ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

What and who is Khalsa?

Posted by mahamoorkh 
What and who is Khalsa?
July 03, 2011 09:20PM
What is the definition of Khalsa, According to gurbani and rehitnamae?. Who is the Khalsa? It's important to define the Khalsa, as the Khalsa will do raaj.
Reply Quote TweetFacebook
ਜਿਨ੍ਹਾਂ ਨੂੰ ਧੁਰੋਂ ਕਰਮ ਪ੍ਰਾਪਤਿ ਲਿਖਤ ਭਈ ਹੈ, ਤਿਨ੍ਹਾਂ ਨੂੰ ਹੀ ਇਸ ਜਨਮ ਵਿਖੇ ਨਾਮ ਧਿਆਉਣ ਦਾ ਸੁਭਾਗ ਪ੍ਰਾਪਤਿ ਹੁੰਦਾ ਹੈ| ਪਰ ਹੁੰਦਾ ਵਿਰਲੇ ਗੁਰਮੁਖਿ ਜਨਾਂ ਨੂੰ ਹੀ ਹੈ| ਪਹਿਲਾਂ ਤਾਂ ਵਡੇ ਭਾਗਾਂ ਕਰਕੇ ਮਨੁਖਾ ਜਨਮ ਮਿਲਦਾ ਹੈ, ਫੇਰ ਅਤਿ ਵਡੇ ਭਾਗਾਂ ਕਰਕੇ ਗੁਰੂ ਘਰ ਵਿਖੇ, ਗੁਰੂ ਨਾਨਕ ਦੇ ਘਰਾਣੇ ਗੁਰ ਸੰਗਤਿ ਵਿਚ ਨਿਵਾਸ ਹੁੰਦਾ ਹੈ ਅਤੇ ਗੁਰੂ ਦੁਆਰਿੳ ਪੰਚਾਮ੍ਰਿਤੀ ਗੁਰ-ਦੀਖਿਆ ਮਿਲਦੀ ਹੈ|
ਜਿਸ ਜਿਸ ਵਿਰਲੇ ਜਨ ਨੂੰ ਇਹ ਦਾਤਿ ਮਿਲਦੀ ਹੈ, ਉਹ ਗੁਰਮੁਖਿ ਵਿਰਲਿਆਂ ਦੀ ਸੰਗਤਿ ਅਤੇ ਪੰਥ ਵਿਚਿ ਆ ਰਲਦਾ ਹੈ| ਐਸੇ ਗੁਰਮੁਖਿ-ਵਿਰਲਿਆਂ ਦਾ ਸਮੂਹ ਹੀ ਖ਼ਾਲਸਾ ਪੰਥ ਹੈ| ਬੇਖਾਸ ਤੇ ਬੇ-ਖ਼ਾਲਿਸ ਮਲੇਛੀ ਭੇਖੀ ਬੰਦੇ, ਜੋ ਨਾਮ ਅਭਿਆਸ ਦੇ ਨੇੜੇ ਨਹੀਂ ਜਾਂਦੇ, ਖ਼ਾਲਸਾ ਸਦਾਉਣ ਦੇ ਅਧਿਕਾਰੀ ਹੀ ਨਹੀਂ|
ਅਜਿਹੇ ਮੰਦ-ਕਰਮੀ ਮਲੇਛ ਖਾਲਸੇ ਨੇ ਹੀ ਪੰਥ ਨੂੰ ਬਦਨਾਮ ਕੀਤਾ ਹੈ| ਦਿਨ ਆਵੇਗਾ ਕਿ ਉਹ ਪਰਦਪਰ ਖਹਿ ਖਹਿ ਕੇ ਹੀ ਖੈ ਹੋ ਜਾਣਗੇ|
ਤੱਤ ਨਰੋਤਮੀ ਖ਼ਾਲਸਾ ਕੌਮ ਜੁਗੋ ਜੁਗ ਅੱਟਲ ਅਤੇ ਅੱਮਰ ਰਹੇਗੀ| ਇਹਨਾਂ ਮਲੇਛ-ਕਰਮੀਆਂ ਦੇ ਭੀ ਕੋਈ ਵੱਸ ਦੀ ਗੱਲ ਨਹੀਂ ਰਹੀ| ਇਹਨਾਂ ਦੀ ਪੂਰਬਲੀ ਲਿਖਤਕਾਰ ਹੀ ਐਸੀ ਹੈ|
(Bhai Sahib Bhai Randhir Singh jee, Gurmat Adhiaatam Karam Philosophy, page 18)
Reply Quote TweetFacebook
English please!
Reply Quote TweetFacebook
Re: What and who is Khalsa?
July 04, 2011 12:21PM
He in whose Heart burns unflickering
the Lamp of Naam, day and night,
Know him the Khalsa, the pure!

Such an individual is a million in Himself,
And has the strength of millions.
Reply Quote TweetFacebook
mahamoorkh Wrote:
-------------------------------------------------------
> What is the definition of Khalsa, According to
> gurbani and rehitnamae?. Who is the Khalsa? It's
> important to define the Khalsa, as the Khalsa will
> do raaj.



ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥
Sukẖ ḏukẖ jih parsai nahī lobẖ moh abẖimān.
One who is not touched by pleasure or pain, greed, emotional attachment and egotistical pride -


ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥
Kaho Nānak sun re manā so mūraṯ bẖagvān. ||13||
says Nanak, listen, mind: he is the very image of God. ||13||


ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥
Usṯaṯ ninḏi▫ā nāhi jihi kancẖan loh samān.
One who is beyond praise and slander, who looks upon gold and iron alike -


ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥
Kaho Nānak sun re manā mukaṯ ṯāhi ṯai jān. ||14||
says Nanak, listen, mind: know that such a person is liberated. ||14||
Reply Quote TweetFacebook
Sorry, only registered users may post in this forum.

Click here to login