ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਬੰਦੀ ਅੰਦਰਿ ਵਿਰਲੇ ਬੰਦੇ ॥੧੫॥

Posted by gsingh 
I was recently doing Veechars with a few Singhs on this Pauri of Bhai Sahib Bhai Gurdas Jee:

ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ॥
ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ॥
ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮਿ ਮਰੰਦੇ॥
ਗੁਰਮੁਖਿ ਸੁਖ ਫਲੁ ਪਾਇਦੇ ਮਨਮੁਖਿ ਦੁਖ ਫਲੁ ਦੁਖ ਲਹੰਦੇ॥
ਗੁਰਮੁਖਿ ਦਰਗਹ ਸੁਰਖਰੂ ਮਨਮੁਖਿ ਜਮ ਪੁਰਿ ਡੰਡੁ ਸਹੰਦੇ॥
ਗੁਰਮੁਖਿ ਆਪੁ ਗਵਾਇਆ ਮਨਮੁਖਿ ਹਉਮੈ ਅਗਨ ਜਲੰਦੇ॥
ਬੰਦੀ ਅੰਦਰਿ ਵਿਰਲੇ ਬੰਦੇ ॥੧੫॥

The last line ਬੰਦੀ ਅੰਦਰਿ ਵਿਰਲੇ ਬੰਦੇ ॥੧੫॥ has been translated by most Gursikhs like this: That while remaining within the limits/bonds of Maya only rare people (ਵਿਰਲੇ ਬੰਦੇ) can do Bhagti.

However a Gursikh pointed out the following line from Sri Asa dee Vaar: ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ Here whilst talking about Gurmukhs Guru Sahib has said that they (Gurmukhs) break away from the bonds of the World (Maya). Another line from Sri Asa dee Vaar is: ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ Those people are Sevaks (Gurmukhs) who bind themselves to whatever Guru Sahib says. This is Rehat and all Hukams of Guru Sahib. They are dedicated to getting Darshan so they follow all Hukams and keep all Rehat so they may be blessed with Darshan. They bind themselves to the words and orders of Guru Sahib. So going back to the first line ਬੰਦੀ ਅੰਦਰਿ ਵਿਰਲੇ ਬੰਦੇ ॥੧੫॥ Could the arths be that only ਵਿਰਲੇ ਬੰਦੇ (Rare people) can keep full Rehat and all Hukams of Guru Sahib, only rare people can bind themselves to the Hukams of Guru Sahib and these rare people are Gurmukhs, which the entire Pauri has talked about before the last line.

What does the Sangat think?
Reply Quote TweetFacebook
I usually leave these questions to the greatly experienced Sangat but on this one the arths demonstrated by most Gursikhs seem correct.
Reply Quote TweetFacebook
ਵਿਰਲੇ ਹਨ ਜੋ ਗੁਰਮਤਿ ਬੰਦੀ ਵਿਚ ਮੁਕਈਅਦ ਹਨ ਭਾਵ ਜੋ ਗੁਰਮਤਿ ਦੀਆਂ ਬੰਦਸ਼ਾਂ ਵਿਚ ਰਹਿ ਕੇ ਜੀਵਨ ਬਤੀਤ ਕਰਦੇ ਹਨ, ਉਹ ਵਿਰਲੇ ਥੋੜੇ ਹੀ ਹਨ ਅਤੇ ਸਹੀ ਮਾਅਨਿਆਂ ਵਿਚ ਉਹੋ ਹੀ ਬੰਦੇ ਹਨ ਭਾਵ ਨਰ ਹਨ ਜੈਸਾ ਕਿ ਗੁਰਪ੍ਰਮਾਣ "ਪੁਰਖੈ ਸੇਵਹਿ ਸੇ ਪੁਰਖ ਹੋਵਹਿ" ਤੋਂ ਸਿਧ ਹੈ।

ਇਥੇ "ਵਿਰਲੇ" ਸ਼ਬਦ "ਬੰਦੇ" ਨਾਂਵ ਦਾ ਵਿਸ਼ੇਸ਼ਣ ਨਹੀਂ ਹੈ ਭਾਵ "ਵਿਰਲੇ ਬੰਦੇ" ਇਕਠਾ ਨਹੀਂ ਉਠਾਉਣਾ ਚਾਹੀਦਾ। ਭਾਵ ਹੈ ਕਿ ਉਹ ਵਿਰਲੇ ਹਨ ਜੋ ਗੁਰਮਤਿ ਬੰਦੀ ਵਿਚ ਹਨ ਅਤੇ ਉਹੋ ਹੀ ਬੰਦੇ ਹਨ ਭਾਵ ਪੁਰਖ ਹਨ। ਇਥੇ ਬੰਦੇ ਦਾ ਭਾਵ ਦੁਨਿਆਵੀ ਤੌਰ ਤੇ ਮਰਦ ਦਾ ਨਹੀਂ ਹੈ ਬਲਕਿ ਬੰਦੇ ਤੋਂ ਭਾਵ ਹੈ ਸਫਲਤਾ ਸਹਿਤ ਗੁਰਮਤਿ ਕਮਾਈ ਕਰਨਵਾਲੇ।

ਬਾਕੀ ਭਾਈ, ਬ੍ਰਹਮਗਿਆਨੀਆਂ ਦੀ ਕਥਨੀਆਂ ਉਹੋ ਹੀ ਜਾਣਦੇ ਹਨ, ਅਸੀਂ ਅਲਪਗ ਜੀਵ ਕੀ ਅੰਦਾਜ਼ਾ ਲਾ ਸਕਦੇ ਹਾਂ।

ਕੁਲਬੀਰ ਸਿੰਘ
Reply Quote TweetFacebook
Sorry, only registered users may post in this forum.

Click here to login