ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Kattak Pooranmaashi is Fast Arriving

Posted by Kulbir Singh 
Sadhsangat jeeo, The wonderful day of Kattak Pooranmashi is fast arriving. This is that auspicious day that was chosen by our beloved Satguru jee - Siri Guru Nanak Dev jee - to arrive in this world in physical form. Oh! what a great day it is!

Sangat all over the world will be organizing Siri Akhand Paath Sahibs, Kirtan Darbars, and Paaths to mark this day.

Many humble seekers of Parmarath are waiting in both eagerness that has no bounds and patience that is greater than trees for this auspicious day.

Saade Pyare Satgur jee, Kirpa Karan. Apna Pyaar Bakshan. Ik Nazar saanoo dekhan. Asee Nihaal ho jaaeeay.


ਓ ਸਤਿਗੁਰ ਪਿਆਰੇ, ਮੈਂ ਤੋਹੇ ਬਲਿਹਾਰੇ, ਕਰੋ ਕਿਰਪਾ ਮੁਰਾਰੇ, ਨਹੀਂ ਮੈਂ ਮਰ ਜਾਣਾ।
ਇਹ ਸਾਗਰ ਸੰਸਾਰੇ, ਬਹੁਤ ਹੀ ਭੈਹਾਰੇ, ਦੇ ਕੇ ਬਾਂਹ ਮੋਹਿ ਤਾਰੇ, ਨਹੀਂ ਮੈਂ ਡਰ ਜਾਣਾ।
ਮਾਇਆ ਵੀ ਤੁਹਾਰੇ, ਇਹਦੇ ਬਿਖਮ ਸ਼ਰਾਰੇ, ਲਵੋ ਤੁਸੀਂ ਹੀ ਉਬਾਰੇ, ਨਹੀਂ ਉਂਜ ਸਰ ਜਾਣਾ।
ਕਰ ਪਾਪ ਹੁਣ ਹਾਰੇ, ਢੱਠੇ ਥੋਡੇ ਦਰਬਾਰੇ, ਨਹੀਂ ਥਾਂ ਹੋਰ ਬਾਰੇ, ਨਹੀਂ ਵਾਪਸ ਘਰ ਜਾਣਾ।
ਕੁਲਬੀਰ ਸਿੰਘਾਰੇ, ਬਹੁਤ ਹੀ ਬੇਚਾਰੇ, ਹੋਰ ਦਰ ਨਾ ਸੁਝਾਰੇ, ਤੂੰ ਤਾਰੇਂ ਤਾਂ ਤਰ ਜਾਣਾ।

ਸਭ ਤੋਂ ਪਿਆਰੇ, ਸਭ ਤੋਂ ਨਿਆਰੇ, ਗੁਣ ਬੇਸ਼ੁਮਾਰੇ, ਵੱਡੇ ਤੋਂ ਵੱਡੇ ਸਤਿਗੁਰ ਜੀ।
ਮੰਗਤੇ ਤੁਹਾਰੇ, ਖੜੇ ਨੇ ਦੁਆਰੇ, ਨਹੀਂ ਸ਼ਰਮ ਸੰਗਾਰੇ, ਦੋਵੇਂ ਹੱਥ ਅੱਡੇ ਸਤਿਗੁਰ ਜੀ।
ਦਰ ਤੇ ਤੁਮਾਰੇ, ਅਸੀਂ ਨਾਮ ਮੰਗਾਰੇ, ਓਟ ਤੱਕੀ ਤੁਹਾਰੇ, ਸਾਡੇ ਮੁੱਕਣ ਫੱਡੇ ਸਤਿਗੁਰ ਜੀ।
ਤਨ ਭੀ ਤੁਮਾਰੇ, ਮਨ ਭੀ ਤੁਮਾਰੇ, ਇਹ ਜੀਓ ਭੀ ਵਾਰੇ, ਨਾਲੇ ਚਮ ਤੇ ਹੱਡੇ ਸਤਿਗੁਰ ਜੀ।


Kulbir Singh
Reply Quote TweetFacebook
ਜਦ ਕਲਜੁਗ ਦਾ ਧਰਤੀ ਤੇ ਪੂਰਾ ਪ੍ਰਭਾਵ ਪਿਆ
ਜਦ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਦਾ ਜਾਲ ਪਿਆ
ਜਦ ਹਰ ਰਾਜਾ/ਰਾਣਾ ਅਤ ਦਾ ਹੰਕਾਰ ਗਿਆ
ਜਦ ਖਿਮਾ,ਗਰੀਬੀ ਆਦ ਦਾ ਗੂੜਾ ਕਾਲ ਪਿਆ
ਜਦ ਕਾਜੀ,ਮੁਲਾ,ਬਰਾਮਿਨ ਰੂਪ ਚੰਡਾਲ ਭਇਆ
ਤਦ ਧਰਤੀ ਪੁਕਾਰੀ "ਪਾਰਬ੍ਰਹਮ ਕਰੋ ਦਇਆ"

੧੫੬੯ ਵਿਚ ਸਤਗੁਰੁ ਨਾਨਕ ਨੇ ਅਵਤਾਰ ਲਿਆ
ਇਸ ਧਰਤੀ ਨੇ ਤਦ ਕਦੇ ਸੁਖ ਦਾ ਵਡਾ ਸਾਹ ਲਿਆ
ਸਤਗੁਰੁ ਦਾ ਹਰ ਏਕ ਚੋਜ ਬਹੁਤ ਅਨੋਖਾ ਭਇਆ
੨੦ ਰੁ: ਦਾ ਸਤਗੁਰੁ ਨੇ ਸਿਖ ਪੰਥ ਦਾ ਲੰਗਰ ਲਿਆ
ਕਾਜੀ ਮੁਲੇ ਦਾ ਤਗ ਆਪਨੂ ਪ੍ਰਵਾਨ ਨਾ ਕਦੇ ਭਇਆ
ਬਾਲੇ/ਮਰਦਾਨੇ ਨੇ ਖੂਬ ਗੁਰੂ-ਸਾਥ ਦਾ ਅਨੰਦੁ ਲਇਆ
ਮੋਦੀ ਖਾਨੇ ਦਾ ਡੀਪੂ ਆਪ ਜੀ ਨੂੰ ਪਰਵਾਨ ਭਇਆ
ਤੇਰਾ-੨ ਕਰਦੇ ਵੀ ਮੋਦੀ ਖਾਨਾ ਖੂਬ ਚਲਦਾ ਗਿਆ
ਵੇਈ ਨਦੀ ਅਨੋਖਾ ਆਪ ਜੀ ਨੇ ਇਕ ਡੁਬ੍ਕਾ ਲਿਆ
ਵਾਪਿਸ ਆ ਕੇ ਆਪ ਨੇ ਦੁਨੀਆਂ ਤੇ ਕੀਤੀ ਦਇਆ
ਨਾ ਹਿੰਦੂ,ਨਾ ਮੁਸਲਿਮ ਸਤਗੁਰੁ ਦਾ ਫੁਰਮਾਨ ਭਇਆ
ਸੋਈ ਕਾਜੀ ਸੋਈ ਸਚਾ ਹਾਜੀ ਜਿਨੇ ਸਚਾ ਨਾਮ ਲਿਆ
4 ਉਦਾਸੀਆਂ ਵਿਚ ਜੋ ਮਿਲਿਆ ਓਹ ਤਰਦਾ ਗਿਆ
ਬਾਲਾ ਮਰਦਾਨਾ ਨੇ ਖੂਬ ਪਾਤਸਾਹ ਦਾ ਅਨੰਦੁ ਲਿਆ


..... To be continued !!

Bhul Chuk Maaf !!
Reply Quote TweetFacebook
That is impressive, Gursewak Singh Ji. Carry on Ji.
Reply Quote TweetFacebook
Vaah! Vaah! Gursewak jeeo. A beautiful poem with wonderful Mozoo and Tavaazan.

Waiting for the continuation.

Kulbir Singh
Reply Quote TweetFacebook
Why Guru Nanak Dev Jee Came Down to the Earth
The following are translations from Poems written in Panjabi:

When sins and falseness spreads around, and men and women leave dharam (good deeds) and do adharam (bad deeds).
When the Saints have left the religious places, and these religious places are now ruled by sinners.
When the whole world is full of darkness and aghiaan (senselessness)
Then to destroy all these sins, then you (God) must take up and avtaar.

The cry of the Earth (To God)
Hey friend of the poor! Please listen to my prayer. I cannot tolerate the weight of all these sins any longer.
Please take away the filth of Kaljug (The Dark Age). Destroy my sins, and place your pavittar (pure) fee on me (the earth)."
Maharaj Jee looks at the Earth and gives it comfort. "Hey Earth, I will remove your pain.
Quickly, I will take up a form; I will create the Beautiful form of Guru Nanak."

Akaal Purakh is always merciful. Maharaj Jee blessed this Earth, after the Earth prayed with humility.

ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ pTwXw]
The benefactor Lord listened to the cries (of humanity) and sent Guru Nanak to this world.


taken from [dasandas.blogspot.com]
Reply Quote TweetFacebook
ਮਲਿਕ ਭਾਗੋ ਤੇ ਭਾਈ ਲਾਲੋ ਦੇ ਘਰਾਂ ਚ ਕੌਤਕ ਵਰ੍ਤਇਆ
ਸਤਗੁਰੁ ਨੇ ਭਾਗੋ ਨੂੰ ਠੁਕਰਾ ਗਰੀਬ ਲਾਲੋ ਤੇ ਕੀਤੀ ਦਇਆ
ਜਦ ਲੁਕਾਈ ਨੇ ਕੀਤੇ ਇਸ ਸਭ ਬਾਰੇ ਭਾਂਤ ਭਾਂਤ ਪ੍ਰਸ਼੍ਨਇਆ
ਸਤਗੁਰੁ ਇਕ ਇਕ ਹਥ ਚ ਦੋਨਾ ਦਾ ਲਿਆਂਦਾ ਭੋਜਨ ਲਿਆ
ਭਾਈ ਲਾਲੋ ਦੇ ਸੁਕੇ ਫੁਲਕੇ ਚੋ ਦੁਧ, ਭਾਗੋ ਦੇ ਹਿਸੇ ਲਹੂ ਪਿਆ
ਹਕ ਹਾਲਾਲ ਦੀ ਕਮਾਈ ਦਾ ਸਭ ਨੇ ਇਸ ਤੋਂ ਗਿਆਨ ਲਿਆ


ਸਤਗੁਰੁ ਨੇ ਅਜ ਹਰਦਵਾਰ ਦੀ ਧਰਤੀ ਤੇ ਕੀਤੀ ਕਿਰ੍ਪਇਆ
ਦੇਖ ਹਿੰਦੂ ਸੂਰਜ ਨੂੰ ਪਾਣੀ ਦੇਂਦੇ,ਉਲਟੇ ਬੰਨੇ ਨੂੰ ਮੂਹ ਕਰਇਆ
ਲਗੇ ਸਤਗੁਰੁ ਪਾਣੀ ਸ਼ੁੱਟਣ, ਕਾਜੀ ਮੁਲੇ ਨੂੰ ਹੁਣ ਭਰਮ ਪਇਆ
ਦੋਵੇਂ ਆ ਕੇ ਪੁਸਦੇ ਸਤਗੁਰੁ ਪਾਸੋਂ, ਇਹ ਕੀ ਹੋ ਕਰਦੇ ਜੀਆ ?
ਪੰਜਾਬ ਵਿਚ ਮੇਰੇ ਬਾਗ ਜੋ ਸੁਕੇ ,ਪਾਣੀ ਦੇ ਕੇ ਕਰਦੇ ਹਰਇਆ
ਕਾਜੀਆਂ ਨੂੰ ਸਮਜਾਉਂਦੇਕਹੰਦੇ ਸੂਰਜ ਪਾਣੀ ਫੇਰ ਕਿਵੇਂ ਗਇਆ ?
ਕਾਜੀ ਮੁਲੇ ਹੋਏ ਹੈਰਾਨੇ,ਰੋਂਦੇ ਆ ਸਤਗੁਰੁ ਦੇ ਪੈਰੀਂ ਸਰ੍ਨਇਆ
ਸਚੀ ਪੂਜਾ ਹੈ ਮੰਤ੍ਰ ਗੁਰੂ ਦਾ,ਗੁਰੂ ਨੇ ਸਭ ਨੂੰ ਬਚਨ ਕਹਿਆ



...... To be continued !!!


To be frank i cant write more today, shameful enough of what GURU SAHIB taught and I do today !!

Bhul Chuk Maaf !!
Reply Quote TweetFacebook
Siri Guru Nanak Dev jee and the Miserable Leper


This very happy person became diseased and witnessed himself being banished to the outskirts of his town. No one dared to come near him because everyone feared getting infected with leprosy. A small hut was built for him at the outskirts of the town. At first, when everyone felt sorry for him, they provided food and clothing to him on time but gradually, there came a time that for many days no one visited him. Even his children, parents and wife forgot about him. His body was decaying with the disease and he was enduring great pain. From somewhere he heard that only Guru Nanak Dev jee could cure him. His sorrow became his cure (Dukh became Daaroo). He did not have Naam but he started calling out Siri Guru Nanak Dev jee in full Bairaag. Siri Guru jee heard his pleas, came to him and cured him. The following is a tribute to this Saakhi.

ਸਤਿਗੁਰ ਨਾਨਕ ਨੂੰ ਪੁਕਾਰੇ, ਕੋੜੀ ਇਕ ਦੁਖਿਆਰਾ।
ਸਰੀਰ ਸਾਰਾ ਗਲ ਗਿਆ, ਰੋਂਦਾ ਕਰਦਾ ਪੁਕਾਰਾ।
ਸਭ ਸਾਕ ਸੈਨ ਛਡ ਗਏ, ਬੜਾ ਵਖਤਾਂ ਦਾ ਮਾਰਾ।
ਨਾਰ ਤੇ ਬਾਲਾਂ ਤਜਿਆ, ਸੀ ਕਦੇ ਅਖਾਂ ਦਾ ਤਾਰਾ।
ਪਤਨੀ ਕਹਿੰਦੀ ਸੀ ਜਾਨੀ ਤੂੰ ਮੈਂ ਖਰਾ ਪਿਆਰਾ।
ਨਾਰਿ ਪਾਸ ਵੀ ਨਾ ਆਵੇ ਜਦੋਂ ਕੋੜ ਦਾ ਚੜਿਆ ਤਾਰਾ।
ਪਿੰਡੋਂ ਬਾਹਰ ਕੱਢ ਦਿਤਾ, ਟੱਬਰ ਉਲਟ ਹੋਇਆ ਸਾਰਾ।
ਕੋਈ ਵਿਰਲਾ ਹੁੰਦਾ ਸਾਕ, ਜੋ ਕੋੜੀ ਦੀ ਲਵੇ ਸਾਰਾ।
ਜਦ ਸਭੇ ਸਾਕ ਉਠ ਗਏ, ਲਗਾ ਗੁਰੂ ਨੂੰ ਕਰਨ ਪੁਕਾਰਾ।
ਗੁਰੂ ਦੀ ਸ਼ਰਣ ਆਇਆ ਜਦੋਂ ਹੋਰ ਚਲਿਆ ਨਾ ਚਾਰਾ।
ਗੁਰਾਂ ਸੁਣੀ ਉਹਦੀ ਪੁਕਾਰ, ਕੀਤਾ ਜਾਣ ਦਾ ਤਿਆਰਾ।
ਨਾਲ ਲਿਆ ਮਰਦਾਨਾ ਜਿਹੜਾ ਗੁਰੂ ਦਾ ਸਿਖ ਪਿਆਰਾ।
ਜਾ ਪਹੁੰਚੇ ਉਹਦੀ ਕੁਟੀਆਂ ਖੜਕਾਇਆ ਉਹਦਾ ਦੁਆਰਾ।
ਸੋਹਣੀ ਮਿਠੀ ਦਿਤੀ ਆਵਾਜ਼ , ਕੋੜੀ ਦਾ ਸੀਨਾ ਠਾਰਾ।
ਮਰਦਾਨੇ ਨੂੰ ਹੁਕਮ ਕੀਤਾ, ਲਿਆਓ ਬਾਹਰ ਇਹ ਵਿਚਾਰਾ।
ਕੋੜੀ ਤੋਂ ਮੁਸ਼ਕ ਆਵੇ ਮਰਦਾਨਾ ਝਿਝਕਿਆ ਨਾ ਦੁਲਾਰਾ।
ਬਾਹਰਿ ਲਿਆਂਦਾ ਕੋੜ੍ਹੀ, ਦਰਸ਼ਨ ਦੇਖਤ ਹੋਇਆ ਬਲਿਹਾਰਾ।
ਰੋਗੀ ਦਾ ਰੋਗ ਕਟਿਆ ਤੇ ਕੀਤਾ ਮੁੜ ਤੋਂ ਨਵਾਂ ਨਿਆਰਾ।
ਐਸੇ ਸਾਡੇ ਸਤਿਗੁਰ ਜਿਨੀ ਕਲਜੁਗ ਦਾ ਪਹਿਰਾ ਫਾਰਾ।
ਕੁਲਬੀਰ ਸਿੰਘ ਦੀ ਬੇਨਤੀ, ਰੋਗ ਸਾਡਾ ਵੀ ਹੋਵੇ ਜਾਰਾ।
ਅਸੀਂ ਸੇਵਕ ਤੁਹਾਡੇ ਸਤਿਗੁਰ, ਸਮੇਤ ਬਚਿਆਂ ਅਤੇ ਦਾਰਾ।


Dhan Siri Guru Nanak Dev Sahib jee!

Daas,
Kulbir Singh
Reply Quote TweetFacebook
ਅਸੀਂ ਸੇਵਕ ਤੁਹਾਡੇ ਸਤਿਗੁਰ, ਸਮੇਤ ਬਚਿਆਂ ਅਤੇ ਦਾਰਾ।
============================================================

ਵੀਰ ਜੀ,

ਫਸ ਗਏ ਪਰਿਵਾਰ'ਚ , ਗੁਰਮਤਬਿਬੇਕ ਪਰਿਵਾਰ ਦਾ ਵੀ ਕਰਵਾਵੋ ਨਿਸਤਾਰਾ


Bhul Chuk Maaf !!
Reply Quote TweetFacebook
Quote

ਅਸੀਂ ਸੇਵਕ ਤੁਹਾਡੇ ਸਤਿਗੁਰ, ਸਮੇਤ ਬਚਿਆਂ ਅਤੇ ਦਾਰਾ।
============================================================
ਵੀਰ ਜੀ,
ਫਸ ਗਏ ਪਰਿਵਾਰ'ਚ , ਗੁਰਮਤਬਿਬੇਕ ਪਰਿਵਾਰ ਦਾ ਵੀ ਕਰਵਾਵੋ ਨਿਸਤਾਰਾ

Actually, when I wrote that line of poem, the following Gurbani Pankiti was lurking in my mind:

ਪ੍ਰਭ ਤੂ ਠਾਕੁਰੁ ਸਰਬ ਪ੍ਰਤਿਪਾਲਕੁ ਮੋਹਿ ਕਲਤ੍ਰ ਸਹਿਤ ਸਭਿ ਗੋਲਾ ॥
(Vaheguru jee you are the the sustainer of all, I am your slave along with my wife).

This is a Gurmat Sidhaant that you are to be slave to Guru Sahib along with your wife.

Basically, this Pankiti has a hidden Hukam that when you become a Sikh (Gola) of Guru Sahib, you must do so along with your spouse. This is why at Amrit Sinchaar, Amrit is given to both husband and wife and not to only one spouse.

ਰਹੀ ਗਲ ਤਰਨ ਦੀ, ਅਸੀਂ ਤਾਂ ਖੁਦ ਆਪ ਸਭ ਗੁਰਸਿਖਾਂ ਦੀ ਸਹਾਇਤਾ ਨਾਲ ਹੀ ਤਰ ਸਕਣਾ ਹੈ। ਸੋ ਕਿਰਪਾ ਕਰੋ ਜੀ।

Daas,
Kulbir Singh
Reply Quote TweetFacebook
I came across this, amazing! (from khojee.wordpress.com)

Baba Nand Singh ji Kaleranwale has blessed the Sikh panth by teaching a viddhi (method) by which we may make spiritual progress by leaps and bounds. Those who remain awake on the night preceding the day of the pooranmashi will attain the spiritual merit of doing one month worth of amritvela. Those who remain awake the whole night preceding the pooranmashi of Guru Nanak Sahib Maharaj ji’s advent to this world will attain the kamai (merit) of one year worth of amritvela! The point is to remain in yaad of Guru Nanak sahib ji the whole night. This year pooranmashi of Guru Nanak Sahib ji’s prakash diharra is on the 21st of November. This means you need to start on the night of November 20 and continue at least until the sun rises (or as much as you possibly can do). Das has heard that Baba Nand Singh ji said that Guru ji took avtar at 12:21 AM.

People sometimes do nindya of such things as they fall outside the bounds of ordinary human logic. However Gurmat has its own logic, it is internally consistent. But this does not mean that one can figure out the ocean of Guru Granth Sahib ji through mere philosophizing. If that were true the ocean would in reality be a mere puddle. Gurbani unequivocally states that the bachan of a True Sant automatically comes true. Have sharda in your Guru’s bachan about the sants.
Reply Quote TweetFacebook
What can anything I say express my feelings? Vaaheguru ji, bakash loh...


Dhan Rai bhoi di Talvandi
jithey aaye SatGur Naanak ji

Dhan taaray us raat deh
jinna darshan keetay SatGur ji deh

Dhan chanan SatGur Naanak ji da
jinna chand, taareya nu loukhaa ditta

Dhan Mata ji, Dhan Pita ji
jinna maan prapat keeta ji

Dhan Udheek Bhaain Naanaki ji di
jinna keeti pechaan apanay Veer ji di

Dhan Bebe Naanaki Ji
jinna kar layee pechaan Akaal Purakh ji di

Dhan Bhai Bala ji, Dhan Rabbabi Mardana ji
jinna keetee sangat Baabay Naanak ji di

Dhan oho Udhasiaa, Dhan oho thaav
jithey pai charan SatGur Naanak ji

Dhan ho gaiya Makkah vi,
jithey dekhaiya sabh passey Akaal Purakh ji da vassa ji

Dhan hai Kaljug tu vi
jis andar parkaash hoe SatGur Naanak ji

Dhan Sat Naam da uchaaran ji
jinney leh jana sanoo vi tuhaday kol ji

Dhan SatGur Naanak ji
tuhada ounaa DHAN DHAN DHAN DHAN DHAN ji!
Reply Quote TweetFacebook
Vaheguru! Reminds of my first love, and those first moments, from 13 years ago during these very days! My first and last love, my SatGuru Jee!
Reply Quote TweetFacebook
Sorry, only registered users may post in this forum.

Click here to login