ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

My call to you

Posted by Sukhdev Singh 
My call to you
August 31, 2010 08:35PM
I call to you from the depth of myself
an echo of the pain that I feel in my heart
let me bathe in your nectar
let me breathe in your nectar
hear my roaring cries
preetam...

listen, please?
Reply Quote TweetFacebook
Re: My call to you
September 01, 2010 07:41AM
ਸੁਣ ਪੁਕਾਰ ਮੇਰੇ ਪ੍ਰੀਤਮ ਪਿਆਰੇ
ਤੇਰੇ ਤੋਂ ਟੁਟਾ ਤੈਨੂ ਪੁਕਾਰੇ


ਕਾਮ ਇਸ ਬੇਬਸ ਨੂੰ ਅਨਦਿਨ ਮਾਰੇ
ਕ੍ਰੋਧ ਇਸ ਮਨ ਦੀ ਅਵਸਥਾ ਵਿਗਾਰੇ
ਲੋਭ,ਮੋਹ ਤੇ ਅਹੰਕਾਰ ਪਲ ਪਲ ਕਰਦੇ ਆਪਣੇ ਕਾਰੇ
ਤੇਰੇ ਤੋਂ ਬਿਨਾ ਕੌਣ ਇਹ ਕਾਰਜ ਸਿਰੇ ਚਾਰੇ
ਤੂੰ ਕਿਓਂ ਇਸ ਮੁਰੀਦ ਨੂੰ ਲਾਉਂਦਾ ਹਾਂ ਲਾਰੇ
ਤੂੰ ਹੀ ਮੇਰਾ ਪ੍ਰੀਤਮ ਤੇ ਤੂੰ ਹੀ ਮੁਰਾਰੇ
ਮੇਰੀ ਜਾਨ ਤੇ ਮੇਰੇ ਪਿਆਰੇ, ਕਰ ਹੁਣ ਕਿਰ੍ਪਾਰੇ
ਕੋਈ ਨਹੀਂ ਤੇਰੇ ਤੋਂ ਬਿਨਾ ਜੋ ਇਸ ਡੁਬਦੇ ਨੂੰ ਤਾਰੇ
ਤੈਨੂ ਤੇ ਦਸਦੇ ਨੇ ਕਿਰਪਾਲੂ,ਪ੍ਰਤਿਪਾਲਕ,ਦੀਨਾ-ਬੰਦੂ ਆਦਿਕ ਸਾਰੇ


ਸੁਣ ਪੁਕਾਰ ਮੇਰੇ ਪ੍ਰੀਤਮ ਪਿਆਰੇ
ਤੇਰੇ ਤੋਂ ਟੁਟਾ ਤੈਨੂ ਪੁਕਾਰੇ


Bhul Chuk Maaf !!
Reply Quote TweetFacebook
Re: My call to you
September 01, 2010 08:08AM
ਸੁਣਿ ਪ੍ਰੀਤਮ ਸਾਡੇ ਮੀਤ ਪਿਆਰੇ।
ਤੈਥੋਂ ਟੁੱਟੇ ਪਾਉਂਦੇ ਦੁਖ ਕਰਾਰੇ।
ਅਸੀਂ ਮਿੰਨਤ ਕਰਦੇ ਖੜੇ ਦੁਆਰੇ।
ਸਾਨੂੰ ਤਾਰ ਲੈ ਜੀ ਗੁਰੂ ਮੁਰਾਰੇ।

ਬਹੁਤ ਸਤਾਉਂਦੇ ਪੰਜ ਬਿਕਾਰੇ।
ਢੰਗ ਇਨਾਂ ਦੇ ਬਹੁਤ ਨਿਆਰੇ।
ਚਲਦੇ ਨਾ ਕੋਈ ਸਾਡੇ ਚਾਰੇ।
ਚੁਭਦੇ ਨੇ ਇਹ ਵਾਂਗ ਸ਼ਰਾਰੇ।

ਸਤਿਗੁਰੂ ਨੇ ਬਹੁਤ ਜਨ ਤਾਰੇ।
ਵਾਰੀ ਸਾਡੀ ਵੀ ਆਵੇ ਪਿਆਰੇ।
ਬੇੜਾ ਸਾਡਾ ਵੀ ਲਾਵੋ ਪਾਰੇ।
ਅਸੀਂ ਤੁਹਾਥੋ ਹਾਂ ਵਾਰੋ ਵਾਰੇ।

ਤਪੋਬਨੀ ਇਕ ਅਰਜ਼ ਗੁਜ਼ਾਰੇ।
ਨਾ ਲਾਵੋ ਜੀ ਲੱਪੇ ਲਾਰੇ।
ਮਿਲਣ ਦੇ ਅਸੀਂ ਕਰ ਲੇ ਤਿਆਰੇ
ਕਰ ਦਿਓ ਸਾਡੇ ਪਾਰ ਉਤਾਰੇ।
Reply Quote TweetFacebook
Re: My call to you
September 01, 2010 08:33AM
Quote

let me bathe in your nectar
let me breathe in your nectar

Raam Daas Srovar Naahte ll Sab Utre Paap Kamaate ll

thumbs up
Reply Quote TweetFacebook
Re: My call to you
September 01, 2010 04:30PM
All poems in this thread are amazing!

Poetry in panjabi is much more touching!
Reply Quote TweetFacebook
Sorry, only registered users may post in this forum.

Click here to login