅਠਾਰਹਮਹਿਚੰਦਨੁਊਤਮਚੰਦਨਨਿਕਟਿਸਭਚੰਦਨੁਹੁਈਆ||
ਸਾਕਤਕੂੜੇਊਭਸੁਕਹੂਏਮਨਿਅਭਿਮਾਨੁਵਿਛੁੜਿਦੂਰਿਗਈਆ||੨||
ਹਰਿਗਤਿਮਿਤਿਕਰਤਾਆਪੇਜਾਣੈਸਭਬਿਧਿਹਰਿਹਰਿਆਪਿਬਨਈਆ||
ਜਿਸੁਸਤਿਗੁਰੁਭੇਟੇਸੁਕੰਚਨੁਹੋਵੈਜੋਧੁਰਿਲਿਖਿਆਸੁਮਿਟੈਨਮਿਟਈਆ||੩||
ਰਤਨਪਦਾਰਥਗੁਰਮਤਿਪਾਵੈਸਾਗਰਭਗਤਿਭੰਡਾਰਖੁਲ੍ਹਈਆ||
ਗੁਰਚਰਣੀਇਕਸਰਧਾਉਪਜੀਮੈਹਰਿਗੁਣਕਹਤੇਤ੍ਰਿਪਤਿਨਭਈਆ||੪||
ਪਰਮਬੈਰਾਗੁਨਿਤਨਿਤਹਰਿਧਿਆਏਮੈਹਰਿਗੁਣਕਹਤੇਭਾਵਨੀਕਹੀਆ||
ਬਾਰਬਾਰਖਿਨੁਖਿਨੁਪਲੁਕਹੀਐਹਰਿਪਾਰੁਨਪਾਵੈਪਰੈਪਰਈਆ||੫||
ਸਾਸਤਬੇਦਪੁਰਾਣਪੁਕਾਰਹਿਧਰਮੁਕਰਹੁਖਟੁਕਰਮਦ੍ਰਿੜਈਆ||
ਮਨਮੁਖਪਾਖੰਡਿਭਰਮਿਵਿਗੂਤੇਲੋਭਲਹਰਿਨਾਵਭਾਰਿਬੁਡਈਆ||੬||
ਨਾਮੁਜਪਹੁਨਾਮੇਗਤਿਪਾਵਹੁਸਿਮ੍ਰਿਤਿਸਾਸਤ੍ਰਨਾਮੁਦ੍ਰਿੜਈਆ||
ਹਉਮੈਜਾਇਤਨਿਰਮਲੁਹੋਵੈਗੁਰਮੁਖਿਪਰਚੈਪਰਮਪਦੁਪਈਆ||੭||
ਇਹੁਜਗੁਵਰਨੁਰੂਪੁਸਭੁਤੇਰਾਜਿਤੁਲਾਵਹਿਸੇਕਰਮਕਮਈਆ||
ਨਾਨਕਜੰਤਵਜਾਏਵਾਜਹਿਜਿਤੁਭਾਵੈਤਿਤੁਰਾਹਿਚਲਈਆ||੮||੨||੫||


ਬਿਲਾਵਲੁਮਹਲਾ੪||
ਗੁਰਮੁਖਿਅਗਮਅਗੋਚਰੁਧਿਆਇਆਹਉਬਲਿਬਲਿਸਤਿਗੁਰਸਤਿਪੁਰਖਈਆ||
ਰਾਮਨਾਮੁਮੇਰੈਪ੍ਰਾਣਿਵਸਾਏਸਤਿਗੁਰਪਰਸਿਹਰਿਨਾਮਿਸਮਈਆ||੧||
ਜਨਕੀਟੇਕਹਰਿਨਾਮੁਟਿਕਈਆ||
ਸਤਿਗੁਰਕੀਧਰਲਾਗਾਜਾਵਾਗੁਰਕਿਰਪਾਤੇਹਰਿਦਰੁਲਹੀਆ||੧||ਰਹਾਉ||
ਇਹੁਸਰੀਰੁਕਰਮਕੀਧਰਤੀਗੁਰਮੁਖਿਮਥਿਮਥਿਤਤੁਕਢਈਆ||
ਲਾਲੁਜਵੇਹਰਨਾਮੁਪ੍ਰਗਾਸਿਆਭਾਂਡੈਭਾਉਪਵੈਤਿਤੁਅਈਆ||੨||
ਦਾਸਨਿਦਾਸਦਾਸਹੋਇਰਹੀਐਜੋਜਨਰਾਮਭਗਤਨਿਜਭਈਆ||
ਮਨੁਬੁਧਿਅਰਪਿਧਰਉਗੁਰਆਗੈਗੁਰਪਰਸਾਦੀਮੈਅਕਥੁਕਥਈਆ||੩||
ਮਨਮੁਖਮਾਇਆਮੋਹਿਵਿਆਪੇਇਹੁਮਨੁਤ੍ਰਿਸਨਾਜਲਤਤਿਖਈਆ||
ਗੁਰਮਤਿਨਾਮੁਅੰਮ੍ਰਿਤਜਲੁਪਾਇਆਅਗਨਿਬੁਝੀਗੁਰਸਬਦਿਬੁਝਈਆ||੪||
ਇਹੁਮਨੁਨਾਚੈਸਤਿਗੁਰਆਗੈਅਨਹਦਸਬਦਧੁਨਿਤੂਰਵਜਈਆ||
ਹਰਿਹਰਿਉਸਤਤਿਕਰੈਦਿਨੁਰਾਤੀਰਖਿਰਖਿਚਰਣਹਰਿਤਾਲਪੂਰਈਆ||੫||
ਹਰਿਕੈਰੰਗਿਰਤਾਮਨੁਗਾਵੈਰਸਿਰਸਾਲਰਸਿਸਬਦੁਰਵਈਆ||
ਨਿਜਘਰਿਧਾਰਚੁਐਅਤਿਨਿਰਮਲਜਿਨਿਪੀਆਤਿਨਹੀਸੁਖੁਲਹੀਆ||੬||
ਮਨਹਠਿਕਰਮਕਰੈਅਭਿਮਾਨੀਜਿਉਬਾਲਕਬਾਲੂਘਰਉਸਰਈਆ||
ਆਵੈਲਹਰਿਸਮੁੰਦਸਾਗਰਕੀਖਿਨਮਹਿਭਿੰਨਭਿੰਨਢਹਿਪਈਆ||੭||
ਹਰਿਸਰੁਸਾਗਰੁਹਰਿਹੈਆਪੇਇਹੁਜਗੁਹੈਸਭੁਖੇਲੁਖੇਲਈਆ||
ਜਿਉਜਲਤਰੰਗਜਲੁਜਲਹਿਸਮਾਵਹਿਨਾਨਕਆਪੇਆਪਿਰਮਈਆ||੮||੩||੬||


ਬਿਲਾਵਲੁਮਹਲਾ੪||
ਸਤਿਗੁਰੁਪਰਚੈਮਨਿਮੁੰਦ੍ਰਾਪਾਈਗੁਰਕਾਸਬਦੁਤਨਿਭਸਮਦ੍ਰਿੜਈਆ||
ਅਮਰਪਿੰਡਭਏਸਾਧੂਸੰਗਿਜਨਮਮਰਨਦੋਊਮਿਟਿਗਈਆ||੧||
ਮੇਰੇਮਨਸਾਧਸੰਗਤਿਮਿਲਿਰਹੀਆ||
ਕ੍ਰਿਪਾਕਰਹੁਮਧਸੂਦਨਮਾਧਉਮੈਖਿਨੁਖਿਨੁਸਾਧੂਚਰਣਪਖਈਆ||੧||ਰਹਾਉ||
ਤਜੈਗਿਰਸਤੁਭਇਆਬਨਵਾਸੀਇਕੁਖਿਨੁਮਨੂਆਟਿਕੈਨਟਿਕਈਆ||
ਧਾਵਤੁਧਾਇਤਦੇਘਰਿਆਵੈਹਰਿਹਰਿਸਾਧੂਸਰਣਿਪਵਈਆ||੨||
ਧੀਆਪੂਤਛੋਡਿਸੰਨਿਆਸੀਆਸਾਆਸਮਨਿਬਹੁਤੁਕਰਈਆ||
ਆਸਾਆਸਕਰੈਨਹੀਬੂਝੈਗੁਰਕੈਸਬਦਿਨਿਰਾਸਸੁਖੁਲਹੀਆ||੩||
ਉਪਜੀਤਰਕਦਿਗੰਬਰੁਹੋਆਮਨੁਦਹਦਿਸਚਲਿਚਲਿਗਵਨੁਕਰਈਆ||
ਪ੍ਰਭਵਨੁਕਰੈਬੂਝੈਨਹੀਤ੍ਰਿਸਨਾਮਿਲਿਸੰਗਿਸਾਧਦਇਆਘਰੁਲਹੀਆ||੪||
ਆਸਣਸਿਧਸਿਖਹਿਬਹੁਤੇਰੇਮਨਿਮਾਗਹਿਰਿਧਿਸਿਧਿਚੇਟਕਚੇਟਕਈਆ||
ਤ੍ਰਿਪਤਿਸੰਤੋਖੁਮਨਿਸਾਂਤਿਨਆਵੈਮਿਲਿਸਾਧੂਤ੍ਰਿਪਤਿਹਰਿਨਾਮਿਸਿਧਿਪਈਆ||੫||
ਅੰਡਜਜੇਰਜਸੇਤਜਉਤਭੁਜਸਭਿਵਰਨਰੂਪਜੀਅਜੰਤਉਪਈਆ||
ਸਾਧੂਸਰਣਿਪਰੈਸੋਉਬਰੈਖਤ੍ਰੀਬ੍ਰਾਹਮਣੁਸੂਦੁਵੈਸੁਚੰਡਾਲੁਚੰਡਈਆ||੬||
ਨਾਮਾਜੈਦੇਉਕੰਬੀਰੁਤ੍ਰਿਲੋਚਨੁਅਉਜਾਤਿਰਵਿਦਾਸੁਚਮਿਆਰੁਚਮਈਆ||
ਜੋਜੋਮਿਲੈਸਾਧੂਜਨਸੰਗਤਿਧਨੁਧੰਨਾਜਟੁਸੈਣੁਮਿਲਿਆਹਰਿਦਈਆ||੭||
ਸੰਤਜਨਾਕੀਹਰਿਪੈਜਰਖਾਈਭਗਤਿਵਛਲੁਅੰਗੀਕਾਰੁਕਰਈਆ||
ਨਾਨਕਸਰਣਿਪਰੇਜਗਜੀਵਨਹਰਿਹਰਿਕਿਰਪਾਧਾਰਿਰਖਈਆ||੮||੪||੭||


ਬਿਲਾਵਲੁਮਹਲਾ੪||
ਅੰਤਰਿਪਿਆਸਉਠੀਪ੍ਰਭਕੇਰੀਸੁਣਿਗੁਰਬਚਨਮਨਿਤੀਰਲਗਈਆ||
ਮਨਕੀਬਿਰਥਾਮਨਹੀਜਾਣੈਅਵਰੁਕਿਜਾਣੈਕੋਪੀਰਪਰਈਆ||੧||
ਰਾਮਗੁਰਿਮੋਹਨਿਮੋਹਿਮਨੁਲਈਆ||
ਹਉਆਕਲਬਿਕਲਭਈਗੁਰਦੇਖੇਹਉਲੋਟਪੋਟਹੋਇਪਈਆ||੧||ਰਹਾਉ||
ਹਉਨਿਰਖਤਫਿਰਉਸਭਿਦੇਸਦਿਸੰਤਰਮੈਪ੍ਰਭਦੇਖਨਕੋਬਹੁਤੁਮਨਿਚਈਆ||
ਮਨੁਤਨੁਕਾਟਿਦੇਉਗੁਰਆਗੈਜਿਨਿਹਰਿਪ੍ਰਭਮਾਰਗੁਪੰਥੁਦਿਖਈਆ||੨||
ਕੋਈਆਣਿਸਦੇਸਾਦੇਇਪ੍ਰਭਕੇਰਾਰਿਦਅੰਤਰਿਮਨਿਤਨਿਮੀਠਲਗਈਆ||
ਮਸਤਕੁਕਾਟਿਦੇਉਚਰਣਾਤਲਿਜੋਹਰਿਪ੍ਰਭੁਮੇਲੇਮੇਲਿਮਿਲਈਆ||੩||
ਚਲੁਚਲੁਸਖੀਹਮਪ੍ਰਭੁਪਰਬੋਧਹਗੁਣਕਾਮਣਕਰਿਹਰਿਪ੍ਰਭੁਲਹੀਆ||
ਭਗਤਿਵਛਲੁਉਆਕੋਨਾਮੁਕਹੀਅਤੁਹੈਸਰਣਿਪ੍ਰਭੂਤਿਸੁਪਾਛੈਪਈਆ||੪||
ਖਿਮਾਸੀਗਾਰਕਰੇਪ੍ਰਭਖੁਸੀਆਮਨਿਦੀਪਕਗੁਰਗਿਆਨੁਬਲਈਆ||
ਰਸਿਰਸਿਭੋਗਕਰੇਪ੍ਰਭੁਮੇਰਾਹਮਤਿਸੁਆਗੈਜੀਉਕਟਿਕਟਿਪਈਆ||੫||
ਹਰਿਹਰਿਹਾਰੁਕੰਠਿਹੈਬਨਿਆਮਨੁਮੋਤੀਚੂਰੁਵਡਗਹਨਗਹਨਈਆ||
ਹਰਿਹਰਿਸਰਧਾਸੇਜਵਿਛਾਈਪ੍ਰਭੁਛੋਡਿਨਸਕੈਬਹੁਤੁਮਨਿਭਈਆ||੬||
ਕਹੈਪ੍ਰਭੁਅਵਰੁਅਵਰੁਕਿਛੁਕੀਜੈਸਭੁਬਾਦਿਸੀਗਾਰੁਫੋਕਟਫੋਕਟਈਆ||
ਕੀਓਸੀਗਾਰੁਮਿਲਣਕੈਤਾਈਪ੍ਰਭੁਲੀਓਸੁਹਾਗਨਿਥੂਕਮੁਖਿਪਈਆ||੭||
ਹਮਚੇਰੀਤੂਅਗਮਗੁਸਾਈਕਿਆਹਮਕਰਹਤੇਰੈਵਸਿਪਈਆ||
ਦਇਆਦੀਨਕਰਹੁਰਖਿਲੇਵਹੁਨਾਨਕਹਰਿਗੁਰਸਰਣਿਸਮਈਆ||੮||੫||੮||


ਬਿਲਾਵਲੁਮਹਲਾ੪||
ਮੈਮਨਿਤਨਿਪ੍ਰੇਮੁਅਗਮਠਾਕੁਰਕਾਖਿਨੁਖਿਨੁਸਰਧਾਮਨਿਬਹੁਤੁਉਠਈਆ||
ਗੁਰਦੇਖੇਸਰਧਾਮਨਪੂਰੀਜਿਉਚਾਤ੍ਰਿਕਪ੍ਰਿਉਪ੍ਰਿਉਬੂੰਦਮੁਖਿਪਈਆ||੧||
ਮਿਲੁਮਿਲੁਸਖੀਹਰਿਕਥਾਸੁਨਈਆ||
ਸਤਿਗੁਰੁਦਇਆਕਰੇਪ੍ਰਭੁਮੇਲੇਮੈਤਿਸੁਆਗੈਸਿਰੁਕਟਿਕਟਿਪਈਆ||੧||ਰਹਾਉ||
ਰੋਮਿਰੋਮਿਮਨਿਤਨਿਇਕਬੇਦਨਮੈਪ੍ਰਭਦੇਖੇਬਿਨੁਨੀਦਨਪਈਆ||
ਬੈਦਕਨਾਟਿਕਦੇਖਿਭੁਲਾਨੇਮੈਹਿਰਦੈਮਨਿਤਨਿਪ੍ਰੇਮਪੀਰਲਗਈਆ||੨||
ਹਉਖਿਨੁਪਲੁਰਹਿਨਸਕਉਬਿਨੁਪ੍ਰੀਤਮਜਿਉਬਿਨੁਅਮਲੈਅਮਲੀਮਰਿਗਈਆ||
ਜਿਨਕਉਪਿਆਸਹੋਇਪ੍ਰਭਕੇਰੀਤਿਨ੍ਹਅਵਰੁਨਭਾਵੈਬਿਨੁਹਰਿਕੋਦੁਈਆ||੩||
ਕੋਈਆਨਿਆਨਿਮੇਰਾਪ੍ਰਭੂਮਿਲਾਵੈਹਉਤਿਸੁਵਿਟਹੁਬਲਿਬਲਿਘੁਮਿਗਈਆ||
ਅਨੇਕਜਨਮਕੇਵਿਛੁੜੇਜਨਮੇਲੇਜਾਸਤਿਸਤਿਸਤਿਗੁਰਸਰਣਿਪਵਈਆ||੪||
ਸੇਜਏਕਏਕੋਪ੍ਰਭੁਠਾਕੁਰੁਮਹਲੁਨਪਾਵੈਮਨਮੁਖਭਰਮਈਆ||
ਗੁਰੁਗੁਰੁਕਰਤਸਰਣਿਜੇਆਵੈਪ੍ਰਭੁਆਇਮਿਲੈਖਿਨੁਢੀਲਨਪਈਆ||੫||
ਕਰਿਕਰਿਕਿਰਿਆਚਾਰਵਧਾਏਮਨਿਪਾਖੰਡਕਰਮੁਕਪਟਲੋਭਈਆ||
ਬੇਸੁਆਕੈਘਰਿਬੇਟਾਜਨਮਿਆਪਿਤਾਤਾਹਿਕਿਆਨਾਮੁਸਦਈਆ||੬||
ਪੂਰਬਜਨਮਿਭਗਤਿਕਰਿਆਏਗੁਰਿਹਰਿਹਰਿਹਰਿਹਰਿਭਗਤਿਜਮਈਆ||
ਭਗਤਿਭਗਤਿਕਰਤੇਹਰਿਪਾਇਆਜਾਹਰਿਹਰਿਹਰਿਹਰਿਨਾਮਿਸਮਈਆ||੭||
ਪ੍ਰਭਿਆਣਿਆਣਿਮਹਿੰਦੀਪੀਸਾਈਆਪੇਘੋਲਿਘੋਲਿਅੰਗਿਲਈਆ||
ਜਿਨਕਉਠਾਕੁਰਿਕਿਰਪਾਧਾਰੀਬਾਹਪਕਰਿਨਾਨਕਕਢਿਲਈਆ||੮||੬||੨||੧||੬||੯||


ੴਸਤਿਗੁਰਪ੍ਰਸਾਦਿ||
ਨਟਅਸਟਪਦੀਆਮਹਲਾ੪
ਰਾਮਮੇਰੇਮਨਿਤਨਿਨਾਮੁਅਧਾਰੇ||
ਖਿਨੁਪਲੁਰਹਿਨਸਕਉਬਿਨੁਸੇਵਾਮੈਗੁਰਮਤਿਨਾਮੁਸਮ੍ਹਾਰੇ||੧||ਰਹਾਉ||
ਹਰਿਹਰਿਹਰਿਹਰਿਹਰਿਮਨਿਧਿਆਵਹੁਮੈਹਰਿਹਰਿਨਾਮੁਪਿਆਰੇ||
ਦੀਨਦਇਆਲਭਏਪ੍ਰਭਠਾਕੁਰਗੁਰਕੈਸਬਦਿਸਵਾਰੇ||੧||
ਮਧਸੂਦਨਜਗਜੀਵਨਮਾਧੋਮੇਰੇਠਾਕੁਰਅਗਮਅਪਾਰੇ||
ਇਕਬਿਨਉਬੇਨਤੀਕਰਉਗੁਰਆਗੈਮੈਸਾਧੂਚਰਨਪਖਾਰੇ||੨||
ਸਹਸਨੇਤ੍ਰਨੇਤ੍ਰਹੈਪ੍ਰਭਕਉਪ੍ਰਭਏਕੋਪੁਰਖੁਨਿਰਾਰੇ||
ਸਹਸਮੂਰਤਿਏਕੋਪ੍ਰਭੁਠਾਕੁਰੁਪ੍ਰਭੁਏਕੋਗੁਰਮਤਿਤਾਰੇ||੩||
ਗੁਰਮਤਿਨਾਮੁਦਮੋਦਰੁਪਾਇਆਹਰਿਹਰਿਨਾਮੁਉਰਿਧਾਰੇ||
ਹਰਿਹਰਿਕਥਾਬਨੀਅਤਿਮੀਠੀਜਿਉਗੂੰਗਾਗਟਕਸਮ੍ਹਾਰੇ||੪||
ਰਸਨਾਸਾਦਚਖੈਭਾਇਦੂਜੈਅਤਿਫੀਕੇਲੋਭਬਿਕਾਰੇ||
ਜੋਗੁਰਮੁਖਿਸਾਦਚਖਹਿਰਾਮਨਾਮਾਸਭਅਨਰਸਸਾਦਬਿਸਾਰੇ||੫||
ਗੁਰਮਤਿਰਾਮਨਾਮੁਧਨੁਪਾਇਆਸੁਣਿਕਹਤਿਆਪਾਪਨਿਵਾਰੇ||
ਧਰਮਰਾਇਜਮੁਨੇੜਿਨਆਵੈਮੇਰੇਠਾਕੁਰਕੇਜਨਪਿਆਰੇ||੬||
ਸਾਸਸਾਸਸਾਸਹੈਜੇਤੇਮੈਗੁਰਮਤਿਨਾਮੁਸਮ੍ਹਾਰੇ||
ਸਾਸੁਸਾਸੁਜਾਇਨਾਮੈਬਿਨੁਸੋਬਿਰਥਾਸਾਸੁਬਿਕਾਰੇ||੭||
ਕ੍ਰਿਪਾਕ੍ਰਿਪਾਕਰਿਦੀਨਪ੍ਰਭਸਰਨੀਮੋਕਉਹਰਿਜਨਮੇਲਿਪਿਆਰੇ||
ਨਾਨਕਦਾਸਨਿਦਾਸੁਕਹਤੁਹੈਹਮਦਾਸਨਕੇਪਨਿਹਾਰੇ||੮||੧||


ਨਟਮਹਲਾ੪||
ਰਾਮਹਮਪਾਥਰਨਿਰਗੁਨੀਆਰੇ||
ਕ੍ਰਿਪਾਕ੍ਰਿਪਾਕਰਿਗੁਰੂਮਿਲਾਏਹਮਪਾਹਨਸਬਦਿਗੁਰਤਾਰੇ||੧||ਰਹਾਉ||
ਸਤਿਗੁਰਨਾਮੁਦ੍ਰਿੜਾਏਅਤਿਮੀਠਾਮੈਲਾਗਰੁਮਲਗਾਰੇ||
ਨਾਮੈਸੁਰਤਿਵਜੀਹੈਦਹਦਿਸਿਹਰਿਮੁਸਕੀਮੁਸਕਗੰਧਾਰੇ||੧||
ਤੇਰੀਨਿਰਗੁਣਕਥਾਕਥਾਹੈਮੀਠੀਗੁਰਿਨੀਕੇਬਚਨਸਮਾਰੇ||
ਗਾਵਤਗਾਵਤਹਰਿਗੁਨਗਾਏਗੁਨਗਾਵਤਗੁਰਿਨਿਸਤਾਰੇ||੨||
ਬਿਬੇਕੁਗੁਰੂਗੁਰੂਸਮਦਰਸੀਤਿਸੁਮਿਲੀਐਸੰਕਉਤਾਰੇ||
ਸਤਿਗੁਰਮਿਲਿਐਪਰਮਪਦੁਪਾਇਆਹਉਸਤਿਗੁਰਕੈਬਲਿਹਾਰੇ||੩||
ਪਾਖੰਡਪਾਖੰਡਕਰਿਕਰਿਭਰਮੇਲੋਭੁਪਾਖੰਡੁਜਗਿਬੁਰਿਆਰੇ||
ਹਲਤਿਪਲਤਿਦੁਖਦਾਈਹੋਵਹਿਜਮਕਾਲੁਖੜਾਸਿਰਿਮਾਰੇ||੪||
ਉਗਵੈਦਿਨਸੁਆਲੁਜਾਲੁਸਮ੍ਹਾਲੈਬਿਖੁਮਾਇਆਕੇਬਿਸਥਾਰੇ||
ਆਈਰੈਨਿਭਇਆਸੁਪਨμਤਰੁਬਿਖੁਸੁਪਨੈਭੀਦੁਖਸਾਰੇ||੫||
ਕਲਰੁਖੇਤੁਲੈਕੂੜੁਜਮਾਇਆਸਭਕੂੜੈਕੇਖਲਵਾਰੇ||
ਸਾਕਤਨਰਸਭਿਭੂਖਭੁਖਾਨੇਦਰਿਠਾਢੇਜਮਜੰਦਾਰੇ||੬||
ਮਨਮੁਖਕਰਜੁਚੜਿਆਬਿਖੁਭਾਰੀਉਤਰੈਸਬਦੁਵੀਚਾਰੇ||
ਜਿਤਨੇਕਰਜਕਰਜਕੇਮੰਗੀਏਕਰਿਸੇਵਕਪਗਿਲਗਿਵਾਰੇ||੭||
ਜਗੰਨਾਥਸਭਿਜੰਤ੍ਰਉਪਾਏਨਕਿਖੀਨੀਸਭਨਥਹਾਰੇ||
ਨਾਨਕਪ੍ਰਭੁਖਿੰਚੈਤਿਵਚਲੀਐਜਿਉਭਾਵੈਰਾਮਪਿਆਰੇ||੮||੨||


ਨਟਮਹਲਾ੪||
ਰਾਮਗੁਰਸਰਨਿਪ੍ਰਭੂਰਖਵਾਰੇ||
ਜਿਉਕੁੰਚਰੁਤਦੂਐਪਕਰਿਚਲਾਇਓਕਰਿਊਪਰੁਕਢਿਨਿਸਤਾਰੇ||੧||ਰਹਾਉ||
ਪ੍ਰਭਕੇਸੇਵਕਬਹੁਤੁਅਤਿਨੀਕੇਮਨਿਸਰਧਾਕਰਿਹਰਿਧਾਰੇ||
ਮੇਰੇਪ੍ਰਭਿਸਰਧਾਭਗਤਿਮਨਿਭਾਵੈਜਨਕੀਪੈਜਸਵਾਰੇ||੧||
ਹਰਿਹਰਿਸੇਵਕੁਸੇਵਾਲਾਗੈਸਭੁਦੇਖੈਬ੍ਰਹਮਪਸਾਰੇ||੧||
ਏਕੁਪੁਰਖੁਇਕੁਨਦਰੀਆਵੈਸਭਏਕਾਨਦਰਿਨਿਹਾਰੇ||੨||
ਹਰਿਪ੍ਰਭੁਠਾਕੁਰੁਰਵਿਆਸਭਠਾਈਸਭੁਚੇਰੀਜਗਤੁਸਮਾਰੇ||
ਆਪਿਦਇਆਲੁਦਇਆਦਾਨੁਦੇਵੈਵਿਚਿਪਾਥਰਕੀਰੇਕਾਰੇ||੩||
ਅੰਤਰਿਵਾਸੁਬਹੁਤੁਮੁਸਕਾਈਭ੍ਰਮਿਭੂਲਾਮਿਰਗੁਸਿੰਙ੍ਹਾਰੇ||
ਬਨੁਬਨੁਢੂਢਿਢੂਢਿਫਿਰਿਥਾਕੀਗੁਰਿਪੂਰੈਘਰਿਨਿਸਤਾਰੇ||੪||
ਬਾਣੀਗੁਰੂਗੁਰੂਹੈਬਾਣੀਵਿਚਿਬਾਣੀਅੰਮ੍ਰਿਤੁਸਾਰੇ||
ਗੁਰੁਬਾਣੀਕਹੈਸੇਵਕੁਜਨੁਮਾਨੈਪਰਤਖਿਗੁਰੂਨਿਸਤਾਰੇ||੫||
ਸਭੁਹੈਬ੍ਰਹਮੁਬ੍ਰਹਮੁਹੈਪਸਰਿਆਮਨਿਬੀਜਿਆਖਾਵਾਰੇ||
ਜਿਉਜਨਚੰਦ੍ਰਹਾਂਸੁਦੁਖਿਆਧ੍ਰਿਸਟਬੁਧੀਅਪੁਨਾਘਰੁਲੂਕੀਜਾਰੇ||੬||
ਪ੍ਰਭਕਉਜਨੁਅੰਤਰਿਰਿਦਲੋਚੈਪ੍ਰਭਜਨਕੇਸਾਸਨਿਹਾਰੇ||
ਕ੍ਰਿਪਾਕ੍ਰਿਪਾਕਰਿਭਗਤਿਦ੍ਰਿੜਾਏਜਨਪੀਛੈਜਗੁਨਿਸਤਾਰੇ||੭||
ਆਪਨਆਪਿਆਪਿਪ੍ਰਭੁਠਾਕੁਰੁਪ੍ਰਭੁਆਪੇਸ੍ਰਿਸਟਿਸਵਾਰੇ||
ਜਨਨਾਨਕਆਪੇਆਪਿਸਭੁਵਰਤੈਕਰਿਕ੍ਰਿਪਾਆਪਿਨਿਸਤਾਰੇ||੮||੪||


ਨਟਮਹਲਾ੪||
ਰਾਮਕਰਿਕਿਰਪਾਲੇਹੁਉਬਾਰੇ||
ਜਿਉਪਕਰਿਦ੍ਰੋਪਤੀਦੁਸਟਾਂਆਨੀਹਰਿਹਰਿਲਾਜਨਿਵਾਰੇ||੧||ਰਹਾਉ||
ਕਰਿਕਿਰਪਾਜਾਚਿਕਜਨਤੇਰੇਇਕੁਮਾਗਉਦਾਨੁਪਿਆਰੇ||
ਸਤਿਗੁਰਕੀਨਿਤਸਰਧਾਲਾਗੀਮੋਕਉਹਰਿਗੁਰੁਮੇਲਿਸਵਾਰੇ||੧||
ਸਾਕਤਕਰਮਪਾਣੀਜਿਉਮਥੀਐਨਿਤਪਾਣੀਝੋਲਝੁਲਾਰੇ||
ਮਿਲਿਸਤਸੰਗਤਿਪਰਮਪਦੁਪਾਇਆਕਢਿਮਾਖਨਕੇਗਟਕਾਰੇ||੨||
ਨਿਤਨਿਤਕਾਇਆਮਜਨੁਕੀਆਨਿਤਮਲਿਮਲਿਦੇਹਸਵਾਰੇ||
ਮੇਰੇਸਤਿਗੁਰਕੇਮਨਿਬਚਨਨਭਾਏਸਭਫੋਕਟਚਾਰਸੀਗਾਰੇ||੩||
ਮਟਕਿਮਟਕਿਚਲੁਸਖੀਸਹੇਲੀਮੇਰੇਠਾਕੁਰਕੇਗੁਨਸਾਰੇ||
ਗੁਰਮੁਖਿਸੇਵਾਮੇਰੇਪ੍ਰਭਭਾਈਮੈਸਤਿਗੁਰਅਲਖੁਲਖਾਰੇ||੪||
ਨਾਰੀਪੁਰਖੁਪੁਰਖੁਸਭਨਾਰੀਸਭੁਏਕੋਪੁਰਖੁਮੁਰਾਰੇ||
ਸੰਤਜਨਕੀਰੇਨੁਮਨਿਭਾਈਮਿਲਿਹਰਿਜਨਹਰਿਨਿਸਤਾਰੇ||੫||
ਗ੍ਰਾਮਗ੍ਰਾਮਨਗਰਸਭਫਿਰਿਆਰਿਦਅੰਤਰਿਹਰਿਜਨਭਾਰੇ||
ਸਰਧਾਸਰਧਾਉਪਾਇਮਿਲਾਏਮੋਕਉਹਰਿਗੁਰਗੁਰਿਨਿਸਤਾਰੇ||੬||
ਪਵਨਸੂਤੁਸਭੁਨੀਕਾਕਰਿਆਸਤਿਗੁਰਿਸਬਦੁਵੀਚਾਰੇ||
ਨਿਜਘਰਿਜਾਇਅੰਮ੍ਰਿਤਰਸੁਪੀਆਬਿਨੁਨੈਨਾਜਗਤੁਨਹਾਰੇ||੭||
ਤਉਗੁਨਈਸਬਰਨਿਨਹੀਸਾਕਉਤੁਮਮੰਦਰਹਮਨਿਕਕੀਰੇ||
ਨਾਨਕਕ੍ਰਿਪਾਕਰਹੁਗੁਰਮੇਲਹੁਮੈਰਾਮੁਜਪਤਮਨੁਧੀਰੇ||੮||੫||


ਨਟਮਹਲਾ੪||
ਮੇਰੇਮਨਭਜੁਠਾਕੁਰਅਗਮਅਪਾਰੇ||
ਹਮਪਾਪੀਬਹੁਨਿਰਗੁਣੀਆਰੇਕਰਿਕਿਰਪਾਗੁਰਿਨਿਸਤਾਰੇ||੧||ਰਹਾਉ||
ਸਾਧੂਪੁਰਖਸਾਧਜਨਪਾਏਇਕਬਿਨਉਕਰਉਗੁਰਪਿਆਰੇ||
ਰਾਮਨਾਮੁਧਨੁਪੂਜੀਦੇਵਹੁਸਭੁਤਿਸਨਾਭੂਖਨਿਵਾਰੇ||੧||
ਪਚੈਪਤੰਗੁਮ੍ਰਿਗਭ੍ਰਿੰਗਕੁੰਚਰਮੀਨਇਕਇੰਦ੍ਰੀਪਕਰਿਸਘਾਰੇ||
ਪੰਚਭੂਤਸਬਲਹੈਦੇਹੀਗੁਰੁਸਤਿਗੁਰੁਪਾਪਨਿਵਾਰੇ||੨||
ਸਾਸਤ੍ਰਬੇਦਸੋਧਿਸੋਧਿਦੇਖੇਮੁਨਿਨਾਰਦਬਚਨਪੁਕਾਰੇ||
ਰਾਮਨਾਮੁਪੜਹੁਗਤਿਪਾਵਹੁਸਤਸੰਗਤਿਗੁਰਿਨਿਸਤਾਰੇ||੩||
ਪ੍ਰੀਤਮਪ੍ਰੀਤਿਲਗੀਪ੍ਰਭਕੇਰੀਜਿਵਸੂਰਜੁਕਮਲੁਨਿਹਾਰੇ||
ਮੇਰਸੁਮੇਰਮੋਰੁਬਹੁਨਾਚੈਜਬਉਨਵੈਘਨਘਨਹਾਰੇ||੪||
ਸਾਕਤਕਉਅੰਮ੍ਰਿਤਬਹੁਸਿੰਚਹੁਸਭਡਾਲਫੂਲਬਿਸੁਕਾਰੇ||
ਜਿਉਜਿਉਨਿਵਹਿਸਾਕਤਨਰਸੇਤੀਛੇੜਿਛੇੜਿਕਢੈਬਿਖੁਖਾਰੇ||੫||
ਸੰਤਨਸੰਤਸਾਧਮਿਲਿਰਹੀਐਗੁਣਬੋਲਹਿਪਰਉਪਕਾਰੇ||
ਸੰਤੈਸੰਤੁਮਿਲੈਮਨੁਬਿਗਸੈਜਿਉਜਲਮਿਲਿਕਮਲਸਵਾਰੇ||੬||
ਲੋਭਲਹਰਿਸਭੁਸੁਆਨੁਹਲਕੁਹੈਹਲਕਿਓਸਭਹਿਬਿਗਾਰੇ||
ਮੇਰੇਠਾਕੁਰਕੈਦੀਬਾਨਿਖਬਰਿਹੋੁਈਗੁਰਿਗਿਆਨੁਖੜਗੁਲੈਮਾਰੇ||੭||
ਰਾਖੁਰਾਖੁਰਾਖੁਪ੍ਰਭਮੇਰੇਮੈਰਾਖਹੁਕਿਰਪਾਧਾਰੇ||
ਨਾਨਕਮੈਧਰਅਵਰਨਕਾਈਮੈਸਤਿਗੁਰੁਗੁਰੁਨਿਸਤਾਰੇ||੮||੬||ਛਕਾ੧||


ੴਸਤਿਗੁਰਪ੍ਰਸਾਦਿ||
ਕਾਨੜਾਅਸਟਪਦੀਆਮਹਲਾ੪ਘਰੁ੧
ਜਪਿਮਨਰਾਮਨਾਮੁਸੁਖੁਪਾਵੈਗੋ||
ਜਿਉਜਿਉਜਪੈਤਿਵੈਸੁਖੁਪਾਵੈਸਤਿਗੁਰੁਸੇਵਿਸਮਾਵੈਗੋ||੧||ਰਹਾਉ||
ਭਗਤਜਨਾਂਕੀਖਿਨੁਖਿਨੁਲੋਚਾਨਾਮੁਜਪਤਸੁਖੁਪਾਵੈਗੋ||
ਅਨਰਸਸਾਦਗਏਸਭਨੀਕਰਿਬਿਨੁਨਾਵੈਕਿਛੁਨਸੁਖਾਵੈਗੋ||੧||
ਗੁਰਮਤਿਹਰਿਹਰਿਮੀਠਾਲਾਗਾਗੁਰੁਮੀਠੇਬਚਨਕਢਾਵੈਗੋ||
ਸਤਿਗੁਰਬਾਣੀਪੁਰਖੁਪੁਰਖੋਤਮਬਾਣੀਸਿਉਚਿਤੁਲਾਵੈਗੋ||੨||
ਗੁਰਬਾਣੀਸੁਨਤਮੇਰਾਮਨੁਦ੍ਰਵਿਆਮਨੁਭੀਨਾਨਿਜਘਰਿਆਵੈਗੋ||
ਤਹਅਨਹਤਧੁਨੀਬਾਜਹਿਨਿਤਬਾਜੇਨੀਝਰਧਾਰਚੁਆਵੈਗੋ||੩||
ਰਾਮਨਾਮੁਇਕੁਤਿਲਤਿਲਗਾਵੈਮਨੁਗੁਰਮਤਿਨਾਮਿਸਮਾਵੈਗੋ||
ਨਾਮੁਸੁਣੈਨਾਮੋਮਨਿਭਾਵੈਨਾਮੇਹੀਤ੍ਰਿਪਤਾਵੈਗੋ||੪||
ਕਨਿਕਕਨਿਕਪਹਿਰੇਬਹੁਕੰਗਨਾਕਾਪਰੁਭਾਂਤਿਬਨਾਵੈਗੋ||
ਨਾਮਬਿਨਾਸਭਿਫੀਕਫਿਕਾਨੇਜਨਮਿਮਰੈਫਿਰਿਆਵੈਗੋ||੫||
ਮਾਇਆਪਟਲਪਟਲਹੈਭਾਰੀਘਰੁਘੂਮਨਿਘੇਰਿਘੁਲਾਵੈਗੋ||
ਪਾਪਬਿਕਾਰਮਨੂਰਸਭਿਭਾਰੇਬਿਖੁਦੁਤਰੁਤਰਿਓਨਜਾਵੈਗੋ||੬||
ਭਉਬੈਰਾਗੁਭਇਆਹੈਬੋਹਿਥੁਗੁਰੁਖੇਵਟੁਸਬਦਿਤਰਾਵੈਗੋ||
ਰਾਮਨਾਮੁਹਰਿਭੇਟੀਐਹਰਿਰਾਮੈਨਾਮਿਸਮਾਵੈਗੋ||੭||
ਅਗਿਆਨਿਲਾਇਸਵਾਲਿਆਗੁਰਗਿਆਨੈਲਾਇਜਗਾਵੈਗੋ||
ਨਾਨਕਭਾਣੈਆਪਣੈਜਿਉਭਾਵੈਤਿਵੈਚਲਾਵੈਗੋ||੮||੧||


ਕਾਨੜਾਮਹਲਾ੪||
ਜਪਿਮਨਹਰਿਹਰਿਨਾਮੁਤਰਾਵੈਗੋ||
ਜੋਜੋਜਪੈਸੋਈਗਤਿਪਾਵੈਜਿਉਧ੍ਰ¨ਪ੍ਰਹਿਲਾਦੁਸਮਾਵੈਗੋ||੧||ਰਹਾਉ||
ਕ੍ਰਿਪਾਕ੍ਰਿਪਾਕ੍ਰਿਪਾਕਰਿਹਰਿਜੀਉਕਰਿਕਿਰਪਾਨਾਮਿਲਗਾਵੈਗੋ||
ਕਰਿਕਿਰਪਾਸਤਿਗੁਰੂਮਿਲਾਵਹੁਮਿਲਿਸਤਿਗੁਰਨਾਮੁਧਿਆਵੈਗੋ||੧||
ਜਨਮਜਨਮਕੀਹਉਮੈਮਲੁਲਾਗੀਮਿਲਿਸੰਗਤਿਮਲੁਲਹਿਜਾਵੈਗੋ||
ਜਿਉਲੋਹਾਤਰਿਓਸੰਗਿਕਾਸਟਲਗਿਸਬਦਿਗੁਰੂਹਰਿਪਾਵੈਗੋ||੨||
ਸੰਗਤਿਸੰਤਮਿਲਹੁਸਤਸੰਗਤਿਮਿਲਿਸੰਗਤਿਹਰਿਰਸੁਆਵੈਗੋ||
ਬਿਨੁਸੰਗਤਿਕਰਮਕਰੈਅਭਿਮਾਨੀਕਢਿਪਾਣੀਚੀਕੜੁਪਾਵੈਗੋ||੩||
ਭਗਤਜਨਾਕੇਹਰਿਰਖਵਾਰੇਜਨਹਰਿਰਸੁਮੀਠਲਗਾਵੈਗੋ||
ਖਿਨੁਖਿਨੁਨਾਮੁਦੇਇਵਡਿਆਈਸਤਿਗੁਰਉਪਦੇਸਿਸਮਾਵੈਗੋ||੪||
ਭਗਤਜਨਾਕਉਸਦਾਨਿਵਿਰਹੀਐਜਨਨਿਵਹਿਤਾਫਲਗੁਨਪਾਵੈਗੋ||
ਜੋਨਿੰਦਾਦੁਸਟਕਰਹਿਭਗਤਾਕੀਹਰਨਾਖਸਜਿਉਪਚਿਜਾਵੈਗੋ||੫||
ਬ੍ਰਹਮਕਮਲਪੁਤੁਮੀਨਬਿਆਸਾਤਪੁਤਾਪਨਪੂਜਕਰਾਵੈਗੋ||
ਜੋਜੋਭਗਤੁਹੋਇਸੋਪੂਜਹੁਭਰਮਨਭਰਮੁਚੁਕਾਵੈਗੋ||੬||
ਜਾਤਨਜਾਤਿਦੇਖਿਮਤਭਰਮਹੁਸੁਕਜਨਕਪਗੀਂਲਗਿਧਿਆਵੈਗੋ||
ਜੂਠਨਜੂਠਿਪਈਸਿਰਊਪਰਿਖਿਨੁਮਨੂਆਤਿਲੁਨਡੁਲਾਵੈਗੋ||੭||
ਜਨਕਜਨਕਬੈਠੇਸਿੰਘਾਸਨਿਨਉਮੁਨੀਧੂਰਿਲੈਲਾਵੈਗੋ||
ਨਾਨਕਕ੍ਰਿਪਾਕ੍ਰਿਪਾਕਰਿਠਾਕੁਰਮੈਦਾਸਨਿਦਾਸਕਰਾਵੈਗੋ||੮||੨||


ਕਾਨੜਾਮਹਲਾ੪||
ਮਨੁਗੁਰਮਤਿਰਸਿਗੁਨਗਾਵੈਗੋ||
ਜਿਹਵਾਏਕਹੋਇਲਖਕੋਟੀਲਖਕੋਟੀਕੋਟਿਧਿਆਵੈਗੋ||੧||ਰਹਾਉ||
ਸਹਸਫਨੀਜਪਿਓਸੇਖਨਾਗੈਹਰਿਜਪਤਿਆਅੰਤੁਨਪਾਵੈਗੋ||
ਤੂਅਥਾਹੁਅਤਿਅਗਮੁਅਗਮੁਹੈਮਤਿਗੁਰਮਤਿਮਨੁਠਹਰਾਵੈਗੋ||੧||
ਜਿਨਤੂਜਪਿਓਤੇਈਜਨਨੀਕੇਹਰਿਜਪਤਿਅਹੁਕਉਸੁਖੁਪਾਵੈਗੋ||
ਬਿਦਰਦਾਸੀਸੁਤੁਛੋਕਛੋਹਰਾਕ੍ਰਿਸਨੁਅੰਕਿਗਲਿਲਾਵੈਗੋ||੨||
ਜਲਤੇਓਪਤਿਭਈਹੈਕਾਸਟਕਾਸਟਅੰਗਿਤਰਾਵੈਗੋ||
ਰਾਮਜਨਾਹਰਿਆਪਿਸਵਾਰੇਅਪਨਾਬਿਰਦੁਰਖਾਵੈਗੋ||੩||
ਹਮਪਾਥਰਲੋਹਲੋਹਬਡਪਾਥਰਗੁਰਸੰਗਤਿਨਾਵਤਰਾਵੈਗੋ||
ਜਿਉਸਤਸੰਗਤਿਤਰਿਓਜੁਲਾਹੋਸੰਤਜਨਾਮਨਿਭਾਵੈਗੋ||੪||
ਖਰੇਖਰੋਏਬੈਠਤਊਠਤਮਾਰਗਿਪੰਥਿਧਿਆਵੈਗੋ||
ਸਤਿਗੁਰਬਚਨਬਚਨਹੈਸਤਿਗੁਰਪਾਧਰੁਮੁਕਤਿਜਨਾਵੈਗੋ||੫||
ਸਾਸਨਿਸਾਸਿਸਾਸਿਬਲੁਪਾਈਹੈਨਿਹਸਾਸਨਿਨਾਮੁਧਿਆਵੈਗੋ||
ਗੁਰਪਰਸਾਦੀਹਉਮੈਬੂਝੈਤੌਗੁਰਮਤਿਨਾਮਿਸਮਾਵੈਗੋ||੬||
ਸਤਿਗੁਰੁਦਾਤਾਜੀਅਜੀਅਨਕੋਭਾਗਹੀਨਨਹੀਭਾਵੈਗੋ||
ਫਿਰਿਏਹਵੇਲਾਹਾਥਿਨਆਵੈਪਰਤਾਪੈਪਛੁਤਾਵੈਗੋ||੭||
ਜੇਕੋਭਲਾਲੋੜੈਭਲਅਪਨਾਗੁਰਆਗੈਢਹਿਢਹਿਪਾਵੈਗੋ||
ਨਾਨਕਦਇਆਦਇਆਕਰਿਠਾਕੁਰਮੈਸਤਿਗੁਰਭਸਮਲਗਾਵੈਗੋ||੮||੩||


ਕਾਨੜਾਮਹਲਾ੪||
ਮਨੁਹਰਿਰੰਗਿਰਾਤਾਗਾਵੈਗੋ||
ਭੈਭੈਤ੍ਰਾਸਭਏਹੈਨਿਰਮਲਗੁਰਮਤਿਲਾਗਿਲਗਾਵੈਗੋ||੧||ਰਹਾਉ||
ਹਰਿਰੰਗਿਰਾਤਾਸਦਬੈਰਾਗੀਹਰਿਨਿਕਟਿਤਿਨਾਘਰਿਆਵੈਗੋ||
ਤਿਨਕੀਪੰਕਮਿਲੈਤਾਂਜੀਵਾਕਰਿਕਿਰਪਾਆਪਿਦਿਵਾਵੈਗੋ||੧||
ਦੁਬਿਧਾਲੋਭਿਲਗੇਹੈਪ੍ਰਾਣੀਮਨਿਕੋਰੈਰੰਗੁਨਆਵੈਗੋ||
ਫਿਰਿਉਲਟਿਓਜਨਮੁਹੋਵੈਗੁਰਬਚਨੀਗੁਰੁਪੁਰਖੁਮਿਲੈਰੰਗੁਲਾਵੈਗੋ||੨||
ਇੰਦ੍ਰੀਦਸੇਦਸੇਫੁਨਿਧਾਵਤਤ੍ਰੈਗੁਣੀਆਖਿਨੁਨਟਿਕਾਵੈਗੋ||
ਸਤਿਗੁਰਪਰਚੈਵਸਗਤਿਆਵੈਮੋਖਮੁਕਤਿਸੋਪਾਵੈਗੋ||੩||
ਓਅੰਕਾਰਿਏਕੋਰਵਿਰਹਿਆਸਭੁਏਕਸਮਾਹਿਸਮਾਵੈਗੋ||
ਏਕੋਰੂਪੁਏਕੋਬਹੁਰੰਗੀਸਭੁਏਕਤੁਬਚਨਿਚਲਾਵੈਗੋ||੪||
ਗੁਰਮੁਖਿਏਕੋਏਕੁਪਛਾਤਾਗੁਰਮੁਖਿਹੋਇਲਖਾਵੈਗੋ||
ਗੁਰਮੁਖਿਜਾਇਮਿਲੈਨਿਜਮਹਲੀਅਨਹਦਸਬਦੁਬਜਾਵੈਗੋ||੫||
ਜੀਅਜੰਤਸਭਸਿਸਟਿਉਪਾਈਗੁਰਮੁਖਿਸੋਭਾਪਾਵੈਗੋ||
ਬਿਨੁਗੁਰਭੇਟੇਕੋਮਹਲੁਨਪਾਵੈਆਇਜਾਇਦੁਖੁਪਾਵੈਗੋ||੬||
ਅਨੇਕਜਨਮਵਿਛੁੜੇਮੇਰੇਪ੍ਰੀਤਮਕਰਿਕਿਰਪਾਗੁਰੂਮਿਲਾਵੈਗੋ||
ਸਤਿਗੁਰਮਿਲਤਮਹਾਸੁਖੁਪਾਇਆਮਤਿਮਲੀਨਬਿਗਸਾਵੈਗੋ||੭||
ਹਰਿਹਰਿਕ੍ਰਿਪਾਕਰਹੁਜਗਜੀਵਨਮੈਸਰਧਾਨਾਮਿਲਗਾਵੈਗੋ||
ਨਾਨਕਗੁਰੂਗੁਰੂਹੈਸਤਿਗੁਰੁਮੈਸਤਿਗੁਰੁਸਰਨਿਮਿਲਾਵੈਗੋ||੮||੪||


ਕਾਨੜਾਮਹਲਾ੪||
ਮਨਗੁਰਮਤਿਚਾਲਚਲਾਵੈਗੋ||
ਜਿਉਮੈਗਲੁਮਸਤੁਦੀਜੈਤਲਿਕੁੰਡੇਗੁਰਅੰਕਸੁਸਬਦੁਦ੍ਰਿੜਾਵੈਗੋ||੧||ਰਹਾਉ||
ਚਲਤੌਚਲੈਚਲੈਦਹਦਹਦਿਸਿਗੁਰੁਰਾਖੈਹਰਿਲਿਵਲਾਵੈਗੋ||
ਸਤਿਗੁਰੁਸਬਦੁਦੇਇਰਿਦਅੰਤਰਿਮੁਖਿਅੰਮ੍ਰਿਤੁਨਾਮੁਚੁਆਵੈਗੋ||੧||
ਬਿਸੀਅਰਬਿਸੂਭਰੇਹੈਪੂਰਨਗੁਰੁਗਰੁੜਸਬਦੁਮੁਖਿਪਾਵੈਗੋ||
ਮਾਇਆਭੁਇਅੰਗਤਿਸੁਨੇੜਿਨਆਵੈਬਿਖੁਝਾਰਿਝਾਰਿਲਿਵਲਾਵੈਗੋ||੨||
ਸੁਆਨੁਲੋਭੁਨਗਰਮਹਿਸਬਲਾਗੁਰੁਖਿਨਮਹਿਮਾਰਿਕਢਾਵੈਗੋ||
ਸਤੁਸੰਤੋਖੁਧਰਮੁਆਨਿਰਾਖੇਹਰਿਨਗਰੀਹਰਿਗੁਨਗਾਵੈਗੋ||੩||
ਪੰਕਜਮੋਹਨਿਘਰਤੁਹੈਪ੍ਰਾਨੀਗੁਰੁਨਿਘਰਤਕਾਢਿਕਢਾਵੈਗੋ||
ਤ੍ਰਾਹਿਤ੍ਰਾਹਿਸਰਨਿਜਨਆਏਗੁਰੁਹਾਥੀਦੇਨਿਕਲਾਵੈਗੋ||੪||
ਸੁਪਨμਤਰੁਸੰਸਾਰੁਸਭਬਾਜੀਸਭੁਬਾਜੀਖੇਲੁਖਿਲਾਵੈਗੋ||
ਲਾਹਾਨਾਮੁਗੁਰਮਤਿਲੈਚਾਲਹੁਹਰਿਦਰਗਹਪੈਧਾਜਾਵੈਗੋ||੫||
ਹਉਮੈਕਰੈਕਰਾਵੈਹਉਮੈਪਾਪਕੋਇਲੇਆਨਿਜਮਾਵੈਗੋ||
ਆਇਆਕਾਲੁਦੁਖਦਾਈਹੋਏਜੋਬੀਜੇਸੋਖਵਲਾਵੈਗੋ||੬||
ਸੰਤਹੁਰਾਮਨਾਮੁਧਨੁਸੰਚਹੁਲੈਖਰਚੁਚਲੇਪਤਿਪਾਵੈਗੋ||
ਖਾਇਖਰਚਿਦੇਵਹਿਬਹੁਤੇਰਾਹਰਿਦੇਦੇਤੋਟਿਨਆਵੈਗੋ||੭||
ਰਾਮਨਾਮਧਨੁਹੈਰਿਦਅੰਤਰਿਧਨੁਗੁਰਸਰਣਾਈਪਾਵੈਗੋ||
ਨਾਨਕਦਇਆਦਇਆਕਰਿਦੀਨੀਦੁਖੁਦਾਲਦੁਭੰਜਿਸਮਾਵੈਗੋ||੮||੫||


ਕਾਨੜਾਮਹਲਾ੪||
ਮਨੁਸਤਿਗੁਰਸਰਨਿਧਿਆਵੈਗੋ||
ਲੋਹਾਹਿਰਨੁਹੋਵੈਸੰਗਿਪਾਰਸਗੁਨਪਾਰਸਕੋਹੋਇਆਵੈਗੋ||੧||ਰਹਾਉ||
ਸਤਿਗੁਰੁਮਹਾਪੁਰਖੁਹੈਪਾਰਸੁਜੋਲਾਗੈਸੋਫਲੁਪਾਵੈਗੋ||
ਜਿਉਗੁਰਉਪਦੇਸਿਤਰੇਪ੍ਰਹਿਲਾਦਾਗੁਰੁਸੇਵਕਪੈਜਰਖਾਵੈਗੋ||੧||
ਸਤਿਗੁਰਬਚਨੁਬਚਨੁਹੈਨੀਕੋਗੁਰਬਚਨੀਅੰਮ੍ਰਿਤੁਪਾਵੈਗੋ||
ਜਿਉਅੰਬਰੀਕਿਅਮਰਾਪਦਪਾਏਸਤਿਗੁਰਮੁਖਬਚਨਧਿਆਵੈਗੋ||੨||
ਸਤਿਗੁਰਸਰਨਿਸਰਨਿਮਨਿਭਾਈਸੁਧਾਸੁਧਾਕਰਿਧਿਆਵੈਗੋ||
ਦਇਆਲਦੀਨਭਏਹੈਸਤਿਗੁਰਹਰਿਮਾਰਗੁਪੰਥੁਦਿਖਾਵੈਗੋ||੩||
ਸਤਿਗੁਰਸਰਨਿਪਏਸੇਥਾਪੇਤਿਨਰਾਖਨਕਉਪ੍ਰਭੁਆਵੈਗੋ||
ਜੇਕੋਸਰੁਸੰਧੈਜਨਊਪਰਿਫਿਰਿਉਲਟੋਤਿਸੈਲਗਾਵੈਗੋ||੪||
ਹਰਿਹਰਿਹਰਿਹਰਿਹਰਿਸਰੁਸੇਵਹਿਤਿਨਦਰਗਹਮਾਨੁਦਿਵਾਵੈਗੋ||
ਗੁਰਮਤਿਗੁਰਮਤਿਗੁਰਮਤਿਧਿਆਵਹਿਹਰਿਗਲਿਮਿਲਿਮੇਲਿਮਿਲਾਵੈਗੋ||੫||
ਗੁਰਮੁਖਿਨਾਦੁਬੇਦੁਹੈਗੁਰਮੁਖਿਗੁਰਪਰਚੈਨਾਮੁਧਿਆਵੈਗੋ||
ਹਰਿਹਰਿਰੂਪੁਹਰਿਰੂਪੋਹੋਵੈਹਰਿਜਨਕਉਪੂਜਕਰਾਵੈਗੋ||੬||
ਸਾਕਤਨਰਸਤਿਗੁਰੁਨਹੀਕੀਆਤੇਬੇਮੁਖਹਰਿਭਰਮਾਵੈਗੋ||
ਲੋਭਲਹਰਿਸੁਆਨਕੀਸੰਗਤਿਬਿਖੁਮਾਇਆਕਰੰਗਿਲਗਾਵੈਗੋ||੭||
ਰਾਮਨਾਮੁਸਭਜਗਕਾਤਾਰਕੁਲਗਿਸੰਗਤਿਨਾਮੁਧਿਆਵੈਗੋ||
ਨਾਨਕਰਾਖੁਰਾਖੁਪ੍ਰਭਮੇਰੇਸਤਸੰਗਤਿਰਾਖਿਸਮਾਵੈਗੋ||੮||੬||ਛਕਾ੧||



ੴਸਤਿਗੁਰਪ੍ਰਸਾਦਿ||
ਕਲਿਆਨਮਹਲਾ੪ਅਸਟਪਦੀਆ
ਰਾਮਾਰਮਰਾਮੋਸੁਨਿਮਨੁਭੀਜੈ||
ਹਰਿਹਰਿਨਾਮੁਅੰਮ੍ਰਿਤੁਰਸੁਮੀਠਾਗੁਰਮਤਿਸਹਜੇਪੀਜੈ||੧||ਰਹਾਉ||
ਕਾਸਟਮਹਿਜਿਉਹੈਬੈਸੰਤਰੁਮਥਿਸੰਜਮਿਕਾਢਿਕਢੀਜੈ||
ਰਾਮਨਾਮੁਹੈਜੋਤਿਸਬਾਈਤਤੁਗੁਰਮਤਿਕਾਢਿਲਈਜੈ||੧||
ਨਉਦਰਵਾਜਨਵੇਦਰਫੀਕੇਰਸੁਅੰਮ੍ਰਿਤੁਦਸਵੇਚੁਈਜੈ||
ਕ੍ਰਿਪਾਕ੍ਰਿਪਾਕਿਰਪਾਕਰਿਪਿਆਰੇਗੁਰਸਬਦੀਹਰਿਰਸੁਪੀਜੈ||੨||
ਕਾਇਆਨਗਰੁਨਗਰੁਹੈਨੀਕੋਵਿਚਿਸਉਦਾਹਰਿਰਸੁਕੀਜੈ||
ਰਤਨਲਾਲਅਮੋਲਅਮੋਲਕਸਤਿਗੁਰਸੇਵਾਲੀਜੈ||੩||
ਸਤਿਗੁਰੁਅਗਮੁਅਗਮੁਹੈਠਾਕੁਰੁਭਰਿਸਾਗਰਭਗਤਿਕਰੀਜੈ||
ਕ੍ਰਿਪਾਕ੍ਰਿਪਾਕਰਿਦੀਨਹਮਸਾਰਿੰਗਇਕਬੂੰਦਨਾਮੁਮੁਖਿਦੀਜੈ||੪||
ਲਾਲਨੁਲਾਲੁਲਾਲੁਹੈਰੰਗਨੁਮਨੁਰੰਗਨਕਉਗੁਰਦੀਜੈ||
ਰਾਮਰਾਮਰਾਮਰੰਗਿਰਾਤੇਰਸਰਸਿਕਗਟਕਨਿਤਪੀਜੈ||੫||
ਬਸੁਧਾਸਪਤਦੀਪਹੈਸਾਗਰਕਢਿਕੰਚਨੁਕਾਢਿਧਰੀਜੈ||
ਮੇਰੇਠਾਕੁਰਕੇਜਨਇਨਹੁਨਬਾਛਹਿਹਰਿਮਾਗਹਿਹਰਿਰਸੁਦੀਜੈ||੬||
ਸਾਕਤਨਰਪ੍ਰਾਨੀਸਦਭੂਖੇਨਿਤਭੂਖਨਭੂਖਕਰੀਜੈ||
ਧਾਵਤੁਧਾਇਧਾਵਹਿਪ੍ਰੀਤਿਮਾਇਆਲਖਕੋਸਨਕਉਬਿਥਿਦੀਜੈ||੭||
ਹਰਿਹਰਿਹਰਿਹਰਿਹਰਿਜਨਊਤਮਕਿਆਉਪਮਾਤਿਨ੍ਹਦੀਜੈ||
ਰਾਮਨਾਮਤੁਲਿਅਉਰੁਨਉਪਮਾਜਨਨਾਨਕਕ੍ਰਿਪਾਕਰੀਜੈ||੮||੧||


ਕਲਿਆਨਮਹਲਾ੪||
ਰਾਮਗੁਰੁਪਾਰਸੁਪਰਸੁਕਰੀਜੈ||
ਹਮਨਿਰਗੁਣੀਮਨੂਰਅਤਿਫੀਕੇਮਿਲਿਸਤਿਗੁਰਪਾਰਸੁਕੀਜੈ||੧||ਰਹਾਉ||
ਸੁਰਗਮੁਕਤਿਬੈਕੁੰਠਸਭਿਬਾਂਛਹਿਨਿਤਿਆਸਾਆਸਕਰੀਜੈ||
ਹਰਿਦਰਸਨਕੇਜਨਮੁਕਤਿਨਮਾਂਗਹਿਮਿਲਿਦਰਸਨਤ੍ਰਿਪਤਿਮਨੁਧੀਜੈ||੧||
ਮਾਇਆਮੋਹੁਸਬਲੁਹੈਭਾਰੀਮੋਹੁਕਾਲਖਦਾਗਲਗੀਜੈ||
ਮੇਰੇਠਾਕੁਰੁਕੇਜਨਅਲਿਪਤਹੈਮੁਕਤੇਜਿਉਮੁਰਗਾਈਪੰਕੁਨਭੀਜੈ||੨||
ਚੰਦਨਵਾਸੁਭੁਇਅੰਗਮਵੇੜੀਕਿਵਮਿਲੀਐਚੰਦਨੁਲੀਜੈ||
ਕਾਢਿਖੜਗੁਗੁਰਗਿਆਨੁਕਰਾਰਾਬਿਖੁਛੇਦਿਛੇਦਿਰਸੁਪੀਜੈ||੩||
ਆਨਿਆਨਿਸਮਧਾਬਹੁਕੀਨੀਪਲੁਬੈਸੰਤਰਭਸਮਕਰੀਜੈ||
ਮਹਾਉਗ੍ਰਪਾਪਸਾਕਤਨਰਕੀਨੇਮਿਲਿਸਾਧੂਲੂਕੀਦੀਜੈ||੪||
ਸਾਧੂਸਾਧਸਾਧਜਨਨੀਕੇਜਿਨਅੰਤਰਿਨਾਮੁਧਰੀਜੈ||
ਪਰਸਨਿਪਰਸੁਭਏਸਾਧੂਜਨਜਨੁਹਰਿਭਗਵਾਨੁਦਿਖੀਜੈ||੫||
ਸਾਕਤਸੂਤੁਬਹੁਗੁਰਝੀਭਰਿਆਕਿਉਕਰਿਤਾਨੁਤਨੀਜੈ||
ਤੰਤੁਸੂਤੁਕਿਛੁਨਿਕਸੈਨਾਹੀਸਾਕਤਸੰਗੁਨਕੀਜੈ||੬||
ਸਤਿਗੁਰਸਾਧਸੰਗਤਿਹੈਨੀਕੀਮਿਲਿਸੰਗਤਿਰਾਮੁਰਵੀਜੈ||
ਅੰਤਰਿਰਤਨਜਵੇਹਰਮਾਣਕਗੁਰਕਿਰਪਾਤੇਲੀਜੈ||੭||
ਮੇਰਾਠਾਕੁਰੁਵਡਾਵਡਾਹੈਸੁਆਮੀਹਮਕਿਉਕਰਿਮਿਲਹਮਿਲੀਜੈ||
ਨਾਨਕਮੇਲਿਮਿਲਾਏਗੁਰੁਪੂਰਾਜਨਕਉਪੂਰਨੁਦੀਜੈ||੮||੨||


ਕਲਿਆਨੁਮਹਲਾ੪||
ਰਾਮਾਰਮਰਾਮੋਰਾਮੁਰਵੀਜੈ||
ਸਾਧੂਸਾਧਸਾਧਜਨਨੀਕੇਮਿਲਿਸਾਧੂਹਰਿਰੰਗੁਕੀਜੈ||੧||ਰਹਾਉ||
ਜੀਅਜੰਤਸਭੁਜਗੁਹੈਜੇਤਾਮਨੁਡੋਲਤਡੋਲਕਰੀਜੈ||
ਕ੍ਰਿਪਾਕ੍ਰਿਪਾਕਰਿਸਾਧੁਮਿਲਾਵਹੁਜਗੁਥੰਮਨਕਉਥੰਮੁਦੀਜੈ||੧||
ਬਸੁਧਾਤਲੈਤਲੈਸਭਊਪਰਿਮਿਲਿਸਾਧੂਚਰਨਰੁਲੀਜੈ||
ਅਤਿਊਤਮਅਤਿਊਤਮਹੋਵਹੁਸਭਸਿਸਟਿਚਰਨਤਲਦੀਜੈ||੨||
ਗੁਰਮੁਖਿਜੋਤਿਭਲੀਸਿਵਨੀਕੀਆਨਿਪਾਨੀਸਕਤਿਭਰੀਜੈ||
ਮੈਨਦੰਤਨਿਕਸੇਗੁਰਬਚਨੀਸਾਰੁਚਬਿਚਬਿਹਰਿਰਸੁਪੀਜੈ||੩||
ਰਾਮਨਾਮਅਨੁਗ੍ਰਹੁਬਹੁਕੀਆਗੁਰਸਾਧੂਪੁਰਖਮਿਲੀਜੈ||
ਗੁਨਰਾਮਨਾਮਬਿਸਥੀਰਨਕੀਏਹਰਿਸਗਲਭਵਨਜਸੁਦੀਜੈ||੪||
ਸਾਧੂਸਾਧਸਾਧਮਨਿਪ੍ਰੀਤਮਬਿਨੁਦੇਖੇਰਹਿਨਸਕੀਜੈ||
ਜਿਉਜਲਮੀਨਜਲμਜਲਪ੍ਰੀਤਿਹੈਖਿਨੁਜਲਬਿਨੁਫੂਟਿਮਰੀਜੈ||੫||
ਮਹਾਅਭਾਗਅਭਾਗਹੈਜਿਨਕੇਤਿਨਸਾਧੂਧੂਰਿਨਪੀਜੈ||
ਤਿਨਾਤਿਸਨਾਜਲਤਜਲਤਨਹੀਬੂਝਹਿਡੰਡੁਧਰਮਰਾਇਕਾਦੀਜੈ||੬||
ਸਭਿਤੀਰਥਬਰਤਜਗ੍ਯਪੁੰਨਕੀਏਹਿਵੈਗਾਲਿਗਾਲਿਤਨੁਛੀਜੈ||
ਅਤੁਲਾਤੋਲੁਰਾਮਨਾਮੁਹੈਗੁਰਮਤਿਕੋਪੁਜੈਨਤੋਲਤੁਲੀਜੈ||੭||
ਤਵਗੁਨਬ੍ਰਹਮਬ੍ਰਹਮਤੂਜਾਨਹਿਜਨਨਾਨਕਸਰਨਿਪਰੀਜੈ||
ਤੂਜਲਨਿਧਿਮੀਨਹਮਤੇਰੇਕਰਿਕਿਰਪਾਸੰਗਿਰਖੀਜੈ||੮||੩||


ਕਲਿਆਨਮਹਲਾ੪||
ਰਾਮਾਰਮਰਾਮੋਪੂਜਕਰੀਜੈ||
ਮਨੁਤਨੁਅਰਪਿਧਰਉਸਭੁਆਗੈਰਸੁਗੁਰਮਤਿਗਿਆਨੁਦ੍ਰਿੜੀਜੈ||੧||ਰਹਾਉ||
ਬ੍ਰਹਮਨਾਮਗੁਣਸਾਖਤਰੋਵਰਨਿਤਚੁਨਿਚੁਨਿਪੂਜਕਰੀਜੈ||
ਆਤਮਦੇਉਦੇਉਹੈਆਤਮੁਰਸਿਲਾਗੈਪੂਜਕਰੀਜੈ||੧||
ਬਿਬੇਕਬੁਧਿਸਭਜਗਮਹਿਨਿਰਮਲਬਿਚਰਿਬਿਚਰਿਰਸੁਪੀਜੈ||
ਗੁਰਪਰਸਾਦਿਪਦਾਰਥੁਪਾਇਆਸਤਿਗੁਰਕਉਇਹੁਮਨੁਦੀਜੈ||੨||
ਨਿਰਮੋਲਕੁਅਤਿਹੀਰੋਨੀਕੋਹੀਰੈਹੀਰੁਬਿਧੀਜੈ||
ਮਨੁਮੋਤੀਸਾਲੁਹੈਗੁਰਸਬਦੀਜਿਤੁਹੀਰਾਪਰਖਿਲਈਜੈ||੩||
ਸੰਗਤਿਸੰਤਸੰਗਿਲਗਿਊਚੇਜਿਉਪੀਪਪਲਾਸਖਾਇਲੀਜੈ||
ਸਭਨਰਮਹਿਪ੍ਰਾਨੀਊਤਮੁਹੋਵੈਰਾਮਨਾਮੈਬਾਸੁਬਸੀਜੈ||੪||
ਨਿਰਮਲਨਿਰਮਲਕਰਮਬਹੁਕੀਨੇਨਿਤਸਾਖਾਹਰੀਜੜੀਜੈ||
ਧਰਮੁਫੁਲੁਫਲੁਗੁਰਿਗਿਆਨੁਦ੍ਰਿੜਾਇਆਬਹਕਾਰਬਾਸੁਜਗਿਦੀਜੈ||੫||
ਏਕਜੋਤਿਏਕੋਮਨਿਵਸਿਆਸਭਬ੍ਰਹਮਦ੍ਰਿਸਟਿਇਕੁਕੀਜੈ||
ਆਤਮਰਾਮੁਸਭਏਕੈਹੈਪਸਰੇਸਭਚਰਨਤਲੇਸਿਰੁਦੀਜੈ||੬||
ਨਾਮਬਿਨਾਨਕਟੇਨਰਦੇਖਹੁਤਿਨਘਸਿਘਸਿਨਾਕਵਢੀਜੈ||
ਸਾਕਤਨਰਅਹੰਕਾਰੀਕਹੀਅਹਿਬਿਨੁਨਾਵੈਧ੍ਰਿਗੁਜੀਵੀਜੈ||੭||
ਜਬਲਗੁਸਾਸੁਸਾਸੁਮਨਅੰਤਰਿਤਤੁਬੇਗਲਸਰਨਿਪਰੀਜੈ||
ਨਾਨਕਕ੍ਰਿਪਾਕ੍ਰਿਪਾਕਰਿਧਾਰਹੁਮੈਸਾਧੂਚਰਨਪਖੀਜੈ||੮||੪||


ਕਲਿਆਨਮਹਲਾ੪||
ਰਾਮਾਮੈਸਾਧੂਚਰਨਧੁਵੀਜੈ||
ਕਿਲਬਿਖਦਹਨਹੋਹਿਖਿਨਅੰਤਰਿਮੇਰੇਠਾਕੁਰਕਿਰਪਾਕੀਜੈ||੧||ਰਹਾਉ||
ਮੰਗਤਜਨਦੀਨਖਰੇਦਰਿਠਾਢੇਅਤਿਤਰਸਨਕਉਦਾਨੁਦੀਜੈ||
ਤ੍ਰਾਹਿਤ੍ਰਾਹਿਸਰਨਿਪ੍ਰਭਆਏਮੋਕਉਗੁਰਮਤਿਨਾਮੁਦ੍ਰਿੜੀਜੈ||੧||
ਕਾਮਕਰੋਧੁਨਗਰਮਹਿਸਬਲਾਨਿਤਉਠਿਉਠਿਜੂਝੁਕਰੀਜੈ||
ਅੰਗੀਕਾਰੁਕਰਹੁਰਖਿਲੇਵਹੁਗੁਰਪੂਰਾਕਾਢਿਕਢੀਜੈ||੨||
ਅੰਤਰਿਅਗਨਿਸਬਲਅਤਿਬਿਖਿਆਹਿਵਸੀਤਲੁਸਬਦੁਗੁਰਦੀਜੈ||
ਤਨਿਮਨਿਸਾਂਤਿਹੋਇਅਧਿਕਾਈਰੋਗੁਕਾਟੈਸੂਖਿਸਵੀਜੈ||੩||
ਜਿਉਸੂਰਜੁਕਿਰਣਿਰਵਿਆਸਰਬਠਾਈਸਭਘਟਿਘਟਿਰਾਮੁਰਵੀਜੈ||
ਸਾਧੂਸਾਧਮਿਲੇਰਸੁਪਾਵੈਤਤੁਨਿਜਘਰਿਬੈਠਿਆਪੀਜੈ||੪||
ਜਨਕਉਪ੍ਰੀਤਿਲਗੀਗੁਰਸੇਤੀਜਿਉਚਕਵੀਦੇਖਿਸੂਰੀਜੈ||
ਨਿਰਖਤਨਿਰਖਤਰੈਨਿਸਭਨਿਰਖੀਮੁਖੁਕਾਢੈਅੰਮ੍ਰਿਤੁਪੀਜੈ||੫||
ਸਾਕਤਸੁਆਨਕਹੀਅਹਿਬਹੁਲੋਭੀਬਹੁਦੁਰਮਤਿਮੈਲੁਭਰੀਜੈ||
ਆਪਨਸੁਆਇਕਰਹਿਬਹੁਬਾਤਾਤਿਨਾਕਾਵਿਸਾਹੁਕਿਆਕੀਜੈ||੬||
ਸਾਧੂਸਾਧਸਰਨਿਮਿਲਿਸੰਗਤਿਜਿਤੁਹਰਿਰਸੁਕਾਢਿਕਢੀਜੈ||
ਪਰਉਪਕਾਰਬੋਲਹਿਬਹੁਗੁਣੀਆਮੁਖਿਸੰਤਭਗਤਹਰਿਦੀਜੈ||੭||
ਤੂਅਗਮਦਇਆਲਦਇਆਪਤਿਦਾਤਾਸਭਦਇਆਧਾਰਿਰਖਿਲੀਜੈ||
ਸਰਬਜੀਅਜਗਜੀਵਨੁਏਕੋਨਾਨਕਪ੍ਰਤਿਪਾਲਕਰੀਜੈ||੮||੫||


ਕਲਿਆਨੁਮਹਲਾ੪||
ਰਾਮਾਹਮਦਾਸਨਦਾਸਕਰੀਜੈ||
ਜਬਲਗਿਸਾਸੁਹੋਇਮਨਅੰਤਰਿਸਾਧੂਧੂਰਿਪਿਵੀਜੈ||੧||ਰਹਾਉ||
ਸੰਕਰੁਨਾਰਦੁਸੇਖਨਾਗਮੁਨਿਧੂਰਿਸਾਧੂਕੀਲੋਚੀਜੈ||
ਭਵਨਭਵਨਪਵਿਤੁਹੋਹਿਸਭਿਜਹਸਾਧੂਚਰਨਧਰੀਜੈ||੧||
ਤਜਿਲਾਜਅਹੰਕਾਰੁਸਭੁਤਜੀਐਮਿਲਿਸਾਧੂਸੰਗਿਰਹੀਜੈ||
ਧਰਮਰਾਇਕੀਕਾਨਿਚੁਕਾਵੈਬਿਖੁਡੁਬਦਾਕਾਢਿਕਢੀਜੈ||੨||
ਭਰਮਿਸੂਕੇਬਹੁਉਭਿਸੁਕਕਹੀਅਹਿਮਿਲਿਸਾਧੂਸੰਗਿਹਰੀਜੈ||
ਤਾਤੇਬਿਲਮੁਪਲੁਢਿਲਨਕੀਜੈਜਾਇਸਾਧੂਚਰਨਿਲਗੀਜੈ||੩||
ਰਾਮਨਾਮਕੀਰਤਨਰਤਨਵਥੁਹਰਿਸਾਧੂਪਾਸਿਰਖੀਜੈ||
ਜੋਬਚਨੁਗੁਰਸਤਿਸਤਿਕਰਿਮਾਨੈਤਿਸੁਆਗੈਕਾਢਿਧਰੀਜੈ||੪||
ਸੰਤਹੁਸੁਨਹੁਸੁਨਹੁਜਨਭਾਈਗੁਰਿਕਾਢੀਬਾਹਕੁਕੀਜੈ||
ਜੇਆਤਮਕਉਸੁਖੁਸੁਖੁਨਿਤਲੋੜਹੁਤਾਂਸਤਿਗੁਰਸਰਨਿਪਵੀਜੈ||੫||
ਜੇਵਡਭਾਗੁਹੋਇਅਤਿਨੀਕਾਤਾਂਗੁਰਮਤਿਨਾਮੁਦ੍ਰਿੜੀਜੈ||
ਸਭੁਮਾਇਆਮੋਹੁਬਿਖਮੁਜਗੁਤਰੀਐਸਹਜੇਹਰਿਰਸਪੀਜੈ||੬||
ਮਾਇਆਮਾਇਆਕੇਜੋਅਧਿਕਾਈਵਿਚਿਮਾਇਆਪਚੈਪਚੀਜੈ||
ਅਗਿਆਨੁਅੰਧੇਰੁਮਹਾਪੰਥੁਬਿਖੜਾਅਹੰਕਾਰਿਭਾਰਿਲਦਿਲੀਜੈ||੭||
ਨਾਨਕਰਾਮਰਮਰਮੁਰਮਰਮਰਾਮੈਤੇਗਤਿਕੀਜੈ||
ਸਤਿਗੁਰੁਮਿਲੈਤਾਨਾਮੁਦ੍ਰਿੜਾਏਰਾਮਨਾਮੈਰਲੈਮਿਲੀਜੈ||੮||੬||ਛਕਾ੧||


ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ||
ਰਾਗੁਮਾਲੀਗਉੜਾਮਹਲਾ੪
ਅਨਿਕਜਤਨਕਰਿਰਹੇਹਰਿਅੰਤੁਨਾਹੀਪਾਇਆ||
ਹਰਿਅਗਮਅਗਮਅਗਾਧਿਬੋਧਿਆਦੇਸੁਹਰਿਪ੍ਰਭਰਾਇਆ||੧||ਰਹਾਉ||
ਕਾਮੁਕ੍ਰੋਧੁਲੋਭੁਮੋਹੁਨਿਤਝਗਰਤੇਝਗਰਾਇਆ||
ਹਮਰਾਖੁਰਾਖੁਦੀਨਤੇਰੇਹਰਿਸਰਨਿਹਰਿਪ੍ਰਭਆਇਆ||੧||
ਸਰਣਾਗਤੀਪ੍ਰਭਪਾਲਤੇਹਰਿਭਗਤਿਵਛਲੁਨਾਇਆ||
ਪ੍ਰਹਿਲਾਦੁਜਨੁਹਰਨਾਖਿਪਕਰਿਆਹਰਿਰਾਖਿਲੀਓਤਰਾਇਆ||੨||
ਹਰਿਚੇਤਿਰੇਮਨਮਹਲੁਪਾਵਣਸਭਦੂਖਭੰਜਨੁਰਾਇਆ||
ਭਉਜਨਮਮਰਨਨਿਵਾਰਿਠਾਕੁਰਹਰਿਗੁਰਮਤੀਪ੍ਰਭੁਪਾਇਆ||੩||
ਹਰਿਪਤਿਤਪਾਵਨਨਾਮੁਸੁਆਮੀਭਉਭਗਤਭੰਜਨੁਗਾਇਆ||
ਹਰਿਹਾਰੁਹਰਿਉਰਿਧਾਰਿਓਜਨਨਾਨਕਨਾਮਿਸਮਾਇਆ||੪||੧||



ਮਾਲੀਗਉੜਾਮਹਲਾ੪||
ਜਪਿਮਨਰਾਮਨਾਮੁਸੁਖਦਾਤਾ||
ਸਤਸੰਗਤਿਮਿਲਿਹਰਿਸਾਦੁਆਇਆਗੁਰਮੁਖਿਬ੍ਰਹਮੁਪਛਾਤਾ||੧||ਰਹਾਉ||
ਵਡਭਾਗੀਗੁਰਦਰਸਨੁਪਾਇਆਗੁਰਿਮਿਲਿਐਹਰਿਪ੍ਰਭੁਜਾਤਾ||
ਦੁਰਮਤਿਮੈਲੁਗਈਸਭੁਨੀਕਰਿਹਰਿਅੰਮ੍ਰਿਤਿਹਰਿਸਰਿਨਾਤਾ||੧||
ਧਨੁਧਨੁਸਾਧੁਜਿਨ੍ਹੀਹਰਿਪ੍ਰਭੁਪਾਇਆਤਿਨ੍ਹਪੂਛਉਹਰਿਕੀਬਾਤਾ||
ਪਾਇਲਗਉਨਿਤਕਰਉਜੁਦਰੀਆਹਰਿਮੇਲਹੁਕਰਮਿਬਿਧਾਤਾ||੨||ਿ
ਲਲਾਟਲਿਖੇਪਾਇਆਗੁਰੁਸਾਧੂਗੁਰਬਚਨੀਮਨੁਤਨੁਰਾਤਾ||
ਹਰਿਪ੍ਰਭਆਇਮਿਲੇਸੁਖੁਪਾਇਆਸਭਕਿਲਵਿਖਪਾਪਗਵਾਤਾ||੩||
ਰਾਮਰਸਾਇਣੁਜਿਨ੍ਹਗੁਰਮਤਿਪਾਇਆਤਿਨ੍ਹਕੀਊਤਮਬਾਤਾ||
ਤਿਨਕੀਪੰਕਪਾਈਐਵਡਭਾਗੀਜਨਨਾਨਕੁਚਰਨਿਪਰਾਤਾ||੪||੨||


ਮਾਲੀਗਉੜਾਮਹਲਾ੪||
ਸਭਿਸਿਧਸਾਧਿਕਮੁਨਿਜਨਾਮਨਿਭਾਵਨੀਹਰਿਧਿਆਇਓ||
ਅਪਰੰਪਰੋਪਾਰਬ੍ਰਹਮੁਸੁਆਮੀਹਰਿਅਲਖੁਗੁਰੂਲਖਾਇਓ||੧||ਰਹਾਉ||
ਹਮਨੀਚਮਧਿਮਕਰਮਕੀਏਨਹੀਚੇਤਿਓਹਰਿਰਾਇਓ||
ਹਰਿਆਨਿਮੇਲਿਓਸਤਿਗੁਰੂਖਿਨੁਬੰਧਮੁਕਤਿਕਰਾਇਓ||੧||
ਪ੍ਰਭਿਮਸਤਕੇਧੁਰਿਲੀਖਿਆਗੁਰਮਤੀਹਰਿਲਿਵਲਾਇਓ||
ਪੰਚਸਬਦਦਰਗਹਬਾਜਿਆਹਰਿਮਿਲਿਓਮੰਗਲੁਗਾਇਓ||੨||
ਪਤਿਤਪਾਵਨੁਨਾਮੁਨਰਹਰਿਮੰਦਭਾਗੀਆਂਨਹੀਭਾਇਓ||
ਤੇਗਰਭਜੋਨੀਗਾਲੀਅਹਿਜਿਉਲੋਨੁਜਲਹਿਗਲਾਇਓ||੩||
ਮਤਿਦੇਹਿਹਰਿਪ੍ਰਭਅਗਮਠਾਕੁਰਗੁਰਚਰਨਮਨੁਮੈਲਾਇਓ||
ਹਰਿਰਾਮਨਾਮੈਰਹਉਲਾਗੋਜਨਨਾਨਕਨਾਮਿਸਮਾਇਓ||੪||੩||


ਮਾਲੀਗਉੜਾਮਹਲਾ੪||
ਮੇਰਾਮਨੁਰਾਮਨਾਮਿਰਸਿਲਾਗਾ||
ਕਮਲਪ੍ਰਗਾਸੁਭਇਆਗੁਰੁਪਾਇਆਹਰਿਜਪਿਓਭ੍ਰਮੁਭਉਭਾਗਾ||੧||ਰਹਾਉ||
ਭੈਭਾਇਭਗਤਿਲਾਗੋਮੇਰਾਹੀਅਰਾਮਨੁਸੋਇਓਗੁਰਮਤਿਜਾਗਾ||
ਕਿਲਬਿਖਖੀਨਭਏਸਾਂਤਿਆਈਹਰਿਉਰਧਾਰਿਓਵਡਭਾਗਾ||੧||
ਮਨਮੁਖੁਰੰਗੁਕਸੁੰਭੁਹੈਕਚੂਆਜਿਉਕੁਸਮਚਾਰਿਦਿਨਚਾਗਾ||
ਖਿਨਮਹਿਬਿਨਸਿਜਾਇਪਰਤਾਪੈਡੰਡੁਧਰਮਰਾਇਕਾਲਾਗਾ||੨||
ਸਤਸੰਗਤਿਪ੍ਰੀਤਿਸਾਧਅਤਿਗੂੜੀਜਿਉਰੰਗੁਮਜੀਠਬਹੁਲਾਗਾ||
ਕਾਇਆਕਾਪਰੁਚੀਰਬਹੁਫਾਰੇਹਰਿਰੰਗੁਨਲਹੈਸਭਾਗਾ||੩||
ਹਰਿਚਾਰ੍ਹਿਓਰੰਗੁਮਿਲੈਗੁਰੁਸੋਭਾਹਰਿਰੰਗਿਚਲੂਲੈਰਾਂਗਾ||
ਜਨਨਾਨਕੁਤਿਨਕੇਚਰਨਪਖਾਰੈਜੋਹਰਿਚਰਨੀਜਨੁਲਾਗਾ||੪||੪||


ਮਾਲੀਗਉੜਾਮਹਲਾ੪||
ਮੇਰੇਮਨਭਜੁਹਰਿਹਰਿਨਾਮੁਗੁਪਾਲਾ||
ਮੇਰਾਮਨੁਤਨੁਲੀਨੁਭਇਆਰਾਮਨਾਮੈਮਤਿਗੁਰਮਤਿਰਾਮਰਸਾਲਾ||੧||ਰਹਾਉ||
ਗੁਰਮਤਿਨਾਮੁਧਿਆਈਐਹਰਿਹਰਿਮਨਿਜਪੀਐਹਰਿਜਪਮਾਲਾ||
ਜਿਨ੍ਹਕੈਮਸਤਕਿਲੀਖਿਆਹਰਿਮਿਲਿਆਹਰਿਬਨਮਾਲਾ||੧||
ਜਿਨ੍ਹਹਰਿਨਾਮੁਧਿਆਇਆਤਿਨ੍ਹਚੂਕੇਸਰਬਜੰਜਾਲਾ||
ਤਿਨ੍ਹਜਮੁਨੇੜਿਨਆਵਈਗੁਰਿਰਾਖੇਹਰਿਰਖਵਾਲਾ||੨||
ਹਮਬਾਰਿਕਕਿਛੂਨਜਾਣਹੂਹਰਿਮਾਤਪਿਤਾਪ੍ਰਤਿਪਾਲਾ||
ਕਰੁਮਾਇਆਅਗਨਿਨਿਤਮੇਲਤੇਗੁਰਿਰਾਖੇਦੀਨਦਇਆਲਾ||੩||
ਬਹੁਮੈਲੇਨਿਰਮਲਹੋਇਆਸਭਕਿਲਬਿਖਹਰਿਜਸਿਜਾਲਾ||
ਮਨਿਅਨਦੁਭਇਆਗੁਰੁਪਾਇਆਜਨਨਾਨਕਸਬਦਿਨਿਹਾਲਾ||੪||੫||


ਮਾਲੀਗਉੜਾਮਹਲਾ੪||
ਮੇਰਮਨਹਰਿਭਜੁਸਭਕਿਲਬਿਖਕਾਟ||
ਹਰਿਹਰਿਉਰਧਾਰਿਓਗੁਰਿਪੂਰੈਮੇਰਾਸੀਸੁਕੀਜੈਗੁਰਵਾਟ||੧||
ਰਹਾਉ||ਮੇਰੇਹਰਿਪ੍ਰਭਕੀਮੈਬਾਤਸੁਨਾਵੈਤਿਸੁਮਨੁਦੇਵਉਕਟਿਕਾਟ||
ਹਰਿਸਾਜਨੁਮੇਲਿਓਗੁਰਿਪੂਰੈਗੁਰਬਚਨਿਬਿਕਾਨੋਹਟਿਹਾਟ||੧||
ਮਕਰਪ੍ਰਾਗਿਦਾਨੁਬਹੁਕੀਆਸਰੀਰੁਦੀਓਅਧਕਾਟਿ||
ਬਿਨੁਹਰਿਨਾਮਕੋਮੁਕਤਿਨਪਾਵੈਬਹੁਕੰਚਨੁਦੀਜੈਕਟਿਕਾਟ||੨||
ਹਰਿਕੀਰਤਿਗੁਰਮਤਿਜਸੁਗਾਇਓਮਨਿਉਘਰੇਕਪਟਕਪਾਟ||
ਤ੍ਰਿਕੁਟੀਫੋਰਿਭਰਮੁਭਉਭਾਗਾਲਜਭਾਨੀਮਟੁਕੀਮਾਟ||੩||
ਕਲਜੁਗਿਗੁਰੁਪੂਰਾਤਿਨਪਾਇਆਜਿਨਧੁਰਿਮਸਤਕਿਲਿਖੇਲਿਲਾਟ||
ਜਨਨਾਨਕਰਸੁਅੰਮ੍ਰਿਤੁਪੀਆਸਭਲਾਥੀਭੂਖਤਿਖਾਟ||੪||੬||ਛਕਾ੧||
Reply Quote TweetFacebook
Re: Sri Sukhmana Sahib
August 30, 2011 11:20AM
Great job, Jaspreet Singh jeeo!

The only comment is that 6 Shabads of Maali Gaura are not part of Sukhmana Sahib because they are Shabads and not Ashtpadis.

Kulbir Singh
Reply Quote TweetFacebook
Re: Sri Sukhmana Sahib
September 01, 2011 06:58AM
ਖਾਲਸਾ ਜੀਓ ,ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਹਿ,ਦਾਸ ਇਕ ਗੁਰਸਿਖ ਭਾਈ ਬਲਵੀਰ ਸਿੰਘ ਜੀ ਕੁਮਾਰ ਹੱਟੀ ਦਾ ਇਥੇ ਜਿਕਰ ਕਰਨਾ ਚਾਹੇਗਾ ! ਜੋ ਕੀ ਬਾਪੁ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਜੀ ਦੇ ਘਰ ਇਕ ਨੌਕਰ ਵਜੋਂ ਆਏ ਸਨ !ਅਤੇ ਪਿੱਛੇ ਤੋਂ ਨੇਪਾਲ ਤੋਂ ਹਨ !ਗਰੁਮੁਖ ਪਿਆਰਿਆਂ ਦੀ ਇਹੋ ਰੰਗਤ ਲਗੀ ਕੀ ਗੁਰੂ ਵਾਲੇ ਬਣ ਗੁਰੂ ਦੇ ਹੀ ਹੋ ਕੇ ਰਹ ਗਏ !ਲੜੀਵਾਰ ਦੇ ਅਖੰਡਪਾਠੀ ਇਹੋ ਜਿਹੇ ਹਨ ਕੀ ਜਦੋਂ ਪਾਠ ਕਰਦੇ ਹਨ ਤਾਂ ਮੋਤੀ ਕਿਰਦੇ ਹਨ ! ਬਾਪੁ ਜੀ ਭਾਈ ਸਾਹਿਬ ਬਲਵੀਰ ਸਿੰਘ ਜੀ ਨੂੰ ਪਾਠੀ ਨਹੀ ਪਾਠ ਕਰਨ ਦੀ ਬ੍ਰੇਨ੍ਗੰਨ ਕਹੰਦੇ ਸਨ ! ਇਕ ਵਾਰ ਭਾਈ ਬਲਵੀਰ ਸਿੰਘ ਦਾਸ ਦੇ ਇਲਾਕੇ ਵਿਚ ਅਖੰਡਪਾਠ ਸਾਹਿਬ ਦੀ ਸੇਵਾ ਕਰਨ ਆਏ ਤੇ ਕਹਣ ਲਗੇ ਕੀ ਮੇਰਾ ਸ਼੍ਰੀ ਸੁਖਮਨਾ ਸਾਹਿਬ ਰਹੰਦਾ ਹੈ ਉਸ ਦਿਨ ਦਾਸ ਨੂੰ ਇਸ ਬਾਨੀ ਬਾਰੇ ਜਾਂਣਕਾਰੀ ਮਿਲੀ ਕਹੰਦੇ ਕੀ ਜੇ ਮੈਂ ਸਾਰਾ ਨਿਤਨੇਮ ਕਰ ਇਹ ਬਾਨੀ ਨਾ ਪੜਾ ਤਾਂ ਮੇਰਾ ਸਰੀਰ ਅੰਦਰੋਂ ਜਲਣ ਲਗ ਪੈਦਾ ਹੈ !ਦਾਸ ਸੁਣ ਕੇ ਦੰਗ ਰਹ ਗਿਆ ਕੀ ਵਾਹਿਗੁਰੂ ਜੀ ਦੀ ਉਹਨਾ ਤੇ ਕੀਨੀ ਕਿਰਪਾ ਹੈ ਕੀ ਸਚੇਪਾਤਸ਼ਾਹ ਆਪ ਇਹ ਸੇਵਾ ਉਹਨਾ ਤੋਂ ਲੈ ਰਹੇ ਹਨ ਇਹਨਾਂ ਕੁਕ੍ਰਾਂ ਤੇ ਵੀ ਵਾਹਿਗੁਰੂ ਜੀ ਇਹ ਕਿਰਪਾ ਕਰਣ ਜੀ !
ਭਾਗਹੀਣਭਰਮਚੋਟਾਂਖਾਵੇ
Reply Quote TweetFacebook
Re: Sri Sukhmana Sahib
September 01, 2011 08:41AM
ਕੀ ਬਾਤਾਂ ਭਾਈ ਬਲਵੀਰ ਸਿੰਘ ਜੀ ਦੀਆਂ ਇਸਤਰਾਂ ਲਗਨ ਨਾਲ ਅਖੰਡ ਪਾਠ ਕਰਦੇ ਹਨ ਕਿ ਸੁਨਣਹਾਰਾ ਜਿਵੇਂ ਪੰਗੂੜੇ ਵਿਚ ਬੈਠਾ ਗੁਰਬਾਣੀ ਦੀ ਵਗ ਰਹੀ ਸ਼ੀਤਲ ਪਵਣ ਦੇ ਹੁਲਾਰੇ ਮਾਣ ਰਿਹਾ ਹੋਵੇ। ਉਠਣ ਨੂੰ ਚਿਤ ਹੀ ਨਹੀਂ ਕਰਦਾ। ਵੀਰ ਭਾਗਾਂ ਵਾਲਿਉ ਆਪ ਜੀ ਦਾ ਧੰਨਵਾਦ ਭਾਈ ਸਾਹਿਬ ਜੀ ਦੀ ਯਾਦ ਦਿਵਾਉਣ ਦਾ।
Reply Quote TweetFacebook
Re: Sri Sukhmana Sahib
September 01, 2011 08:49AM
Thanks for sharing Bhai Balbir Singh jee's Saakhi, Bhagheen jeeo. I myself haven't had the good fortune to hear his Paath but I have heard that he is a great Akhand Paathi who can go on for hours at very fast speed and full clarity. He was blessed with Sangat of Bhai Atma Singh who himself was a rare Akhand Paathi. The Paaras-touch of Bhai Atma Singh jee did the trick.

It is amazing to hear Bhai Balbir Singh jee's statement that he feels that his body is burning if he does not do Sukhmana Sahib. This is how Aashiqs of Gurbani are. They can't survive without Gurbani just as a fish can't survive without water. Dhan!

Kulbir Singh
Reply Quote TweetFacebook
Re: Sri Sukhmana Sahib
September 01, 2011 11:12AM
ਖਾਲਸਾ ਜੀਓ ,ਭਾਈ ਸਾਹਿਬ ਇਕ ਚੜਦੀਕਲਾ ਵਾਲੇ ਗੁਰਸਿਖ ਅਖੰਡਪਾਠੀ ਹੀ ਨਹੀਂ ਬਲਕਿ ਇਕ ਮਹਾਨ ਸੰਘਰਸ਼ੀ ਯੋਧੇ ਵੀ ਹਨ ਜਿਨਾਂ ਇਕ ਲਮਾਂ ਸਮਾਂ ਸੰਘਰਸ਼ ਦੀ ਮਾਰ ਆਪਣੇ ਪਿੰਡੇ ਤੇ ਹੰਡਾਈ ਹੈ ਤੇ ਅਜੇ ਤਕ ਹੰਡਾ ਰਹੇ ਹਨ !
ਭਾਗਹੀਨਭਰਮਚੋਟਾਂਖਾਵੇ
Reply Quote TweetFacebook
Sorry, only registered users may post in this forum.

Click here to login