ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

15 Questions about Nitnem

Posted by Preetam Singh 


ਗੁਰਬਾਣੀ ਦਾ ਨਿਤਨੇਮ ਕਰਨਾ ਹਰ ਇਕ ਅੰਮ੍ਰਿਤਧਾਰੀ ਸਿਖ ਲਈ ਲਾਜ਼ਮੀ ਹੈ ਪਰ ਨਿਤਨੇਮ ਨਾਲ ਸੰਬੰਧਤ ਕਈ ਸਵਾਲ ਹਨ ਜਿਨਾਂ ਦਾ ਜਵਾਬ ਅਕਸਰ ਨਵੇਂ ਸਜੇ ਗੁਰਸਿਖ ਪੁਛਦੇ ਰਹਿੰਦੇ ਹਨ। ਅਜਿਹੇ 15 ਸਵਾਲਾਂ ਦੇ ਜਵਾਬ ਅਸੀਂ ਅਜ ਰਿਲੀਜ਼ ਕੀਤੀ ਜਾਣ ਵਾਲੀ ਵੀਡੀਓ ਵਿਚ ਦੇ ਰਹੇ ਹਾਂ। ਆਸ ਕਰਦੇ ਹਾਂ ਕਿ ਸਰਬਤ ਗੁਰਸਿਖ ਇਸ ਵੀਡੀਓ ਤੋਂ ਲਾਭ ਉਠਾ ਕੇ ਹੋਰ ਚੜ੍ਹਦੀ ਕਲਾ ਹਾਸਲ ਕਰਨਗੇ। ਆਪ ਜੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ: +1-647-771-3047

੧) ਸਵੇਰ ਦਾ ਨਿਤਨੇਮ ਕਿੰਨੇ ਵਜੇ ਉਠ ਕੇ ਕਰਨਾ ਚਾਹੀਦਾ ਹੈ?

੨) ਕੀ ਇਸ਼ਨਾਨ ਕਰਦੇ ਹੋਏ ਜਾਂ ਇਸ਼ਨਾਨ ਤੋਂ ਪਹਿਲਾਂ ਨਿਤਨੇਮ ਕਰ ਸਕਦੇ ਹਾਂ ਕਿ ਇਸ਼ਨਾਨ ਕਰਨ ਤੋਂ ਬਾਅਦ ਹੀ ਨਿਤਨੇਮ ਕਰਨਾ ਚਾਹੀਦਾ ਹੈ?

੩) ਗੁਰਬਾਣੀ ਦਾ ਨਿਤਨੇਮ, ਨਾਮ ਅਭਿਆਸ ਤੋਂ ਬਾਅਦ ਕਰਨਾ ਹੈ ਕਿ ਪਹਿਲਾਂ?

੪) ਸ਼ਾਮ ਦੇ ਨਿਤਨੇਮ – ਸ੍ਰੀ ਰਹਿਰਾਸ ਸਾਹਿਬ ਦਾ ਸਮਾਂ ਕੀ ਹੈ?

੫) ਨਿਤਨੇਮ ਤੋਂ ਬਾਅਦ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?

੬) ਕੇਸਾਂ ਵਿਚ ਕੰਘਾ ਕਿੰਨੀ ਵਾਰੀ ਕਰਨਾ ਲਾਜ਼ਮੀ ਹੈ ਅਤੇ ਕਦੋਂ ਕਰਨਾ ਚਾਹੀਦਾ ਹੈ?

੭) ਕੀ ਸ਼ਾਮ ਦੇ ਨਿਤਨੇਮ ਤੋਂ ਪਹਿਲਾਂ ਇਸ਼ਨਾਨ ਕਰਨਾ ਲਾਜ਼ਮੀ ਹੈ ਕਿ ਨਹੀਂ?

੮) ਕੀ ਸ੍ਰੀ ਸੋਹਿਲਾ ਸਾਹਿਬ ਕਰਨ ਤੋਂ ਬਾਅਦ ਸੰਪੂਰਨ ਅਰਦਾਸ ਕਰਨੀ ਲਾਜ਼ਮੀ ਹੈ ਕਿ ਨਹੀਂ?

੯) ਜੇਕਰ ਨਿਤਨੇਮ ਸਵੇਰੇ ਹੋਣ ਤੋ ਰਹਿ ਜਾਵੇ ਤਾਂ ਬਾਅਦ ਵਿਚ ਕਰ ਸਕਦੇ ਹਾਂ ਕਿ ਨਹੀਂ?

੧੦) ਕੀ ਸਵੇਰ ਦਾ ਨਿਤਨੇਮ ਕੀਤੇ ਬਗੈਰ ਪਰਸ਼ਾਦਾ ਭੋਜਨ ਛਕਿਆ ਜਾ ਸਕਦਾ ਹੈ ਕਿ ਨਹੀਂ?

੧੧) ਨਿਤਨੇਮ ਕਰਦੇ ਹੋਏ ਗੱਲਾਂ ਕਰ ਸਕਦੇ ਹਾਂ ਕਿ ਨਹੀਂ?

੧੨) ਨਿਤਨੇਮ ਟੇਪ ਲਾ ਕੇ ਸੁਣ ਸਕਦੇ ਹਾਂ ਕਿ ਨਹੀਂ?

੧੩) ਸੰਗਤੀ ਨਿਤਨੇਮ ਕਿਵੇਂ ਕੀਤਾ ਜਾਵੇ?

੧੪) ਨਿਤਨੇਮ ਬੋਲ ਕੇ ਕਰਨਾ ਚਾਹੀਦਾ ਹੈ ਕਿ ਸੁਰਤੀ ਵਿਚ?

੧੫) ਕੀ ਪਦਛੇਦ ਤੋਂ ਪਾਠ ਕਰ ਸਕਦੇ ਹਾਂ ਕਿ ਲੜੀਵਾਰ ਬਾਣੀ ਤੋਂ ਹੀ ਪਾਠ ਕਰਨਾ ਚਾਹੀਦਾ ਹੈ?

7 Baani Nitnem is mandatory for all Amritdhari Gursikhs and as thus is one of the most important and fundamental Rehit for them. In this video, we have discussed 15 important and commonly asked questions related to Nitnem. We are hoping that Sangat will benefit from this video and enrich their spiritual life even more. We can be contacted at +1-647-771-3047.

If you like our videos then please subscribe to our youtube channel by pressing the red "Subscribe" button below the screen.

1) When should one do morning Nitnem?

2) Can we do Nitnem before or during Ishnaan? Should Nitnem only be done after Ishnaan?

3) Should one do Gurbani Nitnem before or after Naam Abhyaas?

4) What is the correct time to do Siri Rehraas Sahib?

5) Is it mandatory to do Ardaas after Nitnem?

6) How many times do you have to comb your hair and when?

7) Is it mandatory to do Ishaan before your evening Nitnem?

8) Is it mandatory to do full Ardaas after doing Siri Sohila Sahib?

9) If you miss your morning Nitnem, can you do it in the daytime?

10) Can you eat food without doing your Nitnem?

11) Can you speak with others while doing Nitnem?

12) Can you listen to Nitnem from a recording?

13) How should Nitnem be done in Sangat form?

14) Should we do Nitnem in our mind or out loud?

15) Can we do Nitnem from Padched or only from Larivaar?

Preetam Singh
Reply Quote TweetFacebook
16) Can we do Nitnem from smartphone or only Gutka Sahib (usually Padched) ? smiling smiley
Reply Quote TweetFacebook
Re: 15 Questions about Nitnem
June 29, 2017 02:17PM
Does Jap Jaap mean Japji Sahib and Jaap Sahib? Also is it ok to drink water before morning nitnem?
Reply Quote TweetFacebook
Sorry, only registered users may post in this forum.

Click here to login