ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Inspirational quotes

Posted by MB Singh 
Inspirational quotes
September 10, 2010 11:25AM
ਕੀਰਤਨ ਸਾਡਾ ਇਸ਼ਕ ਹੈ
ਤੇ ਇਸ਼ਕ ਦਾ ਕੋਈ ਮੁਲ ਨਹੀਂ ਪਾ ਸਕਦਾ I


Bhai Sahib Bhai Randhir Singh Ji

(One of the Gurmat quotes, compiled by Sri Guru Hargobind Sahib Sewa Society (Regd.) Ambala City)
Reply Quote TweetFacebook
Re: Inspirational quotes
September 11, 2010 12:21PM
ਸ਼ਬਦ-ਸੁਰਤਿ ਦਾ ਪਰਚਾ ਹੀ ਕੀਰਤਨ-ਰਸੀਆਂ ਅਤੇ ਨਾਮ ਸਰੋਤਿਆਂ ਦਾ ਜੀਵਨ ਆਧਾਰ ਹੈ,
ਜਿਤਨਾ ਛੇਤੀ ਕੀਰਤਨ ਮੰਡਲ ਵਿਚ ਸੁਰਤੀ ਦਾ ਅਰਸ਼ੀ ਵਲ ਚੜਾਉ ਹੁੰਦਾ ਹੈ,
ਹੋਰ ਕਿਸੇ ਹੀਲ-ਵਸੀਲ ਨਾਲ ਨਹੀਂ ਹੁੰਦਾ I


Bhai Sahib Bhai Randhir Singh Ji
Reply Quote TweetFacebook
Re: Inspirational quotes
September 11, 2010 04:59PM
Extremely uplifting quotes. Bhai MB Singh jee, please keep them coming.

Kulbir Singh
Reply Quote TweetFacebook
Re: Inspirational quotes
September 13, 2010 08:28AM
ਭਾਵੇਂ ਬਾਦਸ਼ਾਹ ਹੋਵੇ ਭਾਵੇਂ ਭਿਖਾਰੀ,
ਜੇ ਰੱਬ ਨੂੰ ਯਾਦ ਨਹੀਂ ਕਰਦਾ ਤਾਂ ਮੂਰਖ ਹੀ ਹੈ I


(A translation from Bhai Nand Lal Singh Ji Bani)
Reply Quote TweetFacebook
Re: Inspirational quotes
September 18, 2010 11:33PM
ਉਹੀ ਗੁਰੂ ਦੇ ਸੇਵਕ ਸਿੱਖ ਹਨ
ਜੋ ਗੁਰਬਾਣੀ ਰਾਹੀਂ ਆਇਆ ਹਰ ਇਕ ਹੁਕਮ
ਸਤਿ ਸਤਿ ਕਰ ਮੰਨਦੇ ਹਨ I


Bhai Sahib Bhai Randhir Singh Ji
Reply Quote TweetFacebook
Re: Inspirational quotes
September 19, 2010 09:52PM
ਕਲਿਜੁਗ ਵਿਚ ਸਭ ਜੀਆਂ ਦਾ ਉਧਾਰ
ਸਤਿਗੁਰ ਨਾਨਕ ਦੇਵ ਜੀ ਦੇ ਘਰ ਗੁਰਸਿਖੀ ਮੰਡਲ ਵਿਚ ਆ ਕੇ ਹੀ ਹੋਣਾ ਹੈ I


Bhai Sahib Bhai Randhir Singh Ji
Reply Quote TweetFacebook
Re: Inspirational quotes
September 20, 2010 09:13AM
Wonderful Quotes Bhai MB Singh jeeo. A humble request: please do quote the book and page number when quoting.

Kulbir Singh
Reply Quote TweetFacebook
Re: Inspirational quotes
September 20, 2010 10:08AM
Jarnail Singh Bhindranwale (1947-1984)

'My mission is to administer Amrit, to explain the meanings of Gurbani and to teach Gurbani to those around me; ... and (to tell people) that a Hindu should be a firm Hindu, a Muslim should be a firm Muslim, and a Sikh should be a firm Sikh.'

'If we speak to someone with hatred and try to assert our superiority, it will create hatred in the minds of everyone. So long as we have the spirit of love, so long as we have the support of Satguru Hargobind Sahib, the Master of Miri and Piri, is there any power on earth that can subdue us?'


Bhul Chuk Maaf !!
Reply Quote TweetFacebook
Re: Inspirational quotes
September 20, 2010 10:15AM
Veer Kulbir Singh Ji, the quotes are from a compilation made by foresaid society in Ambala. There is no mention of book or page. So kindly forgive me for that. The booklet was distributed during the latest Annual Kirtan Programme at Ambala. The Singhni brought it.
Reply Quote TweetFacebook
Re: Inspirational quotes
September 20, 2010 12:12PM
I really enjoy this quote posted by Veer Ji

ਉਹੀ ਗੁਰੂ ਦੇ ਸੇਵਕ ਸਿੱਖ ਹਨ
ਜੋ ਗੁਰਬਾਣੀ ਰਾਹੀਂ ਆਇਆ ਹਰ ਇਕ ਹੁਕਮ
ਸਤਿ ਸਤਿ ਕਰ ਮੰਨਦੇ ਹਨ I

Bhai Sahib Bhai Randhir Singh Ji

I think this might be from GUrmat Bibek it sounds familiar.
Reply Quote TweetFacebook
Re: Inspirational quotes
September 22, 2010 12:04AM
ਨਾਮ ਜਪਣ ਕਰਕੇ ਅਉਗਣ ਕਰਨ ਦਾ ਖਿਆਲ ਵੀ ਨਹੀਂ ਫੁਰ ਸਕਦਾ
ਅਤੇ ਹਉਮੈ ਦੀ ਬਿਖ ਦੂਰ ਹੁੰਦੀ ਹੈ


Bhai Sahib Bhai Randhir Singh Ji
Reply Quote TweetFacebook
Re: Inspirational quotes
September 22, 2010 07:55AM
Vaah Vaah!

Kulbir Singh
Reply Quote TweetFacebook
Re: Inspirational quotes
September 23, 2010 10:25AM
ਹੇ ਪਰਮਾਤਮਾ !
ਮੇਰੇ ਗੱਲ ਵਿੱਚ ਆਪਣੀ ਬੰਦਗੀ ਦਾ ਪਟਾ ਪਾ ਦੇ,
ਦੁਨੀਆ ਦੇਖੇ ਤੇ ਕਹਿ ਦੇਵੇ, ਇਹ ਗੁਰੁ ਗੋਬਿੰਦ ਸਿੰਘ ਦਾ ਗੁਲਾਮ ਹੈ I


(A translation from Bhai Nand Lal Singh Ji Bani)
Reply Quote TweetFacebook
Re: Inspirational quotes
September 24, 2010 08:39PM
There was a spelling mistake in the above quote. ਬੰਦਗੀ ਦਾ ਪਟਾ is wrong. ਬੰਦਗੀ ਦਾ ਪੱਟਾ is correct word. Adhak was desired. I am sorry for that Ji.
Reply Quote TweetFacebook
Re: Inspirational quotes
September 24, 2010 09:07PM
ਜੇ ਅੰਮਿ੍ਤ ਛੱਕ ਕੇ ਗੁਰਬਾਣੀ ਅਤੇ ਗੁਰਮਤਿ ਨਾਮ ਅਭਿਆਸ ਦੀ ਕਮਾਈ ਨਾ ਕੀਤੀ ਜਾਵੇ,
ਤਾਂ ਅੰਮਿ੍ਤ ਨਿਤ ਨਵੀਂ ਚੜ੍ ਦੀ ਕਲਾ ਵਿਚ ਫਲੀਭੂਤ ਨਹੀਂ ਹੁੰਦਾ I


Bhai Sahib Bhai Randhir Singh Ji
Reply Quote TweetFacebook
Re: Inspirational quotes
September 24, 2010 09:38PM
ਦੁਖ ਸੁਖ ਵਿਚ ਬੇਪਰਵਾਹ ਰਹੋ,
ਭਾਵ ਕਰਤਾਰ ਨੂੰ ਨਾ ਭੁੱਲੋ I


ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
September 26, 2010 02:29PM
MB Singh Wrote:
-------------------------------------------------------
> ਦੁਖ ਸੁਖ ਵਿਚ
> ਬੇਪਰਵਾਹ ਰਹੋ,
> ਭਾਵ ਕਰਤਾਰ ਨੂੰ ਨਾ
> ਭੁੱਲੋ I
>
> ਸੰਤ ਗੁਰਬਚਨ ਸਿੰਘ ਜੀ
> ਖਾਲਸਾ


This is a great quote by Baba Ji it reminds me of one of my favorite teachings of Guru Sahib


ਹਰਖ ਸੋਗ ਤੇ ਰਹਹਿ ਨਿਰਾਸਾ ॥
ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥

and

ਮਨ ਸੁਧ ਰਖੈ, ਹਰਖ ਸੋਗ ਹਰੈ

- Bhai Daya Singh Ji
Reply Quote TweetFacebook
Re: Inspirational quotes
September 26, 2010 09:11PM
ਆਪਣੇ ਨਸੀਬ ਤੋਂ ਵੱਧ ਕੇ ਇੱਛਾ ਕਰਨੀ ਬੁਰੀ ਹੈ I

ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
September 27, 2010 07:42AM
Great quotes!

Kulbir Singh
Reply Quote TweetFacebook
Re: Inspirational quotes
September 27, 2010 11:23PM
ਵਾਹਿਗੁਰੂ ਸਰਬ ਵਿਆਪਕ ਹੈ,
ਲੁੱਕ ਕੇ ਬੁਰਾ ਕਰਮ ਨਾ ਕਰੋ I


ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
September 29, 2010 01:00AM
ਝੂਠ ਨੂੰ ਧਰਮ ਦਾ ਵੈਰੀ ਅਤੇ ਗੁੱਸੇ ਨੂੰ ਅਕਲ ਦਾ ਵੈਰੀ ਆਖਦੇ ਹਨ I

ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
September 30, 2010 10:04AM
MB Singh Wrote:
-------------------------------------------------------
> ਵਾਹਿਗੁਰੂ ਸਰਬ ਵਿਆਪਕ
> ਹੈ,
> ਲੁੱਕ ਕੇ ਬੁਰਾ ਕਰਮ ਨਾ
> ਕਰੋ I
>
> ਸੰਤ ਗੁਰਬਚਨ ਸਿੰਘ ਜੀ
> ਖਾਲਸਾ


Amazing quote. Gotta keep that in mind.
Reply Quote TweetFacebook
Re: Inspirational quotes
September 30, 2010 11:16PM
ਰਹਿਤ ਰਹਿਣੀ ਦੇ ਕਿਸੇ ਅੰਗ ਨੂੰ ਭੰਗ ਕਰਨਾ, ਸਿੱਖੀ ਸਿਦਕ ਦੇ ਰੰਗ ਨੂੰ ਭੰਗ ਕਰਨਾ ਹੈ I

Bhai Sahib Bhai Randhir Singh Ji
Reply Quote TweetFacebook
Re: Inspirational quotes
October 03, 2010 12:53AM
ਸਾਰਾ ਦਿਨ ਮਿਠਾ ਖਾ ਖਾਕੇ ਪ੍ਰਾਣੀ ਰੱਜ ਜਾਏਗਾ, ਬੀਮਾਰ ਹੋ ਜਾਏਗਾ,
ਪਰ ਨਾਮ ਜਪਣ ਵਾਲਾ ਪ੍ਰਾਣੀ ਨਾਮ ਅੰਮਿ੍ਤ ਨੂੰ ਜਿਨਾਂ ਜਪੇਗਾ,
ਉਨਾ੍ਂ ਹੀ ਰਸ ਵਧਦਾ ਜਾਏਗਾ ਅਤੇ ਪ੍ਰਾਣੀ ਰੋਗੀ ਹੋਣ ਦੀ ਥਾਉਂ ਅਰੋਗ ਅਤੇ ਅਮਰ ਹੋ ਜਾਏਗਾ I


Bhai Sahib Bhai Randhir Singh Ji
Reply Quote TweetFacebook
Re: Inspirational quotes
October 03, 2010 10:49PM
ਇਨਸਾਨ ਦਾ ਨੇਕ ਸੁਭਾਅ ਹੋਵੇ ਤਾਂ ਮਿੱਤਰ ਢੂੰਢਣ ਦੀ ਲੋੜ ਨਹੀਂ I

ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
October 05, 2010 01:06PM
ਪੁਰਸ਼ ਸੂਰਤ ਤੋਂ ਨਹੀਂ,
ਕੰਮ ਤੋਂ ਪਛਾਣਿਆਂ ਜਾਂਦਾ ਹੈ I


ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
October 07, 2010 11:59PM
ਹਰ ਇਕ ਗੱਲ ਵਿਚ ਸ਼ੰਕਾ ਕਰਨਾ ਚੰਗਾ ਨਹੀਂ ਹੁੰਦਾ I

ਸੰਤ ਗੁਰਬਚਨ ਸਿੰਘ ਜੀ ਖਾਲਸਾ
Reply Quote TweetFacebook
Re: Inspirational quotes
October 08, 2010 09:02AM
ਸਿੱਖੀ ਗੁਰੂ ਕੀ ਬਖ਼ਸ਼ਸ਼ ਹੈ ਅਤੇ ਹਰੇਕ ਸਿੱਖ ਨੇ ਆਪਣੇ ਭਲੇ ਲਈ ਨਿਭਾਉਣੀ ਹੈ।

(ਗੁਪਤ ਲੇਖਕ)
Reply Quote TweetFacebook
Re: Inspirational quotes
October 12, 2010 11:32PM
ਹੇ ਪਰਮਾਤਮਾ ! ਮੇਰੇ ਮਨ ਵਿੱਚ ਅਪਣਾ ਇਤਨਾ ਪਿਆਰ ਦੇ ਕਿ ਦੁਨੀਆ ਕਹਿ ਦੇਵੇ ਕਿ ਨੰਦ ਲਾਲ ਸ਼ੁਦਾਈ (ਪਾਗਲ) ਹੋ ਗਿਆ ਹੈ |

(A translation from Bhai Nand Lal Singh Ji Bani)
Reply Quote TweetFacebook
Re: Inspirational quotes
October 13, 2010 03:35PM
MB Singh Wrote:
-------------------------------------------------------
> ਹੇ ਪਰਮਾਤਮਾ ! ਮੇਰੇ ਮਨ
> ਵਿੱਚ ਅਪਣਾ ਇਤਨਾ
> ਪਿਆਰ ਦੇ ਕਿ ਦੁਨੀਆ
> ਕਹਿ ਦੇਵੇ ਕਿ ਨੰਦ ਲਾਲ
> ਸ਼ੁਦਾਈ (ਪਾਗਲ) ਹੋ ਗਿਆ
> ਹੈ |
>
> (A translation from Bhai Nand Lal Singh Ji Bani)


ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥
ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ ॥
- Sri Guru AmarDas Sahib Ji
Reply Quote TweetFacebook
Sorry, only registered users may post in this forum.

Click here to login