ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਧਾਰੋ - ਅਧਾਰੁ !!



1) ਸਾਚਾ ਨਾਮੁ ਮੇਰਾ ਆਧਾਰੋ ॥

ਆਧਾਰੋ = ਆਸਰਾ।
(ਪ੍ਰਭੂ ਦੀ ਮੇਹਰ ਨਾਲ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ (ਬਣ ਗਿਆ) ਹੈ।


ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥

ਜਿਨਿ = ਜਿਸ (ਨਾਮ) ਨੇ। ਭੁਖ = ਲਾਲਚ।
ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ) ਹੈ, ਜਿਸ (ਹਰਿ-ਨਾਮ) ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ।



Seems both the words ਆਧਾਰੋ - ਅਧਾਰੁ mean the same (ਆਸਰਾ) although one (KANNA) is missing in the second one. Is there a Grammer reason for it ?




Also

2) ਅਨੰਦੁ & ਆਨੰਦੁ

ਕਹੈ ਨਾਨਕੁ ਏਹੁ ਅਨੰਦੁ ਹੈ ਆਨੰਦੁ ਗੁਰ ਤੇ ਜਾਣਿਆ ॥੭॥

ਏਹੁ ਅਨੰਦੁ ਹੈ = ਅਸਲ ਆਤਮਕ ਆਨੰਦ ਇਹ ਹੈ (ਕਿ ਮਨੁੱਖ ਦਾ ਖਰ੍ਹਵਾ ਤੇ ਨਿੰਦਾ ਆਦਿਕ ਵਾਲਾ ਸੁਭਾਉ ਹੀ ਨਹੀਂ ਰਹਿੰਦਾ) ॥੭॥
ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ, ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ ॥੭॥


KANNA is missing in the first occurrence of ਅਨੰਦੁ || is there any gramme significance to it ? This is the first PAURI where it has come up a KANNA.


Is that where ever it means Actually Name of bani (ਅਨੰਦੁ) its without KANNA, as the name of the bani is "ਅਨੰਦੁ".


Vaheguru jee ka Khalsa Vaheguru jee kee fateh!
Reply Quote TweetFacebook
Quote

Seems both the words ਆਧਾਰੋ - ਅਧਾਰੁ mean the same (ਆਸਰਾ) although one (KANNA) is missing in the second one. Is there a Grammer reason for it ?

Seems like, the hora is there for the metre (maatra) and for Alankaarik reasons. Same way ਆਨੰਦੁ and ਅਨੰਦੁ also mean the same but are spelled differently for Maatra and Alankaarik reasons.

Alankaar means ornaments. Ornaments are used by worldly people to make themselves look beautiful. Same way, the ornaments used in poetry are for Shingaar reasons. Using Sikhda instead of Sikh, and Aadhaaro instead of Aadhaar, sometimes, makes the Pankiti sweeter.

Kulbir Singh
Reply Quote TweetFacebook
Thanks Veerji,

But we must pronounce them differently doing PAATH,Correct (as they are spelled) ? So means they need to be remembered by heart.

Vaheguru jee ka Khalsa Vaheguru jee kee fateh!
Reply Quote TweetFacebook
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥

Which one of the following is the correct meaning ?

1) ਜਿਸਨੂੰ ਕਿਰਪਾ ਕਰਕੇ ਤੂੰ ਨਾਮ ਨਾਲ ਜੋੜਦਾ ਹੈਂ, ਓਹ ਤੇਰੇ ਨਾਮ ਧਿਆਉਂਦੇ ਹਨ ||

2) ਜਿਸਨੂੰ ਕਿਰਪਾ ਕਰਕੇ ਤੂੰ ਨਾਮ ਨਾਲ ਜੋੜਦਾ ਹੈਂ, ਓਹ ਤੇਰਾ ਨਾਮ ਧਿਆਉਂਦਾ ਹੈ ||

Vaheguru jee ka Khalsa Vaheguru jee kee fateh!
Reply Quote TweetFacebook
ਜਿਨਾਂ ਨੂੰ ਕਿਰਪਾ ਕਰਕੇ ਨਾਮ ਵਿਚ ਲਾਉਂਦਾ ਹੈਂ, ਉਹ ਸਦਾ ਹਰਿ ਹਰਿ ਗੁਰਮਤਿ ਨਾਮ ਧਿਆਉਂਦੇ ਹਨ।

Gurbani is Agam Agadh Bodh jee.

Kulbir Singh
Reply Quote TweetFacebook
Sorry, only registered users may post in this forum.

Click here to login