ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

In Defense of Baba Banda Singh Bahadur

Posted by Preetam Singh 
ਬਾਬਾ ਬੰਦਾ ਸਿੰਘ ਜੀ ਬਹਾਦਰ ਸਿਖ ਕੌਮ ਦੇ ਪਹਿਲੇ ਸੁਪਰੀਮ ਲੀਡਰ ਹੋਏ ਹਨ ਅਤੇ ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਆਪ ਇਸ ਅਹੁਦੇ ਤੇ ਸਥਾਪਤ ਕੀਤਾ ਸੀ। ਬਾਬਾ ਜੀ ਨੇ ਪਹਿਲੀ ਵਾਰ ਖਾਲਸਾ ਰਾਜ ਕਾਇਮ ਕੀਤਾ ਸੀ ਅਤੇ ਸਿਖਾਂ ਨੂੰ ਰਾਜ ਕਰਨ ਦੀ ਜਾਚ ਸਿਖਾਈ। ਉਹਨਾਂ ਦੀ ਸ਼ਹੀਦੀ ਵੀ ਬੇਮਿਸਾਲ ਸੀ ਪਰ ਅਫਸੋਸ ਦੀ ਗਲ ਹੈ ਕਿ ਉਹਨਾਂ ਦੀ ਪਵਿਤ੍ਰ ਹਸਤੀ ਉਤੇ ਕਈ ਅਣਜਾਣ ਲੋਕਾਂ ਵਲੋਂ ਗਲਤ ਇਲਜ਼ਾਮ ਲਾ ਕੇ ਚਿਕੜ ਸੁਟਿਆ ਜਾਂਦਾ ਹੈ। ਅਸੀਂ ਇਸ ਵੀਡੀਓ ਵਿਚ ਉਹਨਾਂ ਤੇ ਲਾਏ ਜਾਂਦੇ ਤਮਾਮ ਇਲਜ਼ਾਮਾਂ ਦਾ ਖੰਡਨ ਕਰ ਰਹੇ ਹਾਂ ਅਤੇ ਇਹ ਸਾਬਤ ਕਰ ਰਹੇ ਹਾਂ ਕਿ ਉਹ ਨਿਰਮਲ ਅਤੇ ਉਚਕੋਟੀ ਦੇ ਗੁਰਮੁਖਿ ਭਗਤ ਸਨ। ਸਾਡੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਅਤੇ ਹੋਰਨਾਂ ਨਾਲ ਸ਼ੇਅਰ ਕਰੋ ਤਾਂ ਕੇ ਬਾਬਾ ਜੀ ਨੂੰ ਉਹਨਾਂ ਦਾ ਬਣਦਾ ਸਥਾਨ ਸਿਖ ਜਗਤ ਵਿਚ ਨਸੀਬ ਹੋਵੇ।
ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ।
ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ।

Baba Banda Singh jee Bahadur was the first supreme leader of the Sikhs and he was appointed to this position by Guru Sahib jee Himself. Baba jee uprooted the 800 year old foreign rule from Punjab and established the Khalsa empire for the first time. He was the greatest leader that Sikhs ever had but unfortunately, falling prey to the wrong propaganda by the government of that time, some Sikhs place wrong allegations on him. In this video, we refute all the baseless allegations against Baba jee and prove that Baba jee was the greatest leader the Sikhs ever had. Please watch this video carefully and also share it with others so that they too can benefit from it.
If you have any questions or if you have any suggestions, kindly contact us at +1-647-771-5359.

If you like the videos, please share them liberally and also don’t forget to subscribe to our youtube channel.




Preetam Singh
Reply Quote TweetFacebook
While its true that Banda Singh Bhadur ji was a Gurmukh and many historians have blemished his name this video over glorifies him and provides incorrect history.

Firstly who can claim he was the only brahmgiani leader of the panth. While alive Guru Sahib gave him a leadership position of a jatha which included around 25~40 Singh's to go to Punjab and eradicate some injustices. He was not leader of the whole panth while guru sahib was present in this world. Secondly no individual can lead the panth he was also accompanied by 5 chosen Sikhs in which the whole jatha was subjugated to.

Baba ji was pivotal in.laying the foundation stone of khalsa raj in punjab but nawab kapoor singh deserves credit for Punjab being a Sikh principality To claim baba ji was the only brahmgiani to lead the panth is unnecessary and is a grave unjustice to gurmukhs like Nawab Kapoor Singh who were jathedar of the panth ( dal khalsa) chosen by the panth and united thd whole panth. He was chosen by guru khalsa panth because of his naam kamae and panthic seva.
Reply Quote TweetFacebook
Sorry, only registered users may post in this forum.

Click here to login