ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

How to get anything from Vaheguru jee - Bhai Kulbir Singh

Posted by Preetam Singh 
ਅਕਾਲ ਪੁਰਖ ਤੋਂ ਕੁਝ ਵੀ ਹਾਸਲ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਗੁਰਮਤਿ ਜੁਗਤੀ ਅਨੁਸਾਰ ਕਿਵੇਂ ਮੰਗਣਾ ਹੈ। ਸ੍ਰੀ ਜਪੁਜੀ ਸਾਹਿਬ ਦੀ ਚੌਥੀ ਪਉੜੀ ਵਿਚ ਕਾਮਯਾਬ ਅਰਦਾਸ ਕਰਨ ਦਾ ਭੇਤ ਹੈ ਅਤੇ ਇਸ ਛੋਟੀ ਜੇਹੀ ਵੀਡੀਓ ਵਿਚ, ਅਸੀਂ ਆਪ ਜੀ ਦੇ ਰੂਬਰੂ ਇਸੇ ਭੇਤ ਨੂੰ ਉਜਾਗਰ ਕਰਨ ਜਾ ਰਹੇ ਹਾਂ। ਇਹ ਵੀਡੀਓ ਮੋਹਾਲੀ ਵਿਖੇ ਹੋਏ ਸੈਮੀਨਾਰ ਵਿਚੋਂ ਬਣਾਈ ਗਈ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਅਸੀਂ ਆਉਂਦੇ ਦਿਨਾਂ ਵਿਚ ਇਕ ਵੀਡੀਓ ਬਣਾਵਾਂਗੇ, ਜਿਸ ਵਿਚ ਤਫਸੀਲ ਨਾਲ ਸਫਲ ਅਰਦਾਸ ਕਰਨ ਦੇ ਵਿਸ਼ੇ ਤੇ ਵਿਚਾਰ ਕਰਾਂਗੇ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ ਤੇ +1-647-771-3047 ਸੰਪਰਕ ਕਰੋ ਜੀ।

ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ।

How to do a successful Ardaas? In this video we will discuss very briefly how to obtain something from Vaheguru successfully. The secret to successfully obtaining something from Akal Purakh lies in the 4th Pauri of Siri Japjee Sahib and in this short video we are unfurling this secret to you. In the coming days, we are planning to do a comprehensive video on how to do successful Ardaas. Stay tuned for that. If you have any questions or if you have any suggestions, kindly contact us at +1-647-771-3047.

If you like the videos, please share them liberally and also don’t forget to subscribe to our youtube channel.



Preetam Singh
Reply Quote TweetFacebook
Anything-how about NAAM.
Reply Quote TweetFacebook
Quote

Anything-how about NAAM.

For Naam, one will have to Pesh in front of Panj Pyaare.
Reply Quote TweetFacebook
Great video!
Reply Quote TweetFacebook
Sorry, only registered users may post in this forum.

Click here to login