ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Parnaam Shaheedaan Noo (Poem)

Posted by Tanvir Singh 
Daas isn't much of an artist, par sangat jee, upraalaa keetaa see

here's what I came up with



GUROOOOOOOOOOOOOOOO

Hindu Bhul Gaye Hind Dee Chaadar Noo
Bhul Gaye Shree Teg Bahaadar Noo
Bhul Gaye Singhaa Dee Kurbaniaa Noo
Bhul Gaye Insaaniat Noo

Gulaamee Dee Hadd Ho Gayee See
Bhindranwaliaan Ne Shuroo Keetaa Dhaarmik Parchaar
Rishwat Khaun Valee Sarkaar Ne
Singhaa De Naam Te Ditai Galat Samaachaar

Aatankvaadiaa Daa Naam De Ke
Keetaa Babbar Sukhdev Singh Noo Badnaam
Singhaa Ne Dushtaa Noo Mitaa Ditaa
Tinaa Shaheedaa Noo Hai Parnaam

Darbaar Sahib Noo Lahoo Naal Rangiyaa
Kujh Singhaa Ne Keetaa Pooree Fauj Daa Saamnaa
Sarovar De Vich Shaheedaan De Laal Saroop Chamkan
Faislaa Ho Gyaa See, Hun Hai Indiraa Noo Maarnaa

Babbar Khaalse Ne Chakiyaa Morchaa
Leha Badlaa June De Hamle Daa
Galwatti Paa Layee Shashtaraan Noo
Goliaan Dee Barsaat Hoyee Dushtaa Te

Saadee Kaum Ton Eerkhaa Hai Inaa Dushtaan Noo
Gulaamee Naal Keetaa See Hinduaan Ne Saanoo Haraam
Singhaa Ne Mitaayaa Dushtaan Noo
Parnaam Tinaa Shaheedaan Noo, Parnaam!!!!



PARNAAM SHAHEEDAA NOO


hope that wasnt too shabby spinning smiley sticking its tongue out

VahegurooJeeKaaKhalsaa VahegurooJeeKeeFatheh
Reply Quote TweetFacebook
Well done Tanvir Singh jeeo. Keep it up.

Kulbir Singh
Reply Quote TweetFacebook
vaheguroo jee

guroo sahib dee kirpaa aa

bhai kulbir singh jee, i wish for you and the elders like bhai jasjit singh and MB singh to post more poetry in gurmukhi.
Theres a lot of english khajana on this site.


but reading punjabi poetry will be very anand mangal.
bentee aa jee

vaheguroo
Reply Quote TweetFacebook
Veer Tanvir Singh jeeo, your poem inspired this Daas to write the following poem dedicated to beloved Shaheeds of 1984:

ਪਰਣਾਮ ਸ਼ਹੀਦਾਂ ਨੂੰ ਸਾਡਾ, ਜੋ ਮਸ਼ੱਕਤਾਂ ਘਾਲ ਗਏ।
ਖੁਦ ਹੋ ਗਏ ਫਨਾਹ ਪਰ ਵੈਰੀ ਨੂੰ ਵੀ ਗਾਲ ਗਏ।1।

ਕੌਮ ਲਈ ਉਹ ਹਿੱਕ ਤਾਣ, ਵੈਰੀ ਅੱਗੇ ਖੜੋ ਗਏ
ਆਪ ਕੁਰਬਾਨ ਹੋ ਗਏ ਤੇ ਝੱਲ ਮੌਤ ਦੀ ਝਾਲ ਗਏ।

ਰਸਨਾ ਨਾਮ ਰਿਦੇ ਨਾਮ, ਲਬ ਲੋਭ ਨੂੰ ਦੂਰ ਕਰ,
ਸਚੀ ਦਰਗਹ ਵੱਲ ਉਹ, ਤੱਜ ਧਨ ਤੇ ਮਾਲ ਗਏ।3।

ਰਹਿਬਰ ਸਾਡੇ ਚਲੇ ਗਏ, ਉਤਰਾਧਿਕਾਰੀ ਕੋਈ ਨਾ।
ਤਪੋਬਨੀ ਨੂੰ ਰੋਂਦਾ ਛੱਡ ਕੇ ਕਿਥੇ ਸਿੰਘ ਦਿਆਲ ਗਏ?।4॥


Daas,
Kulbir Singh
Reply Quote TweetFacebook
i am learning calligraphy (thanks to jatinderpal singh veerjee). this is one of my first attempts. i hope it's ok to place it here. smiling smiley




98/365 (thirteen)
Reply Quote TweetFacebook
ਭਾਈ ਤਨਵੀਰ ਸਿੰਘ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਦੀ ਸ਼ਹੀਦਾਂ ਨੂੰ ਸਮਰਪਿਤ ਕਾਵਿ ਰੂਪੀ ਜੋਸ਼ੀਲਾ ਅੰਦਾਜ਼ ਸਲਾਹੁਣਯੋਗ ਹੈ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਹੋਰ ਚੜਦੀ ਕਲਾਂ ਵਿਚ ਲਿਖਂੋ। ਆਪ ਜੀ ਨੇ ਦਾਸ ਨੂੰ ਲਿਖਣ ਬਾਰੇ ਕਿਹਾ ਹੈ ਤਾਂ ਦਾਸ ਖਿਮਾ ਮੰਗਦਾ ਹੈ ਕਿ ਇਸ ਕਲਾ ਤੋਂ ਦਾਸ ਅਜੇ ਵਾਂਝਾ ਹੀ ਹੈ ਬਹੁਤਾ ਝਕਾਉ ਵਾਰਤਿਕ ਤੇ ਹੀ ਹੈ ਪਰ ਫਿਰ ਵੀ ਆਪ ਜੀ ਵਰਗੇ ਸੂਝਵਾਨਾਂ ਦੀਆਂ ਲਿਖੀਆਂ ਕਵਿਤਾਵਾਂ ਦਾ ਆਨੰਦ ਜ਼ਰੂਰ ਮਾਣੀਦਾ ਹੈ। ਸ਼ਹੀਦਾਂ ਨੂੰ ਸਮਰਪਿਤ ਛੋਟੀ ਜਿਹੀ ਕਵਿਤਾ ‘ਸੂਰਾ’ ‘ਚੋਂ ਪੇਸ਼ ਹੈ ਜੀ:

ਵੱਢਿਆਂ ਕੱਟਿਆਂ ਹੀ ਜਿਹੜੀ ਉਸਰੀ, ਓਸ ਕੌਮ ਨੂੰ ਦੱਸੋ ਮਿਟਾਏ ਕਿਹੜਾ?
ਹੱਸ ਮੌਤ ਨੂੰ ਜਿਹੜੇ ਮਖੌਲ ਕਰਦੇ, ਭੈ ਮੌਤ ਦਾ ਓਨ੍ਹਾਂ ਨੂੰ ਦਿਖਾਏ ਕਿਹੜਾ?
ਕੱਫ਼ਨ ਸਿਰਾਂ ਤੇ ਜਿਨ੍ਹਾਂ ਨੇ ਹੋਏ ਧਰਿਆਂ, ਜ਼ੁਲਮ ਓਨ੍ਹਾਂ ਨੂੰ ਦਸੋ ਡੁਲਾਏ ਕਿਹੜਾ?
ਕੌਮ ਮਰਦਾਂ ਦੀ ਜਿਨੂੰ ਇਹ ਮਾਣ ਹੋਵੇ, ਓਸ ਕੌਮ ਨੂੰ ਦੱਸੋ ਦਬਾਏ ਕਿਹੜਾ?
ਬੱਚਾ ਬੱਚਾ ਵੀ ਜਿਹਦਾ ਸ਼ਹੀਦ ਹੋਵੇ, ਓਸ ਕੌਮ ਦੀ ਸ਼ਾਨ ਘਟਾਏ ਕਿਹੜਾ?
ਸਿਰ ਦੇ ਕੇ ਸਿੱਖੀ ਹੈ ਲਈ ਜਿਹਨੇ, ਦੂਰ ਸਿੱਖੀ ਤੋਂ ਉਸ ਨੂੰ ਲਿਜਾਏ ਕਿਹੜਾ?
ਕੌਮਾਂ ਜੀਉਂਦੀਆਂ ਸਦਾ ਕੁਰਬਾਨੀਆ ਤੇ, ਮੁਰਦਾ ਕੌਮਾਂ ਨੂੰ ਦੱਸੋ ਜਿਵਾਏ ਕਿਹੜਾ?
ਸੀਸ ਤਲੀ ਤੇ ਰੱਖ ਕੇ ਤੁਰੇ ਜਿਹੜਾ, ਓਸ ‘ਰਾਹੀ’ ਨੂੰ ਦੱਸੋ ਅਟਕਾਏ ਕਿਹੜਾ?

(‘ਸੂਰਾ’ ਜੂਨ 1990 ਸ: ਅਮਰਜੀਤ ਸਿੰਘ ਰਾਹੀ)
Reply Quote TweetFacebook
That's excellent writing Bhain jeeo. I urge you to take up the Sewa of writing Gurbani.

As a sidenote, compare your and with prevalent alphabets. Perhaps they need to be fixed.

Daas,
Kulbir Singh
Reply Quote TweetFacebook
ਸੁਬਹਾਨ ! ਸੁਬਹਾਨ !

Thanks Bhai Jasjit Singh jeeo for sharing such a balanced and well-written, poem that contains pure Chardi Kala emotions of a Singh.

Daas,
Kulbir Singh
Reply Quote TweetFacebook
Vaheguroo Jee

Daas Ne Bas Upraalaa Keetaa See


Aap Jee Doven Singhaan Ne Bohut Emotion Filled Kavitaavaan Likhiaa. Aap Jee Daa Dhanvaad.

Guroo Sahib Kirpaa Karan, Agon Eho Je Uprale Karaun.

VahegurooJeeKhalsaa VahegurooJeeKeeFatheh
Reply Quote TweetFacebook
KINNI Duniya Jamdi te Marjavandi hai - 84 de Sooormiyaaaan Vali Maut kisse Karmaaan vale nooon hi Avandiii hai ||
Kudrat Aise Jode kade-2 hi Bandavdii hai - Jo sher samajaaan valliaaan noooon Gidraaan Vaang Bhajavndi hai ||
Dekh Layoo foto ujjj vi ehnaaaa bahadruaaan di - 26 saaal baaad vi KHALISTAN JINDABAD de nahre lavndi hai ||
Udeeekdeee hai Sikh Kaum UJJJ fer usss noooon - jis diii speech KALGIYAAAN vale naaaal Piyaar Pavandandii hai ||

Bhul Chuk Maaf !!
Reply Quote TweetFacebook
vaheguroo

anand mangal
Reply Quote TweetFacebook
good writing 1kaur penji. You should try to write mool mantra or other shabads and post them on here
Reply Quote TweetFacebook
Still waiting for Bhai Kulbir Singh ji and others to share their writting! Karo kirpa ji..
Reply Quote TweetFacebook
ਕਿੰਨੀ ਦੁਨੀਯਾ ਜਮ੍ਦੀ ਤੇ ਮਰ੍ਜਾਵਦੀ ਹੈ - ੮੪ ਦੇ ਸੂਰ੍ਮਿਯਾਆਂ ਵਾਲੀ ਮੌਤ ਕਿਸੇ ਕਰਮਾਂ ਵਾਲੇ ਨੂੰ ਹੀ ਆਵਦੀ ਹੈ ||
ਕੁਦਰਤ ਐਸੇ ਜੋਧੇ ਕਦੇ-੨ ਹੀ ਬਨਾਵੰਦੀ ਹੈ - ਜੋ ਸ਼ੇਰ ਸਮ੍ਜਨ ਵਾਲਿਆਂ ਨੂ ਗਿਦ੍ਰ੍ਰਾਂ ਵਾਂਗ ਭਾਜਾਵਦੀ ਹੈ ||
ਦੇਖ ਲਯੋ ਫੋਟੋ ਅਜ ਵੀ ਏਹਨਾ ਬਹ੍ਦੁਰਾਂ ਦੀ - ੨੬ ਸਾਲ ਬਾਅਦ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਵੰਦੀ ਹੈ ||
ਉਡੀਕਦੀ ਹੈ ਸਿਖ ਕੌਮ ਅਜ ਫੇਰ ਉਸ ਨੂੰ - ਜਿਸ ਦੀ ਸਪੀਚ ਕਲਗੀਆਂ ਵਾਲੇ ਨਾਲ ਪ੍ਯਾਰ ਪਾਵਾਵੰਦੀ ਹੈ ||

Bhul Chuk Maaf !!
Reply Quote TweetFacebook
Sorry, only registered users may post in this forum.

Click here to login