ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Defining Brahmgyani

Posted by Preetam Singh 
Defining Brahmgyani
July 18, 2017 09:28PM
ਬ੍ਰਹਮਗਿਆਨੀ ਕੌਣ ਹੈ? ਅਕਾਲ ਪੁਰਖ, ਸਤਿਗੁਰੂ ਕਿ ਸਿਖ? ਕਈ ਕਹਿੰਦੇ ਹਨ ਕਿ ਕੇਵਲ ਅਕਾਲ ਪੁਰਖ ਹੀ ਬ੍ਰਹਮਗਿਆਨੀ ਹੈ ਅਤੇ ਕਈ ਕਹਿੰਦੇ ਹਨ ਕਿ ਸਿਖ ਹੀ ਬ੍ਰਹਮਗਿਆਨੀ ਹੁੰਦੇ ਹਨ। ਗੁਰਮਤਿ ਦੀ ਕਸਵਟੀ ਤੇ ਅਸਲ ਵਿਚ ਬ੍ਰਹਮਗਿਆਨੀ ਕੌਣ ਹੈ ਅਤੇ ਬ੍ਰਹਮਗਿਆਨੀ ਦੀ ਪਛਾਣ ਕੀ ਹੈ; ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਇਹ ਵੀਡੀਓ ਦੇਖਣ ਦੀ ਕਿਰਪਾ ਕਰੋ ਜੀ।
ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ।
ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ।

Who is Brahmgyani? Vaheguru, Satguru or Sikh?  Some say that only Vaheguru can be Brahmgyani while others claim that only Sikhs can be Brahmgyani.  According to Gurmat, who is a Brahmgyani and how to recognize a Brahmgyani; this video has been produced to answer these questions.  Please watch it keenly and let us know your feedback.  

If you have any questions or if you have any suggestions, kindly contact us at +1-647-771-5359.  

If you like the videos, please share them liberally and also don’t forget to subscribe to our youtube channel



Preetam Singh
Reply Quote TweetFacebook
Sorry, only registered users may post in this forum.

Click here to login