ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Message to President Obama

Posted by Kulbir Singh 
Message to President Obama
October 21, 2010 08:07PM
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।
ਜਦੋਂ ਰੱਬ ਨੇ ਹਿਸਾਬ ਪੁਛਾਇਆ, ਓਬਾਮਿਆ ਭੁਗਤੇਂਗਾ।

ਲੋਕੀਂ ਸਰ ਸਰ ਕਹਿੰਦੇ ਸਲਾਮਾਂ ਕਰਦੇ ਨੇ।
ਇਕ ਲੱਤ ਭਾਰ ਖੜੋਕੇ ਪਾਣੀ ਭਰਦੇ ਨੇ।
ਜਦੋਂ ਰਿੱਪਬਲਿਕਨਾਂ ਹਰਾਇਆ, ਓਬਾਮਿਆ ਭੁਗਤੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਹਾਲੇ ਕੁਝ ਨਹੀਂ ਵਿਗੜਿਆ, ਸਿਰ ਝੁਕਾਦੇ ਓਇ।
ਦਰਬਾਰ ਸਾਹਿਬ ਦੀ ਖਾਕ ਮੱਥੇ ਲਗਾਦੇ ਓਇ।
ਜੇ ਉਥੇ ਸਿਰ ਝੁਕਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਇਥੇ ਕਈ ਬਾਦਸ਼ਾਹਾਂ ਸਿਰ ਝੁਕਾਇਆ ਹੈ।
ਮਨ ਭਾਉਂਦਾ ਸੁਖ ਫਲ ੳਹਨਾਂ ਪਾਇਆ ਹੈ।
ਜੇ ਕੀਰਤਨ ਕੰਨੀ ਸੁਣਾਇਆ, ਓਬਾਮਿਆ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

ਕੁਲਬੀਰ ਸਿੰਘ ਦੀ ਇਹ ਹੱਡ ਬੀਤੀ ਹੈ।
ਤਾਂਹੀਓਂ ਤੈਨੰ ਆਉਣ ਦੀ ਮਤਿ ਦਿਤੀ ਹੈ।
ਗੁਰੂ ਨੇ ਸਭ ਜੱਗ ਤਰਾਇਆ, ਤੂੰ ਭੀ ਤਰਜੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।


Daas hopes to expand on this poem. This is all that came to mind at this time. Poor Obama!
Reply Quote TweetFacebook
Re: Message to President Obama
October 22, 2010 10:27AM
hahahhaha
Reply Quote TweetFacebook
Re: Message to President Obama
October 22, 2010 01:05PM
ਕਰਤਾ ਟਰਿਪ ਕੈਨਸਲ ਤੇਰੀ ਕਿਸਮਤ ਮਾੜੀ ਓਏ
ਇਥੇ ਮਥਾ ਟੇਕ ਕੇ ਅਮਰੀਕਾ ਦੀ ਇਕੋਨੋਮੀ ਠੀਕ ਕਰ ਲੈ ਸਾਰੀ ਓਏ
ਕੀ ਕਰੇਂਗਾ ਦਿੱਲੀ, ਬੰਗਲੌਰ ਜਾ ਕੇ ਓਏ
ਹੋ ਜਾ ਨਿਹਾਲ ਅੰਮ੍ਰਿਤਸਰ ਦਾ ਮਖਣ ਵਾਲਾ ਕੁਲਚਾ ਖਾ ਕੇ ਓਏ

ਜਹਾਜਾਂ ਤੇ ਹੂਟੇ ਲੈ ਲਏ ਬਥੇਰੇ ਕਰ ਹੁਣ ਰਿਕਸ਼ੇ ਦੀ ਸਵਾਰੀ ਓਏ
ਦਰਬਾਰ ਸਾਹਿਬ ਤੋਂ ਜਾਂਦਾ ਸ਼ਹੀਦਾਂ ਨੂੰ ਟਾਂਗਾ ਵਾਰੀ ਵਾਰੀ ਓਏ
ਮਜਾ ਆ ਜਾਊ ਜਦੋਂ ਲੱਤਾਂ ਚ ਆ ਕੇ ਕਿਸੇ ਨੇ ਮਾਰੂਤੀ ਮਾਰੀ ਓਏ
ਨਾ ਮਾਫ਼ੀ ਨਾ ਗਲਤੀ ਇਥੇ ਪਿਆਰ ਦੀ ਖੇਡ ਸਾਰੀ ਓਏ


Bhul Chuk Maaf !!
Reply Quote TweetFacebook
I am pretty sure, Obama will change his mind, if he reads these poems. winking smiley

Gursewak Singh jee has presented a pretty exciting view of his potential Amritsar Sahib trip. I would have changed my mind and finalized my trip to Amritsar Sahib, If I had been in his place.

ਲਗਦਾ ਹੈ ਕਿ ਅਮਰੀਕਾ ਵਾਲੇ ਵੀਰ ਭੈਣਾਂ ਡਰਦੇ ਕੁਝ ਲਿਖ ਨਹੀਂ ਰਹੇ। ਡਰੋ ਨਾ ਓਬਾਮਾ ਕੁਝ ਨਹੀਂ ਕਹਿਣ ਲਗਾ। ਸੁਣਿਆ ਹੈ ਕਿ ਇਹ ਬਾਈ ਦਿਲ ਦਾ ਮਾੜਾ ਨਹੀਂ।

ਕੇ ਕਿਤੇ ਮੌਲਾ ਜੱਟ (ਬੁਸ਼) ਪਰੈਜ਼ੀਡੈਂਟ ਹੁੰਦਾ ਤਾਂ ਹੁਣ ਨੂੰ ਸਾਡੇ ਬੂਹੇ ਤੇ FBI ਆ ਗਈ ਹੋਣੀ ਸੀ।
Reply Quote TweetFacebook
I absolutely love this thread, so i wanted to it bump it up!!
Reply Quote TweetFacebook
Quote

ਜਦੋਂ ਰਿੱਪਬਲਿਕਨਾਂ ਹਰਾਇਆ, ਓਬਾਮਿਆ ਭੁਗਤੇਂਗਾ।
ਦਰਬਾਰ ਸਾਹਿਬ ਨਹੀਂ ਆਇਆ, ਓਬਾਮਿਆ ਭੁਗਤੇਂਗਾ।

Republicans did win the elections. Obama, you should have gone to Siri Darbar Sahib. smiling smiley

Kulbir Singh
Reply Quote TweetFacebook
ਇਹਦੇ ਤੋਂ ਚੰਗਾ ਤਾਂ ਸਾਡਾ ਸਟੀਵਨ ਹਾਰਪਰ ਈ ਆ, ਅੱਗਲਾ ਦਰਬਾਰ ਸਾਹਿਬ ਤਾਂ ਗਿਆ

Reply Quote TweetFacebook
Haha!

No wonder he won the majority govt. after two minority govts.

Kulbir Singh
Reply Quote TweetFacebook
Re: Message to President Obama
October 10, 2011 04:45PM
Makes perfect sense haha...
Reply Quote TweetFacebook
Sorry, only registered users may post in this forum.

Click here to login