ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Sarbloh

Posted by Amritvela 
Sarbloh
September 14, 2010 04:42AM
Sarbloh,
I adore

Sarbloh,
makes me roar.

Sarbloh,
is core

Sarbloh,
don’t deplore.

Sarbloh,
don’t ignore

Sarbloh,
I adore.
Reply Quote TweetFacebook
Re: Sarbloh
September 14, 2010 05:33AM
Vah jee Vah!
We want more!
Reply Quote TweetFacebook
Re: Sarbloh
September 14, 2010 08:18AM
holy sarbloh! what a poem!>grinning smiley<

Chota veer
Reply Quote TweetFacebook
Re: Sarbloh
September 14, 2010 08:21AM
Subhaan! Subhaan! Subhaan!

Kulbir Singh
Reply Quote TweetFacebook
Re: Sarbloh
September 14, 2010 09:14AM
thumbs up
Reply Quote TweetFacebook
Re: Sarbloh
September 14, 2010 09:45AM
ਸਰਬਲੋਹ ਸਿੰਘਾਂ ਦੀ ਜਾਨ
ਸਰਬਲੋਹ ਸਿੰਘਾਂ ਦੀ ਸ਼ਾਨ

ਸਿੰਘ ਸਰਬਲੋਹ ਤੋਂ ਕੁਰਬਾਨ
ਗੁਰੂ ਸਾਹਿਬ ਦੀ ਇਸ ਰਹਤ ਲਈ ਸਦਕੇ ਤੇ ਬਲਿਦਾਨ
ਸਰਬਲੋਹੀ ਹੈ ਬਹੁਤ ਹੀ ਮਹਾਨ
ਸਰਬਲੋਹੀ ਦਾ ਅਨੋਖਾ ਹੈ ਤਾਣ ਤੇ ਮਾਣ
ਸਰਬਲੋਹੀ ਆਪ ਤਰਨ ਤੇ ਲਖਾਂ ਨੂੰ ਭਵਜਲ ਪਾਰ ਕਰਾਨ
ਕੌਣ ਕਰ ਸਕਦਾ ਹੈ ਸਰਬਲੋਹੀ ਸਿੰਘ ਦਾ ਵਖਿਆਨ
ਦਸਮ ਪਾਤਸਾਹ ਨੂੰ ਸਰਬਲੋਹੀ ਸਿੰਘ ਬਹੁਤ ਹੀ ਭਾਣ

ਸਰਬਲੋਹ ਸਿੰਘਾਂ ਦੀ ਜਾਨ
ਸਰਬਲੋਹ ਸਿੰਘਾਂ ਦੀ ਸ਼ਾਨ


Bhul Chuk Maaf !!
Reply Quote TweetFacebook
Re: Sarbloh
September 14, 2010 12:33PM
Quote

Below is a poem written by Sant Gurbachan Singh jee praising Bhaee Sahib Bhai RaNdheer in one of his poems, Sant Gurbachan Singh Jee singles-out Bhaee Sahib's steadfastness when it came to Sarbloh Bibek


ਦਿੱਲੀ ਮੇ ਰਕਾਬ ਗੰਜ ਕੰਧ ਢਾਹੀ ਜੋ ਫਿਰੰਗੀ,

ਸਿੰਘ ਸਾਵਧਾਨ ਜਾਗੇ ਸੀਸਾਂ ਤਾਂਈਂ ਲਾਵਨੇ।
ਭਾਈ ਰਣਧੀਰ ਸਿੰਘ ਸੀਸ ਦੇਣ ਆਪ ਗਏ,

ਕੰਧ ਉਸਰਾਲੀ ਫੇਰ ਮੋਨੀ ਘਬਰਾਵਨੇ।
ਸੰਤ ਰਣਧੀਰ ਸਿੰਘ ਨਾਮੁ ਲਿਵਲਾਈ ਜਿਨ੍ਹਾਂ,

ਕੀਰਤਨ ਅਖੰਡ ਕਰੈ ਮਨ ਤਿਪ੍ਰਤਾਵਨੇ।
ਸਤਾਰਾਂ ਸਾਲ ਜੇਲ੍ਹ ਕਟੀ ਸਰਬ ਲੋਹ ਬੀਚ ਛਕੈ,

ਧੰਨ ਗੁਰੂ ਪਿਆਰੇ ਮਨ ਤਨ ਰੰਗ ਗਾਵਨੇ॥


Taken from 'Sri Gurmukh Parkaash' (Published by Baba Mohan Singh Ji, 1984, by Locket Printers, Amritsar Sahib):


Sant Jee mentions the historical context that led to Bhaee Sahib's imprisonment, the shardaa of Bhaee Sahib who offered his Sees, the fact that Bhaee Sahib's consciousness was engrossed permanently in Naam, Keertan, the lengthy jail sentence incurred as a result of Bhai Sahib spearheading the early agitation against British Imperial Rule i.e. Lahore Conspiracy Case...and then Sant Jee chooses to end this stanza full of loving and sweet words by saying:


"Enduring 17 years in jail, he ate from Sarbloh

Blessed are the Guroo's Beloveds, they sing with love-coloured bodies and minds"

Taken from email
Reply Quote TweetFacebook
Re: Sarbloh
September 14, 2010 03:23PM
Amazing once again Gursewak bheinji!
Reply Quote TweetFacebook
Re: Sarbloh
September 14, 2010 11:28PM
ਸਰਬਲੋਹ ਸਿੰਘਾਂ ਦੀ ਜਾਨ
ਸਰਬਲੋਹ ਸਿੰਘਾਂ ਦੀ ਸ਼ਾਨ

ਸਰਬਲੋਹ ਤੋਂ ਸਿੰਘ ਸੱਦ ਸਦਕੇ
ਸਰਬਲੋਹ ਤੋਂ ਸਿੰਘ ਕੁਰਬਾਨ
ਗੁਰੂ ਸਾਹਿਬ ਦੀ ਇਸ ਰਹਤ ਲਈ
ਸਿੰਘਾਂ ਦਿੱਤਾ ਬਹੁਤ ਬਲਿਦਾਨ

ਸਰਬਲੋਹੀ ਹੈ ਬਹੁਤ ਮਹਾਨ
ਸਰਬਲੋਹੀ ਦਾ ਅਨੋਖਾ ਤਾਣ
ਸਰਬਲੋਹੀ ਤੇ ਸੱਭ ਨੂੰ ਮਾਣ
ਸਰਬਲੋਹੀ ਆਪ ਨੇ ਤਰਦੇ
ਲੱਖਾਂ ਨੂੰ ਭਵਜਲ ਪਾਰ ਕਰਾਨ

ਸਰਬਲੋਹੀ ਸਿੰਘ ਦਾ ਸਿੰਘੋ
ਕੌਣ ਸਕੇ ਹੈ ਕਰ ਵਖਿਆਨ
ਮੈਨੂੰ ਲਗਦੈ ਦਸਮ ਪਿਤਾ ਨੂੰ
ਸਰਬਲੋਹੀ ਬਹੁਤ ਹੀ ਭਾਣ

ਸਰਬਲੋਹ ਸਿੰਘਾਂ ਦੀ ਜਾਨ
ਸਰਬਲੋਹ ਸਿੰਘਾਂ ਦੀ ਸ਼ਾਨ


(A poem by Gursewak Singh and MB Singh) spinning smiley sticking its tongue out
Reply Quote TweetFacebook
Re: Sarbloh
September 15, 2010 05:20PM
ਸਰਬ ਕਾਲ ਪੂਜਕ ਕਾਲ ਰਹਿਤ ਹੋਏ, ਵੱਡ ਮਹੱਤ ਸ੍ਰੀ ਕਾਲ ਪੂਜੋਲਿਆਂ ਦਾ।
ਸਰਬ ਲੋਹ ਚੱਕਰ ਤੇ ਕ੍ਰਿਪਾਨ ਖੰਡਾ, ਸਿਰ ਤੇ ਸਦਾ ਸ੍ਰੀ ਕਾਲ ਜਾਣੋਲਿਆਂ ਦਾ।
ਸਦਾ ਕਾਲ ਚਿਤਾਵਣੀ ਰਹਿਤ ਰੱਖੀ, ਕਾਲਾ ਬੀਰ ਜਾਮਾ ਕਾਲ ਚੋਲਿਆਂ ਦਾ।
ਕਾਲ ਚੇਤੀਏ ਜਨ ਕਾਲ ਰਹਿਤ ਹੋਏ, ਵੱਡਾ ਹੌਸਲਾ ਨਿਰਭੈ ਚਿਤੋਲਿਆਂ ਦਾ।

ਕਾਲ ਰਹਿਤੀਏ ਸ੍ਰੀ ਕਾਲ ਪੂਜ ਹੋਏ, ਸਰਬ ਕਾਲ ਰੱਛਕ ਪੂਜਕੋਲਿਆਂ ਦਾ।
ਸਰਬ ਕਾਲ ਪੂਜਕ ਸਿੰਘ ਬੀਰ ਅਕਾਲੀ, ਰਾਖਾ ਸਰਬ ਲੋਹ ਚਕਰ ਵਰਤੋਲਿਆਂ ਦਾ।
ਚੱਕਰ ਵਰਤੀਏ ਚੱਕਰਧਰ ਸਰਬ ਲੋਹੀ, ਖੜਗ ਕੇਤ ਰੱਛਕ ਖੜਗ-ਧਰੋਲਿਆਂ ਦਾ।
ਬਰਤ ਸਰਬਲੋਹ ਦੀ ਜਿਨ੍ਹਾਂ ਬਿਰਤਿ ਧਾਰੀ, ਚੜਿਆ ਬੀਰਰਸ ਲੋਹ ਸ਼ਕਤੋਲਿਆਂ ਦਾ।

ਸਰਬ ਲੋਹ ਸ਼ਕਤੀਮਾਨ ਮਹਾਂ ਸ਼ਕਤੀਸ਼, ਸਾਨੀ ਕੌਣੁ ਮਹਿ ਸ਼ਕਤੀਸਰੋਲਿਆਂ ਦਾ।
ਬਿਰਤ ਸਰਬ ਲੋਹ ਦੀ ਸੱਚੀ ਬਿਰਤ ਵਾਲਾ, ਸਚਾ ਸੂਰਮਾ ਸੱਚ ਬਰਤੋਲਿਆਂ ਦਾ
ਚੜ੍ਹਦੀ ਕਲਾ ਅਹੰਗਤਾ ਰਹਿਤ ਜੁੱਸਾ, ਸਰਬ ਲੋਹ ਦੀ ਰਹਿਤ ਰਖੋਲਿਆਂ ਦਾ।
ਬੀਰ ਰਸੀਆਂ ਨੂੰ ਨਹੀਂ ਕਰੋਧ ਗੁੱਸਾ, ਖਿੜਿਆ ਹਿਰਦ ਸਦ ਬੀਰ ਰਸੋਲਿਆਂ ਦਾ।
(ਜੋਤਿ ਵਿਗਾਸ – ਭ: ਸ: ਰਣਧੀਰ ਸਿੰਘ ਜੀ)
Reply Quote TweetFacebook
Re: Sarbloh
September 15, 2010 09:24PM
I made a rhyme about todays diner , haha


Sarab Loh Saag

Ahhhhh what Bhag to eat Sarab Loh Saag
Sarab Loh Saag you taste so swaad

Sarab Loh Saag you gave sustenance to Khalsa in the Jungle
eating you we feel more humble.

In Sarab loh you become a delicious spinach , and never remain unfinished
unless touched by a veymukh, you then become diminished

In need of pehridar we feel guilty in leaving you alone
I cant wait to greet you and eat you after Rehras when I come home
Reply Quote TweetFacebook
Re: Sarbloh
September 16, 2010 04:16AM
Wonderful MB Singh jeeo and Gursewak jeeo. Good product has come out of your collaboration. And that's a good rhyme about Sarblohi Saag, Sukhdeep Singh jeeo.

Kulbir Singh
Reply Quote TweetFacebook
Re: Sarbloh
September 16, 2010 04:26AM
Bhai Kulbir Singh jio! We await your contribution to this thread too. Please inspire us with your poem on sarbloh.
Reply Quote TweetFacebook
Re: Sarbloh
September 16, 2010 02:00PM
I love this thread....
Reply Quote TweetFacebook
Sorry, only registered users may post in this forum.

Click here to login