ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Lava Kusha Reference in Sri Dasam Granth?

Posted by MB Singh 
Veer Ji, what is that reference in Sri Dasam granth, which is distorted or misinterpreted to relate ancestory of Guru Sahibaan to Ramayan period? Please; do not waste time on that, if you can not find it easily.
Reply Quote TweetFacebook
ਸੀਅ ਸੁਤ ਬਹੁਰਿ ਭਏ ਦੁਇ ਰਾਜਾ ॥ ਰਾਜ ਪਾਟ ਉਨਹੀ ਕਉ ਛਾਜਾ ॥
After that the two sons of Sita (and Rama) became the kings.

ਮਦ੍ਰ ਦੇਸ ਏਸ੍ਵਰਜਾ ਬਰੀ ਜਬ ॥ ਭਾਤਿ ਭਾਤਿ ਕੇ ਜਗ ਕੀਏ ਤਬ ॥੨੩॥
They married the Punjabi princesses and performed various types of sacrifices.23.

ਤਹੀ ਤਿਨੈ ਬਾਂਧੇ ਦੁਇ ਪੁਰਵਾ ॥ ਏਕ ਕਸੂਰ ਦੁਤੀਯ ਲਹੁਰਵਾ ॥
There they founded two cities, the one Kasur and the other Lahore.

ਅਧਿਕ ਪੁਰੀ ਤੇ ਦੋਊ ਬਿਰਾਜੀ ॥ ਨਿਰਖਿ ਲੰਕ ਅਮਰਾਵਤਿ ਲਾਜੀ ॥੨੪॥
Both the cities surpassed in beauty to that of Lanka and Amravati. 24.

ਬਹੁਤ ਕਾਲ ਤਿਨ ਰਾਜੁ ਕਮਾਯੋ ॥ ਜਾਲ ਕਾਲ ਤੇ ਅੰਤਿ ਫਸਾਯੋ ॥
For a long time, both the brothers ruled over their kingdom and ultimately they were bound down by the noose of death.

ਤਿਨ ਤੇ ਪੁਤ੍ਰ ਪੌਤ੍ਰ ਜੇ ਵਏ ॥ ਰਾਜ ਕਰਤ ਇਹ ਜਗ ਕੋ ਭਏ ॥੨੫॥
After them their sons and grandson ruled over the world.25.

ਕਹਾ ਲਗੇ ਤੇ ਬਰਨ ਸੁਨਾਊਂ ॥ ਤਿਨ ਕੇ ਨਾਮ ਨ ਸੰਖਯਾ ਪਾਊਂ ॥
They were innumerable, therefore it is difficult to describe all.

ਹੋਤ ਚਹੂੰ ਜੁਗ ਮੈਂ ਜੇ ਆਏ ॥ ਤਿਨ ਕੇ ਨਾਮ ਨ ਜਾਤ ਗਨਾਏ ॥੨੬॥
It is not possible to count the names of all those who ruled over their kingdoms in all the four ages.26.

ਜੌ ਅਬ ਤਵ ਕਿਰਪਾ ਬਲ ਪਾਊਂ ॥ ਨਾਮ ਜਥਾ ਮਤਿ ਭਾਖਿ ਸੁਨਾਊਂ ॥
If now you shower your grace upon me, I shall describe (a few) names, as I know them.

ਕਾਲਕੇਤੁ ਅਰ ਕਾਲਰਾਇ ਭਨ ॥ ਜਿਨ ਤੇ ਭਏ ਪੁਤ੍ਰ ਘਰਿ ਅਨਗਨ ॥੨੭॥
Kalket and Kal Rai had innumerable descendants.27.

ਕਾਲਕੇਤੁ ਭਯੋ ਬਲੀ ਅਪਾਰਾ ॥ ਕਾਲਰਾਇ ਜਿਨਿ ਨਗਰ ਨਿਕਾਰਾ ॥
Kalket was a mighty warrior, who drove out Kal Rai from his city.

ਭਾਜ ਸਨੌਢ ਦੇਸ ਤੇ ਗਏ ॥ ਤਹੀ ਭੂਪਜਾ ਬਿਆਹਤ ਭਏ ॥੨੮॥
Kal Rai settled in the country named Sanaudh and married the king`s daughter.28.

ਤਿਹ ਤੇ ਪੁਤ੍ਰ ਭਯੋ ਜੋ ਧਾਮਾ ॥ ਸੋਢੀ ਰਾਇ ਧਰਾ ਤਿਹਿ ਨਾਮਾ ॥
A son was born to him, who was named Sodhi Rai.

ਵੰਸ ਸਨੌਢ ਤੇ ਦਿਨ ਤੇ ਥੀਆ ॥ ਪਰਮ ਪਵਿਤ੍ਰ ਪੁਰਖ ਜੂ ਕੀਆ ॥੨੯॥
Sodhi Rai was the founder of Sanaudh dynasty by the Will of the Supreme Purusha.29.

ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ ॥ ਤੇ ਸੋਢੀ ਸਭ ਜਗਤਿ ਕਹਾਏ ॥
His sons and grandsons were called sodhis.

ਜਗ ਮੈ ਅਧਿਕ ਸੁ ਭਏ ਪ੍ਰਸਿਧਾ ॥ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ॥੩੦॥
They became very famous in the world and gradually prospered in wealth.30.

ਰਾਜ ਕਰਤ ਭਏ ਬਿਬਿਧ ਪ੍ਰਕਾਰਾ ॥ ਦੇਸ ਦੇਸ ਕੇ ਜੀਤ ਨ੍ਰਿਪਾਰਾ ॥
They ruled over the country in various ways and subdued kings of many countries.

ਜਹਾਂ ਤਹਾਂ ਤਿਹ ਧਰਮ ਚਲਾਯੋ ॥ ਅਤ੍ਰ ਪਤ੍ਰ ਕਹ ਸੀਸਿ ਢੁਰਾਯੋ ॥੩੧॥
They extended their Dharma everywhere and had the royal canopy over their head.31.

ਰਾਜਸੂਅ ਬਹੁ ਬਾਰਨ ਕੀਏ ॥ ਜੀਤ ਜੀਤ ਦੇਸੇਸ੍ਵਰ ਲੀਏ ॥
They performed Rajasu sacrifice several times declaring themselves as supreme rulers, after conquering kings of various countries.

ਬਾਜਮੇਧ ਬਹੁ ਬਾਰਨ ਕਰੇ ॥ ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥
They performed Bajmedh-sacrifice (horse-sacrifice) several times, clearing their dynasty of all the blemishes.32.

ਬਹੁਰ ਬੰਸ ਮੈ ਬਢੋ ਬਿਖਾਧਾ ॥ ਮੇਟ ਨ ਸਕਾ ਕੋਊ ਤਿਂਹ ਸਾਧਾ ॥
After that there arose quarrels and differences within the dynasty, and none could set the things right.

ਬਿਚਰੇ ਬੀਰ ਬਨੈਤ ਅਖੰਡਲ ॥ ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥
The great warriors and archers moved towards the battlefield for a fight.33.

ਧਨ ਅਰ ਭੂਮਿ ਪੁਰਾਤਨ ਬੈਰਾ ॥ ਜਿਨ ਕਾ ਮੂਆ ਕਰਤ ਜਗ ਘੇਰਾ ॥
The world hath perished after quarrel on wealth and property from very olden times.

ਮੋਹ ਬਾਦ ਅਹੰਕਾਰ ਪਸਾਰਾ ॥ ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥
The attachment, ego and infights spread widely and the world was conquered by lust and anger.34.
Reply Quote TweetFacebook
MB Singh Wrote:
-------------------------------------------------------
> Veer Ji, what is that reference in Sri Dasam
> granth, which is distorted or misinterpreted to
> relate ancestory of Guru Sahibaan to Ramayan
> period? Please; do not waste time on that, if you
> can not find it easily.


What is wrong if Gurus ancestory comes from the Ramayan period. Pehli Paatshah was born into a family of Bedis and Sri Guru Amar Das Ji was born into a family of Sodhi Kings.This is a well known fact which is written in Gurbani. Guru Sahib had to be born into a family. We should be less focused on the blood lineage of Guru Sahib and more focused on the message in Bachitar Natak.
Reply Quote TweetFacebook
Sukhdeep Singh Veer Ji, I totally agree with you. That is why, I asked this question. I wanted to see those lines; which actually disturb our brothers.
Reply Quote TweetFacebook
sorry for the misunderstanding MB Singh Veer Ji .

Veer Ji the following lines about Akal Ustat disturb our brothers

aagai likhaaree kae dhasathakhath ||
The following Composition was dictated by the 10th Guru

so one wonders how much hope one can put in such people.
Reply Quote TweetFacebook
And where we find those popular pankities, " Khalsa Mero Roop hai Khaas-------------------------" Is it in Sri Dasam Granth Sahib ? Khalsa Mehma? Where is that?
Reply Quote TweetFacebook
VaahegurooJeeKaaKhaalsaaVaahegurooJeeKeeFateh!

MB Singh Veer Jee. Those lines are from Sri Sarbloh Granth.

Singho, don't be disturbed by the anti-Dasam Granth lot out there. They have been around for ages and have yet been able to achieve their mischievous goals. The truth always prevails with kirpaa of Pooran Satguru, Sri Guru Granth Sahib Jee. GurBaanee contained within Sri Dasam Granth and Sri Sarbloh Granth are part of the Panth, and will be forever. I still have a hard time understanding how so-called Singhs of modern day AKJ openly question baaneeaa like Akaal Ustat, Chandee Dee Vaar, Shastar Naam Maalaa, Bachitar Naatak, etc. I can see how their misguided views and lack of knowledge lead them to question CharitroPaakhyaan, but how can they doubt some of the very baaneeaa used so frequently by and quoted from by Bhai Sahib Bhai Randhir Singh Jee in his writings? Sometimes I wish Bhai Sahib and sangat from his Jatha/time would have written down Gurmat Tat Maryaadaa outlining these things, similar to what has been done by Puraatan Singhs of Taksaal, Buddha Dal, even Nanaksar. This is why anyone associated with those Jathebandees will NEVER doubt Dasam Baanee, because it's clearly outlined for them. The same cannot be said for Akhand Kirtani Jatha.

Tarnveer Singh
Reply Quote TweetFacebook
Tarnveer Singh jeeo, I echo your views. It is hard to understand how baanis like Bachitter Natak, Akal Ustat can be challenged when Bhai Sahib writes in Jail Chithiaan that Singhs used to do nitnem of these baanis everyday. Maharaj Kirpa karan, Singh may get united on these issues.

Regarding the ancestral background of Guru Sahib's family getting linked to Siri Rama, I don't have a problem with this. What's wrong if Sodhis and Bedis are descendents of Lav and Kush? What matters is that the ideology of Guru Sahib is unique and is not derived from Vedas or Katebas (Semitic religions). Sikhi or Gurmat is directly from Vaheguru and not from any worldly source.

Kulbir Singh
Reply Quote TweetFacebook
Cyber sangat ji,

Akaal ustat contains one of our amrit bania which is tav parsad svaiyeh so if people are doing shanka of akaal ustat arent they doing shanka of khanda bata amrit bania?
The panthic ardas followed by every sikh regardless of jathebandi starts of with pritham, bhaguti simar ke which is the begining of chandi di vaar is the panth wrong now (that was sarcastic)
Im not any kind of intullect on gurbani but this is just commonsense if you want more proof that dasmesh pita Guroo Gobind Singh ji didnt believe in raam,krishan, raheem etc read 33 Swaiyeh its on sikhitothemax2 even with english translations so no excuses tongue sticking out smiley !!

Sorry if Ive offended anyone!
Reply Quote TweetFacebook
Veerjio,

Vaheguru Ji Ka Khalsa
Vaheguru Ji Ki Fateh!

The problem is in our understanding of the Baanis. Most of the people who challenge Dasam Bani has either never done a paath with same "Bhawana" as other Baanis or are confused because they read those Baanis with critical mind.

Another problem is that people like Prof Darshan Singh who were regarded as panthic scholars have started targetting Dasam Bani because of the agenda set by their supporting parties like Congress.

These people knew that Sikh Sangat is angry towards RSS-BJP , they used this as an oppotunity to create a confusion in the panth with support of Congress.

Its all about control over SGPC. On the other hand SGPC is also being controlled by RSS_BJP masters.

Sikhs are divided and its sad that they are being played by both RSS and Congress.

Rejecting Nanakshahi calendar has made more sikhs Baghi towards "Dasam Bani" and this gave Prof sahib and the group opportunity to reclaim their loosing position.

Guru Sahib Jaani Jaan Hun

Kirpa Karan

Vaheguru Ji Ka Khalsa
Vaheguru Ji Ki Fateh!
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਦਾਸ ਨੂੰ ਕੱਲ ਹੀ ਕਿਸੇ ਸੱਜਣ ਦੀ ਈਮੇਲ ਪ੍ਰਾਪਤ ਹੋਈ ਜਿਸ ਵਿਚ ਇਹ ਕਹਾਣੀ ਦਿੱਤੀ ਹੋਈ ਸੀ। ਹੋ ਸਕਦਾ ਹੈ ਬਹੁਤਿਆਂ ਨੇ ਪਹਿਲੋਂ ਪੜੀ ਵੀ ਹੋਵੇ ਪਰ ਕਿਉਂਕਿ ਦਾਸ ਦੇ ਧਿਆਨ ਗੋਚਰੇ ਪਹਿਲੀ ਵਾਰ ਆਈ ਹੈ ਸੋਚਿਆ ਕਿ ਇੱਥੇ ਵੀ ਸਾਝੀਂ ਕਰ ਲਵਾਂ।

ਅਨਜਾਣ ਆਸਤਕ

ਕਿਸੇ ਜੰਗਲ ਵਿਚ ਇਕ ਬੱਬਰ ਸ਼ੇਰ ਰਹਿੰਦਾ ਸੀ, ਸਾਰੇ ਜੰਗਲ ਦੇ ਜੀਅ-ਜੰਤ ਉਸ ਤੋਂ ਡਰਦੇ ਸਨ ਅਤੇ ਉਸਨੂੰ ਆਪਣਾ ਰਾਜਾ ਮੰਨਦੇ ਸਨ । ਇਕ ਦਿਨ ਸ਼ੇਰ ਦੇ ਪੈਰ ਵਿਚ ਸ਼ਿਕਾਰ ਖੇਡਦਿਆਂ ਇਕ ਲੰਬਾ ਅਤੇ ਤਿੱਖਾ ਕੰਡਾ ਚੁਭ ਗਿਆ, ਜਿਸ ਨਾਲ ਉਸ ਨੂੰ ਬੜੀ ਪੀੜ ਹੋਈ ਤੇ ਲੰਗੜਾ ਕੇ ਟੁਰਨਾ ਪਿਆ । ਬਰਸਾਤ ਦਾ ਮੌਸਮ ਹੋਣ ਕਰਕੇ ਕੁਝ ਦਿਨਾਂ ਵਿਚ ਪੈਰ ਪੱਕ ਕੇ ਸੁੱਜ ਗਿਆ । ਸ਼ਿਕਾਰ ਤਾਂ ਦੂਰ ਰਿਹਾ, ਹਾਲਤ ਇਥੋਂ ਤਕ ਹੋ ਗਈ ਕਿ ਸ਼ੇਰ ਨੂੰ ਤੁਰਨਾ ਮੁਸ਼ਕਲ ਹੋ ਗਿਆ । ਇਸੇ ਜੰਗਲ ਵਿਚ ਇਕ ਸਾਧੂ ਆ ਗਿਆ । ਸ਼ੇਰ ਨੇ ਆਪਣੀ ਲਾਚਾਰੀ ਦੀ ਹਾਲਤ ਵਿਚ ਸੋਚਿਆ ਕਿ ਮੇਰੇ ਜ਼ਖਮ ਨੂੰ ਜੇ ਕੋਈ ਰਾਜ਼ੀ ਕਰ ਸਕਦਾ ਹੈ ਤਾਂ ਉਹ ਹੈ ਇਹ ਇਨਸਾਨ । ਇਹ ਸੋਚ ਕੇ ਉਹ ਸ਼ੇਰ ਲੰਗੜਾਂਦਾ - ਲੰਗੜਾਂਦਾ , ਗਰਦਨ ਨੀਵੀਂ ਸੁਟ ਕੇ, ਉਸ ਸਾਧੂ ਪਾਸ, ਜਦ ਉਹ ਅਖਾਂ ਮੀਚ ਕੇ ਸਮਾਧੀ ਲਗਾਈ ਬੈਠਾ ਸੀ, ਹੌਲੀ ਹੌਲੀ ਪੁਜਿਆ ਤੇ ਉਸ ਦੇ ਪੈਰਾਂ ਵਿਚ ਲੰਮਾਂ ਪੈ ਗਿਆ । ਜਦ ਸਾਧੂ ਦੀ ਸਮਾਧੀ ਤੋਂ ਅੱਖ ਖੁਲ੍ਹੀ ਤਾਂ ਉਸ ਨੇ ਆਪਣੇ ਅਗੇ ਸ਼ੇਰ ਨੂੰ ਨਿਢਾਲ ਪਿਆ ਦੇਖਿਆ । ਪਹਿਲੇ ਸਾਧੂ ਡਰ ਗਿਆ ਪਰ ਜਦ ਸ਼ੇਰ ਹਿਲਿਆ ਜੁਲਿਆ ਨਾ, ਤਾਂ ਸਾਧੂ ਨੇ ਗਹੁ ਨਾਲ ਉਸਦੇ ਅੰਗਾਂ ਵਲ ਵੇਖਿਆ ਅਤੇ ਝੱਟ ਸਮਝ ਗਿਆ ਕਿ ਸ਼ੇਰ ਆਪਣੇ ਇਕ ਪੈਰ ਦੇ ਡਾਢੇ ਸੁਜੇ ਹੋਣ ਕਰਕੇ ਬੀਮਾਰ ਹੈ । ਸਾਧੂ ਨੂੰ ਆਪਣਾਂ ਬਿਰਦ ਯਾਦ ਆਇਆ ਅਤੇ ਉਸਨੇ ਸ਼ੇਰ ਦੇ ਪੈਰ ਵਿਚੋਂ ਮਲਕੜੇ ਜਿਹੇ ਕੰਡਾ ਕੱਢ ਸੁਟਿਆ ਅਤੇ ਖੂਨ ਤੇ ਪੀਕ ਨੂੰ ਸਾਫ ਕਰਕੇ ਆਪਣੇ ਕਪੜੇ ਨੂੰ ਪਾੜ ਕੇ ਪੈਰ ਤੇ ਪੱਟੀ ਬੰਨ੍ਹ ਦਿਤੀ । ਕੰਡੇ ਦੇ ਨਿਕਲਣ ਅਤੇ ਪੱਟੀ ਬੰਨ੍ਹਣ ਨਾਲ ਸ਼ੇਰ ਦਾ ਅੱਧਾ ਦੁਖ ਤਾਂ ਉਸੇ ਵੇਲੇ ਜਾਂਦਾ ਰਿਹਾ ਅਤੇ ਬਾਕੀ ਦੀ ਤਕਲੀਫ ਦੋ ਚਾਰ ਦਿਨ ਦੀ ਸਾਧੂ ਦੀ ਸੇਵਾ ਨਾਲ ਦੂਰ ਹੋ ਗਈ ।

ਹੁਣ ਸ਼ੇਰ ਨੌ ਬਰ ਨੌ ਸੀ, ਜੰਗਲ ਵਿਚ ਛਾਲਾਂ ਮਾਰਦਾ ਅਤੇ ਉਸ ਜੰਗਲ ਵਿਚ ਰਹਿਣ ਵਾਲੇ ਜਾਨਵਰਾਂ ਤੋਂ ਆਪਣੀ ਈਨ ਮਨਵਾਂਦਾ ਸੀ ਪਰ ਸਾਧੂ ਨੂੰ ਕੁਝ ਨਹੀਂ ਸੀ ਆਖਦਾ । ਸਾਧੂ ਨੇ ਵੀ ਉਥੇ ਹੀ ਕੁਟੀਆ ਪਾ ਲਈ । ਜਦ ਸਾਧੂ ਆਪਣੀ ਕੁਟੀਆ ਅਗੇ ਬੈਠਾ ਹੋਵੇ ਤਾਂ ਸ਼ੇਰ ਦੌੜਿਆ ਦੌੜਿਆ ਆਉਂਦਾ ਤੇ ਸਾਧੂ ਦੇ ਕੋਲ ਆ ਕੇ ਬੈਠ ਜਾਂਦਾ । ਕਦੀ ਕਦੀ ਸਾਧੂ ਦੇ ਚਰਨਾਂ ਉਤੇ ਆਪਣੀ ਗੁਛੇਦਾਰ ਵਾਲਾਂ ਭਰੀ ਗਰਦਨ ਰਖ ਦਿੰਦਾ ਅਤੇ ਸਾਧੂ ਦੇ ਹਥਾਂ ਨੂੰ ਆਪਣੇ ਸਿਰ ਤੇ ਫਿਰਦਾ ਵੇਖ ਕੇ ਡਾਹਢਾ ਖੁਸ਼ ਹੁੰਦਾ । ਹੌਲੀ ਹੌਲੀ ਸ਼ੇਰ ਦੀ ਸਾਧੂ ਨਾਲ ਇਤਨੀ ਦੋਸਤੀ ਹੋ ਗਈ ਕਿ ਉਹ ਹਮੇਸ਼ਾਂ ਸਾਧੂ ਦੀ ਕੁਟੀਆ ਦੇ ਆਲੇ ਦੁਆਲੇ ਹੀ ਪਹਿਰਾ ਦਿੰਦਾ । ਸ਼ਿਕਾਰ ਖੇਡਣ ਭਾਂਵੇ ਕਿਤਨੀ ਹੀ ਦੂਰ ਜਾਵੇ, ਸ਼ਿਕਾਰ ਤੋਂ ਬਾਦ ਮੁੜ ਸਾਧੂ ਦੇ ਕੋਲ ਪੁਜ ਜਾਂਦਾ । ਕਿਸੇ ਹੋਰ ਜਾਨਵਰ ਦੀ ਕੀ ਮਜ਼ਾਲ ਸੀ ਕਿ ਸਾਧੂ ਦੀ ਕੁਟੀਆ ਦੇ ਨੇੜੇ ਵੀ ਆ ਜਾਵੇ । ਕੋਈ ਹਿਰਨ ਜਾਂ ਜੰਗਲੀ ਨੀਲ ਗਾਏ ਆਦਿ ਜੇ ਕਦੀ ਸਾਧੂ ਦੀ ਕੁਟੀਆ ਕੋਲੋਂ ਲੰਘ ਵੀ ਜਾਵੇ ਤਾਂ ਸ਼ੇਰ ਉਹਨਾਂ ਨੂੰ ਪਾੜ ਸੁਟਦਾ । ਹੌਲੀ ਹੌਲੀ ਜੰਗਲ ਦੇ ਸਭ ਜਾਨਵਰਾਂ ਦੇ ਦਿਲ ਵਿਚ ਉਸ ਸ਼ੇਰ ਨਾਲੋਂ ਵੱਧ ਉਸ ਸਾਧੂ ਦੀ ਕੁਟੀਆ ਦਾ ਡਰ ਬੈਠ ਗਿਆ । ਉਹ ਸਮਝਣ ਲਗ ਪਏ ਕਿ ਸਾਧੂ ਕੋਈ ਸ਼ੇਰ ਨਾਲੋਂ ਵੀ ਵੱਧ ਖਤਰਨਾਕ ਅਤੇ ਡਰਾਵਣੀ ਚੀਜ਼ ਹੈ, ਕਿਉਂਕਿ ਸ਼ੇਰ ਜਿਹਾ ਤਾਕਤਵਰ ਅਤੇ ਖੂਨੀ ਜਾਨਵਰ ਵੀ ਉਸ ਸਾਧੂ ਦੀ ਕੁਟੀਆ ਦੀ ਰਾਖੀ ਕਰਦਾ ਹੈ ਅਤੇ ਉਥੇ ਕਿਸੇ ਜੀਅ-ਜੰਤ ਨੂੰ ਫਿਟਕਣ ਨਹੀਂ ਦਿੰਦਾ ।

ਸਾਧੂ ਬੜੀ ਨਿਰਮਲ ਆਤਮਾ ਸੀ । ਸਦਾ ਬੰਦਗੀ ਵਿਚ ਸਮਾਂ ਗੁਜ਼ਾਰਦਾ ਅਤੇ ਕਈ ਕਈ ਦਿਨ ਸਮਾਧੀ ਵਿਚ ਲੀਨ ਰਹਿੰਦਾ । ਜਦ ਕਦੀ ਸਮਾਧੀ ਖੁਲ੍ਹੇ ਤਾਂ ਉਹ ਆਪਣੇ ਆਲੇ-ਦੁਆਲੇ ਸ਼ੇਰ ਨੂੰ ਹੀ ਛਲਾਂਗਾਂ ਮਾਰਦਾ ਦੇਖਦਾ । ਕਈ ਵਾਰੀ ਉਸ ਦੇ ਦਿਲ ਵਿਚ ਖਿਆਲ ਵੀ ਆਇਆ ਕਿ ਜੰਗਲ ਵਿਚ ਹੋਰ ਵੀ ਕਈ ਜਾਨਵਰ ਹੋਣੇ ਚਾਹੀਦੇ ਹਨ ਪਰ ਉਸਨੂੰ ਆਪਣੀ ਝੌਂਪੜੀ ਦੇ ਲਾਗੇ ਕਦੇ ਕੋਈ
ਜਾਨਵਰ ਨਹੀਂ ਸੀ ਦਿਸਿਆ । ਪਰ ਫਿਰ ਉਹ ਇਹ ਵਿਚਾਰੇ ਕਿ ਕਿਉਂਕਿ ਉਹ ਆਪ ਕੁਟੀਆ ਤੋਂ ਦੂਰ ਜੰਗਲ ਵਿਚ ਨਹੀਂ ਜਾਂਦਾ ਇਸ ਕਰਕੇ ਉਸ ਨੂੰ ਜੰਗਲ ਦੇ ਹੋਰ ਜਾਨਵਰ ਨਹੀਂ ਦਿਸਦੇ ।
ਕੁਝ ਚਿਰ ਇਸੇ ਤਰ੍ਹਾਂ ਲੰਘ ਗਿਆ । ਇਕ ਦਿਨ ਉਹ ਸਾਧੂ ਆਪਣੀ ਮੌਜ ਵਿਚ ਅਖਾਂ ਮੀਟੀ ਲੰਮਾਂ ਪਿਆ ਹੋਇਆ ਸੀ ਅਤੇ ਸ਼ੇਰ ਉਸ ਤੋਂ ਥੋੜੀ ਦੂਰ ਗਰਦਨ ਚੁਕੀ ਅਪਣੀਆਂ ਅੱਗ ਵਰਗੀਆਂ ਚਮਕਦੀਆਂ ਅੱਖਾਂ ਰਾਹੀਂ ਸਾਧੂ ਵਲ ਪਿਆਰ ਅਤੇ ਸਤਿਕਾਰ ਨਾਲ ਤੱਕ ਰਿਹਾ ਸੀ । ਤਾਂਹੀੳ ਸ਼ੇਰ ਨੇ ਵੇਖਿਆ ਕਿ ਸਾਧੂ ਦੇ ਮੁੰਹ ਤੇ ਘੜੀ ਮੁੜੀ ਇਕ ਮੱਖੀ ਆ ਕੇ ਬੈਠਦੀ ਹੈ ਅਤੇ ਸਾਧੂ ਉਸ ਮੱਖੀ ਨੂੰ ਘੜੀ ਮੁੜੀ ਆਪਣੇ ਮੂੰਹ ਤੋਂ ਪਰੇ ਹਟਾਂਦਾ ਹੈ । ਮੱਖੀ ਦੀ ਇਹ ਦਲੇਰੀ ਅਤੇ ਗੁਸਤਾਖੀ ਦੇਖ ਕੇ ਸ਼ੇਰ ਨੂੰ ਰੋਹ ਚੜ੍ਹ ਗਿਆ ਅਤੇ ਉਸ ਦੇ ਦਿਲ ਵਿਚ ਆਇਆ ਕਿ ਮੈਂ ਜੰਗਲ ਦਾ ਰਾਜਾ, ਮੇਰੇ ਸਾਹਮਣੇ ਜੰਗਲ ਦੇ ਵਡੇ ਤੋਂ ਵਡੇ ਜਾਨਵਰ ਝੁਕਣ ਅਤੇ ਇਹ ਮੱਖੀ, ਇਹ ਨਾਚੀਜ਼ ਅਤੇ ਨਿਰਬਲ ਮੱਖੀ, ਮੇਰੇ ਪਿਆਰੇ ਅਤੇ ਮੇਰੇ ਉਤੇ ਅਹਿਸਾਨ ਕਰਣ ਵਾਲੇ ਸਾਧੂ, ਜਿਸ ਦੇ ਚਰਨਾਂ ਵਿਚ ਮੈਂ ਆਪਣੀ ਗਰਦਨ ਰੱਖ ਕੇ ਖੁਸ਼ ਹੁੰਦਾ ਹਾਂ, ਉਸ ਸਾਧੂ ਦੇ ਮੂੰਹ ਉਤੇ ਮੈਲੇ ਪੈਰ ਲਿਆ ਕੇ ਰਖਦੀ ਹੈ, ਅਤੇ ਉਸਦੀ ਸ਼ਾਂਤੀ ਅਤੇ ਮਸਤੀ ਵਿਚ ਭੰਗ ਪਾ ਰਹੀ ਹੈ । ਮੇਰੇ ਬੈਠਿਆਂ ਇਸ ਨਾਚੀਜ਼ ਮੱਖੀ ਦੀ ਇਹ ਮਜ਼ਾਲ ! ਮੈਂ ਇਸ ਨੂੰ ਹੁਣੇ ਇਸ ਦੀ ਇਸ ਗੁਸਤਾਖੀ ਦਾ ਬਦਲਾ ਦੇਵਾਂਗਾ, ਹੁਣ ਦਸਾਂਗਾ ਕਿ ਇਕ ਸ਼ੇਰ ਦੇ ਗੁਰੁ ਦੀ ਹਤਕ ਕਰਨ ਦੀ ਕੀ ਸਜ਼ਾ ਹੁੰਦੀ ਹੈ । ਇਹ ਸੋਚ ਕੇ ਅਤੇ ਡਾਹਢੇ ਕਰੋਧ ਵਿਚ ਆ ਕੇ ਸ਼ੇਰ ਨੇ ਸਾਧੂ ਦੇ ਕੋਲ ਆ ਕੇ, ਜਿਸ ਵੇਲੇ ਮੱਖੀ ਫਿਰ ਸਾਧੂ ਦੇ ਮੂੰਹ ਤੇ ਆ ਕੇ ਬੈਠੀ, ਤਾਂ ਗੁੱਸੇ ਵਿਚ ਲਾਲ ਹੋ ਕੇ ਡਾਹਢਾ ਜ਼ੋਰ ਦਾ ਪੰਜਾ ਉਸ ਮੱਖੀ ਨੂੰ ਮਾਰਿਆ । ਮੱਖੀ ਤਾਂ ਪੰਜੇ ਦੇ ਵੱਜਣ ਤੋਂ ਪਹਿਲਾਂ ਉਡ ਗਈ, ਪਰ ਸ਼ੇਰ ਦੇ ਡਾਹਢੇ ਜ਼ੋਰ ਨਾਲ ਮਾਰੇ ਪੰਜੇ ਨੇ ਉਸ ਸਾਧੂ ਦਾ ਮੂੰਹ ਐਸਾ ਵਲੂੰਧਰਿਆ ਤੇ ਜ਼ਖਮੀ ਕੀਤਾ, ਕਿ ਸਾਧੂ ਥੋੜੇ ਚਿਰ ਮਗਰੋਂ, ਸ਼ੇਰ ਵਲ ਸਹਿਮੀਆਂ ਹੋਈਆਂ ਅੱਖਾਂ ਵਿਚੋਂ ਬਿਟ ਬਿਟ ਤਕਦਾ ਮਰ ਗਿਆ ।

ਜਿਸ ਤਰ੍ਹਾਂ ਸ਼ੇਰ ਨੇ ਆਪਣੀ ਅਨਜਾਣਤਾ, ਮੂਰਖਤਾ ਅਤੇ ਪਸ਼ੂਪਣੇ ਕਰ ਕੇ, ਸਾਧੂ ਦਾ ਦਿਲ ਵਿਚ ਸਤਿਕਾਰ, ਪਿਆਰ ਅਤੇ ਹਮਦਰਦੀ ਰਖਦਿਆਂ ਹੋਇਆਂ ਵੀ ਅਖੀਰ ਸਾਧੂ ਨੂੰ ਨੁਕਸਾਨ ਪਹੁੰਚਾਇਆ, ਉਸੇ ਤਰ੍ਹਾਂ ਅਨਜਾਣ ਆਸਤਕ ਨੇ ਆਪਣੀ ਅਨਜਾਣਤਾ ਤੇ ਬੇਇਲਮੀ ਦੇ ਕਾਰਨ ਦਿਲ ਵਿਚ ਸਤਿਕਾਰ ਅਤੇ ਪਿਆਰ ਰਖਦਿਆਂ ਹੋਇਆਂ ਵੀ ਧਰਮ ਦੀ ਅਸਲੀਅਤ ਅਤੇ ਉਚਤਾ ਨੂੰ ਨੁਕਸਾਨ ਪੁਚਾਇਆ ਹੈ ।

ਉਪਰ ਲਿਖੀ ਗਈ ਕਹਾਣੀ ਗੁਰਮੁਖ ਪਿਆਰੇ ਭਾਈ ਰਘਬੀਰ ਸਿੰਘ ਬੀਰ (ਬੰਦਗੀਨਾਮਾ ਦੇ ਲਿਖਾਰੀ) ਦੀ ਲਿਖੀ ਪੁਸਤਕ ‘ਰਮਜ਼ੀ ਕਹਾਣੀਆਂ’ ਵਿਚੋਂ ਲਈ ਗਈ ਹੈ ਅਤੇ ਅਜ ਵੀ ਸਾਡੇ ਪੰਥ ਤੇ ਹੂਬਹੂ ਢੁਕਦੀ ਹੈ । ਕਾਸ਼ ਇਸ ਕਹਾਣੀ ਨੂੰ ਪੜ ਕੇ ਕੁਝ ਲੋਗ ਜਾਗ ਪੈਣ, ਸਮਝ ਜਾਣ ਅਤੇ ਇਕ ਵਾਰ ਫੇਰ ਨੁਕਸਾਨ ਹੋਣੋਂ ਬਚ ਜਾਏ।


ਜਿਵੇਂ ਇਸ ਕਹਾਣੀ ਵਿਚ ਇੱਕ ਛੋਟੀ ਜਿਹੀ ਮੱਖੀ ਭਦਰ ਪੁਰਸ਼ ਤੇ ਦਿਆਲੂ ਸਾਧੂ ਦੀ ਮੌਤ ਦਾ ਕਾਰਨ ਬਣਦੀ ਹੈ। ਵੇਖਿਉ ਕਿਤੇ .....

ਗੁਰੂ ਚਰਨਾਂ ਦੇ ਭੋਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
ਭਾਈ ਸਾਹਿਬ ਜੀ, ਕਹਾਣੀ ਤਾਂ ਬਹੁਤ ਵਧੀਆ ਹੈ ਪਰ ਤੁਸੀਂ ਜੇਕਰ ਹੋਰ ਖੁਲਾਸਾ ਕਰ ਦਿੰਦੇ ਤਾਂ ਬਹੁਤ ਅਛਾ ਹੁੰਦਾ।

ਬਹੁਤ ਅਰਸਾ ਹੋਇਆ ਇਹ ਕਹਾਣੀ ਮੈਂ ਪੜੀ ਸੀ ਪਰ ਹੁਣ ਤਾਂ ਤਕਰੀਬਨ ਭੁਲ ਹੀ ਗਈ ਸੀ। ਤੁਸਾਂ ਫਿਰ ਯਾਦ ਤਾਜ਼ਾ ਕਰ ਦਿਤੀ ਹੈ। ਭਾਈ ਰਘਬੀਰ ਸਿੰਘ ਬੀਰ ਜੀ ਬਹੁਤ ਹੀ ਭਾਵਪੂਰਣ ਲਿਖਾਰੀ ਸਨ ਤੇ ਨਾਮ ਅਭਿਆਸੀ ਵੀ ਸਨ। ਉਹਨਾਂ ਦੀਆਂ ਦਰਜਨ ਦੇ ਕਰੀਬ ਲਿਖੀਆਂ ਹੋਈਆਂ ਕਿਤਾਬਾਂ ਸਾਡੇ ਸਾਰਿਆਂ ਵਾਸਤੇ ਪ੍ਰੇਰਣਾ ਸ੍ਰੋਤ ਹਨ।

ਕੁਲਬੀਰ ਸਿੰਘ
Reply Quote TweetFacebook
TarnveerSingh Wrote:
-------------------------------------------------------
> VaahegurooJeeKaaKhaalsaaVaahegurooJeeKeeFateh!
>
Sometimes I wish Bhai Sahib and sangat
> from his Jatha/time would have written down Gurmat
> Tat Maryaadaa outlining these things, similar to
> what has been done by Puraatan Singhs of Taksaal,
> Buddha Dal, even Nanaksar. This is why anyone
> associated with those Jathebandees will NEVER
> doubt Dasam Baanee, because it's clearly outlined
> for them. The same cannot be said for Akhand
> Kirtani Jatha.
>
> Tarnveer Singh


Actually Bhai Sahib information has been perserved. During the early Singh Sabha Movement Bhai Randhir Singh Ji who was the great Intellectual
Scholar behind the movement collobaratively created a Sikh Manifesto ( Prema Sumarg Granth) In this Granth, contains a Rehatnama which mentions to recite banis from Bachitar Natak daily. Even though Bhai Randhir Singh Ji did not single handedly create this Manifesto I do believe he was in full support of this rehatnama that says recite Bachitar Natak daily. Bhai Kulbir Singh Ji has already mentioned Bhai Sahib would recite Bachitar as part of his nitnem.
Reply Quote TweetFacebook
Veer Kulbir Singh Ji, please let get clarified; if Bhai Randhir Singh Ji related with Prem Sumarg Granth is other than Bhai Sahib Bhai Randhir Singh Ji Narangwal. Please use a separate thread, to high light this misunderstanding.
Reply Quote TweetFacebook
Sorry, only registered users may post in this forum.

Click here to login