ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ||

Posted by gursewak 
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ||
ਦੇਵਨ ਕਉ ਏਕੈ ਭਗਵਾਨੁ ||




Je maraaan jhaaaat apni zindgi te guru de isss hukam toun mein MUNKAR japdaaa haaaan
Shudd ke pyare guru daaa mein OT ASRA duniyaaa de putliaaaan de aggge vaste pavandaaa haaaan ||1||

Jadd (whenever) vi koi DUKHHH di gharrri avandi hai mein Dost mitraaaan noooon phone ghumavdaaa haaaan
Pattaaa hai DEN wallaaa hai oh ek datttaaa fir vi mein 8 ghunte Manager de agggge hi Pooooch hilavandaa haaan ||2||

Ek kummm je mere kollon changaaa ho jave mein duniyaaaa bhaaar ch apni wadiaayyyeee de poste chipkavandaaa haaaan
De ke 2-4 rupayeee gurdwarein noooon mein akhdaaaa ke mein hi issss no chalavandaaaa haaaan ||3||

Sache Patsaah Taras karo mere gariiib utttte mein viii tere darshnaaaan nooooon mein vi bhapdaaaaan haaaaan
Jhooothaaa haaaaan bhavein sachaaaa haaaan mein kade kade taaaan haaar humbb ke tere duware avaaaandaaaa haaaan ||4||

Bhul Chuk Maaf !!
Reply Quote TweetFacebook
Manukh ki tek Birthi subb Jaaan ||
Devan ko Ekkke Bhagwaaan ||


ਮਾਰਾਂ ਝਾਤ ਜੇ ਆਪਣੀ ਜਿੰਦਗੀ ਤੇ, ਗੁਰੂ ਹੁਕਮ ਤੋਂ ਮੁਨਕਰ ਮੈਂ ਜਾਪਦਾ ਹਾਂ
ਛੱਡ ਪ੍ਯਾਰੇ ਗੁਰੂ ਦਾ ਮੈਂ ਓਟ ਆਸਰਾ, ਦੁਨੀਯਾ ਅੱਗੇ ਵਾਸਤੇ ਪਆਂਵਦਾ ਹਾਂ ||1||

ਜੱਦ ਕੋਈ ਦੁਖ ਦੀ ਘਰੀ ਆਵੰਦੀ ਹੈ, ਦੋਸਤ ਮਿਤਰਾਂ ਨੂੰ ਫੋਨ ਘੁਮੰਵਦਾ ਹਾਂ
ਪੱਤਾ ਹੈ ਦੇਣ ਵਾੱਲਾ ਇਕ ਦਾਤਾ, ਫਿਰ ਵੀ ਮੈਨਜਰ ਅੱਗੇ ਹੀ ਪੂਛ ਹਿਲਾਵਾਂਦਾ ਹਾਂ ||2||

ਇਕ ਕੰਮ ਜੇ ਚੰਗਾ ਹੋ ਜਾਵੇ, ਦੁਨੀਆਂ ਭਰ ਚ ਪੋਸਟਰ ਚਿਪ੍ਕਾਵਾਂਦਾ ਹਾਂ
ਦੇ ਕੇ ੪ ਰੁਪਏ ਮੈ ਗੁਰਦਵਾਰੇ , ਆਖਾਂ ਮੈਂ ਹੀ ਇਸ ਨੂੰ ਚਲਾਵਾਂਦਾ ਹਾਂ ||3||

ਸਚੇ ਪਾਤਸ਼ਾਹ ਤਰਸ ਕਰ ਗਰੀਬ ਊਤੇ, ਤੇਰੇ ਦਰਸ਼ਨ ਨੂੰ ਮੈਂ ਵੀ ਚਾਹ੍ਵਾਂਦਾ ਹਾਂ
ਝੂਠਾ ਹਾਂ ਜਾਂ ਭਾਵੇਂ ਮੈਂ ਹਾਂ ਸਚਾ, ਕਦੇ ਕਦੇ ਤਾਂ ਤੇਰੇ ਦੁਵਾਰੇ ਆਵਂਦਾ ਹਾਂ ||4||
Reply Quote TweetFacebook
MB Singh Ji - Veerji Thoadaaa KOT - KOT Dhanvaaadd !!

Kirpa karke eh do lines vi change kar dena ji (Punjabi font ch)

Manukh ki tek Birthi subb Jaaan ||
Devan ko Ekkke Bhagwaaan ||

Bhul Chuk Maaf !!
Reply Quote TweetFacebook
Absolutely Wonderful!

Please try typing in Punjabi at google.

Keep up the good work. We need more poems like this.

Kulbir Singh
Reply Quote TweetFacebook
ਮਾਨੁਖਕੀਟੇਕਬ੍ਰਿਥੀਸਭਜਾਨੁ ॥
ਦੇਵਨਕਉਏਕੈਭਗਵਾਨੁ ॥


My pleasure Veer Ji
Reply Quote TweetFacebook
Sorry, only registered users may post in this forum.

Click here to login