ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shukrana for Ran Subaaee Kirtan

Posted by Kulbir Singh 
ਗੁਰਮੁਖਿ ਸੰਤਾਂ ਦਾ ਸਦਕਾ, ਰੈਣਿ ਸਬਾਈ ਕੀਰਤਨ ਹੋਇਆ।
ਪੱਤ-ਝੱੜ ਵਿਚ ਬਸੰਤ ਆਈ, ਜੀਓਂਦਾ ਹੋਇਆ ਮਨ ਮੋਇਆ।
ਅੰਮ੍ਰਿਤ ਦੀ ਬਰਖਾ ਹੋਈ, ਪਿਆਸੇ ਮਨ ਤ੍ਰਿਪਤ ਹੋਏ।
ਮਨਮਤਿ ਰੂਪੀ ਜ਼ੰਗ ਨੂੰ, ਨਾਮ ਮਸਕਲੈ ਨਾਲ ਧੋਇਆ।

ਦੂਰੋਂ ਦੂਰੋਂ ਸਜਣ ਆਏ, ਗ੍ਰਹ ਮੰਦਰ ਨੂੰ ਭਾਗ ਲਾਏ;
ਕੁਲਬੀਰ ਸਿੰਘ ਬਲਿਹਾਰ ਜੀ, ਸਜਣਾਂ ਤੋਂ ਘੋਲ ਘੁਮਾਏ।

ਹੋਰ ਸਜਣ ਬਹੁਤ ਆਏ ਪਰ ਰਹਿ ਗਏ ਸਾਡੇ ਦੋ ਹਾਣੀ।
ਇਕ ਵੀਰ ਸਾਡਾ ਰਵਿ ਦਾ ਇੰਦਰ, ਦੂਜੀ ਭੈਣ ਤਾਰਾ ਰਾਣੀ।

ਇਕ ਵੀਰ ਸਾਡਾ ਵਲੈਤੀਆ, ਬੈਠਾ ਕਈ ਸਮੁੰਦਰ ਦੂਰ।
ਤਨ ਕਰਕੇ ਭਾਂਵੇ ਦੂਰ ਸੀ ਪਰ ਮਨ ਕਰਕੇ ਸੀ ਸਦ ਹਦੂਰ।

ਸਭ ਸਜਣਾ ਦਾ ਸਾਡੇ ਵਲੋਂ ਹਥ ਜੋੜ ਸ਼ੁਕਰਾਨਾ ਜੀ।
ਕਿਰਪਾ ਕਰਕੇ ਸਾਨੂੰ ਬਖਸ਼ਿਆ ਕੀਰਤਨ ਦਾ ਦਾਨਾ ਜੀ।
ਤੁਸੀਂ ਹੋ ਸਾਡਾ ਤਾਨਾ ਤੇ ਤੁਸੀਂ ਹੋ ਸਾਡਾ ਮਾਨਾ ਜੀ
ਤੁਹਾਡੀ ਮਿਹਰ ਦਾ ਸਦਕਾ ਖਾਦਾ ਨਾਮ ਦਾ ਧਾਨਾ ਜੀ।
ਬਖਸ਼ਦੇ ਰਹੋਗੇ ਸਦਾ ਸੰਗਤਿ ਇਹ ਦੇਵੋ ਸਾਨੂੰ ਦਾਨਾ ਜੀ।
ਸੋਇ ਸੁਣਿ ਮੂਹੋਂ ਨਿਕਲਿਆ ਸੁਬਹਾਨ ਸੁਬਹਾਨ ਸੁਬਹਾਨਾ ਜੀ
ਤੁਹਾਡੇ ਬਿਨਾਂ ਸਾਡਾ ਸਿੰਘੋ ਨਹੀਂ ਕੋਈ ਠਿਕਾਨਾ ਜੀ।
ਤੁਹਾਡੀ ਤਲੀ-ਖਾਕ ਦਾ ਕੁਲਬੀਰ ਸਿੰਘ ਦੀਵਾਨਾ ਜੀ।
Reply Quote TweetFacebook
Vaheguro!! It feels great right after RanSubaaee Kirtan
Reply Quote TweetFacebook
IkOnkaar SatGur Parsaad ll

Raag Bilawal Mehla 5 Ghar 4 Dupade


Kavan Sanjog Milo Prabh Apne ll
Pal Pal Nimakh Sada Har Japne ll
Charan Kamal Prabh K Nit Dhiavo ll
Kavan Sumat Jit Pritam Paanvo llRahaaoll
Aisi Kirpa Karo Prabh Mere ll
Har Nanak Bisr Naa Kaahun Bere ll2ll1ll9ll
Reply Quote TweetFacebook
Aaye Sant Prahune Keertan Hoyaa Rehnsabai
Reply Quote TweetFacebook
Vaheguru jee, sitting in the Hazoori of Sri Guru Granth Sahib Jee with all the Gurupyaare singing Gurbani who knows how many sins are washed away
Reply Quote TweetFacebook
ਅੰਧੇਰੀ ਕਾਲੀ ਰਾਤ
ਗੁਰਸਿਖਾਂ ਦੀ ਬਾਰਾਤ
ਗੁਰਬਾਣੀ ਗਾਉਣ ਦੀ ਚਾਹਤ
ਗੁਰੂ ਸਾਹਿਬ ਦਾ ਪ੍ਰਕਾਸ਼
ਪੀਜੇ ਦੀ ਖਰਾਕ
ਕੀਰਤਨ ਬੇਮੀਸਾਲ
ਤਬਲੇ ਦੀ ਤਾਲ
ਵਾਜੇ ਦੀ ਚਾਲ
ਖਰ੍ਕਾਲਾਂ ਦੀ ਸਨਾਟ
ਗੋਦੀਆਂ ਚ ਬੇਠੇ ਗੁਰਸਿਖ ਬਾਲ

ਤਿਨ ਵਜੇ ਆਸਾ ਦੀ ਵਾਰ
ਅਨੰਦੁ ਸਾਹਿਬ ਦਾ ਪਾਠ
ਫੇਰ ਗੁਰੂ ਪਿਆਰੇ ਨੂੰ ਮਿਲਣ ਦੀ ਅਰਦਾਸ
ਹੁਕਮਨਾਮੇ ਚ ਗੁਰੂ ਸਾਹਿਬ ਦਾ ਅਸੀਰਵਾਦ
ਫੇਰ ਕਰਾਹ ਪ੍ਰਸਾਦ ਦੀ ਮਿਠਾਸ

ਇੰਜ ਲਗਾ ਜਿਵੇਂ ਰੁਕ ਹੀ ਗਇਆ ਕਾਲ
ਦਾਸ ਤੇ ਹੋ ਗਏ ਜੀ ਨਿਹਾਲ-੨-੨ ||


Bhul Chuk Maaf !!
Reply Quote TweetFacebook
Well said Gursewak jeeo. You have basically summarized the Ran Subaaee Kirtan in this short poem.

Kulbir Singh
Reply Quote TweetFacebook
vahegurooo
Reply Quote TweetFacebook
Sorry, only registered users may post in this forum.

Click here to login