ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਆਪਣੇ ਲਹੂ ਨਾਲ ਤੇਹ ਬੁਝਾਉਂਦੇ ਰਹੇ।

Posted by Kulbir Singh 
ਓਹ ਪਰਮਾਰਥ ਦੀ ਸ਼ਮਾ ਜਗਾਉਂਦੇ ਰਹੇ।
ਅਸੀਂ ਆ ਆ ਕੇ ਸੀਸ ਝੁਕਾਉਂਦੇ ਰਹੇ।

ਅਸੀਂ ਦੂਰੋਂ ਹੀ ਸੀਸ ਝੁਕਾਉਂਦੇ ਰਹੇ।
ਸ਼ਮਾ 'ਚ ਕੁਦਣ ਤੋਂ ਸੰਗਾਉਂਦੇ ਰਹੇ

ਸ਼ਮਾ ਮਚਦੀ ਰਹੀ ਬੀਰ ਆਉਂਦੇ ਰਹੇ।
ਪਰਵਾਨੇ ਸੀਸ ਦੀ ਬਾਜ਼ੀ ਲਾਉਂਦੇ ਰਹੇ।

ਬੀਰ ਸੀਸ ਦੀ ਬਾਜ਼ੀ ਲਾ ਗਏ ਯਾਰੋ।
ਅਸੀਂ ਪਾਸੇ ਖੜੇ ਕੰਨੀ ਕਤਰਾਉਂਦੇ ਰਹੇ।

ਗੁਰੂ ਦਾ ਸੁਧਾ-ਰਸ ਦਿਸ ਨਾ ਆਇਆ,
ਆਪਣੇ ਲਹੂ ਨਾਲ ਤੇਹ ਬੁਝਾਉਂਦੇ ਰਹੇ।

ਲਹੂ ਨਾਲ ਤੇਹ ਕਦੇ ਬੁਝੇ ਨਾ ਯਾਰੋ।
ਦਿਲੇ ਨਾਦਾਂ ਨੂੰ ਹੀ ਪਰਚਾਉਂਦੇ ਰਹੇ।

ਸੁਤੇ ਰਹੇ ਸੁਤਿਆਂ ਹੀ ਝਾਲ ਆ ਗਿਆ।
ਮਨ ਨੂੰ ਪੰਜੇ ਚੋਰ ਪਤਿਆਉਂਦੇ ਰਹੇ।

ਕੁਲਬੀਰ ਸਿੰਘ ਸੁਭਰ ਨ ਹੋਏ ਕਦੇ;
ਜੋ ਕਾਫਰਾਂ ਨਾਲ ਬਜ਼ਮਾਂ ਜਮਾਉਂਦੇ ਰਹੇ।



ਜਿਸ ਮੰਤ ਦੇਵੇਂ ਉਸ ਨਾ ਕਦੇ ਵਿਸਾਰਦਾ।
ਇਹ ਤੇਰਾ ਬਿਰਦ ਕਦੇ ਭੁਲੀਂ ਨਾ ਯਾਰਾ।

ਅਸੀਂ ਭੁਲ ਜਾਈਏ ਕੋਈ ਵਡੀ ਗਲ ਨਹੀਂ।
ਪਰ ਤੂੰ ਜੇ ਭੁਲ ਗਿਆ ਡੁੱਬ ਜਾਊ ਸੰਸਾਰਾ।

ਅਸੀਂ ਕੁਸਿਖ ਹੋ ਸਕਦੇ ਹਾਂ ਪਿਆਰੇ ਜੀਓ।
ਪਰ ਤੇਰੀ ਨੇਕੀ ਤੇ ਖੜਾ ਹੈ ਜਗ ਸਾਰਾ।

ਕੁਲਬੀਰ ਸਿੰਘ ਦੀ ਇਕੋ ਹੀ ਹੈ ਬੇਨਤੀ।
ਭੁਲੇ ਸਿਖ ਰਾਹੇ ਪਾ, ਇਹੀ ਸਾਡਾ ਨਾਰਾ।
Reply Quote TweetFacebook
ਤੇਰੇ ਸਿੰਘਾਂ ਨੇ ਕੀਤੀ ਨਾਮ ਕਮਾਈ, ਅਸੀਂ ਤੇ ਦੁਨਿਆ ਨੂੰ ਪਰਚਾਉਂਦੇ ਰਹੇ
ਤੇਰੇ ਪਿਆਰੇ ਹੋ ਗਏ ਸੁਰਖੁਰੂ ਤੈਨੂ ਪਾ ਕੇ,ਅਸੀਂ ਤੇ ਡਾਲਰਾਂ ਦੇ ਦੰਦੇ ਲਾਉਂਦੇ ਰਹੇ
ਤੇਰੇ ਗੁਰੁਸਿਖ ਤੈਨੂ ਪਾ ਗਏ ਤੇਰੇ ਰਾਹੇ ਚਲ ਕੇ, ਅਸੀਂ ਤਾਂ ਕੁਰਾਹੇ ਪੈ ਕੇ ਵਾਟ ਮੁਕਾਉਂਦੇ ਰਹੇ
ਤੇਰੇ ਸੇਵਕ ਪਾ ਗਏ ਮੁਕਤੀ ਸੰਗਤ ਦੀ ਸੇਵਾ ਕਰਕੇ, ਅਸੀਂ ਤਾਂ ਆਪਣਾ ਹੀ ਢਿਡ ਵਧਾਉਂਦੇ ਰਹੇ
ਜਿਸ ਨੇ ਤੈਨੂ ਸਚ ਮਨਾਇਆ ਓਹ ਤੇਰੇ ਹੋ ਗਏ, ਅਸੀਂ ਸੰਸਾਰ ਨਾਲ ਜੱਫੀਆਂ ਪਾਉਂਦੇ ਰਹੇ
ਤੇਰੀ ਬਾਣੀ,ਨਾਮ ਦੀ ਡਿਗਰੀ ਲੈ ਗਏ, ਅਸੀਂ ਹਿਸਾਬ ਤੇ ਹਿਸਟਰੀ ਦੀਆ ਕਲਾਸਾਂ ਚ ਟਾਈਮ ਗਵਾਉਂਦੇ ਰਹੇ
ਜੋ ਤੇਰੇ ਚਰਣ ਸੀ ਚਾਉਂਦੇ ਓਹ ਤੇਰੇ ਚਰਨਾਂ ਚ ਬੈਠੇ, ਅਸੀਂ ਝੂਠੇ ਮਕਾਨਾਂ ਨੂੰ ਇੱਟਾਂ ਲਾਉਂਦੇ ਰਹੇ
ਤੇਰੇ ਕੀਰਤਨ ਮੰਡਲਾਂ ਚ ਬੈਠੇ ਮਾਰ ਗਏ ਉਡਾਰੀ, ਅਸੀਂ ਸੰਸਾਰੀ ਮਹਿਫਲਾਂ ਸਜਾਉਂਦੇ ਰਹੇ
ਤੇਰੇ ਬਾਣੇ ਦੇ ਧਾਰਨੀ ਬਣ ਕੇ ਤੈਨੂ ਭਾ ਗਏ ,ਅਸੀਂ ਸਿਖੀ ਫੈਸਨ ਹਥੋਂ ਲੁਟਾਉਂਦੇ ਰਹੇ
ਏਕ ਮਨੇਆ,ਇਕ ਸੁਣੇਆ, ਇਕ ਵਿਚ ਜਾ ਕੇ ਬਹਿ ਗਏ, ਅਸੀਂ ਜਣੇ-੨ ਦੇ ਅਗੇ ਤਰ੍ਲਾਉਂਦੇ ਰਹੇ
ਸਰਬਲੋਹ ਬਿਬੇਕੀ ਹੋਏ ਕਬੂਲ ਕਰਕੇ ਇਹ ਕਠਿਨ ਕਮਾਈ, ਅਸੀਂ ਭਾਂਤ-੨ ਦੇ ਭਾਂਡਿਆ ਦੀ ਢੇਰੀ ਲਾਉਂਦੇ ਰਹੇ


ਆਪਣੇ ਕਰਮਾਂ ਅਨੁਸਾਰ ਕਮਾਈ ਕਾਰ ਅਸੀਂ ਸਤਗੁਰੁ, ਤੂੰ ਪਰ ਕਿਓਂ ਇੰਨੀ ਦੇਰ ਹੈ ਲਾਈ
ਸਾਡੇ ਵਰਗੇ ਕਈ ਐਬੀਆਂ ਨੂੰ ਤੂੰ ਪਹਿਲਾਂ ਵੀ ਤੇ ਰਾਹ ਦਿਖਾਈ
ਕਰਮ,ਧਰਮ ਨਾ ਕੁਝ ਜਾਣਾ ਪਰ ਤੈਨੂ ਮਿਲਣ ਦੀ ਹੈ ਉਪਜੀ ਚਾਈ
ਮੰਦੇ ਚੰਗੇ ਤੇਰੇ ਹੀ ਹਾਂ ਸਤਗੁਰੁ , ਕਰ ਕਿਰਪਾ ਸਾਨੂ ਲਾ ਲਾ ਆਪਣੀ ਪਾਈ


Bhul Chuk Maaf !!
Reply Quote TweetFacebook
Pyaar is so much more beautifuly expressed in punjabi

But I have tried my best in English


You are my father, you are my mother
what do I care if I have no other?
You are my helper, you are my friend
listening to my pleas, from start to end
You are the warmth of a pure embrace
You are my innocence and my grace
You're the love I've never felt before
you give me hope when I can take no more
I am small and I am weak
but you're the strength of the meek
What do I care if the world gives me scorn?
With you, my beloved, I'm never forlorn
I just wish I could see you inside
In the home of my heart, where you reside
I wish I could feel you all the time
but I know, still, that you are mine
Reply Quote TweetFacebook
Quote

I wish I could feel you all the time
but I know, still, that you are mine

Vaah! Vaah!

Subhaan Allah! Subhaan Allah!


And Gursewak jeeo, loved your poem too. Guru Sahib bhaag laun.

The forum has become a Markaz of Gursikh poets and I love it.

Kulbir Singh
Reply Quote TweetFacebook
Wonderful poetry. Gursewak Singh Ji is so simple and easy to understand.smiling bouncing smiley Thank you Veer Ji.

What is this "Markaz" Veer Ji?
Reply Quote TweetFacebook
Bhai Kulbir Singh ji, Gursewak bhainji, sk ji, kamaal karti ji! What to say? Vaaheguru!

Oh my pain
because of you I will gain

Oh my pain
you're driving me insane

Oh my pain
you make me refrain

Oh my pain
please always remain!

Oh my pain
you make me regain

Oh my pain
you keep me contained

Oh my pain
you keep me in His reign

Oh my pain
Because of you, Vaaheguru I will attain.
Reply Quote TweetFacebook
Quote

What is this "Markaz" Veer Ji?

Markaz means centre or location for something.

Kulbir Singh
Reply Quote TweetFacebook
Bhenji - great job !!

Bhul Chuk Maaf !!
Reply Quote TweetFacebook
Preetam jeeo, I have grown very sad

I no longer know what to say

How can I write anything with beauty?

when I haven't seen true beauty?

How can the words flow?

when I haven't seen your glow?

How can I sing to please you?

when I haven't gotten to meet you?

How can I be yours?

when you won't even come to me?
Reply Quote TweetFacebook
Vaheguru !!!
Reply Quote TweetFacebook
English One - Sangat is Bakhshan Jog !!



Preetam Singh Ji dont be sad
He doesnt meet us because we are still bad

There is actually nothing to say
We can safely rely on his PRAY

True beauty lies inside
Sikhi saroop should make us feel his Bride.

Dont worry abt the words flow
Lets use the NAAM to glow

The process is other way around
With the help of naam and bani he can be easily found


We and everyone here belong to him
Based on Karma, our Sight to see him around is Bright an
d DIM.


Bhul Chuk Maaf !!
Reply Quote TweetFacebook
Shabaash Gursewak jeeo! Well done!

Kulbir Singh
Reply Quote TweetFacebook
vahegurooooooo
Reply Quote TweetFacebook
GurSikhi di jot dilaan ch jagounde rahe
Dushman jaam-e-shahadat pilounde rahe
Marjeevde soorme Dasmesh jee de
Har Hukam Maharaj da manounde rahe

Vairi faansi Singhaan nu charrhounde rahe
Singh naam sabhna nu japounde rahe
Bey’khauff Gurmukh mannee gaye
Jo furmaan Kalgidhar farmounde rahe

Baar baar sama aya kaum te khoonkhaar
Apne Singhaan nu tegh te Aap nachaounde rahe
Sukha bann ke kisi ne auna hee si
Naal Jinda te Mehtab vi aunde rahe
Reply Quote TweetFacebook
Tusi Gurmukh piyaare barrhey rehitvaan
Tuhade jeevan ton asi sharmounde rahe
Das hajaar bahaanay bana bana ke
Apne mailay mann nu rijhounde rahe

Giyaan dekh ke Bhai Randhir Singh jee da
Asi apna jee lalchounde rahe
Rehitaan suchiyaan asi kitho rakhniya si
Tuhadde message parrh parrh pashtounde rahe

Sadde vaaste vi kareyo Ardas Sangato
Jinni ho sakdi Sikhi nibhounde rahe
Apne karma karke bohot pichhay reh gaye
Likhi jande jo SatGur likhounde rahe
Reply Quote TweetFacebook
Wah Mehtab Singh -- Kamal-e-Kamal !!

Bhul Chuk Maaf !!
Reply Quote TweetFacebook
Bahut Khoob Mehtab Singh jeeo. Bahuk Khoob tussi Kaafiya Nibhaaya hai.

Tavazan vee khoob, Mozoo vee khoob, Ravaangi vee Khoob.

Kulbir Singh
Reply Quote TweetFacebook
ਗੁਰਸਿਖੀ ਦੀ ਜੋਤ ਦਿਲਾਂ ਚ ਜਗਾਉਂਦੇ ਰਹੇ
ਦੁਸ਼ਮਨ ਜਾਮ-ਏ -ਸ਼ਹਾਦਤ ਪਿਲਾਉਂਦੇ ਰਹੇ
ਮਰਜੀਵੜੇ ਸੂਰਮੇ ਦਸਮੇਸ਼ ਜੀ ਦੇ
ਹਰ ਹੁਕਮ ਮਹਾਰਾਜ ਦਾ ਮਨਾਉਂਦੇ ਰਹੇ

ਵੈਰੀ ਫਾਂਸੀ ਸਿੰਘਾਂ ਨੂ ਚੜਾਉਂਦੇ ਰਹੇ
ਸਿੰਘ ਨਾਮ ਸਭਨਾਂ ਨ਼ੂੰ ਜਪਾਉਂਦੇ ਰਹੇ
ਬੇਯਖੌਫ਼ ਗੁਰਮੁਖ ਮੰਨੀ ਗਏ
ਜੋ ਫੁਰਮਾਨ ਕਲਗੀਧਰ ਫੁਰ੍ਮਾਉਂਦੇ ਰਹੇ

ਬਾਰ ਬਾਰ ਸਮਾਂ ਆਯਾ ਕੌਮ ਤੇ ਖੂਨ੍ਖਾਰ
ਆਪਣੇ ਸਿੰਘਾਂ ਨੂ ਤੇਗ੍ਹ ਤੇ ਆਪ ਨਚਾਉਂਦੇ ਰਹੇ
ਸੁੱਖਾ ਬਣ ਕੇ ਕਿਸੀ ਨੇ ਆਉਣਾ ਹੀ ਸੀ
ਨਾਲ ਜਿੰਦਾ ਤੇ ਮੇਹਤਾਬ ਵੀ ਆਉਂਦੇ ਰਹੇ

Bhai Mehtab Singh Ji poem via Google transliteration and Lipikaar
Reply Quote TweetFacebook
Dhanvaad all Gurmukh rooho
Reply Quote TweetFacebook
Gursewak bhainji, that was so touching!

Bhai Mehtab Singh jio, amazing! Please write more.
Reply Quote TweetFacebook
Sorry, only registered users may post in this forum.

Click here to login