ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Apna Punjab hovay

Posted by Mehtab Singh 
Apna Punjab hovay
August 04, 2010 10:12PM
This poem is dedicated to the Khalsa Panth and the Gursikh youth of Punjab. It has been written as my own re-make version of Gurdas Mann’s song “Apna Punjab howe” released in 1999. For those not aware, please search for the song on Youtube.

Apna Punjab hovay
Khirreya gulaab hovay
Vassda shabaab hovay
Singhaan da rubaab hovay
Oye sohni apni dharti uttay kirpa la’javaab hovay
Apna Punjab hovay
Khirreya gulaab hovay
Apna Punjab! Apna Punjab!

Nashay di haneri vichon
Kaddna hai des nu
Saambhna kisi tra vi, Sikhi de eh bhes nu
Anparraan de hathaan vich hunn
Oye anparraan de hathaan vich hunn, school di kitaab hovay
Apna Punjab hovay
Khirreya gulaab hovay
Apna Punjab! Apna Punjab!

Panth sadde niyaare nu ajj, khatra sarkaar da
Kende vekho Singh nah rehje, putt koi Sardaar da
Bani da bahaav challay
Oye Bani da bahaav challay, kitay nah sharaab hovay
Apna Punjab hovay
Khirreya gulaab hovay
Apna Punjab! Apna Punjab!

Sohna sama fer aave, chardi kala leyaave
Fer koi Sant Sipahi, aake saari kaum jagaave
Mukk jaan vitkarey saare
Oye mukk jaan vitkarey saare, pyaar da sailaab hovay
Apna Punjab hovay
Khirreya gulaab hovay
Apna Punjab! Apna Punjab!

Naujavaan Gursikh pyaareo, peshaano apna itihaas
Farji babbeyaan nu shaddke, rakho ikk Guru te aas
Adarsh hovay Nalwa tuhada
Oye adarsh hovay Nalwa tuhada, nah ki Amitabh hovay
Apna Punjab hovay
Khirreya gulaab hovay
Apna Punjab! Apna Punjab!

Pyaare Sikh Panth te ajj, mayli akh saareyaan di
Ghaat ni koi chamcheyaan di, haigi Guru pyaareyaan di
Gajj ke javaab devo
Oye gajj ke javaab devo, dushtaan nu julaab hovay
Apna Punjab hovay
Khirreya gulaab hovay
Apna Punjab! Apna Punjab!

Asi khuaabaan vich apne, najara vekhde haan
Taahi te kamleyaan vang, gallaan likhde haan
Bir ras karke nikkalda
Oye bir ras karke nikkalda, RSS da pishaab hovay
Apna Punjab hovay
Khirreya gulaab hovay
Apna Punjab! Apna Punjab!

Ehna paapi vairiyaan ton, Khalsay ne bachna hai
Maut di talvaar uttay, bey’khauff nachna hai
Dhokhebaaj leader’aan da
Oye dhokhebaaj leader’aan da, mooh bey’nakaab hovay
Apna Punjab hovay
Khirreya gulaab hovay
Apna Punjab! Apna Punjab!

Vadh ghatt bolleya jo, tusi maaf karna ji
Mann ke Guru da bhaana, kisay ton nah darna ji
Dekh ajj kaum di haalat
Oye dekh ajj kaum di haalat, bethha Mehtab rovay
Apna Punjab hovay
Khirreya gulaab hovay
Apna Punjab! Apna Punjab!

- Mehtab Singh
Wednesday, August 4, 2010
Reply Quote TweetFacebook
Re: Apna Punjab hovay
August 05, 2010 08:32AM
Very nice Bhai Mehtab Singh jeeo!

This is the Singh's version of Apna Punjab. Shabaash!!

I too am feeling tempted to write a version. Let's see what happens.

Gursewak Singh jeeo, you can a try to write your version of Apna Punjab.

Kulbir Singh
Reply Quote TweetFacebook
Re: Apna Punjab hovay
August 05, 2010 10:51AM
Mehtab Singh i can nowhere match your lines , but tried a bit something below




ਦੇਖ ਲਈ ਹੈ ਫਿਰ ਕੇ ਦੁਨਿਯਾ ਸਾਰੀ , ਯਾਦ ਅਜ ਵੀ ਪੰਜਾਬ ਦੀ ਬਹੁਤ ਸਤ੍ਵਾਂਦੀ ਹੈ
ਯ੍ਦੋੰ ਮਨ ਹੈ ਕਦੇ ਬਹੁਤ ਉਦਾਸ ਹੁੰਦਾ , ਸੁਰਤੀ ਭਜ ਕੀ ਉਸ ਪ੍ਯਾਰੀ ਧਰਤੀ ਵੱਲ ਜਾਵੰਦੀ ਹੈ ||੧||

ਕੀ ਦਿਨ ਸੀ ਓਹ ਪ੍ਯਾਰੇ ਬਚਪਨ ਦੇ, ਯ੍ਦੋੰ ਦਿਲ-੨ ਚ ਸੀ ਇੰਨਾ ਪ੍ਯਾਰ ਵਸਦਾ
ਭਾਵੇਂ ਨਹੀਂ ਸੀ ਬਹੁਤ ਧਨ ਓਦ੍ਦੋੰ, ਪਰ ਪੰਜਾਬ ਦਾ ਇਕ-੨ ਦਿਲ ਸੀ ਦਿਨ ਰਾਤ ਹਸਦਾ ||੨||

ਗਬਰੂ ਇਸ ਧਰਤੀ ਦੇ ਸੀ ਬੱਬਰ ਸ਼ੇਰ ਵਰਗੇ , ੨੪-੨ ਘੰਟੇ ਸੀ ਖੇਤਾਂ'ਚ ਕਮ ਕਰਦੇ
ਨਾਂ ਸਾਉਣ ਭਾਦੋਂ ਚ ਸੀ ਇੰਨਾ ਨੂੰ ਲਗਦੀ ਗਰਮੀ, ਤੇ ਨਾ ਪੋਹ ਦੀ ਪਾਲੇ ਚ ਸੀ ਇਹ ਠਰਦੇ ||੩||

੮੦ ਸਾਲ ਦੇ ਬਾਬੇ ਸੀ ਨਹੀ ਕਦੇ ਥਕਦੇ ਇਥੇ , ੪੦-੨ ਕਿਲੋਮੀਟਰ ਸ੍ਯੀਕ੍ਲ ਚਾਲਾਵ੍ਦੇ ਸੀ
ਵੈਸਾਖੀ ਹੋਵੇ ਚਾਹੇ ਹੋਵੇ ਲੋਹਰੀ ਦਾ ਮੇਲਾ,ਇਹ ਭੰਗਰੇ ਪਾਵੰਦੇ ਪਹੁੰਚ ਜਾਵੰਦੇ ਸੀ ||੪||

ਸਿੰਘਾਂ ਦਾ ਸੀ ਬੋਲ ਬਾਲਾ ਇਥੇ , ਝੂਲਦੇ ਨਿਸਾਨ ਸੀ ਖਾਲਸੇ ਦੇ ਹੀ
ਇਕ ਸਮੇ ਤਾਂ ਦਿਨ ਲਗਦੇ ਸੀ ਆਉਂਦੇ ਖਾਲਿਸਤਾਨ ਦੇ ਵੀ ||੫||

ਦੁਧ ਲੱਸੀ ਜੇਹਰੇ ਕਿਦਰੇ ਨਹੀਂ ਲ੍ਬ੍ਦੇ , ਏਥ੍ਹੇ ਓਹਨਾ ਦੇ ਦਰਿਯਾ ਚਲਦੇ ਸੀ
ਜੇਹਰੇ ਅਖਾੜੇ ਵਿਚ ਸੀ ਪੰਜਾਬ ਦੇ ਭਲਵਾਨ ਘੁਲਦੇ ਓਹ ਅਖਾੜੇ ਇਹ ਸਦਾ ਲਈ ਮਲਦੇ ਸੀ ||੬||



ਪੰਜਾਬ ਸਰਕਾਰ ਨੂੰ ਸਮਰਪਿਤ
=================

ਖਾ ਗਏ ਇਸ ਧਰਤੀ ਨੂੰ ਦਲਾਲ ਸਰਕਾਰ ਦੇ ਨੇ
ਨਰ੍ਦੋਸਾਂ ਨੂੰ ਕਰ-ਕਰਕੇ ਕਤਲ ਇਹ ਮੈਡਲ ਸਿਰ ਤੇ ਲਾਗਾਵਾਂਦੇ ਨੇ ||੭||
ਬੰਦਾ ਨਹੀਂ ਕਦੇ ਪੈਸੇ ਨਾਲ ਰਜ ਸਕਦਾ, ਇਹ ਕਰ ਦਿੱਤਾ ਹੈ ਸਾਬਿਤ ਬਾਦਲ ਸਾਹਿਬ ਨੇ
ਕੋਨੇ-੨ ਤੇ ਨੇ ਬਣਾ ਹੋਟਲ ਬੈਠੇ ਪਰ ਅਜ ਵੀ ਸਰਕਾਰੀ ਥਾਲੀ ਵਿਚ ਹੀ ਚਿਮ੍ਚਾ ਮਾਰਦੇ ਨੇ ||੮||
ਦੇਖ ਕੇ ਨੀਲੀ ਪਗ ਸੀ ਇਸ ਨੂੰ ਵੋਟ ਪਾਯੀ , ਪਰ ਇਹ ਨਿਕਲੇ ਯਾਰ ਧੋਤੀਆਂ ਦੇ
ਸਿਰਫ ਚਾਹੀਦੀ ਹੈ ਇਕ ਕੁਰਸੀ ਇਸ ਨੂੰ , ਨਾਂ ਪੋਤੇ ਤੇ ਨਾ ਇਹ ਬਣੇ ਨੇ ਕਦੇ ਪੋਤੀਆਂ ਦੇ ||੯||
ਪਤਾ ਨਹੀਂ ਕਦੋਂ ਇਹ ਬਦਲ ਨੇ ਇਸ ਪਵਿਤਰ ਧਰਤੀ ਤੋਂ ਅਲੋਪ ਹੋਣੇ
ਕਦੋ ਗਰੀਬ ਫੇਰ ਰਜ ਕੇ ਖਾਣਗੇ ਤੇ ਕਦੋਂ ਗੀਤ ਪੰਜਾਬ ਨੇ ਖੁਸ਼ੀ/ਖੁਸਹਾਲੀ ਦੇ ਫੇਰ ਗਾਉਣੇ ||੧੦||
=================


ਸਿਖੀ ਸਰੂਪ ਸੀ ਕਦੇ ਆਣ ਤੇ ਸ਼ਾਨ ਇਸਦੀ , ਅਜ ਇਥੇ ਪਗ ਦੇਖਣ ਨੂੰ ਹੈ ਦਿਲ ਤਰਸ ਜਾਂਦਾ
ਜੇਹੜੇ ਬਚਾ ਸੀ ਕਦੇ ਦੁਧ ਤੇ ਘੀ ਖਾਂਦੇ ਅਜ ਹੈ ਪੈਲੀ ਵੇਚ ਕੇ ਡੋਡੇ ਤੇ ਅਫ਼ੀਮ ਖਾਂਦਾ ||੧੧||

ਕੋਈ ਦਿਨ ਸੀ ਜਦੋਂ ਹਰ ਬਚਾ ਸੀ ਪਰਿਵਾਰ ਦਾ ਟਕਸਾਲ ਜਾਂਦਾ, ਦਸਤਾਰ ਸਜ੍ਜਾਵ੍ਦਾ ਤੇ ਸੀ ਨੀਲੇ ਚੋਲੇ ਪਾਂਦਾ
ਅਜ ਦੇਖੋ ਮਾਰ ਕੇ ਝਾਤ ਜਰਾ , ਪਰਿਵਾਰ ਵਿਚ ਇਕ ਵੀ ਮ੍ਮ੍ਬੇਰ ਨਹੀਂ ਹੈ ਸਾਬਤ ਸੂਰਤ ਨਜਰ ਆਦਾ ||੧੨||

ਹੋਰ ਕੀ ਲਿਖੀਯਏ ਇਸ ਪੰਜਾਬ ਦੇ ਪੁਰਾਨੀ ਸ਼ਾਨ ਤੇ ਅਜ ਦੇ ਹਾਲਾਤ ਬਾਰੇ
ਇਹੀ ਅਰਦਾਸ ਹੈ ਗੁਰੂ ਪਾਤਸਾਹ ਅੱਗੇ , ਭੇਜੋ ਕੋਈ ਜੋਧਾ ਜੋ ਭੂਲੀ ਭਟਕੀ ਪਨੀਰੀ ਨੂੰ ਫੇਰ ਗੁਰੂ ਦੇ ਚਰਣ ਲਾਵੇ ||੧੩|


Bhul Chuk Maaf !!
Reply Quote TweetFacebook
Re: Apna Punjab hovay
August 05, 2010 10:58AM
Kulbir Singh Wrote:
-------------------------------------------------------
> Very nice Bhai Mehtab Singh jeeo!
>
> This is the Singh's version of Apna Punjab.
> Shabaash!!
>
> I too am feeling tempted to write a version. Let's
> see what happens.
>
> Gursewak Singh jeeo, you can a try to write your
> version of Apna Punjab.
>
> Kulbir Singh


wjkkwjkf why not sukhdev singh? wjkkwjkf
Reply Quote TweetFacebook
Re: Apna Punjab hovay
August 05, 2010 11:10AM
Quote

wjkkwjkf why not sukhdev singh? wjkkwjkf

I would love to read Sukhdev Singh's Punjabi poem on Apna Punjab but I didn't know he could write in Punjabi as well and this precisely is the reason why I did not ask SK and Veer Sukhdeep Singh to write as well.

Kulbir Singh
Reply Quote TweetFacebook
Re: Apna Punjab hovay
August 05, 2010 02:05PM
Gursewak jeeo, excellent poem depicting the current condition of Punjab. Maharaj Kirpa Karan.

Kulbir Singh
Reply Quote TweetFacebook
Re: Apna Punjab hovay
August 05, 2010 06:25PM
kadon chadange sharaab diyan bottlaan eh jawaan GuTkeaan nu hath paaunge eh jawaan kadon rakhenge Kes Guruji Di Mohar eh jawaan kadon jahaaje charrange eh jawaan te kadon eh dustdaman satguru nu pehchaan k dushtaan daa naash karange eh jawaan te kadon eh BHAGAUTI nu hath farr k jang ch jujange eh jawaan te kadon eh aapaa vaar satguru de darshanaa li Vairagi honge eh jawaan te kadon eh DasamPatshaah Di Bani de vairiaan daa khaatmaa karange eh apne aap Sikh kahaaunde naujwan BoLeSONihaaL SatShiriAkaaL
Reply Quote TweetFacebook
Re: Apna Punjab hovay
August 06, 2010 01:36PM
Very nice!

Here's my simple attempt. I wish I could write better Gurmukhi -

ਖ਼ਾਲਸੇ ਦਾ ਰਾਜ ਹੋਵੇ, ਸਿਰ ਸਿੰਘਾਂ ਦਸਤਾਰੇ ਦਾ ਤਾਜ ਹੋਵੇ
ਨਾਮ ਦਾ ਭੰਦਾਰ ਹੋਵੇ, ਅੰਦਰ ਬਾਣੀ ਦਾ ਪਸਾਰ ਹੋਵੇ
ਬਾਣੇ ਦਾ ਸਤਕਾਰ ਹੋਵੇ, ਬਾਹਰ ਲੋਹ ਦਾ ਪਰਤਾਪ ਹੋਵੇ
ਸਬ ਆਦਰ ਸਨਮਾਨ ਹੋਵੇ, ਸਿਰਗੁੰਮ ਨਾ ਨੜੀਮਾਰ ਹੋਵੇ
ਬਚਨ ਦੇ ਨਾ ਮੁਕਰ ਹੋਵੇ, ਪੁਰਨ ਪਿਹਰਾ ਪਰੀਹਾਰ ਹੋਵੇ
ਸਿਖ ਸੰਗਤ ਈਬਾਦ ਹੋਵੇ, ਅਟੁਟ ਲੰਗਰ ਭੰਡਾਰ ਹੋਵੇ
ਇੰਝ ਖ਼ਾਲਸੇ ਦਾ ਰਾਜ ਹੋਵੇ, ਲਾਲ ਕਿਲੇ ਤੇ ਨਿਸ਼ਾਨ ਹੋਵੇ।
Reply Quote TweetFacebook
Re: Apna Punjab hovay
August 06, 2010 01:47PM
Umkeo Heo Jee, that was brilliant!
Reply Quote TweetFacebook
Re: Apna Punjab hovay
August 06, 2010 04:52PM
I wanted to write something on Panthik level but ended up writing a personal wish about leading a rural life in a small village of Punjab. Towards the end, it gets more Panthik.

ਆਪਣਾ ਪੰਜਾਬ ਹੋਵੇ ਅੰਬਾਂ ਦਾ ਬਾਗ ਹੋਵੇ।
ਮੱਕੀ ਵਾਲੀ ਰੋਟੀ ਅਤੇ ਸਰੋਂ ਦਾ ਸਾਗ ਹੋਵੇ।1।

ਸੌਣ ਦਾ ਮਹੀਨਾ ਤੇ ਅੰਬਾਂ ਦੀ ਛਾਂਓ ਹੋਵੇ।
ਬੁਲਾਂ ਤੇ ਬਾਣੀ ਹੋਵੇ, ਦਿਲ ਵਿਚ ਨਾਂਓ ਹੋਵੇ।2।

ਝੋਨੇ ਦਾ ਖੇਤ ਹੋਵੇ, ਸਉਣ ਦੀ ਫੁਹਾਰ ਹੋਵੇ।
ਭੱਤਾ ਲੈਕੇ ਪਿੰਡੋ ਆਉਂਦੀ ਸਾਡੀ ਨਾਰ ਹੋਵੇ।3।

ਕੰਮ ਕਰਕੇ ਥਕਿਆ ਹਰ ਇਕ ਅੰਗ ਹੋਵੇ।
ਲੱਸੀ, ਗੁੜ, ਰੋਟੀ ਦੀ ਮਨ ਚ ਉਮੰਗ ਹੋਵੇ।4।

ਨਾਮ ਦੇ ਸਰੂਰ ਨਾਲ, ਰੰਗ ਉਹਦਾ ਲਾਲ ਹੋਵੇ।
ਦੇਖ ਕੇ ਉਹਨੂੰ ਖਤਮ ਦੁਖ ਤੇ ਮਲਾਲ ਹੋਵੇ। 5।

ਰਲ ਮਿਲਕੇ ਫੇਰ ਸੁਖਮਨੀ ਦਾ ਪਾਠ ਹੋਵੇ।
ਦੁਖ ਬਿਨਸ਼ ਜਾਣ ਜਿਵੇ ਅੱਗ ਵਿਚ ਕਾਠ ਹੋਵੇ।6।

ਕਿਤੇ ਤੂਤ ਤੇ ਧਰੇਕ ਕਿਤੇ ਬੇਰੀ ਤੇ ਕਿਕਰ ਹੋਵੇ।
ਬਾਲਾਂ ਦੇ ਸਿਰਾਂ ਤੇ ਪੜਾਈ ਦਾ ਨਾ ਫਿਕਰ ਹੋਵੇ।7।

ਰੋਜ਼ ਅੰਮ੍ਰਿਤ ਵੇਲੇ ਸਿੰਘਾਂ ਦਾ ਸੰਜੋਗ ਹੋਵੇ।
ਮਨ ਅਤੇ ਤਨ ਤੇ ਨਾ ਕੋਈ ਵੀ ਰੋਗ ਹੋਵੇ।8।

ਖਾਲਸੇ ਦੀ ਗੁਰੂ ਵਲੋਂ ਸਦਾ ਸਦਾ ਲਾਜ ਹੋਵੇ।
ਪੰਜਾਬ ਤੇ ਹੀ ਕਿਉਂ ਸਾਰੇ ਜਗ ਤੇ ਰਾਜ ਹੋਵੇ।9।

ਅਨਿਕ ਨਹੀਂ, ਖਾਲਸੇ ਦੀ ਇਕ ਹੀ ਧਿਰ ਹੋਵੇ।
ਸਿੰਘਾਂ ਦੇ ਚਰਨਾਂ ਤੇ ਤਪੋਬਨੀ ਦਾ ਸਿਰ ਹੋਵੇ।10।


Kulbir Singh
Reply Quote TweetFacebook
Sorry, only registered users may post in this forum.

Click here to login